ਸ਼ੁੱਕਰਵਾਰ, ਜੁਲਾਈ 4, 2025 05:10 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ

Dil Diyan Gallan ਸ਼ੋਅ ‘ਚ Sonam Bajwa ਦੇ ਨਾਲ ਇਮੋਸ਼ਨਲ ਹੋਈ Jasmine Sandlas

Jasmine Sandlas Sonam Bajwa: ਸੋਨਮ ਬਾਜਵਾ ਦੇ ਸ਼ੋਅ ਦੇ ਉਸ ਐਪੀਸੋਡ ਦਾ ਟੀਜ਼ਰ ਆ ਗਿਆ ਹੈ, ਜਿਸ ਵਿੱਚ ਜੈਸਮੀਨ ਸੈਂਡਲਾਸ ਮਹਿਮਾਨ ਬਣ ਕੇ ਆਵੇਗੀ। ਇਹ ਐਪੀਸੋਡ ਅੱਜ ਯਾਨਿ 12 ਨਵੰਬਰ ਸ਼ਾਮੀਂ 7 ਵਜੇ ਟੈਲੀਕਾਸਟ ਹੋਵੇਗਾ

by Bharat Thapa
ਨਵੰਬਰ 12, 2022
in ਮਨੋਰੰਜਨ
0
Jasmine Sandlas Dil Diyan Gallan 2: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਇੰਨੀਂ ਦਿਨੀਂ ਪੰਜਾਬ ਆਈ ਹੋਈ ਹੈ। ਉਹ ਤਕਰੀਬਨ 6 ਸਾਲਾਂ ਦੇ ਬਾਅਦ ਪੰਜਾਬ ਪਰਤੀ ਹੈ।
ਜਦੋਂ ਤੋਂ ਜੈਸਮੀਨ ਆਈ ਹੈ, ਉਦੋਂ ਤੋਂ ਹੀ ਉਹ ਖੂਬ ਸੁਰਖੀਆਂ ਬਟੋਰ ਰਹੀ ਹੈ। ਉਸ ਨੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਲੰਬੀ ਚੌੜੀ ਪੋਸਟ ਪਾ ਕੇ ਗੈਰੀ ਸੰਧੂ ‘ਤੇ ਨਿਸ਼ਾਨੇ ਲਗਾਏ। ਹੁਣ ਉਹ ਸੋਨਮ ਦੇ ਸ਼ੋਅ ਨੂੰ ਲੈਕੇ ਚਰਚਾ ‘ਚ ਬਣੀ ਹੋਈ ਹੈ। ਸੋਨਮ ਬਾਜਵਾ ਦੇ ਸ਼ੋਅ ਦੇ ਉਸ ਐਪੀਸੋਡ ਦਾ ਟੀਜ਼ਰ ਆ ਗਿਆ ਹੈ, ਜਿਸ ਵਿੱਚ ਜੈਸਮੀਨ ਸੈਂਡਲਾਸ ਮਹਿਮਾਨ ਬਣ ਕੇ ਆਵੇਗੀ। ਇਹ ਐਪੀਸੋਡ ਅੱਜ ਯਾਨਿ 12 ਨਵੰਬਰ ਸ਼ਾਮੀਂ 7 ਵਜੇ ਟੈਲੀਕਾਸਟ ਹੋਵੇਗਾ।
ਸੋਨਮ ਬਾਜਵਾ ਨੇ ਸ਼ੋਅ ਦਾ ਟੀਜ਼ਰ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, “ਜੈਸਮੀਨ ਨਾਲ ਖੋਲਾਂਗੇ ਦਿਲ ਦੀ ਹਰ ਉਹ ਗੱਲ ਜਿਹੜੀ ਸ਼ਾਇਦ ਦਿਲ ਵਿੱਚ ਹੀ ਰਹਿ ਗਈ। ਦੇਖੋ ਦਿਲ ਦੀਆਂ ਗੱਲਾਂ ਸੀਜ਼ਨ-2, 12 ਨਵੰਬਰ ਨੂੰ ਸ਼ਾਮੀਂ 7 ਵਜੇ।”
ਟੀਜ਼ਰ ‘ਚ ਦੇਖਿਆ ਜਾ ਸਕਦਾ ਹੈ ਕਿ ਜੈਸਮੀਨ ਸ਼ੋਅ ਵਿੱਚ ਦਿਲ ਦੇ ਕਈ ਰਾਜ਼ ਖੋਲੇਗੀ। ਬਹੁਤ ਸਾਰੀਆਂ ਅਜਿਹੀਆਂ ਗੱਲਾਂ ਕਹੇਗੀ, ਜੋ ਸ਼ਾਇਦ ਪਿਛਲੇ 6 ਸਾਲਾਂ ਤੋਂ ਉਸ ਦੇ ਮਨ ਵਿੱਚ ਹੀ ਸਨ। ਟੀਜ਼ਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕਾ ਆਪਣੇ ਬੁਰੇ ਸਮੇਂ ਨੂੰ ਯਾਦ ਕਰਕੇ ਰੋਣ ਲੱਗ ਜਾਂਦੀ ਹੈ।
ਮਾੜੇ ਸਮੇਂ ‘ਚ ਸਭ ਸਾਥ ਛੱਡ ਗਏ ਸੀ: ਸੈਂਡਲਾਸ
ਜੈਸਮੀਨ ਜਦੋਂ ਸ਼ੋਅ ‘ਤੇ ਆਪਣੇ ਦਿਲ ਦੀ ਗੱਲਾਂ ਕਰ ਰਹੀ ਸੀ ਤਾਂ ਇਸ ਦੌਰਾਨ ਗਾਇਕਾ ਕਾਫ਼ੀ ਭਾਵੁਕ ਹੋ ਗਈ। ਇਹੀ ਨਹੀਂ ਆਪਣੇ ਪੁਰਾਣੇ ਸਮੇਂ ਨੂੰ ਯਾਦ ਉਸ ਦੀਆਂ ਅੱਖਾਂ ‘ਚੋਂ ਹੰਝੂ ਵੀ ਆ ਗਏ। ਉਸ ਨੇ ਕਿਹਾ ਕਿ ਇੱਕ ਸਮਾਂ ਸੀ, ਜਦੋਂ ਉਹ ਬੁਰੀ ਤਰ੍ਹਾਂ ਟੁੱਟ ਗਈ। ਹੋ ਸਕਦਾ ਹੈ ਕਿ ਇੱਥੇ ਉਹ ਗੈਰੀ ਸੰਧੂ ਨਾਲ ਬਰੇਕਅੱਪ ਨੂੰ ਲੈਕੇ ਗੱਲ ਕਰ ਰਹੀ ਸੀ।
 ਇਸ ਤੋਂ ਬਾਅਦ ਜੈਸਮੀਨ ਨੇ ਕਿਹਾ ਕਿ “ਜਦੋਂ ਮੈਂ ਟੁੱਟ ਗਈ ਤਾਂ ਮੇਰਾ ਫੇਮ (ਪ੍ਰਸਿੱਧੀ) ਵੀ ਚਲੀ ਗਈ, ਮੈਂ ਕੋਈ ਗੀਤ ਨਹੀਂ ਕਰ ਰਹੀ ਸੀ। ਜਦੋਂ ਮੇਰੇ ਕੋਲ ਸਭ ਖਤਮ ਹੋ ਗਿਆ, ਤਾਂ ਸਾਰੇ ਦੋਸਤ-ਮਿੱਤਰ ਵੀ ਛੱਡ ਕੇ ਚਲੇ ਗਏ ਸੀ। ਮੈਂ ਇਕੱਲੀ ਸੀ। ਇਸ ਕਰਕੇ ਮੈਂ ਇੱਥੋਂ ਨਿਕਲ ਜਾਣਾ ਸਹੀ ਸਮਝਿਆ।” 

Tags: bollywoodentertainmentlatest newspro punjab tvpunjabi news
Share395Tweet247Share99

Related Posts

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਵੱਡੀ ਬਾਲੀਵੁੱਡ ਅਦਾਕਾਰਾ ਦਾ 42 ਸਾਲ ਦੀ ਉਮਰ ‘ਚ ਦਿਹਾਂਤ

ਜੂਨ 28, 2025

42 ਸਾਲ ਦੀ ਬਾਲੀਵੁੱਡ ਅਦਾਕਰਾ ਹਾਰਟ ਅਟੈਕ ਨਾਲ ਹੋਈ ਮੌਤ! ਕੌਣ ਹੈ ‘ਕਾਂਟਾ ਲਗਾ’ ਫੇਮ ਗਰਲ

ਜੂਨ 28, 2025

Guru Randhawa X Account: ਦਿਲਜੀਤ ਦੋਸਾਂਝ ਦੀ ਫ਼ਿਲਮ ‘SardarJi3’ ਤੇ ਵਿਵਾਦਿਤ ਪੋਸਟ ਤੋਂ ਬਾਅਦ, ਗੁਰੂ ਰੰਧਾਵਾ ਨੇ ਆਪਣਾ X ਅਕਾਊਂਟ ਕੀਤਾ Deactivate

ਜੂਨ 27, 2025

ਫ਼ਿਲਮ ‘SardarJi-3’ ਦੇ ਵਿਵਾਦ ‘ਤੇ ਦਿਲਜੀਤ ਦੋਸਾਂਝ ਦਾ ਪਹਿਲਾ ਸਪਸ਼ਟੀਕਰਨ, ਫ਼ਿਲਮ ਨੂੰ ਲੈ ਕੇ ਕਹੀ ਵੱਡੀ ਗੱਲ

ਜੂਨ 25, 2025

ਇਸ ਅਦਾਕਾਰਾ ਨੇ ਡਰੈੱਸ ‘ਚ ਦਿਖਾਇਆ ਵੱਖਰਾ ਗਲੈਮਰ, ਦੇਖੋ ਤਸਵੀਰਾਂ

ਮਈ 27, 2025
Load More

Recent News

ਅਮਰੀਕਾ ਫਿਰ ਹੋਇਆ ਇਰਾਨ ‘ਤੇ ਸਖ਼ਤ, ਲਗਾਈ ਵੱਡੀ ਪਾਬੰਦੀ

ਜੁਲਾਈ 4, 2025

CRPF ਦੇ ਰਿਟਾਇਰਡ DSP ਨੇ ਅੰਮ੍ਰਿਤਸਰ ‘ਚ ਠਾਣੇ ਬਾਹਰ ਪਤਨੀ ਤੇ ਪੁੱਤ ਨੂੰ ਮਾਰੀ ਗੋਲੀ

ਜੁਲਾਈ 4, 2025

ਸੋਸ਼ਲ ਮੀਡੀਆ INFLUENCER ਹੋ ਜਾਣ ਸਾਵਧਾਨ, ਕੇਂਦਰ ਸਰਕਾਰ ਬਣਾਉਣ ਜਾ ਰਹੀ ਇਹ ਨਿਯਮ

ਜੁਲਾਈ 4, 2025

Fat Loss Tips: ਮੋਟਾਪਾ ਵਧਾ ਰਿਹਾ ਬਿਮਾਰੀਆਂ ਦਾ ਖ਼ਤਰਾ, ਇੰਝ ਬਦਲੇਗੀ ਸਿਹਤ

ਜੁਲਾਈ 4, 2025

ਪੰਜਾਬ ਦੇ ਸ਼ੇਰ ਸ਼ੁਭਮਨ ਗਿੱਲ ਨੇ ਰਚਿਆ ਨਵਾਂ ਇਤਿਹਾਸ, ਅਜਿਹਾ ਕਰਨ ਵਾਲਾ ਬਣਿਆ ਪਹਿਲਾ ਖਿਡਾਰੀ

ਜੁਲਾਈ 4, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result