ਵੀਰਵਾਰ, ਜੂਨ 26, 2025 02:39 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Traveling Spots with Partners: ਪਾਰਟਨਰ ਨਾਲ ਬਣਾ ਰਹੇ ਹੋ ਘੁੰਮਣ ਦਾ ਪਲਾਨ, ਤਾਂ ਇਨ੍ਹਾਂ ਰੋਮਾਂਟਿਕ ਥਾਵਾਂ ਦਾ ਕਰ ਸਕਦੈ ਪਲਾਨ

ਨਵੰਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਗੁਲਾਬੀ ਠੰਢ ਨੇ ਦਸਤਕ ਦੇ ਦਿੱਤੀ ਹੈ। ਅਜਿਹੇ ਮੌਸਮ 'ਚ ਲੋਕ ਅਕਸਰ ਆਪਣੇ ਪਾਰਟਨਰ ਨਾਲ ਘੁੰਮਣ ਦੀ ਪਲਾਨਿੰਗ ਬਣਾਉਂਦੇ ਹਨ, ਪਰ ਸਪੌਟ ਜਾਂ ਲੌਕੇਸ਼ਨ ਨੂੰ ਲੈ ਕੇ ਉਹ ਉਲਝਣ 'ਚ ਰਹਿੰਦੇ ਹਨ। ਜੇਕਰ ਤੁਸੀਂ ਵੀ ਕਿਸੇ ਅਜਿਹੀ ਹੀ ਥਾਂ ਦੀ ਖੋਜ ਕਰਕੇ ਥੱਕ ਗਏ ਹੋ, ਤਾਂ ਅਸੀਂ ਤੁਹਾਡੇ ਲਈ ਇੱਕ ਖਾਸ ਲਿਸਟ ਲੈ ਕੇ ਆਏ ਹਾਂ।

by Bharat Thapa
ਨਵੰਬਰ 8, 2022
in ਫੋਟੋ ਗੈਲਰੀ, ਫੋਟੋ ਗੈਲਰੀ, ਲਾਈਫਸਟਾਈਲ
0
slide 1 of 7
ਪਚਮੜੀ: ਪਚਮੜੀ ਵੀ ਨਵੰਬਰ ਦੇ ਮਹੀਨੇ ਵਿੱਚ ਪਾਰਟਨਰ ਨਾਲ ਘੁੰਮਣ ਲਈ ਬਹੁਤ ਹੀ ਖੂਬਸੂਰਤ ਥਾਵਾਂ ਦੀ ਸੂਚੀ ਵਿੱਚੋਂ ਇੱਕ ਹੈ, ਇਹ ਸਤਪੁਰਾ ਪਰਬਤਮਾਲਾ ਦੀ ਰਾਣੀ ਵਜੋਂ ਮਸ਼ਹੂਰ ਹੈ, ਇਸ ਸਥਾਨ 'ਤੇ ਤੁਸੀਂ ਆਪਣੇ ਪਾਰਟਨਰ ਨਾਲ ਕੁਦਰਤੀ ਸੁੰਦਰਤਾ ਦੇਖ ਸਕਦੇ ਹੋ।
ਕੌਸਾਨੀ: ਕੌਸਾਨੀ ਉੱਤਰਾਖੰਡ ਵਿੱਚ ਪਹਾੜਾਂ ਦੇ ਵਿਚਕਾਰ ਸਥਿਤ ਇੱਕ ਬਹੁਤ ਹੀ ਸੁੰਦਰ ਪਿੰਡ ਹੈ, ਜੋ ਕਿ ਆਪਣੀ ਕੁਦਰਤੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ। ਇਸ ਨੂੰ ਭਾਰਤ ਦਾ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ, ਇੱਥੇ ਤੁਸੀਂ ਆਪਣੇ ਪਾਰਟਨਰ ਨਾਲ ਯਾਦਗਾਰ ਪਲ ਬਿਤਾ ਸਕਦੇ ਹੋ।
ਔਲੀ: ਇਸ ਸਰਦੀਆਂ ਵਿੱਚ ਜੇਕਰ ਤੁਸੀਂ ਬਰਫੀਲੀਆਂ ਪਹਾੜੀਆਂ ਦੇ ਵਿਚਕਾਰ ਆਪਣੇ ਪਾਰਟਨਰ ਨਾਲ ਸਮਾਂ ਬਿਤਾਉਣਾ ਚਾਹੁੰਦੇ ਹੋ, ਤਾਂ ਤੁਸੀਂ ਉੱਤਰਾਖੰਡ ਵਿੱਚ ਔਲੀ ਜਾ ਸਕਦੇ ਹੋ। ਹਰੇ ਭਰੇ ਜੰਗਲਾਂ ਅਤੇ ਬਰਫੀਲੀਆਂ ਪਹਾੜੀਆਂ ਦੇ ਵਿਚਕਾਰ ਹਿਮਾਲਿਆ ਦੀਆਂ ਚੋਟੀਆਂ ਦਾ ਖੂਬਸੂਰਤ ਨਜ਼ਾਰਾ, ਇਹ ਜਗ੍ਹਾ ਜੋੜੇ ਲਈ ਕਿਸੇ ਸਵਰਗ ਤੋਂ ਘੱਟ ਨਹੀਂ ਹੈ।
ਦਾਰਜੀਲਿੰਗ :ਪੂਰਬੀ ਹਿਮਾਲਿਆ ਦੀਆਂ ਪਹਾੜੀਆਂ 'ਤੇ ਸਥਿਤ ਦਾਰਜੀਲਿੰਗ ਨੂੰ ਹਨੀਮੂਨ ਡੈਸਟੀਨੇਸ਼ਨ ਵਜੋਂ ਵੀ ਜਾਣਿਆ ਜਾਂਦਾ ਹੈ। ਪਹਾੜਾਂ ਦੀ ਮਨਮੋਹਕ ਸੁੰਦਰਤਾ ਅਤੇ ਸੁੰਦਰ ਚਾਹ ਦੇ ਬਾਗ ਪਾਰਟਨਰ ਦੇ ਨਾਲ ਯਾਤਰਾ 'ਤੇ ਜਾਣ ਲਈ ਸਭ ਤੋਂ ਵਧੀਆ ਹੈ।
ਮਸੂਰੀ: ਹਿੱਲ ਸਟੇਸ਼ਨ ਦਾ ਧਿਆਨ ਆਉਂਦੇ ਹੀ ਮਸੂਰੀ ਦਾ ਪਹਿਲ 'ਤੇ ਨਾਂ ਆਉਂਦਾ ਹੈ। ਤੁਸੀਂ ਦਿੱਲੀ-ਐਨਸੀਆਰ ਦੇ ਨੇੜੇ ਇਸ ਸਥਾਨ 'ਤੇ ਆਪਣੇ ਪਾਰਟਨਰ ਨਾਲ ਟ੍ਰੈਵਲ ਕਰਨ ਦੀ ਪਲਾਨਿੰਗ ਬਣਾ ਸਕਦੇ ਹੋ। ਨਵੰਬਰ ਦੇ ਮਹੀਨੇ ਇੱਥੇ ਦਾ ਮੌਸਮ ਘੁੰਮਣ ਲਈ ਸਭ ਤੋਂ ਵਧੀਆ ਹੈ।
ਨਵੰਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਗੁਲਾਬੀ ਠੰਢ ਨੇ ਦਸਤਕ ਦੇ ਦਿੱਤੀ ਹੈ। ਅਜਿਹੇ ਮੌਸਮ 'ਚ ਲੋਕ ਅਕਸਰ ਆਪਣੇ ਪਾਰਟਨਰ ਨਾਲ ਘੁੰਮਣ ਦੀ ਪਲਾਨਿੰਗ ਬਣਾਉਂਦੇ ਹਨ, ਪਰ ਸਪੌਟ ਜਾਂ ਲੌਕੇਸ਼ਨ ਨੂੰ ਲੈ ਕੇ ਉਹ ਉਲਝਣ 'ਚ ਰਹਿੰਦੇ ਹਨ। ਜੇਕਰ ਤੁਸੀਂ ਵੀ ਕਿਸੇ ਅਜਿਹੀ ਹੀ ਥਾਂ ਦੀ ਖੋਜ ਕਰਕੇ ਥੱਕ ਗਏ ਹੋ, ਤਾਂ ਅਸੀਂ ਤੁਹਾਡੇ ਲਈ ਇੱਕ ਖਾਸ ਲਿਸਟ ਲੈ ਕੇ ਆਏ ਹਾਂ।
ਨਵੰਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਗੁਲਾਬੀ ਠੰਢ ਨੇ ਦਸਤਕ ਦੇ ਦਿੱਤੀ ਹੈ। ਅਜਿਹੇ ਮੌਸਮ ‘ਚ ਲੋਕ ਅਕਸਰ ਆਪਣੇ ਪਾਰਟਨਰ ਨਾਲ ਘੁੰਮਣ ਦੀ ਪਲਾਨਿੰਗ ਬਣਾਉਂਦੇ ਹਨ, ਪਰ ਸਪੌਟ ਜਾਂ ਲੌਕੇਸ਼ਨ ਨੂੰ ਲੈ ਕੇ ਉਹ ਉਲਝਣ ‘ਚ ਰਹਿੰਦੇ ਹਨ। ਜੇਕਰ ਤੁਸੀਂ ਵੀ ਕਿਸੇ ਅਜਿਹੀ ਹੀ ਥਾਂ ਦੀ ਖੋਜ ਕਰਕੇ ਥੱਕ ਗਏ ਹੋ, ਤਾਂ ਅਸੀਂ ਤੁਹਾਡੇ ਲਈ ਇੱਕ ਖਾਸ ਲਿਸਟ ਲੈ ਕੇ ਆਏ ਹਾਂ।

 

ਮਸੂਰੀ: ਹਿੱਲ ਸਟੇਸ਼ਨ ਦਾ ਧਿਆਨ ਆਉਂਦੇ ਹੀ ਮਸੂਰੀ ਦਾ ਪਹਿਲ ‘ਤੇ ਨਾਂ ਆਉਂਦਾ ਹੈ। ਤੁਸੀਂ ਦਿੱਲੀ-ਐਨਸੀਆਰ ਦੇ ਨੇੜੇ ਇਸ ਸਥਾਨ ‘ਤੇ ਆਪਣੇ ਪਾਰਟਨਰ ਨਾਲ ਟ੍ਰੈਵਲ ਕਰਨ ਦੀ ਪਲਾਨਿੰਗ ਬਣਾ ਸਕਦੇ ਹੋ। ਨਵੰਬਰ ਦੇ ਮਹੀਨੇ ਇੱਥੇ ਦਾ ਮੌਸਮ ਘੁੰਮਣ ਲਈ ਸਭ ਤੋਂ ਵਧੀਆ ਹੈ।

 

ਦਾਰਜੀਲਿੰਗ :ਪੂਰਬੀ ਹਿਮਾਲਿਆ ਦੀਆਂ ਪਹਾੜੀਆਂ ‘ਤੇ ਸਥਿਤ ਦਾਰਜੀਲਿੰਗ ਨੂੰ ਹਨੀਮੂਨ ਡੈਸਟੀਨੇਸ਼ਨ ਵਜੋਂ ਵੀ ਜਾਣਿਆ ਜਾਂਦਾ ਹੈ। ਪਹਾੜਾਂ ਦੀ ਮਨਮੋਹਕ ਸੁੰਦਰਤਾ ਅਤੇ ਸੁੰਦਰ ਚਾਹ ਦੇ ਬਾਗ ਪਾਰਟਨਰ ਦੇ ਨਾਲ ਯਾਤਰਾ ‘ਤੇ ਜਾਣ ਲਈ ਸਭ ਤੋਂ ਵਧੀਆ ਹੈ।

 

ਕੌਸਾਨੀ: ਕੌਸਾਨੀ ਉੱਤਰਾਖੰਡ ਵਿੱਚ ਪਹਾੜਾਂ ਦੇ ਵਿਚਕਾਰ ਸਥਿਤ ਇੱਕ ਬਹੁਤ ਹੀ ਸੁੰਦਰ ਪਿੰਡ ਹੈ, ਜੋ ਕਿ ਆਪਣੀ ਕੁਦਰਤੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ। ਇਸ ਨੂੰ ਭਾਰਤ ਦਾ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ, ਇੱਥੇ ਤੁਸੀਂ ਆਪਣੇ ਪਾਰਟਨਰ ਨਾਲ ਯਾਦਗਾਰ ਪਲ ਬਿਤਾ ਸਕਦੇ ਹੋ।

 

ਪਚਮੜੀ: ਪਚਮੜੀ ਵੀ ਨਵੰਬਰ ਦੇ ਮਹੀਨੇ ਵਿੱਚ ਪਾਰਟਨਰ ਨਾਲ ਘੁੰਮਣ ਲਈ ਬਹੁਤ ਹੀ ਖੂਬਸੂਰਤ ਥਾਵਾਂ ਦੀ ਸੂਚੀ ਵਿੱਚੋਂ ਇੱਕ ਹੈ, ਇਹ ਸਤਪੁਰਾ ਪਰਬਤਮਾਲਾ ਦੀ ਰਾਣੀ ਵਜੋਂ ਮਸ਼ਹੂਰ ਹੈ, ਇਸ ਸਥਾਨ ‘ਤੇ ਤੁਸੀਂ ਆਪਣੇ ਪਾਰਟਨਰ ਨਾਲ ਕੁਦਰਤੀ ਸੁੰਦਰਤਾ ਦੇਖ ਸਕਦੇ ਹੋ।

 

ਔਲੀ: ਇਸ ਸਰਦੀਆਂ ਵਿੱਚ ਜੇਕਰ ਤੁਸੀਂ ਬਰਫੀਲੀਆਂ ਪਹਾੜੀਆਂ ਦੇ ਵਿਚਕਾਰ ਆਪਣੇ ਪਾਰਟਨਰ ਨਾਲ ਸਮਾਂ ਬਿਤਾਉਣਾ ਚਾਹੁੰਦੇ ਹੋ, ਤਾਂ ਤੁਸੀਂ ਉੱਤਰਾਖੰਡ ਵਿੱਚ ਔਲੀ ਜਾ ਸਕਦੇ ਹੋ। ਹਰੇ ਭਰੇ ਜੰਗਲਾਂ ਅਤੇ ਬਰਫੀਲੀਆਂ ਪਹਾੜੀਆਂ ਦੇ ਵਿਚਕਾਰ ਹਿਮਾਲਿਆ ਦੀਆਂ ਚੋਟੀਆਂ ਦਾ ਖੂਬਸੂਰਤ ਨਜ਼ਾਰਾ, ਇਹ ਜਗ੍ਹਾ ਜੋੜੇ ਲਈ ਕਿਸੇ ਸਵਰਗ ਤੋਂ ਘੱਟ ਨਹੀਂ ਹੈ।

 

Tags: AULIKAUSANIMASORIPACHMARHITravel
Share210Tweet131Share53

Related Posts

Monsoon Health Tips: ਮਾਨਸੂਨ ‘ਚ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦੇ ਹਨ ਇਹ ਫ਼ਲ

ਜੂਨ 25, 2025

ਦਫਤਰ ਦੀ ਡੈਸਕ job ‘ਚ ਆਪਣੇ ਸਿਹਤ ਨੂੰ ਕਿਵੇਂ ਰੱਖਣਾ ਹੈ ਤੰਦਰੁਸਤ, ਅਪਣਾਓ ਇਹ ਤਰੀਕੇ

ਜੂਨ 24, 2025

Health Tips: ਕਿਹੜੇ ਸੁੱਕੇ ਮੇਵੇ ਸਿਹਤ ਲਈ ਜ਼ਿਆਦਾ ਫਾਇਦੇਮੰਦ ਹਨ, ਭੁੰਨੇ ਹੋਏ ਜਾਂ ਭਿੱਜੇ ਹੋਏ

ਜੂਨ 24, 2025

ਤੁਹਾਡੇ AC ਦਾ ਕੰਪਰੈਸਰ ਵੀ ਹੋ ਜਾਂਦਾ ਹੈ ਵਾਰ ਵਾਰ ਬੰਦ, ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ

ਜੂਨ 23, 2025

ਛੋਟੀਆਂ ਕਿਉਂ ਹੁੰਦੀਆਂ ਹਨ ਕੁੜੀਆਂ ਦੀਆਂ ਜਿਨਸ ਦੀਆਂ ਜੇਬਾਂ, ਮਾਰਕਟਿੰਗ ਜਾਂ ਫੈਸ਼ਨ ਕੀ ਹੈ ਅਸਲ ਕਾਰਨ

ਜੂਨ 23, 2025

Beauty Tips: ਸਸਤੀ ਲਿਪਸਟਿਕ ਵੀ ਦਿਖੇਗੀ ਮਹਿੰਗੀ, ਅਪਣਾਓ ਲਗਾਉਣ ਦਾ ਇਹ ਤਰੀਕਾ

ਜੂਨ 21, 2025
Load More

Recent News

ਮੋਹਾਲੀ ਕੋਰਟ ਨੇ ਪੇਸ਼ੀ ਮਗਰੋਂ ਬਿਕਰਮ ਮਜੀਠੀਆ ਮਾਮਲੇ ‘ਚ ਸੁਣਾਇਆ ਫੈਸਲਾ

ਜੂਨ 26, 2025

ਮੇਰਠ ਤੋਂ ਬਾਅਦ ਹੁਣ ਪੰਜਾਬ ‘ਦੇ ਇਸ ਸ਼ਹਿਰ ਨੀਲੇ ਡ੍ਰਮ ‘ਚ ਮਿਲੀ ਲਾਸ਼

ਜੂਨ 26, 2025

QS ਵਰਲਡ ਯੂਨੀਵਰਸਿਟੀ ਰੈਂਕਿੰਗਜ਼-2026 ’ਚ ਭਾਰਤ ‘ਚ ਚੰਡੀਗੜ੍ਹ ਯੂਨੀਵਰਸਿਟੀ ਨੇ ਸਰਕਾਰੀ ਤੇ ਪ੍ਰਾਈਵੇਟ ਯੂਨੀਵਰਸਿਟੀਆਂ ‘ਚ 16ਵਾਂ ਰੈਂਕ ਕੀਤਾ ਹਾਸਲ

ਜੂਨ 26, 2025

ਖੇਤਾਂ ਚੋਂ ਕੰਮ ਕਰ ਘਰੇ ਆਇਆ ਪਤੀ, ਪਤਨੀ ਨੂੰ ਦੇਖਦੇ ਹੀ ਚੁੱਕਿਆ ਖੌਫ਼ਨਾਕ ਕਦਮ

ਜੂਨ 26, 2025

ਅੱਜ ਕੋਰਟ ‘ਚ ਪੇਸ਼ ਕੀਤੇ ਜਾਣਗੇ ਬਿਕਰਮ ਮਜੀਠੀਆ, ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਤਹਿਤ ਦਰਜ ਹੋਈ FIR

ਜੂਨ 26, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.