ਵੀਰਵਾਰ, ਅਕਤੂਬਰ 8, 2026 03:24 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

V. Shantaram : ਕੌਣ ਸੀ ਸ਼ਾਂਤਾਰਾਮ ਅਤੇ ਕਿਉਂ ਉਹਨਾਂ ਨੂੰ ਸਿਨੇਮਾ ਜਗਤ ਦਾ ਕਿਹਾ ਜਾਂਦਾ ਸੀ ‘ਪਿਤਾਮਾ ‘

ਸ਼ਾਂਤਾਰਾਮ ਰਾਜਾਰਾਮ ਵਣਕੁਦਰੇ ਯਾਨੀ ਵੀ ਸ਼ਾਂਤਾਰਾਮ ਦੁਆਰਾ ਡਾਇਰੈਕਟ ਇਸ ਫਿਲਮਾਂ ਦੇ ਗੀਤ ਲੋਕ ਅੱਜ ਵੀ ਸੁਣਨਾ ਅਤੇ ਗਾਉਣਾ ਪਸੰਦ ਕਰਦੇ ਨੇ

by Bharat Thapa
ਨਵੰਬਰ 18, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਸ਼ਾਂਤਾਰਾਮ ਰਾਜਾਰਾਮ ਵਣਕੁਦਰੇ ਯਾਨੀ ਵੀ ਸ਼ਾਂਤਾਰਾਮ ਦੁਆਰਾ ਡਾਇਰੈਕਟ ਇਸ ਫਿਲਮਾਂ ਦੇ ਗੀਤ ਲੋਕ ਅੱਜ ਵੀ ਸੁਣਨਾ ਅਤੇ ਗਾਉਣਾ ਪਸੰਦ ਕਰਦੇ ਨੇ।V. Shantaram ਇੱਕ ਵਧੀਆ ਫਿਲਮ ਨਿਰਮਾਤਾ ਸਨ ,ਜਿਨ੍ਹਾਂ ਨੂੰ ਸਿਨੇਮਾ ਦੇ 'ਪਿਤਮਾ' ਵਜੋਂ ਜਾਣਿਆ ਜਾਂਦਾ ਹੈ।ਆਪਣੇ ਕਰੀਅਰ ਵਿੱਚ ਵੀ ਸ਼ਾਂਤਾਰਾਮ ਨੇ 90 ਤੋਂ ਵੱਧ ਫ਼ਿਲਮਾਂ ਬਣਾਈਆਂ, ਜਿਨ੍ਹਾਂ ਵਿੱਚੋਂ ਉਸਨੇ 55 ਦਾ ਡਾਇਰੈਕਟ ਕੀਤੀਆਂ।
1985 ਵਿੱਚ, ਉਹਨਾਂ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ, ਜੋ ਭਾਰਤ ਸਰਕਾਰ ਦੁਆਰਾ ਦਿੱਤਾ ਗਿਆ ਸਿਨੇਮਾ ਦੀ ਦੁਨੀਆ ਵਿੱਚ ਸਭ ਤੋਂ ਵੱਡਾ ਸਨਮਾਨ ਹੈ। ਇਸ ਦੇ ਨਾਲ ਹੀ ਅੱਜ ਵੀ ਸ਼ਾਂਤਾਰਾਮ ਦੇ ਜਨਮਦਿਨ ਦੇ ਮੌਕੇ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਦੱਸਣ ਜਾ ਰਹੇ ਹਾਂ।

ਵੀ ਸ਼ਾਂਤਾਰਾਮ ਦਾ ਜਨਮ 18 ਨਵੰਬਰ 1901 ਨੂੰ ਇੱਕ ਮਰਾਠੀ ਪਰਿਵਾਰ ਵਿੱਚ ਹੋਇਆ ਸੀ ਤੇ ਉਹਨਾਂ ਦੀ ਪੜ੍ਹਾਈ ਬਹੁਤ ਮਾਮੂਲੀ ਸੀ। ਉਹ ਰੇਲਵੇ ਵਿੱਚ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦੇ ਸੀ। ਇਸ ਦੇ ਨਾਲ ਹੀ, ਕੁਝ ਸਮੇਂ ਲਈ, ਉਹਨਾਂ ਨੇ ਗੰਧਰਵ ਨਾਟਕ ਕੰਪਨੀ ਨਾਮਕ ਮਰਾਠੀ ਥੀਏਟਰ ਵਿੱਚ ਪਰਦਾ ਖਿੱਚਣ ਵਾਲੇ ਵਜੋਂ ਵੀ ਕੰਮ ਕੀਤਾ।
ਉਹਨਾਂ ਨੇ ਮਹਾਰਾਸ਼ਟਰ ਫਿਲਮ ਕੰਪਨੀ ਵਿੱਚ ਲੰਬੇ ਸਮੇਂ ਤੱਕ ਫਿਲਮ ਨਿਰਮਾਣ ਸਿੱਖਿਆ ਅਤੇ ਫਿਰ ਆਪਣੇ ਪੁੱਤਰ ਪ੍ਰਭਾਤ ਦੇ ਨਾਮ 'ਤੇ ਪ੍ਰਭਾਤ ਫਿਲਮ ਕੰਪਨੀ ਬਣਾਈ। ਪਰ ਆਪਣੇ ਸਿਧਾਂਤਾਂ ਦੇ ਚਲਦਿਆਂ ਉਹਨਾਂ ਨੇ ਇਹ ਕੰਪਨੀ ਛੱਡ ਦਿੱਤੀ ਅਤੇ ਰਾਜਕਮਲ ਸਟੂਡੀਓ ਦੀ ਸਥਾਪਨਾ ਕੀਤੀ।

ਸ਼ਾਂਤਾਰਾਮ ਰਾਜਾਰਾਮ ਵਣਕੁਦਰੇ ਯਾਨੀ ਵੀ ਸ਼ਾਂਤਾਰਾਮ ਦੁਆਰਾ ਡਾਇਰੈਕਟ ਇਸ ਫਿਲਮਾਂ ਦੇ ਗੀਤ ਲੋਕ ਅੱਜ ਵੀ ਸੁਣਨਾ ਅਤੇ ਗਾਉਣਾ ਪਸੰਦ ਕਰਦੇ ਨੇ।V. Shantaram ਇੱਕ ਵਧੀਆ ਫਿਲਮ ਨਿਰਮਾਤਾ ਸਨ ,ਜਿਨ੍ਹਾਂ ਨੂੰ ਸਿਨੇਮਾ ਦੇ ‘ਪਿਤਮਾ’ ਵਜੋਂ ਜਾਣਿਆ ਜਾਂਦਾ ਹੈ।ਆਪਣੇ ਕਰੀਅਰ ਵਿੱਚ ਵੀ ਸ਼ਾਂਤਾਰਾਮ ਨੇ 90 ਤੋਂ ਵੱਧ ਫ਼ਿਲਮਾਂ ਬਣਾਈਆਂ, ਜਿਨ੍ਹਾਂ ਵਿੱਚੋਂ ਉਸਨੇ 55 ਦਾ ਡਾਇਰੈਕਟ ਕੀਤੀਆਂ।
1985 ਵਿੱਚ, ਉਹਨਾਂ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ, ਜੋ ਭਾਰਤ ਸਰਕਾਰ ਦੁਆਰਾ ਦਿੱਤਾ ਗਿਆ ਸਿਨੇਮਾ ਦੀ ਦੁਨੀਆ ਵਿੱਚ ਸਭ ਤੋਂ ਵੱਡਾ ਸਨਮਾਨ ਹੈ। ਇਸ ਦੇ ਨਾਲ ਹੀ ਅੱਜ ਵੀ ਸ਼ਾਂਤਾਰਾਮ ਦੇ ਜਨਮਦਿਨ ਦੇ ਮੌਕੇ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਦੱਸਣ ਜਾ ਰਹੇ ਹਾਂ।
ਵੀ ਸ਼ਾਂਤਾਰਾਮ ਦਾ ਜਨਮ 18 ਨਵੰਬਰ 1901 ਨੂੰ ਇੱਕ ਮਰਾਠੀ ਪਰਿਵਾਰ ਵਿੱਚ ਹੋਇਆ ਸੀ ਤੇ ਉਹਨਾਂ ਦੀ ਪੜ੍ਹਾਈ ਬਹੁਤ ਮਾਮੂਲੀ ਸੀ। ਉਹ ਰੇਲਵੇ ਵਿੱਚ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦੇ ਸੀ। ਇਸ ਦੇ ਨਾਲ ਹੀ, ਕੁਝ ਸਮੇਂ ਲਈ, ਉਹਨਾਂ ਨੇ ਗੰਧਰਵ ਨਾਟਕ ਕੰਪਨੀ ਨਾਮਕ ਮਰਾਠੀ ਥੀਏਟਰ ਵਿੱਚ ਪਰਦਾ ਖਿੱਚਣ ਵਾਲੇ ਵਜੋਂ ਵੀ ਕੰਮ ਕੀਤਾ।
ਵੀ ਸ਼ਾਂਤਾਰਾਮ ਦਾ ਜਨਮ 18 ਨਵੰਬਰ 1901 ਨੂੰ ਇੱਕ ਮਰਾਠੀ ਪਰਿਵਾਰ ਵਿੱਚ ਹੋਇਆ ਸੀ ਤੇ ਉਹਨਾਂ ਦੀ ਪੜ੍ਹਾਈ ਬਹੁਤ ਮਾਮੂਲੀ ਸੀ। ਉਹ ਰੇਲਵੇ ਵਿੱਚ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦੇ ਸੀ। ਇਸ ਦੇ ਨਾਲ ਹੀ, ਕੁਝ ਸਮੇਂ ਲਈ, ਉਹਨਾਂ ਨੇ ਗੰਧਰਵ ਨਾਟਕ ਕੰਪਨੀ ਨਾਮਕ ਮਰਾਠੀ ਥੀਏਟਰ ਵਿੱਚ ਪਰਦਾ ਖਿੱਚਣ ਵਾਲੇ ਵਜੋਂ ਵੀ ਕੰਮ ਕੀਤਾ।
ਉਹਨਾਂ ਨੇ ਮਹਾਰਾਸ਼ਟਰ ਫਿਲਮ ਕੰਪਨੀ ਵਿੱਚ ਲੰਬੇ ਸਮੇਂ ਤੱਕ ਫਿਲਮ ਨਿਰਮਾਣ ਸਿੱਖਿਆ ਅਤੇ ਫਿਰ ਆਪਣੇ ਪੁੱਤਰ ਪ੍ਰਭਾਤ ਦੇ ਨਾਮ ‘ਤੇ ਪ੍ਰਭਾਤ ਫਿਲਮ ਕੰਪਨੀ ਬਣਾਈ। ਪਰ ਆਪਣੇ ਸਿਧਾਂਤਾਂ ਦੇ ਚਲਦਿਆਂ ਉਹਨਾਂ ਨੇ ਇਹ ਕੰਪਨੀ ਛੱਡ ਦਿੱਤੀ ਅਤੇ ਰਾਜਕਮਲ ਸਟੂਡੀਓ ਦੀ ਸਥਾਪਨਾ ਕੀਤੀ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: bollywoodlatest newspro punjab tvpunjabi newsV. Shantaram
Share224Tweet140Share56

Related Posts

ਸੁਪਰੀਮ ਕੋਰਟ ਨੇ ਰਾਜਪਾਲ ਯਾਦਵ ਨੂੰ ਦਿੱਤਾ ਆਖਰੀ ਮੌਕਾ, 2 ਕਰੋੜ ਰੁਪਏ ਜਮ੍ਹਾ ਕਰਵਾਉਣ ਅਤੇ ਆਪਣਾ ਪਾਸਪੋਰਟ ਜਮ੍ਹਾ ਕਰਵਾਉਣ ਦਾ ਹੁਕਮ

ਸਤੰਬਰ 16, 2026

ਮਸ਼ਹੂਰ ਪੰਜਾਬੀ ਗਾਇਕਾ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

ਅਗਸਤ 4, 2026

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026
Load More

Recent News

ਭਗਵੰਤ ਮਾਨ ਨੂੰ 100 ਤੋਂ ਵੱਧ ਸੀਟਾਂ ਜਿਤਾ ਕੇ ਪੰਜਾਬੀ ਦੇਣਗੇ ਭਾਜਪਾ ਦੀ ਧੱਕੇਸ਼ਾਹੀ ਦਾ ਜਵਾਬ : ਅਰਵਿੰਦ ਕੇਜਰੀਵਾਲ

ਅਕਤੂਬਰ 7, 2026

ਮੋਦੀ ਦੀ ਅਗਵਾਈ ਦੇ 25 ਸਾਲਾਂ ਨੇ ਰਾਸ਼ਟਰੀ ਚੇਤਨਾ ਜਗਾਈ, ਵਿਕਸਿਤ ਭਾਰਤ ਦੀ ਉਸਾਰੀ ਲਈ ਦੇਸ਼ ਨੂੰ ਨਵੀਂ ਦਿਸ਼ਾ ਦਿੱਤੀ : ਸਤਨਾਮ ਸਿੰਘ ਸੰਧੂ

ਅਕਤੂਬਰ 7, 2026

SGPC ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਪੂਰੀ ਸਿੱਖ ਸੰਗਤ ਦੀ ਹੈ: ਬਲਤੇਜ ਪੰਨੂ

ਅਕਤੂਬਰ 7, 2026

ਧਰਮ ਯੁੱਧ ਮੋਰਚੇ ਦੇ ਵਫ਼ਦ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕੀਤੀ ਮੁਲਾਕਾਤ, ਅਮਰਜੀਤ ਸਿੰਘ ਚਾਵਲਾ ਵਿਰੁੱਧ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਐਸ.ਆਈ.ਟੀ. ਤੋਂ ਜਾਂਚ ਦੀ ਕੀਤੀ ਮੰਗ

ਅਕਤੂਬਰ 7, 2026

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਈ ਇਕੱਤਰਤਾ

ਅਕਤੂਬਰ 6, 2026

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result