ਮੰਗਲਵਾਰ, ਦਸੰਬਰ 9, 2025 07:12 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਸਾਊਥ ਐਕਟਰਸ Anushka shetty ਮਨਾ ਰਹੀ ਹੈ ਆਪਣਾ 41ਵਾਂ ਜਨਮਦਿਨ ,ਦੇਖੋ ਦਿਲਕਸ਼ ਤਸਵੀਰਾਂ

ਅਨੁਸ਼ਕਾ ਸ਼ੈੱਟੀ ਦਾ ਜਨਮ 7 ਨਵੰਬਰ 1981 ਨੂੰ ਕਰਨਾਟਕਾ ਦੇ ਮੰਗਲੌਰ 'ਚ ਹੋਇਆ। ਅਨੁਸ਼ਕਾ ਸਾਊਥ ਦੀ ਬਹੁਤ ਮਸ਼ਹੂਰ ਐਕਟਰਸ ਹੈ।

by Bharat Thapa
ਨਵੰਬਰ 7, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
S .S Rajamouli ਵੱਲੋਂ ਬਣਾਈ ਗਈ ਬਾਹੂਬਲੀ ਫ਼ਿਲਮ 'ਚ ਅਨੁਸ਼ਕਾ ਦੀ ਐਕਟਿੰਗ ਨੂੰ ਬਹੁਤ ਪਸੰਦ ਕੀਤਾ ਗਿਆ। ਇਸ ਫ਼ਿਲਮ ਦੇ ਦੋਵੇਂ Parts ਨੇ ਬਾਕਸ ਆਫ਼ਿਸ ਦੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਫ਼ਿਲਮ 'ਚ ਲੀਡ ਰੋਲ ਪਰਬਾਸ਼ ਨੇ ਕੀਤਾ।
ਅਨੁਸ਼ਕਾ ਸ਼ੈੱਟੀ ਨੂੰ ਜ਼ਿਆਦਾਤਰ ਸਾੜੀ ਲੁੱਕ 'ਚ ਸਪੌਟ ਕੀਤਾ ਗਿਆ ਹੈ। ਉਨ੍ਹਾਂ ਦੇ ਸਾੜੀ ਵਾਲੇ ਲੁੱਕ ਦੇ ਫੈਨਸ ਦੀਵਾਨੇ ਹਨ।
ਅਨੁਸ਼ਕਾ ਸ਼ੈੱਟੀ ਨੇ ਸਾਲ 2006 ਵਿੱਚ S .S Rajamouli ਨਾਲ ਫ਼ਿਲਮ Vikramarkudu ਵਿੱਚ ਕੰਮ ਕੀਤਾ। ਇਸ ਫ਼ਿਲਮ ਦੇ ਐਕਟਰ ਰਵੀ ਤੇਜਾ ਸੀ। ਫ਼ਿਲਮ ਵੱਡੀ ਹਿੱਟ ਸਾਬਿਤ ਹੋਈ।
ਅਨੁਸ਼ਕਾ ਸ਼ੈੱਟੀ ਦਾ ਜਨਮ 7 ਨਵੰਬਰ 1981 ਨੂੰ ਕਰਨਾਟਕਾ ਦੇ ਮੰਗਲੌਰ 'ਚ ਹੋਇਆ। ਅਨੁਸ਼ਕਾ ਸਾਊਥ ਦੀ ਬਹੁਤ ਮਸ਼ਹੂਰ ਐਕਟਰਸ ਹੈ।
ਅਨੁਸ਼ਕਾ ਸ਼ੈੱਟੀ ਦੀ ਇੱਕ ਸਾਲ ਦੀ ਕਮਾਈ 20 ਕਰੋੜ ਹੈ। ਅਨੁਸ਼ਕਾ ਲਗਜ਼ਰੀ ਕਾਰਾਂ Mercedes Benz S450 & Audi Q5,ਦੀ ਬ੍ਰਾਂਡ ਅੰਬੈਸਡਰ ਹੈ। ਐਕਟਰਸ ਇੱਕ ਫ਼ਿਲਮ ਦਾ 4 ਤੋਂ 5 ਕਰੋੜ ਚਾਰਜ ਕਰਦੀ ਹੈ।
ਅਨੁਸ਼ਕਾ ਸ਼ੈੱਟੀ ਦੀਆਂ ਆਉਣ ਵਾਲਿਆਂ ਫ਼ਿਲਮਾਂ The Return Of Rebel 2 ਅਤੇ Sathyadev ਹਨ। ਐਕਟਰਸ ਇਨ੍ਹਾਂ ਫ਼ਿਲਮਾਂ ਚ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਵੇਗੀ।
ਅਨੁਸ਼ਕਾ ਦੀ Arundhati ਇੱਕ female ਐਕਟਰਸ ਅਧਾਰਤ ਫ਼ਿਲਮ ਸੀ। ਇਸ ਫ਼ਿਲਮ ਨਾਲ ਅਨੁਸ਼ਕਾ ਨੂੰ ਇੱਕ ਵੱਖਰੀ ਪਹਿਚਾਣ ਮਿਲੀ। ਐਕਟਰਸ ਨੂੰ ਇਸ ਫ਼ਿਲਮ ਲਈ ਬੇਸਟ ਐਕਟਰਸ ਫ਼ਿਲਮ ਫੇਅਰ ਅਵਾਰਡ ਦਿੱਤਾ ਗਿਆ।
ਅਨੁਸ਼ਕਾ ਸ਼ੈੱਟੀ ਨੇ ਅਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸੁਪਰ ਫਿਲਮ ਤੋਂ ਕੀਤੀ ਸੀ। ਇਸ ਫ਼ਿਲਮ ਵਿੱਚ ਉਨ੍ਹਾਂ ਨਾਲ ਨਾਗਾ ਅਰਜੁਨ ਅਤੇ ਆਇਸ਼ਾ ਮੁੱਖ ਭੂਮਿਕਾਵਾਂ ਵਿੱਚ ਸੀ।
ਅਨੁਸ਼ਕਾ ਸ਼ੈੱਟੀ ਦਾ ਜਨਮ 7 ਨਵੰਬਰ 1981 ਨੂੰ ਕਰਨਾਟਕਾ ਦੇ ਮੰਗਲੌਰ ‘ਚ ਹੋਇਆ। ਅਨੁਸ਼ਕਾ ਸਾਊਥ ਦੀ ਬਹੁਤ ਮਸ਼ਹੂਰ ਐਕਟਰਸ ਹੈ।

ਅਨੁਸ਼ਕਾ ਸ਼ੈੱਟੀ ਦੀ ਇੱਕ ਸਾਲ ਦੀ ਕਮਾਈ 20 ਕਰੋੜ ਹੈ। ਅਨੁਸ਼ਕਾ ਲਗਜ਼ਰੀ ਕਾਰਾਂ Mercedes Benz S450 & Audi Q5,ਦੀ ਬ੍ਰਾਂਡ ਅੰਬੈਸਡਰ ਹੈ। ਐਕਟਰਸ ਇੱਕ ਫ਼ਿਲਮ ਦਾ 4 ਤੋਂ 5 ਕਰੋੜ ਚਾਰਜ ਕਰਦੀ ਹੈ।

ਅਨੁਸ਼ਕਾ ਸ਼ੈੱਟੀ ਨੇ ਅਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸੁਪਰ ਫਿਲਮ ਤੋਂ ਕੀਤੀ ਸੀ। ਇਸ ਫ਼ਿਲਮ ਵਿੱਚ ਉਨ੍ਹਾਂ ਨਾਲ ਨਾਗਾ ਅਰਜੁਨ ਅਤੇ ਆਇਸ਼ਾ ਮੁੱਖ ਭੂਮਿਕਾਵਾਂ ਵਿੱਚ ਸੀ।

ਅਨੁਸ਼ਕਾ ਸ਼ੈੱਟੀ ਨੇ ਸਾਲ 2006 ਵਿੱਚ S .S Rajamouli ਨਾਲ ਫ਼ਿਲਮ Vikramarkudu ਵਿੱਚ ਕੰਮ ਕੀਤਾ। ਇਸ ਫ਼ਿਲਮ ਦੇ ਐਕਟਰ ਰਵੀ ਤੇਜਾ ਸੀ। ਫ਼ਿਲਮ ਵੱਡੀ ਹਿੱਟ ਸਾਬਿਤ ਹੋਈ।

ਅਨੁਸ਼ਕਾ ਦੀ Arundhati ਇੱਕ female ਐਕਟਰਸ ਅਧਾਰਤ ਫ਼ਿਲਮ ਸੀ। ਇਸ ਫ਼ਿਲਮ ਨਾਲ ਅਨੁਸ਼ਕਾ ਨੂੰ ਇੱਕ ਵੱਖਰੀ ਪਹਿਚਾਣ ਮਿਲੀ। ਐਕਟਰਸ ਨੂੰ ਇਸ ਫ਼ਿਲਮ ਲਈ ਬੇਸਟ ਐਕਟਰਸ ਫ਼ਿਲਮ ਫੇਅਰ ਅਵਾਰਡ ਦਿੱਤਾ ਗਿਆ।

ਅਨੁਸ਼ਕਾ ਸ਼ੈੱਟੀ ਨੂੰ ਜ਼ਿਆਦਾਤਰ ਸਾੜੀ ਲੁੱਕ ‘ਚ ਸਪੌਟ ਕੀਤਾ ਗਿਆ ਹੈ। ਉਨ੍ਹਾਂ ਦੇ ਸਾੜੀ ਵਾਲੇ ਲੁੱਕ ਦੇ ਫੈਨਸ ਦੀਵਾਨੇ ਹਨ।

S .S Rajamouli ਵੱਲੋਂ ਬਣਾਈ ਗਈ ਬਾਹੂਬਲੀ ਫ਼ਿਲਮ ‘ਚ ਅਨੁਸ਼ਕਾ ਦੀ ਐਕਟਿੰਗ ਨੂੰ ਬਹੁਤ ਪਸੰਦ ਕੀਤਾ ਗਿਆ। ਇਸ ਫ਼ਿਲਮ ਦੇ ਦੋਵੇਂ Parts ਨੇ ਬਾਕਸ ਆਫ਼ਿਸ ਦੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਫ਼ਿਲਮ ‘ਚ ਲੀਡ ਰੋਲ ਪਰਬਾਸ਼ ਨੇ ਕੀਤਾ।

ਅਨੁਸ਼ਕਾ ਸ਼ੈੱਟੀ ਦੀਆਂ ਆਉਣ ਵਾਲਿਆਂ ਫ਼ਿਲਮਾਂ The Return Of Rebel 2 ਅਤੇ Sathyadev ਹਨ। ਐਕਟਰਸ ਇਨ੍ਹਾਂ ਫ਼ਿਲਮਾਂ ਚ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਵੇਗੀ।

Tags: anushka shettybollywoodHappy Birthdaysouth actresstollywood
Share408Tweet255Share102

Related Posts

ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨਹੋਇਆ ਭਾਰੀ ਹੰਗਾਮਾ, ਪੁਲਿਸ ਨੇ ਸੰਭਾਲਿਆ ਚਾਰਜ

ਦਸੰਬਰ 9, 2025

ਅਦਾਕਾਰ ਈਸ਼ਾ ਨੇ ਆਪਣੇ ਪਿਤਾ ਧਰਮਿੰਦਰ ਦੇ ਜਨਮਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ, ਲਿਖਿਆ . . .

ਦਸੰਬਰ 8, 2025

Bigg Boss 19 : ਟੀਵੀ ਅਦਾਕਾਰ ਗੌਰਵ ਖੰਨਾ ਨੇ ਜਿੱਤਿਆ ਬਿੱਗ ਬੌਸ ਦਾ ਖਿਤਾਬ

ਦਸੰਬਰ 8, 2025

ਮਸ਼ਹੂਰ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਘਰ ਗੂੰਜੀਆਂ ਕਿਲਕਾਰੀਆਂ, ਪੁੱਤ ਨੇ ਲਿਆ ਜਨਮ

ਦਸੰਬਰ 3, 2025

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਬਰੋਟਾ’ ਹੋਇਆ ਰਿਲੀਜ਼ : 5 ਮਿੰਟਾਂ ‘ਚ 3 ਲੱਖ ਤੋਂ ਵੱਧ ਹੋਏ ਵਿਊਜ਼

ਨਵੰਬਰ 28, 2025

ਦਿੱਲੀ ‘ਚ ਕਪਿਲ ਸ਼ਰਮਾ ਦੇ ਕੈਫੇ ‘ਤੇ ਗੋਲੀਬਾਰੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ

ਨਵੰਬਰ 28, 2025
Load More

Recent News

ਪੰਜਾਬ ਦੀ ਸਫਲ ਮੁਫ਼ਤ ਬੱਸ ਯੋਜਨਾ ਵਿੱਚ ਨਵਾਂ ਵਾਧਾ : 7,698 ਸਕੂਲੀ ਵਿਦਿਆਰਥਣਾਂ ਨੂੰ ਹੁਣ ਮਿਲਣਗੇ ਵਿਸ਼ੇਸ਼ ਲਾਭ

ਦਸੰਬਰ 9, 2025

ਮਾਨ ਸਰਕਾਰ ਦਾ ਇਨੋਵੇਟਿਵ ਕਦਮ : ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ‘ਮੈਗਾ ਪੀਟੀਐਮ’ ਵਾਲੇ ਮਾਪਿਆਂ ਲਈ ਵਿਸ਼ੇਸ਼ ਵਰਕਸ਼ਾਪਾਂ!

ਦਸੰਬਰ 9, 2025

ਵਿਦਿਆਰਥੀਆਂ ਲਈ ਮਹੱਤਵਪੂਰਨ ਅਪਡੇਟ : PSEB ਨੇ ਪ੍ਰੀਖਿਆ ਨਿਯਮਾਂ ਵਿੱਚ ਕੀਤਾ ਬਦਲਾਅ

ਦਸੰਬਰ 9, 2025

ਟਰੰਪ ਵੱਲੋਂ ਭਾਰਤ ਨੂੰ ਫਿਰ ਮਿਲੇਗਾ ਧੋਖਾ, ਨਵੇਂ ਟੈਰਿਫ ਲਗਾਉਣ ਦਾ ਦਿੱਤਾ ਸੰਕੇਤ

ਦਸੰਬਰ 9, 2025

ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨਹੋਇਆ ਭਾਰੀ ਹੰਗਾਮਾ, ਪੁਲਿਸ ਨੇ ਸੰਭਾਲਿਆ ਚਾਰਜ

ਦਸੰਬਰ 9, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result