[caption id="attachment_87054" align="alignnone" width="1080"]<img class="size-full wp-image-87054" src="https://propunjabtv.com/wp-content/uploads/2022/11/313284723_492908056106795_2007572395670856805_n.jpg" alt="" width="1080" height="1350" /> ਸਰਗੁਣ ਨੇ ਇੰਡਸਟਰੀ 'ਚ ਮਰਦਾਂ ਦੀ ਹਾਵੀ ਸੋਚ 'ਤੇ ਆਪਣੇ ਅਨੁਭਵ ਸਾਂਝੇ ਕੀਤੇ। ਸਰਗੁਣ ਨੇ ਕਿਹਾ- ਇੱਕ ਔਰਤ ਹੋਣ ਦੇ ਨਾਤੇ ਅਜਿਹੀ ਇੰਡਸਟਰੀ ਵਿੱਚ ਕੰਮ ਕਰਨਾ ਬਹੁਤ ਮੁਸ਼ਕਲ ਹੈ ਜੋ ਪੂਰੀ ਤਰ੍ਹਾਂ ਮਰਦਾਂ ਦੇ ਬਣਾਏ ਨਿਯਮਾਂ ਨਾਲ ਚੱਲਦੀ ਹੈ[/caption] [caption id="attachment_87055" align="alignnone" width="1080"]<img class="size-full wp-image-87055" src="https://propunjabtv.com/wp-content/uploads/2022/11/313215004_136183082312529_6784024316854242977_n.jpg" alt="" width="1080" height="1350" /> ਐਕਟਰਸ -ਨਿਰਮਾਤਾ ਸਰਗੁਣ ਮਹਿਤਾ ਆਪਣੇ ਕੰਮ ਲਈ ਵੱਖਰੀ ਪਛਾਣ ਰੱਖਦੇ ਹਨ। ਫਿਲਮ ਹੋਵੇ ਜਾਂ ਕੋਈ ਪ੍ਰੋਜੈਕਟ, ਸਰਗੁਣ ਨੇ ਹਮੇਸ਼ਾ ਵੱਖਰੀ ਪਸੰਦ ਰੱਖੀ ਹੈ। ਉਹ ਜੋ ਵੀ ਸੁਣਦੇ ਹਨ ਉਸ 'ਤੇ ਵਿਸ਼ਵਾਸ ਨਹੀਂ ਕਰਦੇ[/caption] [caption id="attachment_87056" align="alignnone" width="1080"]<img class="size-full wp-image-87056" src="https://propunjabtv.com/wp-content/uploads/2022/11/307652867_161173156569009_938749549292365504_n.jpg" alt="" width="1080" height="1350" /> ਹਾਲ ਹੀ ਵਿੱਚ ਰਿਲੀਜ਼ ਹੋਈ ਦਿਲਜੀਤ ਦੋਸਾਂਝ ਸਟਾਰਰ ਫਿਲਮ ਬਾਬੇ ਭੰਗੜਾ ਪਾਉਂਦੇ ਨੇ ਦੇ ਬਾਕਸ ਆਫਿਸ ਨਤੀਜਿਆਂ 'ਤੇ ਗੱਲ ਕਰਦੇ ਹੋਏ, ਸਰਗੁਣ ਨੇ ਮਰਦ ਪ੍ਰਧਾਨ ਉਦਯੋਗ ਦੇ ਕਈ ਰਾਜ਼ ਉਜਾਗਰ ਕੀਤੇ। ਸਰਗੁਣ ਨੇ ਦੱਸਿਆ ਕਿ ਕਿਵੇਂ ਉਸ ਨੂੰ ਇੰਡਸਟਰੀ ਵਿੱਚ ਇੱਕ ਕੁੜੀ ਦੇ ਕਰਕੇ ਸੰਘਰਸ਼ ਕਰਨਾ ਪਿਆ।[/caption] [caption id="attachment_87057" align="alignnone" width="1080"]<img class="size-full wp-image-87057" src="https://propunjabtv.com/wp-content/uploads/2022/11/306289942_1170473943542274_3199560900144570093_n.jpg" alt="" width="1080" height="1352" /> ਸਰਗੁਣ ਨੇ ਇੰਡਸਟਰੀ 'ਚ ਮਰਦਾਂ ਦੀ ਹਾਵੀ ਸੋਚ 'ਤੇ ਆਪਣੇ ਅਨੁਭਵ ਸਾਂਝੇ ਕੀਤੇ। ਸਰਗੁਣ ਨੇ ਕਿਹਾ- ਇੱਕ ਔਰਤ ਹੋਣ ਦੇ ਨਾਤੇ ਅਜਿਹੀ ਇੰਡਸਟਰੀ ਵਿੱਚ ਕੰਮ ਕਰਨਾ ਬਹੁਤ ਮੁਸ਼ਕਲ ਹੈ ਜੋ ਪੂਰੀ ਤਰ੍ਹਾਂ ਮਰਦਾਂ ਦੇ ਬਣਾਏ ਨਿਯਮਾਂ ਨਾਲ ਚੱਲਦੀ ਹੋਵੇ । ਤੁਹਾਨੂੰ ਬਹੁਤ ਹਲਕੇ ਢੰਗ ਨਾਲ ਲਿਆ ਜਾਂਦਾ ਹੈ.[/caption] [caption id="attachment_87058" align="alignnone" width="1080"]<img class="size-full wp-image-87058" src="https://propunjabtv.com/wp-content/uploads/2022/11/312053266_1058409681407415_6256139457380281954_n.jpg" alt="" width="1080" height="1350" /> ਪਰ ਮੈਂ ਇਸ ਨੂੰ ਚੰਗੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰਦੀ ਹਾਂ। ਜਦੋਂ ਉਹ ਮਹਿਸੂਸ ਕਰਦੇ ਹਨ ਕਿ ਮੈਂ ਕੁਝ ਨਹੀਂ ਜਾਣਦੀ । ਉਹ ਸੋਚਦੇ ਹਨ ਕਿ ਉਹ ਮੈਨੂੰ ਭਰਮਾਉਣਗੇ। ਉਨ੍ਹਾਂ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਮੈਂ ਉਨ੍ਹਾਂ ਤੋਂ ਵੱਧ ਜਾਣਦੀ ਹਾਂ।[/caption] [caption id="attachment_87059" align="alignnone" width="1080"]<img class="size-full wp-image-87059" src="https://propunjabtv.com/wp-content/uploads/2022/11/313479762_1428779350977783_5426972337087544582_n.jpg" alt="" width="1080" height="1350" /> ਮੈਂ ਆਪਣੀ ਸਾਰੀ ਖੋਜ ਕਰਨ ਤੋਂ ਬਾਅਦ ਆਈ ਹਾਂ ਅਤੇ ਇਹ ਉਨ੍ਹਾਂ ਨੂੰ ਹੈਰਾਨ ਕਰਦਾ ਹੈ. ਉਹ ਸੋਚਦੇ ਹਨ ਕਿ ਇਸ ਨੂੰ ride 'ਤੇ ਲੈ ਜਾਓ ਅਤੇ ਪੱਟ ਲਓ . ਪਰ ਅਜਿਹਾ ਨਹੀਂ ਹੁੰਦਾ, ਮੈਂ ਆਪਣੇ ਗਿਆਨ ਨਾਲ ਉਨ੍ਹਾਂ ਨੂੰ ਹਰਾਇਆ ਹੈ ।[/caption]