ਸ਼ੁੱਕਰਵਾਰ, ਅਗਸਤ 22, 2025 08:13 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ

Ammy Virk, Guggu Gill, Tania ਅਤੇ Sidhika Sharma ਦੀ ਆਉਣ ਵਾਲੀ ਫਿਲਮ ‘Oye Makhna’ ਦਾ ਟ੍ਰੇਲਰ ਵੇਖ ਹੋ ਜਾਓਗੇ ਲੋਟ-ਪੋਟ

Oye Makhna Trailer: ਐਮੀ ਵਿਰਕ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਓਏ ਮੱਖਣ' ਦੇ ਨਾਲ ਇੱਕ ਵਾਰ ਫਿਰ ਔਡੀਅੰਸ ਦਾ ਐਂਟਰਟੇਨਮੈਂਟ ਕਰਨ ਲਈ ਤਿਆਰ ਹਨ। ਐਮੀ ਦੇ ਨਾਲ ਇਸ ਫਿਲਮ 'ਚ ਮੁੜ ਤੋਂ ਤਾਨੀਆ ਵੀ ਨਜ਼ਰ ਆਉਣ ਵਾਲੀ ਹੈ।

by propunjabtv
ਅਕਤੂਬਰ 20, 2022
in ਮਨੋਰੰਜਨ
0
oye makhna trailer

oye makhna trailer

Oye Makhna Trailer: ਐਮੀ ਵਿਰਕ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਓਏ ਮੱਖਣ’ ਦੇ ਨਾਲ ਇੱਕ ਵਾਰ ਫਿਰ ਔਡੀਅੰਸ ਦਾ ਐਂਟਰਟੇਨਮੈਂਟ ਕਰਨ ਲਈ ਤਿਆਰ ਹਨ। ਐਮੀ ਦੇ ਨਾਲ ਇਸ ਫਿਲਮ ‘ਚ ਮੁੜ ਤੋਂ ਤਾਨੀਆ ਵੀ ਨਜ਼ਰ ਆਉਣ ਵਾਲੀ ਹੈ। ਇਸ ਦੇ ਨਾਲ ਹੀ ਇਨ੍ਹਾਂ ਦੇ ਨਾਲ ਇਸ ਵਾਰ ਫਿਲਮ ‘ਚ ਗੁੱਗੂ ਗਿੱਲ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

ਦੱਸ ਦਈਏ ਕਿ ‘ਓਏ ਮਖਨਾ’ ਵਿੱਚ ਐਮੀ ਅਤੇ ਤਾਨੀਆ ਤੀਜੀ ਵਾਰ ਕਿਸੇ ਪੰਜਾਬੀ ਫਿਲਮ ਵਿੱਚ ਲੀਡ ਜੋੜੀ ਵਜੋਂ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉੱਘੇ ਅਭਿਨੇਤਾ ਗੁੱਗੂ ਗਿੱਲ ਇਸ ਵਾਰ ਐਮੀ ਵਿਰਕ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਐਮੀ, ਗੁੱਗੂ ਅਤੇ ਤਾਨੀਆ ਦੀ ਇਹ ਫਿਲਮ 4 ਨਵੰਬਰ, 2022 ਨੂੰ ਵੱਡੇ ਪਰਦੇ ‘ਤੇ ਆਉਣ ਲਈ ਤਿਆਰ ਹੈ।

ਇੱਥੇ ਵੇਖੋ ਫਿਲਮ ਦਾ ਟ੍ਰੇਲਰ:

Oye Makhna ‘ਚ ਐਮੀ ਵਿਰਕ ਦੇ ਅੰਕਲ ਦੇ ਰੋਲ ‘ਚ ਅਸੀਂ ਗੁੱਗੂ ਗਿੱਲ ਨੂੰ ਵੇਖਾਂਗੇ। ਟ੍ਰੇਲਰ ਦੀ ਸ਼ੁਰੂਆਤ ‘ਚ ਗੁੱਗੂ ਗਿੱਲ ਐਮੀ ਦੇ ਵਿਆਹ ਲਈ ਕੁੜੀ ਲੱਭਦੇ ਨਜ਼ਰ ਆਉਣਗੇ। ਜਿਸ ਦੀ ਬਾਅਦ ‘ਚ ਤਾਨੀਆ ਦੇ ਕਿਰਦਾਰ ਨਾਲ ਮੁਲਾਕਾਤ ਹੁੰਦੀ ਹੈ ਅਤੇ ਉਸ ਲਈ ਫੀਲਿੰਗ ਸ਼ੁਰੂ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਟ੍ਰੇਲਰ ਦਾ ਦੂਸਰਾ ਮੁੱਖ ਹਿੱਸਾ ਗੁੱਗੂ ਗਿੱਲ ਅਤੇ ਹਰਦੀਪ ਗਿੱਲ ਦੇ ਪਰਿਵਾਰ ਦੀ ਦੁਸ਼ਮਣੀ ਹੈ ਜੋ ਇਸਨੂੰ ਦੇਖਣ ‘ਚ ਹੋਰ ਵੀ ਰੋਮਾਂਚਕ ਬਣਾਉਂਦੀ ਹੈ।

ਦੱਸ ਦਈਏ ਕਿ ਇਸ ਫਿਲਮ ਦੇ ਟ੍ਰੇਲਰ ਦੀ ਤੁਲਨਾ ਐਮੀ ਵਿਰਕ ਦੀ ਪੁਰਾਣੀ ਫਿਲਮ ਨਿੱਕਾ ਜ਼ੈਲਦਾਰ ਨਾਲ ਵੀ ਕੀਤੀ ਗਈ ਹੈ ਕਿਉਂਕਿ ਕਹਾਣੀ ਵਿਚ ਇਕੋ ਤਰ੍ਹਾਂ ਦਾ ਟਵਿਸਟ ਹੈ। ਹਾਲਾਂਕਿ, ਓਏ ਮੱਖਣ ਦੇ ਗੀਤ ਅਤੇ ਪਿਛੋਕੜ ਸਾਨੂੰ ਨਜ਼ਰਾਂ ਨਾ ਹੱਟਾਉਣ ਲਈ ਵੀ ਮਜ਼ਬੂਰ ਕਰਦੀਆਂ ਹਨ।

ਪੰਜਾਬੀ ਸਿਨੇਮਾ ਦੇ ਫੈਨਸ ਓਏ ਮਖਨਾ ਦੇ ਟ੍ਰੇਲਰ ਨੂੰ ਪਿਆਰ ਕਰ ਰਹੇ ਹਨ ਅਤੇ ਲੋਕਾਂ ਨੂੰ ਐਮੀ-ਤਾਨੀਆ ਦੇ ਰੋਮਾਂਸ ਤੋਂ ਬਹੁਤ ਉਮੀਦਾਂ ਹਨ। ਇਹ ਖੂਬਸੂਰਤ ਔਨ-ਸਕ੍ਰੀਨ ਜੋੜੀ ਪਹਿਲਾਂ ਹੀ ਹਿੱਟ ਹੈ ਕਿਉਂਕਿ ਇਸ ਤੋਂ ਪਹਿਲਾਂ ਇਹ ਦੋਵੇਂ ਆਪਣੀ ਐਕਟਿੰਗ ਦਾ ਜਾਦੂ ਸੁਫਨਾ ਅਤੇ ਬਾਜਰੇ ਦਾ ਸਿੱਟਾ ਵਰਗੀਆਂ ਸ਼ਾਨਦਾਰ ਫਿਲਮਾਂ ਵਿੱਚ ਵਖੇਰ ਚੁੱਕੇ ਹਨ।

Tags: ammy virkAmmy Virk and TaniaAmmy Virk and Tania MovieAmmy Virk Oye Makhnaentertainment newsGuggu GillOye MakhnaOye Makhna Movie CastOye Makhna Movie TrailerOye Makhna Release DateOye Makhna Trailerpollywoodpro punjab tvpunjabi newsSidhika SharmaSimerjit SinghTania
Share364Tweet228Share91

Related Posts

ਮਨਿਕਾ ਵਿਸ਼ਵਕਰਮਾ ਨੂੰ ਮਿਲਿਆ ‘MISS UNIVERSE 2025’ ਦਾ ਤਾਜ, ਕੌਣ ਹੈ ਮਨਿਕਾ ਵਿਸ਼ਵਕਰਮਾ

ਅਗਸਤ 19, 2025

ਅਮਰੀਕਾ ਦੇ APPLE MUSIC ਸਟੂਡੀਓ ‘ਚ ਦਿਲਜੀਤ ਦੋਸਾਂਝ ਦਾ ਇੰਝ ਖ਼ਾਸ ਤਰੀਕੇ ਨਾਲ ਹੋਇਆ ਸ਼ਾਨਦਾਰ ਸਵਾਗਤ

ਅਗਸਤ 12, 2025

ਦਿਲਜੀਤ ਦੋਸਾਂਝ ਦੀ ਇਸ ਵਿਵਾਦਿਤ ਫਿਲਮ ਨੂੰ ਮਿਲੇਗਾ ਇਹ ਵੱਡਾ ਅਵਾਰਡ

ਅਗਸਤ 3, 2025

ਇਸ ਬਾਲੀਵੁੱਡ ਅਦਾਕਾਰਾ ਨੇ ਛੱਡੀ ਫ਼ਿਲਮੀ ਦੁਨੀਆ, ਵਿਦੇਸ਼ ਹੋਈ ਸ਼ਿਫਟ

ਅਗਸਤ 2, 2025

ਪੰਜਾਬੀ ਫਿਲਮ ਚੋਂ ਕਟਿਆ ਇਸ ਪੰਜਾਬੀ ਕਾਮੇਡੀਅਨ ਐਕਟਰ ਦਾ ਰੋਲ, ਇੰਡਸਟਰੀ ਬਾਰੇ ਬਿਆਨ ਦੇਣਾ ਪਿਆ ਮਹਿੰਗਾ

ਜੁਲਾਈ 28, 2025

ਸਰਕਾਰ ਨੇ BAN ਕੀਤੇ ULLU, ALTT, Desiflix, BigShots ਸਮੇਤ ਕਈ OTT APP!

ਜੁਲਾਈ 25, 2025
Load More

Recent News

ਵਿਸ਼ਵ ਉਦਮੀ ਦਿਵਸ ’ਤੇ ਕਰਵਾਇਆ ਦੋ ਰੋਜ਼ਾ ’ਜੀਰੋ ਟੂ ਵਨ’ ਸਟਾਰਟਅੱਪ ਹੈਕਾਥਾਨ

ਅਗਸਤ 21, 2025

ਨੌਜਵਾਨਾਂ ਨੂੰ 55,000 ਤੋਂ ਵੱਧ ਸਰਕਾਰੀ ਨੌਕਰੀਆਂ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ

ਅਗਸਤ 21, 2025

ਸਮਾਜਿਕ ਸੁਰੱਖਿਆ ਵਿਭਾਗ ਦੇ ਦੋ ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ

ਅਗਸਤ 21, 2025

Skin Care Tips: ਪਿਗਮੈਂਟੇਸ਼ਨ ਤੋਂ ਹਮੇਸ਼ਾ ਲਈ ਮਿਲੇਗਾ ਛੁਟਕਾਰਾ, ਅਜ਼ਮਾਓ ਬਸ ਇਹ ਘਰੇਲੂ ਉਪਚਾਰ

ਅਗਸਤ 21, 2025

ਸਹੁਰਿਆਂ ਦੇ ਘਰ ਹੀ ਦਹੇਜ ਸਮੇਤ ਪੇਕਿਆਂ ਨੇ ਧੀ ਦਾ ਕਰ ਦਿੱਤਾ ਸਸਕਾਰ, ਜਾਣੋ ਅਜਿਹਾ ਕੀ ਰਿਹਾ ਕਾਰਨ

ਅਗਸਤ 21, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.