ਅੰਮ੍ਰਿਤਸਰ ਤੋਂ ਅੱਤਵਾਦੀ ਗ੍ਰਿਫਤਾਰ ਕੀਤੇ ਗਏ ਹਨ।ਦੱਸ ਦੇਈਏ ਕਿ ਇਹ ਗੈਂਗਸਟਰ ਲੰਡਾ ਤੇ ਰਿੰਦਾ ਦੇ ਗੁਰਗੇ ਹਨ।ਲੰਡਾ ਦੇ ਇਸ਼ਾਰੇ ‘ਤੇ ਹਥਿਆਰਾਂ ਦੀ ਤਸਕਰੀ ਕਰਦੇ ਸਨ।ਅੱਤਵਾਦੀਆਂ ਤੋਂ ਏਕੇ 47 ਤੇ 3 ਪਿਸਤੌਲ ਬਰਾਮਦ ਹੋਏ ਹਨ।ਜ਼ਿਕਰਯੋਗ ਹੈ ਕਿ ਇਹ ਵੱਡੀ ਸ਼ਾਜਿਸ਼ ਨਾਕਾਮ ਕਰਨ ‘ਚ ਪੰਜਾਬ ਤੇ ਦਿੱਲੀ ਪੁਲਿਸ ਦਾ ਸਾਂਝਾ ਆਪ੍ਰੇਸ਼ਨ ਸੀ।