ਸੋਮਵਾਰ, ਜੂਨ 2, 2025 04:41 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਤਕਨਾਲੋਜੀ

iPhone 13 ਵਰਗਾ ਦਿਸਦਾ ਹੈ ਇਹ ਚੀਨੀ ਸਮਾਰਟਫੋਨ, ਜਾਣੋ ਇਸ ਦੀ ਕੀਮਤ ਤੇ ਫੀਚਰਜ਼

ਜੋ ਲੋਕ iPhone 13 ਨਹੀਂ ਖਰੀਦ ਸਕਦੇ, ਉਨ੍ਹਾਂ ਲਈ ਚਾਈਨਾ ਕੰਪਨੀ ਨੇ ਇੱਕ ਸਸਤਾ ਫੋਨ ਲਾਂਚ ਕੀਤਾ ਹੈ। ਇਹ ਫੋਨ iPhone 13 ਵਰਗਾ ਦਿਸਦਾ ਹੈ।

by Bharat Thapa
ਨਵੰਬਰ 16, 2022
in ਤਕਨਾਲੋਜੀ, ਫੋਟੋ ਗੈਲਰੀ, ਫੋਟੋ ਗੈਲਰੀ
0
LeTV Y1 Pro+ ਅਸਲ ਵਿੱਚ ਇੱਕ ਬਜਟ ਸਮਾਰਟਫੋਨ ਹੈ। ਹਾਲਾਂਕਿ ਇਸ ਨੂੰ ਹੁਣੇ ਹੀ ਚਾਈਨਾ ਬਾਜ਼ਾਰ 'ਚ ਲਾਂਚ ਕੀਤਾ ਗਿਆ ਹੈ।
iPhone 13 ਅਜੇ ਵੀ ਬਹੁਤ ਮਸ਼ਹੂਰ ਸਮਾਰਟਫੋਨ ਹੈ। iPhone 14 ਦੇ ਲਾਂਚ ਹੋਣ ਤੋਂ ਬਾਅਦ ਵੀ ਇਸ ਦੀ ਲੋਕਪ੍ਰਿਯਤਾ ਘੱਟ ਨਹੀਂ ਹੋਈ। ਪਰ ਹੁਣ iPhone 13 ਵਰਗੇ ਦਿਖਣ ਵਾਲੇ ਫੋਨ ਵੀ ਬਣਾਏ ਜਾ ਰਹੇ ਨੇ।
ਹੁਣ LeTV ਨੇ iPhone 13 ਵਰਗਾ ਦਿਖਣ ਵਾਲਾ ਫੋਨ ਲਾਂਚ ਕੀਤਾ ਹੈ। ਜਿਸਦੀ ਦੀ ਕੀਮਤ ਵੀ ਬਹੁਤ ਘੱਟ ਰੱਖੀ ਗਈ। ਕੰਪਨੀ ਨੇ ਇਸ ਦਾ ਨਾਂ LeTV Y1 Pro+ ਰੱਖਿਆ ਗਿਆ। ਇਸ ਨੂੰ ਫਿਲਹਾਲ ਚੀਨ 'ਚ ਲਾਂਚ ਕੀਤਾ ਹੈ। ਕੰਪਨੀ ਨੇ ਇਸ ਫੋਨ ਨੂੰ ਪ੍ਰੀ-ਆਰਡਰ ਲਈ ਵੀ ਉਪਲੱਬਧ ਕੀਤਾ ਅਤੇ ਇਸ ਦੀ ਵਿਕਰੀ 24 ਨਵੰਬਰ ਤੋਂ ਸ਼ੁਰੂ ਹੋਵੇਗੀ।
LeTV Y1 Pro+ ਅਸਲ ਵਿੱਚ ਇੱਕ ਬਜਟ ਸਮਾਰਟਫੋਨ ਹੈ। ਪਰ, ਇਸਦਾ ਡਿਜ਼ਾਈਨ ਐਪਲ ਦੇ iPhone 13 ਵਰਗਾ ਹੈ ਤੇ ਪਹਿਲੀ ਨਜ਼ਰੇ ਇਸ ਨੂੰ ਦੇਖ ਕੇ ਕੋਈ ਵੀ ਧੋਖਾ ਖਾ ਸਕਦਾ ਹੈ। ਇਸ ਦਾ ਕੈਮਰਾ ਲੈਂਸ ਸੈਟਅਪ ਵੀ iPhone 13 ਦੀ ਤਰ੍ਹਾਂ ਹੀ ਦਿੱਤਾ ਗਿਆ ਹੈ।
ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਫੋਨ 'ਚ 6.5 ਇੰਚ ਦੀ LCD ਸਕਰੀਨ ਦਿੱਤੀ ਗਈ ਹੈ। ਇਸ ਦਾ ਰੈਜ਼ੋਲਿਊਸ਼ਨ 1560x720 ਪਿਕਸਲ ਹੈ। ਇਸ ਫੋਨ 'ਚ ਆਕਟਾ-ਕੋਰ UNISOC Tiger T610 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ Mali-G52 GPU ਦਿੱਤਾ ਗਿਆ ਹੈ।
ਇਸ ਡਿਵਾਈਸ 'ਚ 6GB ਦੀ ਰੈਮ ਦਿੱਤੀ ਗਈ ਹੈ। ਜਦਕਿ ਇਸ 'ਚ 256GB ਤੱਕ ਦੀ ਇੰਟਰਨਲ ਸਟੋਰੇਜ ਵੀ ਹੈ। ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਇਸ 'ਚ 8 ਮੈਗਾਪਿਕਸਲ ਦਾ ਸਿੰਗਲ ਕੈਮਰਾ ਦਿੱਤਾ ਗਿਆ ਹੈ। ਦੂਜਾ ਡਮੀ ਸੈਂਸਰ ਦਿੱਤਾ ਗਿਆ ਹੈ। ਫਰੰਟ 'ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ 'ਚ 10W ਚਾਰਜਿੰਗ ਸਪੋਰਟ ਦੇ ਨਾਲ 4000mAh ਦੀ ਬੈਟਰੀ ਹੈ।
Letv Y1 Pro+ ਨੂੰ ਸਟਾਰਲਾਈਟ ਵ੍ਹਾਈਟ, ਮਿਡਨਾਈਟ ਬਲੈਕ ਅਤੇ ਸਟਾਰਰੀ ਬਲੂ ਕਲਰ 'ਚ ਲਾਂਚ ਕੀਤਾ ਗਿਆ ਹੈ। ਇਸ ਦੀ ਕੀਮਤ 499 ਯੂਆਨ (ਕਰੀਬ 5500 ਰੁਪਏ)  ਹੈ। ਇਸ ਦੇ ਟਾਪ ਮਾਡਲ ਦੀ ਕੀਮਤ ਕਰੀਬ 8000 ਰੁਪਏ ਹੈ।
LeTV Y1 Pro+ ਅਸਲ ਵਿੱਚ ਇੱਕ ਬਜਟ ਸਮਾਰਟਫੋਨ ਹੈ। ਹਾਲਾਂਕਿ ਇਸ ਨੂੰ ਹੁਣੇ ਹੀ ਚਾਈਨਾ ਬਾਜ਼ਾਰ ‘ਚ ਲਾਂਚ ਕੀਤਾ ਗਿਆ ਹੈ।
iPhone 13 ਅਜੇ ਵੀ ਬਹੁਤ ਮਸ਼ਹੂਰ ਸਮਾਰਟਫੋਨ ਹੈ। iPhone 14 ਦੇ ਲਾਂਚ ਹੋਣ ਤੋਂ ਬਾਅਦ ਵੀ ਇਸ ਦੀ ਲੋਕਪ੍ਰਿਯਤਾ ਘੱਟ ਨਹੀਂ ਹੋਈ। ਪਰ ਹੁਣ iPhone 13 ਵਰਗੇ ਦਿਖਣ ਵਾਲੇ ਫੋਨ ਵੀ ਬਣਾਏ ਜਾ ਰਹੇ ਨੇ।
ਹੁਣ LeTV ਨੇ iPhone 13 ਵਰਗਾ ਦਿਖਣ ਵਾਲਾ ਫੋਨ ਲਾਂਚ ਕੀਤਾ ਹੈ। ਜਿਸਦੀ ਦੀ ਕੀਮਤ ਵੀ ਬਹੁਤ ਘੱਟ ਰੱਖੀ ਗਈ। ਕੰਪਨੀ ਨੇ ਇਸ ਦਾ ਨਾਂ LeTV Y1 Pro+ ਰੱਖਿਆ ਗਿਆ। ਇਸ ਨੂੰ ਫਿਲਹਾਲ ਚੀਨ ‘ਚ ਲਾਂਚ ਕੀਤਾ ਹੈ। ਕੰਪਨੀ ਨੇ ਇਸ ਫੋਨ ਨੂੰ ਪ੍ਰੀ-ਆਰਡਰ ਲਈ ਵੀ ਉਪਲੱਬਧ ਕੀਤਾ ਅਤੇ ਇਸ ਦੀ ਵਿਕਰੀ 24 ਨਵੰਬਰ ਤੋਂ ਸ਼ੁਰੂ ਹੋਵੇਗੀ।
LeTV Y1 Pro+ ਅਸਲ ਵਿੱਚ ਇੱਕ ਬਜਟ ਸਮਾਰਟਫੋਨ ਹੈ। ਪਰ, ਇਸਦਾ ਡਿਜ਼ਾਈਨ ਐਪਲ ਦੇ iPhone 13 ਵਰਗਾ ਹੈ ਤੇ ਪਹਿਲੀ ਨਜ਼ਰੇ ਇਸ ਨੂੰ ਦੇਖ ਕੇ ਕੋਈ ਵੀ ਧੋਖਾ ਖਾ ਸਕਦਾ ਹੈ। ਇਸ ਦਾ ਕੈਮਰਾ ਲੈਂਸ ਸੈਟਅਪ ਵੀ iPhone 13 ਦੀ ਤਰ੍ਹਾਂ ਹੀ ਦਿੱਤਾ ਗਿਆ ਹੈ।
ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਫੋਨ ‘ਚ 6.5 ਇੰਚ ਦੀ LCD ਸਕਰੀਨ ਦਿੱਤੀ ਗਈ ਹੈ। ਇਸ ਦਾ ਰੈਜ਼ੋਲਿਊਸ਼ਨ 1560×720 ਪਿਕਸਲ ਹੈ। ਇਸ ਫੋਨ ‘ਚ ਆਕਟਾ-ਕੋਰ UNISOC Tiger T610 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ Mali-G52 GPU ਦਿੱਤਾ ਗਿਆ ਹੈ।
ਇਸ ਡਿਵਾਈਸ ‘ਚ 6GB ਦੀ ਰੈਮ ਦਿੱਤੀ ਗਈ ਹੈ। ਜਦਕਿ ਇਸ ‘ਚ 256GB ਤੱਕ ਦੀ ਇੰਟਰਨਲ ਸਟੋਰੇਜ ਵੀ ਹੈ। ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਇਸ ‘ਚ 8 ਮੈਗਾਪਿਕਸਲ ਦਾ ਸਿੰਗਲ ਕੈਮਰਾ ਦਿੱਤਾ ਗਿਆ ਹੈ। ਦੂਜਾ ਡਮੀ ਸੈਂਸਰ ਦਿੱਤਾ ਗਿਆ ਹੈ। ਫਰੰਟ ‘ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ‘ਚ 10W ਚਾਰਜਿੰਗ ਸਪੋਰਟ ਦੇ ਨਾਲ 4000mAh ਦੀ ਬੈਟਰੀ ਹੈ।
Letv Y1 Pro+ ਨੂੰ ਸਟਾਰਲਾਈਟ ਵ੍ਹਾਈਟ, ਮਿਡਨਾਈਟ ਬਲੈਕ ਅਤੇ ਸਟਾਰਰੀ ਬਲੂ ਕਲਰ ‘ਚ ਲਾਂਚ ਕੀਤਾ ਗਿਆ ਹੈ। ਇਸ ਦੀ ਕੀਮਤ 499 ਯੂਆਨ (ਕਰੀਬ 5500 ਰੁਪਏ) ਹੈ। ਇਸ ਦੇ ਟਾਪ ਮਾਡਲ ਦੀ ਕੀਮਤ ਕਰੀਬ 8000 ਰੁਪਏ ਹੈ।

 

Tags: iphone newslatest newspro punjab tvpunjabi newstechnology news
Share235Tweet147Share59

Related Posts

ਘਰ ‘ਚ ਚੱਲਦਾ ਹੈ 24 ਘੰਟੇ AC, ਅਪਣਾਓ ਇਹ ਤਰੀਕੇ ਬਿਜਲੀ ਦਾ ਬਿੱਲ ਆਵੇਗਾ ਨਾ ਮਾਤਰ

ਜੂਨ 2, 2025

ਇਸ ਟੈਲੀਕਾਮ ਕੰਪਨੀ ਨੇ ਲਾਂਚ ਕੀਤਾ ਨਵਾਂ ਰੀਚਾਰਜ ਪਲਾਨ, ਇੱਕ ਬਿਲ ‘ਤੇ ਚੱਲ ਸਕਦੇ ਹਨ 4 SIM

ਮਈ 29, 2025

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਤੇ ਨਿੱਕੇ ਸਿੱਧੂ ਦੀਆਂ ਤਸਵੀਰਾਂ

ਮਈ 29, 2025

ਇਸ ਅਦਾਕਾਰਾ ਨੇ ਡਰੈੱਸ ‘ਚ ਦਿਖਾਇਆ ਵੱਖਰਾ ਗਲੈਮਰ, ਦੇਖੋ ਤਸਵੀਰਾਂ

ਮਈ 27, 2025

Whatsapp ਨੇ ਲਾਂਚ ਕੀਤਾ ਨਵਾਂ ਫ਼ੀਚਰ, ਹੁਣ ਬਿਨ੍ਹਾਂ ਟਾਈਪਿੰਗ ਦੇ ਹੋਵੇਗੀ ਚੈਟ

ਮਈ 26, 2025

ਖਰਾਬ ਹੋ ਗਿਆ AC ਦਾ ਰਿਮੋਟ? ਤਾਂ ਰਿਮੋਟ ਤੋਂ ਬਿਨਾਂ AC ਚਲਾਉਣ ਲਈ ਇਹਨਾਂ ਤਰੀਕਿਆਂ ਦੀ ਕਰੋ ਵਰਤੋਂ

ਮਈ 26, 2025
Load More

Recent News

ਪੰਜਾਬ ‘ਚ ਕੋਰੋਨਾ ਨੂੰ ਲੈ ਸਿਹਤ ਮੰਤਰੀ ਨੇ ਜਾਰੀ ਕੀਤੀ ਇਹ ਹਦਾਇਤ

ਜੂਨ 2, 2025

Punjab Kings ਨੂੰ ਲੱਗਾ ਝਟਕਾ, ਦਿੱਗਜ਼ ਕ੍ਰਿਕਟਰ ਨੇ ਲਿਆ ਅਚਾਨਕ ਸਨਿਆਸ

ਜੂਨ 2, 2025

ਬੈਂਕ ਖਾਤਾ ਹੈ ਖਾਲੀ ਫਿਰ ਵੀ ਇੰਝ ATM ਕਾਰਡ ਰਾਹੀਂ ਕਢਵਾ ਸਕਦੇ ਹੋ ਪੈਸੇ

ਜੂਨ 2, 2025

IPL 2025: ਮੈਚ ਜਿੱਤਣ ਤੋਂ ਬਾਅਦ ਕਪਤਾਨ ਸ਼੍ਰੇਅਸ ਅਈਅਰ ਨੇ ਕਿਸਨੂੰ ਲਗਾਈ ਫਟਕਾਰ, ਹੱਥ ਮਿਲਾਉਣ ਤੋਂ ਵੀ ਕੀਤਾ ਮਨਾ

ਜੂਨ 2, 2025

ਘਰ ‘ਚ ਚੱਲਦਾ ਹੈ 24 ਘੰਟੇ AC, ਅਪਣਾਓ ਇਹ ਤਰੀਕੇ ਬਿਜਲੀ ਦਾ ਬਿੱਲ ਆਵੇਗਾ ਨਾ ਮਾਤਰ

ਜੂਨ 2, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.