[caption id="attachment_93185" align="alignnone" width="590"] ਸ਼ਾਂਤਾਰਾਮ ਰਾਜਾਰਾਮ ਵਣਕੁਦਰੇ ਯਾਨੀ ਵੀ ਸ਼ਾਂਤਾਰਾਮ ਦੁਆਰਾ ਡਾਇਰੈਕਟ ਇਸ ਫਿਲਮਾਂ ਦੇ ਗੀਤ ਲੋਕ ਅੱਜ ਵੀ ਸੁਣਨਾ ਅਤੇ ਗਾਉਣਾ ਪਸੰਦ ਕਰਦੇ ਨੇ।V. Shantaram ਇੱਕ ਵਧੀਆ ਫਿਲਮ ਨਿਰਮਾਤਾ ਸਨ ,ਜਿਨ੍ਹਾਂ ਨੂੰ ਸਿਨੇਮਾ ਦੇ 'ਪਿਤਮਾ' ਵਜੋਂ ਜਾਣਿਆ ਜਾਂਦਾ ਹੈ।ਆਪਣੇ ਕਰੀਅਰ ਵਿੱਚ ਵੀ ਸ਼ਾਂਤਾਰਾਮ ਨੇ 90 ਤੋਂ ਵੱਧ ਫ਼ਿਲਮਾਂ ਬਣਾਈਆਂ, ਜਿਨ੍ਹਾਂ ਵਿੱਚੋਂ ਉਸਨੇ 55 ਦਾ ਡਾਇਰੈਕਟ ਕੀਤੀਆਂ।[/caption] [caption id="attachment_93187" align="alignnone" width="788"] 1985 ਵਿੱਚ, ਉਹਨਾਂ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ, ਜੋ ਭਾਰਤ ਸਰਕਾਰ ਦੁਆਰਾ ਦਿੱਤਾ ਗਿਆ ਸਿਨੇਮਾ ਦੀ ਦੁਨੀਆ ਵਿੱਚ ਸਭ ਤੋਂ ਵੱਡਾ ਸਨਮਾਨ ਹੈ। ਇਸ ਦੇ ਨਾਲ ਹੀ ਅੱਜ ਵੀ ਸ਼ਾਂਤਾਰਾਮ ਦੇ ਜਨਮਦਿਨ ਦੇ ਮੌਕੇ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਦੱਸਣ ਜਾ ਰਹੇ ਹਾਂ।[/caption] [caption id="attachment_93189" align="alignnone" width="1500"] ਵੀ ਸ਼ਾਂਤਾਰਾਮ ਦਾ ਜਨਮ 18 ਨਵੰਬਰ 1901 ਨੂੰ ਇੱਕ ਮਰਾਠੀ ਪਰਿਵਾਰ ਵਿੱਚ ਹੋਇਆ ਸੀ ਤੇ ਉਹਨਾਂ ਦੀ ਪੜ੍ਹਾਈ ਬਹੁਤ ਮਾਮੂਲੀ ਸੀ। ਉਹ ਰੇਲਵੇ ਵਿੱਚ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦੇ ਸੀ। ਇਸ ਦੇ ਨਾਲ ਹੀ, ਕੁਝ ਸਮੇਂ ਲਈ, ਉਹਨਾਂ ਨੇ ਗੰਧਰਵ ਨਾਟਕ ਕੰਪਨੀ ਨਾਮਕ ਮਰਾਠੀ ਥੀਏਟਰ ਵਿੱਚ ਪਰਦਾ ਖਿੱਚਣ ਵਾਲੇ ਵਜੋਂ ਵੀ ਕੰਮ ਕੀਤਾ।[/caption] [caption id="attachment_93192" align="alignnone" width="725"] ਵੀ ਸ਼ਾਂਤਾਰਾਮ ਦਾ ਜਨਮ 18 ਨਵੰਬਰ 1901 ਨੂੰ ਇੱਕ ਮਰਾਠੀ ਪਰਿਵਾਰ ਵਿੱਚ ਹੋਇਆ ਸੀ ਤੇ ਉਹਨਾਂ ਦੀ ਪੜ੍ਹਾਈ ਬਹੁਤ ਮਾਮੂਲੀ ਸੀ। ਉਹ ਰੇਲਵੇ ਵਿੱਚ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦੇ ਸੀ। ਇਸ ਦੇ ਨਾਲ ਹੀ, ਕੁਝ ਸਮੇਂ ਲਈ, ਉਹਨਾਂ ਨੇ ਗੰਧਰਵ ਨਾਟਕ ਕੰਪਨੀ ਨਾਮਕ ਮਰਾਠੀ ਥੀਏਟਰ ਵਿੱਚ ਪਰਦਾ ਖਿੱਚਣ ਵਾਲੇ ਵਜੋਂ ਵੀ ਕੰਮ ਕੀਤਾ।[/caption] [caption id="attachment_93193" align="alignnone" width="1600"] ਉਹਨਾਂ ਨੇ ਮਹਾਰਾਸ਼ਟਰ ਫਿਲਮ ਕੰਪਨੀ ਵਿੱਚ ਲੰਬੇ ਸਮੇਂ ਤੱਕ ਫਿਲਮ ਨਿਰਮਾਣ ਸਿੱਖਿਆ ਅਤੇ ਫਿਰ ਆਪਣੇ ਪੁੱਤਰ ਪ੍ਰਭਾਤ ਦੇ ਨਾਮ 'ਤੇ ਪ੍ਰਭਾਤ ਫਿਲਮ ਕੰਪਨੀ ਬਣਾਈ। ਪਰ ਆਪਣੇ ਸਿਧਾਂਤਾਂ ਦੇ ਚਲਦਿਆਂ ਉਹਨਾਂ ਨੇ ਇਹ ਕੰਪਨੀ ਛੱਡ ਦਿੱਤੀ ਅਤੇ ਰਾਜਕਮਲ ਸਟੂਡੀਓ ਦੀ ਸਥਾਪਨਾ ਕੀਤੀ।[/caption] [caption id="attachment_93195" align="alignnone" width="1192"] ਉਹਨਾਂ ਨੇ ਮਹਾਰਾਸ਼ਟਰ ਫਿਲਮ ਕੰਪਨੀ ਵਿੱਚ ਲੰਬੇ ਸਮੇਂ ਤੱਕ ਫਿਲਮ ਨਿਰਮਾਣ ਸਿੱਖਿਆ ਅਤੇ ਫਿਰ ਆਪਣੇ ਪੁੱਤਰ ਪ੍ਰਭਾਤ ਦੇ ਨਾਮ 'ਤੇ ਪ੍ਰਭਾਤ ਫਿਲਮ ਕੰਪਨੀ ਬਣਾਈ। ਪਰ ਆਪਣੇ ਸਿਧਾਂਤਾਂ ਦੇ ਚਲਦਿਆਂ ਉਹਨਾਂ ਨੇ ਇਹ ਕੰਪਨੀ ਛੱਡ ਦਿੱਤੀ ਅਤੇ ਰਾਜਕਮਲ ਸਟੂਡੀਓ ਦੀ ਸਥਾਪਨਾ ਕੀਤੀ।[/caption] TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h iOS: https://apple.co/3F63oER