ਵੀਰਵਾਰ, ਜੂਨ 26, 2025 10:01 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

T20 World Cup 2022 : ਜੇਕਰ ਜੇਤੂ ਨੂੰ 13 ਤਾਂ ਭਾਰਤ ਨੂੰ ਮਿਲਣਗੇ 4.56 ਕਰੋੜ ਰੁਪਏ, ਜਾਣੋ ਕਿਸ ਟੀਮ ਨੂੰ ਮਿਲੇਗਾ ਕਿੰਨਾ ਇਨਾਮ?

ਇਸ ਮੈਚ ਨੂੰ ਜਿੱਤ ਕੇ ਖਿਤਾਬ ਜਿੱਤਣ ਵਾਲੀ ਟੀਮ ਨੂੰ 1.6 ਮਿਲੀਅਨ ਡਾਲਰ ਮਿਲਣਗੇ। ਇਸ ਦੇ ਨਾਲ ਹੀ ਫਾਈਨਲ 'ਚ ਹਾਰਨ ਵਾਲੀ ਟੀਮ 800,000 ਡਾਲਰ ਆਪਣੇ ਨਾਲ ਲੈ ਜਾਵੇਗੀ।

by Bharat Thapa
ਨਵੰਬਰ 13, 2022
in ਕ੍ਰਿਕਟ, ਖੇਡ
0
t20 world cup 2022

T20 World Cup 2022 Prize Money: ਟੀ-20 ਵਿਸ਼ਵ ਕੱਪ 2022 ਦਾ ਫਾਈਨਲ ਮੁਕਾਬਲਾ (T20 World Cup 2022 Prize Money)ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਹੈ। ਇਸ ਮੈਚ ਨੂੰ ਜਿੱਤ ਕੇ ਖਿਤਾਬ ਜਿੱਤਣ ਵਾਲੀ ਟੀਮ ਨੂੰ 1.6 ਮਿਲੀਅਨ ਡਾਲਰ (ਕਰੀਬ 13.05 ਕਰੋੜ ਰੁਪਏ) ਮਿਲਣਗੇ। ਇਸ ਦੇ ਨਾਲ ਹੀ ਫਾਈਨਲ ‘ਚ ਹਾਰਨ ਵਾਲੀ ਟੀਮ 800,000 ਡਾਲਰ (ਕਰੀਬ 6.52 ਕਰੋੜ ਰੁਪਏ) ਆਪਣੇ ਨਾਲ ਲੈ ਜਾਵੇਗੀ। ਇਸ ਤੋਂ ਇਲਾਵਾ ਟੂਰਨਾਮੈਂਟ ‘ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ‘ਤੇ ਵੀ ਆਈ.ਸੀ.ਸੀ. ਪੈਸੇ ਦੀ ਬਰਸਾਤ ਕਰੇਗੀ। ਪਲੇਅਰ ਆਫ ਦਿ ਟੂਰਨਾਮੈਂਟ ਤੋਂ ਲੈ ਕੇ ਹਰ ਮੈਚ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਇਨਾਮ ਦਿੱਤੇ ਜਾਣਗੇ।

ਟੀ-20 ਵਿਸ਼ਵ ਕੱਪ ਦੀ ਕੁੱਲ ਇਨਾਮੀ ਰਾਸ਼ੀ 5.6 ਮਿਲੀਅਨ ਡਾਲਰ (ਕਰੀਬ 45.68 ਕਰੋੜ ਰੁਪਏ) ਹੈ। ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਇਨਾਮੀ ਰਾਸ਼ੀ ਵਜੋਂ ਇੱਕ ਨਿਸ਼ਚਿਤ ਰਾਸ਼ੀ ਦਿੱਤੀ ਜਾਵੇਗੀ। ਪਹਿਲੇ ਦੌਰ ‘ਚ ਬਾਹਰ ਹੋਣ ਵਾਲੀਆਂ ਟੀਮਾਂ ਨੂੰ ਵੀ 40,000 ਡਾਲਰ (ਕਰੀਬ 32.63 ਲੱਖ ਰੁਪਏ) ਦਿੱਤੇ ਜਾਣਗੇ। ਨਾਮੀਬੀਆ, ਯੂਏਈ, ਵੈਸਟਇੰਡੀਜ਼ ਅਤੇ ਸਕਾਟਲੈਂਡ ਦੀ ਟੀਮ ਨੂੰ 40,000 ਡਾਲਰ ਦਿੱਤੇ ਜਾਣਗੇ।

ਸੈਮੀਫਾਈਨਲ ‘ਚ ਹਾਰਨ ਵਾਲੀਆਂ ਟੀਮਾਂ ਨੂੰ 3.6 ਕਰੋੜ ਰੁਪਏ ਮਿਲਣਗੇ
ਸੈਮੀਫਾਈਨਲ ‘ਚ ਹਾਰਨ ਵਾਲੀ ਭਾਰਤ ਅਤੇ ਨਿਊਜ਼ੀਲੈਂਡ ਦੀ ਟੀਮ ਨੂੰ 400,000 ਡਾਲਰ (ਕਰੀਬ 3.6 ਕਰੋੜ ਰੁਪਏ) ਦਿੱਤੇ ਜਾਣਗੇ। ਇਸ ਦੇ ਨਾਲ ਹੀ ਫਾਈਨਲ ‘ਚ ਪਹੁੰਚੀ ਪਾਕਿਸਤਾਨ ਅਤੇ ਇੰਗਲੈਂਡ ਦੀ ਟੀਮ ‘ਤੇ ਘੱਟੋ-ਘੱਟ 800,000 ਹਜ਼ਾਰ ਡਾਲਰ ਦਾ ਇਨਾਮ ਯਕੀਨੀ ਕੀਤਾ ਹੈ।

ਭਾਰਤ ਨੂੰ 4.56 ਕਰੋੜ ਰੁਪਏ ਮਿਲਣਗੇ
ਇਸ ਵਿਸ਼ਵ ਕੱਪ ‘ਚ ਭਾਰਤੀ ਟੀਮ ਨੂੰ ਕਰੀਬ 4.56 ਕਰੋੜ ਰੁਪਏ ਮਿਲਣਗੇ। ਟੀਮ ਇੰਡੀਆ ਇਸ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਪਹੁੰਚ ਗਈ ਹੈ। ਇਸ ਦੇ ਲਈ ਭਾਰਤ ਨੂੰ 3.6 ਕਰੋੜ ਰੁਪਏ ਮਿਲਣਗੇ। ਨਾਲ ਹੀ, ਭਾਰਤ ਨੇ ਸੁਪਰ-12 ਦੌਰ ਵਿੱਚ ਚਾਰ ਮੈਚ ਜਿੱਤੇ ਸਨ ਅਤੇ ਹਰ ਮੈਚ ਜਿੱਤਣ ‘ਤੇ ਟੀਮ ਇੰਡੀਆ ਨੂੰ ਲਗਭਗ 32.62 ਲੱਖ ਰੁਪਏ ਦਿੱਤੇ ਜਾਣਗੇ। ਇਸ ਲਿਹਾਜ਼ ਨਾਲ ਭਾਰਤ ਨੂੰ ਕਰੀਬ 4.56 ਕਰੋੜ ਰੁਪਏ ਮਿਲਣਗੇ।

ਸੁਪਰ-12 ਵਿੱਚ ਬਾਹਰ ਹੋਣ ਵਾਲੀਆਂ ਟੀਮਾਂ ਨੂੰ 57 ਲੱਖ ਰੁਪਏ
ਸੁਪਰ-12 ਪੜਾਅ ਤੋਂ ਬਾਹਰ ਹੋਣ ਵਾਲੀਆਂ ਅੱਠ ਟੀਮਾਂ ਨੂੰ $70,000 (ਲਗਭਗ 57.08 ਲੱਖ ਰੁਪਏ) ਮਿਲਣਗੇ। ਆਸਟ੍ਰੇਲੀਆ, ਅਫਗਾਨਿਸਤਾਨ, ਆਇਰਲੈਂਡ ਅਤੇ ਸ਼੍ਰੀਲੰਕਾ ਸੁਪਰ-12 ਪੜਾਅ ‘ਚ ਪਹਿਲੇ ਗਰੁੱਪ ‘ਚੋਂ ਬਾਹਰ ਹੋ ਗਏ। ਇਸ ਦੇ ਨਾਲ ਹੀ ਦੱਖਣੀ ਅਫਰੀਕਾ, ਬੰਗਲਾਦੇਸ਼, ਨੀਦਰਲੈਂਡ ਅਤੇ ਜ਼ਿੰਬਾਬਵੇ ਦੀਆਂ ਟੀਮਾਂ ਦੂਜੇ ਗਰੁੱਪ ਤੋਂ ਬਾਹਰ ਹੋ ਗਈਆਂ ਹਨ।

ਇਨਾਮ ਸੂਚੀ:
ਪ੍ਰਤੀ ਟੀਮ ਰਾਊਂਡ ਕੁੱਲ
ਜੇਤੂ 1 ਲਗਭਗ 13.05 ਕਰੋੜ ਰੁਪਏ ਲਗਭਗ 13.05 ਕਰੋੜ ਰੁਪਏ
ਉਪ ਜੇਤੂ 1 ਲਗਭਗ 6.52 ਕਰੋੜ ਰੁਪਏ ਲਗਭਗ 6.52 ਕਰੋੜ ਰੁਪਏ
ਸੈਮੀਫਾਈਨਲ 2 ਹਾਰ ਕੇ ਲਗਭਗ 3.26 ਕਰੋੜ ਰੁਪਏ ਲਗਭਗ 6.52 ਕਰੋੜ ਰੁਪਏ
30 ਸੁਪਰ-12 ‘ਚ ਜਿੱਤ ‘ਤੇ 32.62 ਲੱਖ ਰੁਪਏ ਲਗਭਗ 9.76 ਕਰੋੜ ਰੁਪਏ
8 ਸੁਪਰ-12 ‘ਚ ਹਾਰ ‘ਤੇ 57.08 ਲੱਖ ਰੁਪਏ ਲਗਭਗ 4.55 ਕਰੋੜ ਰੁਪਏ
ਪਹਿਲਾ ਗੇੜ ਜਿੱਤਣ ‘ਤੇ 12 ਲਗਭਗ 32.50 ਲੱਖ ਰੁਪਏ ਲਗਭਗ 3.90 ਕਰੋੜ ਰੁਪਏ
4 ਲਗਭਗ 32.50 ਲੱਖ ਰੁਪਏ ਲਗਭਗ 1.29 ਕਰੋੜ ਰੁਪਏ ਜੇ ਪਹਿਲੇ ਦੌਰ ਵਿੱਚ ਹਾਰ ਗਏ
ਕੁੱਲ – – ਲਗਭਗ 45.68 ਕਰੋੜ ਰੁਪਏ

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: India Prize moneyPakistan VS Englandpro punjab tvpunjabi newst 20 world cup 2022T20 World Cup
Share1378Tweet862Share345

Related Posts

ਟਰੱਕ ਡਰਾਈਵਰ ਦੇ ਪੁੱਤ ਨੇ ਇੰਗਲੈਂਡ ਦੌਰੇ ਦੌਰਾਨ ਕ੍ਰਿਕਟ ਜਗਤ ‘ਚ ਬਣਾਇਆ ਆਪਣਾ ਵੱਖਰਾ ਨਾਂ

ਜੂਨ 26, 2025

ਨੀਰਜ ਚੋਪੜਾ ਦੇ ਨਾਮ ਲੱਗਿਆ ਨਵਾਂ ਖ਼ਿਤਾਬ, ਜਰਮਨ ਵਿਰੋਧੀ ਜੂਲੀਅਨ ਵੇਬਰ ਨੂੰ ਹਰਾਇਆ

ਜੂਨ 21, 2025

ਕਪਤਾਨ ਬਣਦਿਆਂ ਹੀ ਸ਼ੁਭਮਨ ਗਿੱਲ ਨੇ ਤੋੜਿਆ ਇਹ ਰਿਕਾਰਡ, ਰਚਿਆ ਇਤਿਹਾਸ

ਜੂਨ 21, 2025

ਇੰਗਲੈਂਡ ਦੌਰੇ ਤੋਂ ਅਚਾਨਕ ਵਾਪਸ ਪਰਤਿਆ ਇਹ ਕ੍ਰਿਕਟਰ, ਜਾਣੋ ਕਾਰਨ

ਜੂਨ 13, 2025

Punjab Kings ਦੀ ਹਾਰ ਮਗਰੋਂ Preity Zinta ਨੇ ਸਾਂਝੀ ਕੀਤੀ ਪਹਿਲੀ ਭਾਵੁਕ ਪੋਸਟ ਕਿਹਾ ਇਹ…

ਜੂਨ 7, 2025

IPL 2025 ‘ਚ ਕਿਸ ਟੀਮ ਨੂੰ ਮਿਲਿਆ ਕਿੰਨਾ ਇਨਾਮ, RCB ਹੋਈ ਮਾਲਾਮਾਲ

ਜੂਨ 4, 2025
Load More

Recent News

Monsoon Skin Care Tips: ਮਾਨਸੂਨ ‘ਚ ਕੁਝ ਇਸ ਤਰਾਂ ਰੱਖੋ ਆਪਣੀ SKIN ਦਾ ਧਿਆਨ

ਜੂਨ 26, 2025

Gold Silver Price: ਸੋਨੇ ਦੀਆਂ ਕੀਮਤਾਂ ਚ ਆ ਰਹੇ ਬਦਲਾਅ, ਜਾਣੋ ਅੱਜ ਦੀਆਂ ਸੋਨੇ ਦੀਆਂ ਕੀਮਤਾਂ

ਜੂਨ 26, 2025

ਹੁਣ ਫਾਸਟ ਟੈਗ ਨਾਲ ਭਰ ਸਕੋਗੇ ਟਰੈਫਿਕ ਚਲਾਨ, ਸਰਕਾਰ ਬਣਾਉਣ ਜਾ ਰਹੀ ਇਹ ਨਿਯਮ

ਜੂਨ 26, 2025

ਟਰੱਕ ਡਰਾਈਵਰ ਦੇ ਪੁੱਤ ਨੇ ਇੰਗਲੈਂਡ ਦੌਰੇ ਦੌਰਾਨ ਕ੍ਰਿਕਟ ਜਗਤ ‘ਚ ਬਣਾਇਆ ਆਪਣਾ ਵੱਖਰਾ ਨਾਂ

ਜੂਨ 26, 2025

ਮੋਹਾਲੀ ਕੋਰਟ ਨੇ ਪੇਸ਼ੀ ਮਗਰੋਂ ਬਿਕਰਮ ਮਜੀਠੀਆ ਮਾਮਲੇ ‘ਚ ਸੁਣਾਇਆ ਫੈਸਲਾ

ਜੂਨ 26, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.