ਵੀਰਵਾਰ, ਨਵੰਬਰ 5, 2026 02:34 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Traveling Spots with Partners: ਪਾਰਟਨਰ ਨਾਲ ਬਣਾ ਰਹੇ ਹੋ ਘੁੰਮਣ ਦਾ ਪਲਾਨ, ਤਾਂ ਇਨ੍ਹਾਂ ਰੋਮਾਂਟਿਕ ਥਾਵਾਂ ਦਾ ਕਰ ਸਕਦੈ ਪਲਾਨ

ਨਵੰਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਗੁਲਾਬੀ ਠੰਢ ਨੇ ਦਸਤਕ ਦੇ ਦਿੱਤੀ ਹੈ। ਅਜਿਹੇ ਮੌਸਮ 'ਚ ਲੋਕ ਅਕਸਰ ਆਪਣੇ ਪਾਰਟਨਰ ਨਾਲ ਘੁੰਮਣ ਦੀ ਪਲਾਨਿੰਗ ਬਣਾਉਂਦੇ ਹਨ, ਪਰ ਸਪੌਟ ਜਾਂ ਲੌਕੇਸ਼ਨ ਨੂੰ ਲੈ ਕੇ ਉਹ ਉਲਝਣ 'ਚ ਰਹਿੰਦੇ ਹਨ। ਜੇਕਰ ਤੁਸੀਂ ਵੀ ਕਿਸੇ ਅਜਿਹੀ ਹੀ ਥਾਂ ਦੀ ਖੋਜ ਕਰਕੇ ਥੱਕ ਗਏ ਹੋ, ਤਾਂ ਅਸੀਂ ਤੁਹਾਡੇ ਲਈ ਇੱਕ ਖਾਸ ਲਿਸਟ ਲੈ ਕੇ ਆਏ ਹਾਂ।

by Bharat Thapa
ਨਵੰਬਰ 8, 2022
in ਫੋਟੋ ਗੈਲਰੀ, ਫੋਟੋ ਗੈਲਰੀ, ਲਾਈਫਸਟਾਈਲ
0
ਪਚਮੜੀ: ਪਚਮੜੀ ਵੀ ਨਵੰਬਰ ਦੇ ਮਹੀਨੇ ਵਿੱਚ ਪਾਰਟਨਰ ਨਾਲ ਘੁੰਮਣ ਲਈ ਬਹੁਤ ਹੀ ਖੂਬਸੂਰਤ ਥਾਵਾਂ ਦੀ ਸੂਚੀ ਵਿੱਚੋਂ ਇੱਕ ਹੈ, ਇਹ ਸਤਪੁਰਾ ਪਰਬਤਮਾਲਾ ਦੀ ਰਾਣੀ ਵਜੋਂ ਮਸ਼ਹੂਰ ਹੈ, ਇਸ ਸਥਾਨ 'ਤੇ ਤੁਸੀਂ ਆਪਣੇ ਪਾਰਟਨਰ ਨਾਲ ਕੁਦਰਤੀ ਸੁੰਦਰਤਾ ਦੇਖ ਸਕਦੇ ਹੋ।
ਕੌਸਾਨੀ: ਕੌਸਾਨੀ ਉੱਤਰਾਖੰਡ ਵਿੱਚ ਪਹਾੜਾਂ ਦੇ ਵਿਚਕਾਰ ਸਥਿਤ ਇੱਕ ਬਹੁਤ ਹੀ ਸੁੰਦਰ ਪਿੰਡ ਹੈ, ਜੋ ਕਿ ਆਪਣੀ ਕੁਦਰਤੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ। ਇਸ ਨੂੰ ਭਾਰਤ ਦਾ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ, ਇੱਥੇ ਤੁਸੀਂ ਆਪਣੇ ਪਾਰਟਨਰ ਨਾਲ ਯਾਦਗਾਰ ਪਲ ਬਿਤਾ ਸਕਦੇ ਹੋ।
ਔਲੀ: ਇਸ ਸਰਦੀਆਂ ਵਿੱਚ ਜੇਕਰ ਤੁਸੀਂ ਬਰਫੀਲੀਆਂ ਪਹਾੜੀਆਂ ਦੇ ਵਿਚਕਾਰ ਆਪਣੇ ਪਾਰਟਨਰ ਨਾਲ ਸਮਾਂ ਬਿਤਾਉਣਾ ਚਾਹੁੰਦੇ ਹੋ, ਤਾਂ ਤੁਸੀਂ ਉੱਤਰਾਖੰਡ ਵਿੱਚ ਔਲੀ ਜਾ ਸਕਦੇ ਹੋ। ਹਰੇ ਭਰੇ ਜੰਗਲਾਂ ਅਤੇ ਬਰਫੀਲੀਆਂ ਪਹਾੜੀਆਂ ਦੇ ਵਿਚਕਾਰ ਹਿਮਾਲਿਆ ਦੀਆਂ ਚੋਟੀਆਂ ਦਾ ਖੂਬਸੂਰਤ ਨਜ਼ਾਰਾ, ਇਹ ਜਗ੍ਹਾ ਜੋੜੇ ਲਈ ਕਿਸੇ ਸਵਰਗ ਤੋਂ ਘੱਟ ਨਹੀਂ ਹੈ।
ਦਾਰਜੀਲਿੰਗ :ਪੂਰਬੀ ਹਿਮਾਲਿਆ ਦੀਆਂ ਪਹਾੜੀਆਂ 'ਤੇ ਸਥਿਤ ਦਾਰਜੀਲਿੰਗ ਨੂੰ ਹਨੀਮੂਨ ਡੈਸਟੀਨੇਸ਼ਨ ਵਜੋਂ ਵੀ ਜਾਣਿਆ ਜਾਂਦਾ ਹੈ। ਪਹਾੜਾਂ ਦੀ ਮਨਮੋਹਕ ਸੁੰਦਰਤਾ ਅਤੇ ਸੁੰਦਰ ਚਾਹ ਦੇ ਬਾਗ ਪਾਰਟਨਰ ਦੇ ਨਾਲ ਯਾਤਰਾ 'ਤੇ ਜਾਣ ਲਈ ਸਭ ਤੋਂ ਵਧੀਆ ਹੈ।
ਮਸੂਰੀ: ਹਿੱਲ ਸਟੇਸ਼ਨ ਦਾ ਧਿਆਨ ਆਉਂਦੇ ਹੀ ਮਸੂਰੀ ਦਾ ਪਹਿਲ 'ਤੇ ਨਾਂ ਆਉਂਦਾ ਹੈ। ਤੁਸੀਂ ਦਿੱਲੀ-ਐਨਸੀਆਰ ਦੇ ਨੇੜੇ ਇਸ ਸਥਾਨ 'ਤੇ ਆਪਣੇ ਪਾਰਟਨਰ ਨਾਲ ਟ੍ਰੈਵਲ ਕਰਨ ਦੀ ਪਲਾਨਿੰਗ ਬਣਾ ਸਕਦੇ ਹੋ। ਨਵੰਬਰ ਦੇ ਮਹੀਨੇ ਇੱਥੇ ਦਾ ਮੌਸਮ ਘੁੰਮਣ ਲਈ ਸਭ ਤੋਂ ਵਧੀਆ ਹੈ।
ਨਵੰਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਗੁਲਾਬੀ ਠੰਢ ਨੇ ਦਸਤਕ ਦੇ ਦਿੱਤੀ ਹੈ। ਅਜਿਹੇ ਮੌਸਮ 'ਚ ਲੋਕ ਅਕਸਰ ਆਪਣੇ ਪਾਰਟਨਰ ਨਾਲ ਘੁੰਮਣ ਦੀ ਪਲਾਨਿੰਗ ਬਣਾਉਂਦੇ ਹਨ, ਪਰ ਸਪੌਟ ਜਾਂ ਲੌਕੇਸ਼ਨ ਨੂੰ ਲੈ ਕੇ ਉਹ ਉਲਝਣ 'ਚ ਰਹਿੰਦੇ ਹਨ। ਜੇਕਰ ਤੁਸੀਂ ਵੀ ਕਿਸੇ ਅਜਿਹੀ ਹੀ ਥਾਂ ਦੀ ਖੋਜ ਕਰਕੇ ਥੱਕ ਗਏ ਹੋ, ਤਾਂ ਅਸੀਂ ਤੁਹਾਡੇ ਲਈ ਇੱਕ ਖਾਸ ਲਿਸਟ ਲੈ ਕੇ ਆਏ ਹਾਂ।
ਨਵੰਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਗੁਲਾਬੀ ਠੰਢ ਨੇ ਦਸਤਕ ਦੇ ਦਿੱਤੀ ਹੈ। ਅਜਿਹੇ ਮੌਸਮ ‘ਚ ਲੋਕ ਅਕਸਰ ਆਪਣੇ ਪਾਰਟਨਰ ਨਾਲ ਘੁੰਮਣ ਦੀ ਪਲਾਨਿੰਗ ਬਣਾਉਂਦੇ ਹਨ, ਪਰ ਸਪੌਟ ਜਾਂ ਲੌਕੇਸ਼ਨ ਨੂੰ ਲੈ ਕੇ ਉਹ ਉਲਝਣ ‘ਚ ਰਹਿੰਦੇ ਹਨ। ਜੇਕਰ ਤੁਸੀਂ ਵੀ ਕਿਸੇ ਅਜਿਹੀ ਹੀ ਥਾਂ ਦੀ ਖੋਜ ਕਰਕੇ ਥੱਕ ਗਏ ਹੋ, ਤਾਂ ਅਸੀਂ ਤੁਹਾਡੇ ਲਈ ਇੱਕ ਖਾਸ ਲਿਸਟ ਲੈ ਕੇ ਆਏ ਹਾਂ।

 

ਮਸੂਰੀ: ਹਿੱਲ ਸਟੇਸ਼ਨ ਦਾ ਧਿਆਨ ਆਉਂਦੇ ਹੀ ਮਸੂਰੀ ਦਾ ਪਹਿਲ ‘ਤੇ ਨਾਂ ਆਉਂਦਾ ਹੈ। ਤੁਸੀਂ ਦਿੱਲੀ-ਐਨਸੀਆਰ ਦੇ ਨੇੜੇ ਇਸ ਸਥਾਨ ‘ਤੇ ਆਪਣੇ ਪਾਰਟਨਰ ਨਾਲ ਟ੍ਰੈਵਲ ਕਰਨ ਦੀ ਪਲਾਨਿੰਗ ਬਣਾ ਸਕਦੇ ਹੋ। ਨਵੰਬਰ ਦੇ ਮਹੀਨੇ ਇੱਥੇ ਦਾ ਮੌਸਮ ਘੁੰਮਣ ਲਈ ਸਭ ਤੋਂ ਵਧੀਆ ਹੈ।

 

ਦਾਰਜੀਲਿੰਗ :ਪੂਰਬੀ ਹਿਮਾਲਿਆ ਦੀਆਂ ਪਹਾੜੀਆਂ ‘ਤੇ ਸਥਿਤ ਦਾਰਜੀਲਿੰਗ ਨੂੰ ਹਨੀਮੂਨ ਡੈਸਟੀਨੇਸ਼ਨ ਵਜੋਂ ਵੀ ਜਾਣਿਆ ਜਾਂਦਾ ਹੈ। ਪਹਾੜਾਂ ਦੀ ਮਨਮੋਹਕ ਸੁੰਦਰਤਾ ਅਤੇ ਸੁੰਦਰ ਚਾਹ ਦੇ ਬਾਗ ਪਾਰਟਨਰ ਦੇ ਨਾਲ ਯਾਤਰਾ ‘ਤੇ ਜਾਣ ਲਈ ਸਭ ਤੋਂ ਵਧੀਆ ਹੈ।

 

ਕੌਸਾਨੀ: ਕੌਸਾਨੀ ਉੱਤਰਾਖੰਡ ਵਿੱਚ ਪਹਾੜਾਂ ਦੇ ਵਿਚਕਾਰ ਸਥਿਤ ਇੱਕ ਬਹੁਤ ਹੀ ਸੁੰਦਰ ਪਿੰਡ ਹੈ, ਜੋ ਕਿ ਆਪਣੀ ਕੁਦਰਤੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ। ਇਸ ਨੂੰ ਭਾਰਤ ਦਾ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ, ਇੱਥੇ ਤੁਸੀਂ ਆਪਣੇ ਪਾਰਟਨਰ ਨਾਲ ਯਾਦਗਾਰ ਪਲ ਬਿਤਾ ਸਕਦੇ ਹੋ।

 

ਪਚਮੜੀ: ਪਚਮੜੀ ਵੀ ਨਵੰਬਰ ਦੇ ਮਹੀਨੇ ਵਿੱਚ ਪਾਰਟਨਰ ਨਾਲ ਘੁੰਮਣ ਲਈ ਬਹੁਤ ਹੀ ਖੂਬਸੂਰਤ ਥਾਵਾਂ ਦੀ ਸੂਚੀ ਵਿੱਚੋਂ ਇੱਕ ਹੈ, ਇਹ ਸਤਪੁਰਾ ਪਰਬਤਮਾਲਾ ਦੀ ਰਾਣੀ ਵਜੋਂ ਮਸ਼ਹੂਰ ਹੈ, ਇਸ ਸਥਾਨ ‘ਤੇ ਤੁਸੀਂ ਆਪਣੇ ਪਾਰਟਨਰ ਨਾਲ ਕੁਦਰਤੀ ਸੁੰਦਰਤਾ ਦੇਖ ਸਕਦੇ ਹੋ।

 

ਔਲੀ: ਇਸ ਸਰਦੀਆਂ ਵਿੱਚ ਜੇਕਰ ਤੁਸੀਂ ਬਰਫੀਲੀਆਂ ਪਹਾੜੀਆਂ ਦੇ ਵਿਚਕਾਰ ਆਪਣੇ ਪਾਰਟਨਰ ਨਾਲ ਸਮਾਂ ਬਿਤਾਉਣਾ ਚਾਹੁੰਦੇ ਹੋ, ਤਾਂ ਤੁਸੀਂ ਉੱਤਰਾਖੰਡ ਵਿੱਚ ਔਲੀ ਜਾ ਸਕਦੇ ਹੋ। ਹਰੇ ਭਰੇ ਜੰਗਲਾਂ ਅਤੇ ਬਰਫੀਲੀਆਂ ਪਹਾੜੀਆਂ ਦੇ ਵਿਚਕਾਰ ਹਿਮਾਲਿਆ ਦੀਆਂ ਚੋਟੀਆਂ ਦਾ ਖੂਬਸੂਰਤ ਨਜ਼ਾਰਾ, ਇਹ ਜਗ੍ਹਾ ਜੋੜੇ ਲਈ ਕਿਸੇ ਸਵਰਗ ਤੋਂ ਘੱਟ ਨਹੀਂ ਹੈ।

 

Tags: AULIKAUSANIMASORIPACHMARHITravel
Share223Tweet140Share56

Related Posts

Swiggy ‘ਤੇ ਹੁਣ ਇੱਕੋ Order ’ਚ ਮੰਗਵਾਓ ਕਈ Restaurants ਤੋਂ ਖਾਣਾ !

ਅਕਤੂਬਰ 16, 2026

ਮੁੱਖ ਮੰਤਰੀ ਸਿਹਤ ਯੋਜਨਾ ਹੋਈ ਡਿਜੀਟਲ: ਲਾਭਪਾਤਰੀ ਹੁਣ ਘਰ ਬੈਠੇ ਡਾਊਨਲੋਡ ਕਰ ਸਕਣਗੇ ਆਪਣਾ 10 ਲੱਖ ਰੁਪਏ ਦਾ ਹੈਲਥ ਕਾਰਡ

ਸਤੰਬਰ 4, 2026

ਮੁੱਖ ਮੰਤਰੀ ਸਿਹਤ ਯੋਜਨਾ: ਪੰਜਾਬ ਭਰ ’ਚ 26.59 ਕਰੋੜ ਰੁਪਏ ਦੀ ਲਾਗਤ ਨਾਲ ਹੋਇਆ ਬ੍ਰੈਸਟ ਕੈਂਸਰ ਦੇ 15494 ਮਰੀਜ਼ਾਂ ਦਾ ਇਲਾਜ

ਅਗਸਤ 24, 2026

ਡਾਬਰ ਨੂੰ FSSAI ਦਾ ਆਇਆ ਨੋਟਿਸ, ਹੁਣ 100% ਸ਼ੁੱਧ ਦੱਸ ਕੇ ਨਹੀਂ ਵੇਚ ਸਕਦੀ ਕੰਪਨੀ ਸ਼ਹਿਦ ਅਤੇ ਘਿਓ

ਅਗਸਤ 4, 2026

ਕੀ ਬਹੁਤ ਜ਼ਿਆਦਾ ਪ੍ਰੋਟੀਨ ਖਾਣਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ? ਜਾਣੋ

ਜੁਲਾਈ 23, 2026

ਭਾਰਤ ਦੇ ਰਾਸ਼ਟਰਪਤੀ ਨੇ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਆਯੋਜਿਤ ਸਮੂਹਿਕ ਯੋਗਾ ਪ੍ਰੋਗਰਾਮ ਵਿੱਚ ਲਿਆ ਹਿੱਸਾ

ਜੂਨ 21, 2026
Load More

Recent News

‘ਆਪ’ ਪੰਜਾਬ ਐਸਸੀ ਵਿੰਗ ਨੇ ਦਲਿਤਾਂ ਅਤੇ ਸਿੱਖਾਂ ‘ਤੇ ਹੋਏ ਅੱਤਿਆਚਾਰਾਂ ਨੂੰ ਲੈ ਕੇ ਕਾਂਗਰਸ ਨੂੰ ਦਿੱਤੀ ਚੁਣੌਤੀ

ਨਵੰਬਰ 4, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵੱਲੋਂ ਸੁਖਨਾ ਝੀਲ ਵਿਖੇ ਆਲ ਇੰਡੀਆ ਅੰਤਰ-ਯੂਨੀਵਰਸਿਟੀ ਕੈਨੋਇੰਗ ਅਤੇ ਕਾਇਆਕਿੰਗ ਚੈਂਪੀਅਨਸ਼ਿਪ 2026 ਦਾ ਆਯੋਜਨ

ਨਵੰਬਰ 4, 2026

ਭਾਜਪਾ ਆਗੂ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ‘ਤੇ ਦੋਸ਼ ਮੜ੍ਹਨਾ ਬੰਦ ਕਰਨ, ਏਕਿਊਆਈ ਕੰਟਰੋਲ ਕਰਨ ‘ਚ ਆਪਣੀ ਨਾਕਾਮੀ ਦਾ ਜਵਾਬ ਦੇਣ: ਬਲਤੇਜ ਪੰਨੂ

ਨਵੰਬਰ 4, 2026

ਮਸ਼ਹੂਰ ਗਾਇਕ ਹਨੀ ਸਿੰਘ ਦੇ ਭਤੀਜੇ ਨੂੰ ਅਲਵਿਦਾ ਕਹਿਣ ਲਈ ਨਾਮਵਰ ਹਸਤੀਆਂ ਪਹੁੰਚੀਆਂ

ਨਵੰਬਰ 3, 2026

ਵਿਜੀਲੈਂਸ ਬਿਊਰੋ ਦਾ ਵੱਡਾ ਐਕਸ਼ਨ : ਰਿਸ਼ਵਤ ਲੈਂਦੇ ASI ਨੂੰ ਰੰਗੇ ਹੱਥੀਂ ਕੀਤਾ ਕਾਬੂ

ਨਵੰਬਰ 3, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.