ਐਤਵਾਰ, ਸਤੰਬਰ 21, 2025 08:33 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਵਿਦੇਸ਼

Emma Morrison: ਮੂਲਨਿਵਾਸੀ ਭਾਈਚਾਰੇ ’ਚੋਂ ਮਿਸ ਵਰਲਡ ਕੈਨੇਡਾ ਦਾ ਖ਼ਿਤਾਬ ਜਿੱਤਣ ਵਾਲੀ ਪਹਿਲੀ ਔਰਤ ਬਣੀ ਐਮਾ ਮੌਰੀਸਨ

ਓਨਟੇਰੀਓ ਦੇ ਚੈਪਲੇਉ ਕ੍ਰੀ ਫ਼ਸਟ ਨੇਸ਼ਨ ਭਾਈਚਾਰੇ ਦੀ ਐਮਾ ਮੌਰੀਸਨ ਮਿਸ ਵਰਲਡ ਕੈਨੇਡਾ ਦਾ ਖ਼ਿਤਾਬ ਜਿੱਤਣ ਵਾਲੀ ਮੂਲਨਿਵਾਸੀ ਭਾਈਚਾਰੇ ਦੀ ਪਹਿਲੀ ਔਰਤ ਬਣ ਗਈ ਹੈ

by Gurjeet Kaur
ਨਵੰਬਰ 19, 2022
in ਵਿਦੇਸ਼
0

Emma Morrison : ਓਨਟੇਰੀਓ ਦੇ ਚੈਪਲੇਉ ਕ੍ਰੀ ਫ਼ਸਟ ਨੇਸ਼ਨ ਭਾਈਚਾਰੇ ਦੀ ਐਮਾ ਮੌਰੀਸਨ ਮਿਸ ਵਰਲਡ ਕੈਨੇਡਾ ਦਾ ਖ਼ਿਤਾਬ ਜਿੱਤਣ ਵਾਲੀ ਮੂਲਨਿਵਾਸੀ ਭਾਈਚਾਰੇ ਦੀ ਪਹਿਲੀ ਔਰਤ ਬਣ ਗਈ ਹੈ।ਮੌਰੀਸਨ ਦਾ ਅਗਲਾ ਟੀਚਾ ਅਗਲੇ ਸਾਲ ਵੀਅਤਨਾਮ ‘ਚ ਹੋਣ ਵਾਲਾ ਅੰਤਰਰਾਸ਼ਟਰੀ ਮਿਸ ਵਰਲਡ ਮੁਕਾਬਲਾ ਹੈI

ਸੀਬੀਸੀ ਨਿਊਜ਼ ਨਾਲ ਗੱਲਬਾਤ ਦੌਰਾਨ ਮੌਰੀਸਨ ਨੇ ਕਿਹਾ ਇਹ ਖ਼ਿਤਾਬ ਪਹਿਲੀ ਮੂਲਨਿਵਾਸੀ ਔਰਤ ਹੋਣ ਬਾਰੇ ਨਹੀਂ ਸੀI ਮੈਂ ਹੋਰਨਾਂ ਮੂਲਨਿਵਾਸੀ ਲੋਕਾਂ ਲਈ ਦਰਵਾਜ਼ੇ ਖੋਲ੍ਹਣਾ ਚਾਹੁੰਦਾ ਸੀI ਮੌਰੀਸਨ ਦਾ ਪਹਿਲਾ ਮੁਕਾਬਲਾ ਮਿਸ ਨੌਰਥ ਓਨਟੇਰੀਓ ਮੁਕਾਬਲੇ ਵਿੱਚ ਸੀ, ਜਿੱਥੇ ਕੁੱਲ 39 ਚੋਂ ਸਿਰਫ਼ ਤਿੰਨ ਮੂਲਨਿਵਾਸੀ ਪ੍ਰਤੀਯੋਗੀ ਸੀI

ਮੌਰੀਸਨ ਮੁਤਾਬਿਕ ਕੈਨੇਡਾ ਦੇ ਸੁੰਦਰਤਾ ਮੁਕਾਬਲਿਆਂ ‘ਚ ਮੂਲਨਿਵਾਸੀ ਔਰਤਾਂ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈI ਇਸ ਸਾਲ ਦੀ ਮਿਸ ਨੌਰਥ ਓਨਟੇਰੀਓ, ਗ੍ਰੇਸ ਵੈਬ, ਡੌਕਿਸ ਫ਼ਸਟ ਨੇਸ਼ਨ ਭਾਈਚਾਰੇ ਦੀ ਮੁਟਿਆਰ ਹੈ ਜੋ 10 ਮੂਲਨਿਵਾਸੀ ਪ੍ਰਤੀਯੋਗੀਆਂ ਵਿੱਚੋਂ ਇੱਕ ਸੀ।

 

ਉਸਨੇ ਕਿਹਾ ਮੈਂ ਇਹ ਸਭ ਕੁਝ ਇਨ੍ਹਾਂ ਮੂਲਨਿਵਾਸੀ ਭਾਈਚਾਰੇ ਦੀਆਂ ਹੋਰਨਾਂ ਛੋਟੀਆਂ ਕੁੜੀਆਂ ਲਈ ਕੀਤਾ ਕਿਉਂਕਿ ਮੈਂ ਵੀ ਕਦੇ ਇਹਨਾਂ ਦੀ ਸਥਿਤੀ ਵਿੱਚ ਸੀI ਮੌਰੀਸਨ ਨੇ ਕਿਹਾ ਕੁਝ ਕਰਨ ਦਾ ਮਤਲਬ ਸਿਰਫ਼ ਖ਼ਿਤਾਬ ਜਿੱਤਣਾ ਹੀ ਨਹੀਂ ਹੈ I ਤੁਸੀਂ ਕਿਸੇ ਯੂਨੀਵਰਸਿਟੀ ਲਈ ਅਪਲਾਈ ਕਰ ਸਕਦੇ ਹੋ ਜਾਂ ਕਿਸੇ ਹੋਰ ਖ਼ੇਤਰ ਵਿੱਚ ਅਪਲਾਈ ਕਰ ਸਕਦੇ ਹੋ I ਇਹ ਉਦਹਾਰਣ ਸਿੱਧ ਕਰਨੀ ਲਾਜ਼ਮੀ ਹੈ ਕਿ ਤੁਸੀਂ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ I

ਮੌਰੀਸਨ ਭਾਵੇਂ ਕਿ ਮੂਲਨਿਵਾਸੀ ਭਾਈਚਾਰੇ ਦੀ ਪਹਿਲੀ ਮਿਸ ਵਰਲਡ ਕੈਨੇਡਾ ਹੈ ਪਰ ਸੁੰਦਰਤਾ ਮੁਕਾਬਲੇ ਵਿੱਚ ਸਿਖ਼ਰ ਛੂਹਨ ਵਾਲੀ ਉਹ ਪਹਿਲੀ ਔਰਤ ਨਹੀਂ ਹੈI 2015 ਦੌਰਾਨ ਐਸ਼ਲੇ ਕਾਲਿੰਗਬੁੱਲ-ਰੈਬਿਟ ਮਿਸਿਜ਼ ਯੂਨੀਵਰਸ ਬਣਨ ਵਾਲੀ ਪਹਿਲੀ ਔਰਤ ਸੀ ਜੋ ਮੂਲਨਿਵਾਸੀ ਭਾਈਚਾਰੇ ਨਾਲ ਸੰਬੰਧਿਤ ਸੀI

ਮੌਰੀਸਨ ਨੇ ਐਸ਼ਲੇ ਦੀ ਤੁਲਨਾ ਇਕ ਵੱਡੀ ਭੈਣ ਨਾਲ ਕਰਦੇ ਹੋਏ ਕਿਹਾ ਕਿ ਉਹ ਐਸ਼ਲੇ ਦੇ ਮਾਰਗਦਰਸ਼ਨ ਨਾਲ ਇਸ ਖ਼ੇਤਰ ਵਿੱਚ ਅੱਗੇ ਵਧੀ ਹੈ। ਮੌਰੀਸਨ ਨੇ ਕਿਹਾ ਉਹ ਵੀ ਮੇਰੇ ਵਾਂਗ ਮੂਲਨਿਵਾਸੀ ਭਾਈਚਾਰੇ ਤੋਂ ਹੈ ਅਤੇ ਸਭ ਲਈ ਇੱਕ ਉਦਾਹਰਣ ਹੈ ਕਿ ਤੁਸੀਂ ਕੁਝ ਵੀ ਹਾਸਿਲ ਕਰ ਸਕਦੇ ਹੋ।

ਐਸ਼ਲੇ, ਮੌਰੀਸਨ ਤੋਂ ਇਲਾਵਾ, ਕੈਨੇਡਾ ਅਤੇ ਯੂਐਸ ‘ਚ ਮੂਲਨਿਵਾਸੀ ਲੜਕੀਆਂ ਨੂੰ ਸੁੰਦਰਤਾ ਮੁਕਾਬਲਿਆਂ ਲਈ ਸਿਖ਼ਲਾਈ ਦਿੰਦੀ ਹੈI ਐਸ਼ਲੇ ਨੇ ਸੀਬੀਸੀ ਨਿਊਜ਼ ਨਾਲ ਗੱਲਬਾਤ ਦੌਰਾਨ ਕਿਹਾ ਤੁਸੀਂ ਕਿਸੇ ਨੂੰ ਅੱਗੇ ਵਧਣ ਲਈ ਸੇਧ ਅਤੇ ਸਾਧਨ ਦੇ ਸਕਦੇ ਹੋ ਪਰ ਸੁਪਨਿਆਂ ਨੂੰ ਸਾਕਾਰ ਕਰਨਾ ਅਸਲ ਵਿੱਚ ਵਿਅਕਤੀ ਦੇ ਆਪਣੇ ਉੱਪਰ ਨਿਰਭਰ ਕਰਦਾ ਹੈI

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: canadaEmma Morrion Miss World Canada 2022Emma Morrisonpro punjab tvpunjabi news
Share230Tweet144Share58

Related Posts

H-1B ਵੀਜ਼ਾ: ਭਾਰਤ-US ਫਲਾਈਟਸ ਦੇ ਵਧੇ ਕਿਰਾਏ, ਅਮਰੀਕੀ ਹਵਾਈ ਅੱਡਿਆਂ ‘ਤੇ ਹਫੜਾ-ਦਫੜੀ

ਸਤੰਬਰ 20, 2025

ਹੁਣ ਸਿਰਫ ਇੰਨੀ ਕੀਮਤ ‘ਤੇ ਮਿਲੇਗਾ ਅਮਰੀਕਾ ਦਾ ਇਹ VISA

ਸਤੰਬਰ 20, 2025

PM ਮੋਦੀ ਨੂੰ ਟਰੰਪ ਨੇ ਜਨਮ ਦਿਨ ‘ਤੇ ਦਿੱਤੀ ਵਧਾਈ, ਯੂਕਰੇਨ ਜੰਗ ਰੁਕਵਾਉਣ ‘ਚ ਮਦਦ ਲਈ ਕਿਹਾ ‘Thank You’

ਸਤੰਬਰ 17, 2025

ਅਮਰੀਕਾ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ 70 ਸਾਲਾ ਬਜ਼ੁਰਗ ਪੰਜਾਬਣ ਨੂੰ ਲਿਆ ਹਿਰਾਸਤ ‘ਚ

ਸਤੰਬਰ 15, 2025

ਮੇਰੇ ਫੈਸਲੇ ਨਾਲ ਭਾਰਤ-ਅਮਰੀਕਾ ‘ਚ ਆਈ ਕੜਵਾਹਟ, ਟ੍ਰੰਪ ਨੂੰ ਹੋ ਰਿਹਾ ਪਛਤਾਵਾ!

ਸਤੰਬਰ 13, 2025

ਕਿਵੇਂ ਫੜਿਆ ਗਿਆ ਚਾਰਲੀ ਕਿਰਕ ਦਾ ਕਾਤਲ, ਜਾਣੋ ਕੀ ਰਹੀ ਕਤਲ ਦੀ ਵਜ੍ਹਾ

ਸਤੰਬਰ 13, 2025
Load More

Recent News

GST 2.0 ਤੋਂ ਬਾਅਦ ਟਾਟਾ ਪੰਚ ਹੁਣ ਮਿਲੇਗੀ ਇੰਨੀ ਸਸਤੀ, ਕੀਮਤਾਂ ਵਿੱਚ ਕਟੌਤੀ ਦਾ ਐਲਾਨ

ਸਤੰਬਰ 20, 2025

ਕਪਿਲ ਸ਼ਰਮਾ ਦੇ ਸ਼ੋਅ ‘ਚ ਇਹ ਕਿਰਦਾਰ ਨਿਭਾਉਣਾ ਪਿਆ ਮਹਿੰਗਾ, Netflix ਨੂੰ 25 ਕਰੋੜ ਦਾ ਕਾਨੂੰਨੀ ਨੋਟਿਸ

ਸਤੰਬਰ 20, 2025

H-1B ਵੀਜ਼ਾ: ਭਾਰਤ-US ਫਲਾਈਟਸ ਦੇ ਵਧੇ ਕਿਰਾਏ, ਅਮਰੀਕੀ ਹਵਾਈ ਅੱਡਿਆਂ ‘ਤੇ ਹਫੜਾ-ਦਫੜੀ

ਸਤੰਬਰ 20, 2025

50MP ਕੈਮਰਾ ਅਤੇ 6,000mAh ਬੈਟਰੀ ਨਾਲ ਲਾਂਚ ਹੋਇਆ Redmi 15C 5G ਸਮਾਰਟਫੋਨ

ਸਤੰਬਰ 20, 2025

ਹੁਣ ਘਰ ਬੈਠੇ ਹੀ ਆਰਡਰ ਕਰੋ ਸਿਮ ਕਾਰਡ, ਇਸ ਕੰਪਨੀ ਨੇ ਸ਼ੁਰੂ ਕੀਤੀ ਇੱਕ ਨਵੀਂ ਸੇਵਾ

ਸਤੰਬਰ 20, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.