ਬੁੱਧਵਾਰ, ਫਰਵਰੀ 25, 2026 10:30 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਲਾਈਫਸਟਾਈਲ ਸਿਹਤ

Lifestyle Tips: ਕੀ ਤੁਸੀਂ ਵੀ ਆਪਣੇ ਲਾਈਫਸਟਾਈਟ ‘ਚ ਕਰਦੇ ਹੋ ਇਹ ਗਲਤੀਆਂ, ਤਾਂ ਤੁਰੰਤ ਹੋ ਜਾਓ ਸਾਵਧਾਨ

Lifestyle Tips in Punjabi: ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਆਪਣੇ ਲਈ ਸਮਾਂ ਕੱਢੋ। ਜਦੋਂ ਅਸੀਂ ਆਪਣੇ ਲਈ ਸਮਾਂ ਨਹੀਂ ਕੱਢਦੇ ਤਾਂ ਸਾਡੀ ਸਾਰੀ ਲਾਈਫਸਟਾਈਟ ਵਿਗੜ ਜਾਂਦੀ ਹੈ।

by Bharat Thapa
ਨਵੰਬਰ 22, 2022
in ਸਿਹਤ, ਫੋਟੋ ਗੈਲਰੀ, ਫੋਟੋ ਗੈਲਰੀ, ਲਾਈਫਸਟਾਈਲ
0
Lifestyle Tips in Punjabi: ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਆਪਣੇ ਲਈ ਸਮਾਂ ਕੱਢੋ। ਜਦੋਂ ਅਸੀਂ ਆਪਣੇ ਲਈ ਸਮਾਂ ਨਹੀਂ ਕੱਢਦੇ ਤਾਂ ਸਾਡੀ ਸਾਰੀ ਲਾਈਫਸਟਾਈਟ ਵਿਗੜ ਜਾਂਦੀ ਹੈ। ਤੁਸੀਂ ਜਿੰਨੇ ਵੀ ਰੁੱਝੇ ਹੋਏ ਹੋ, ਕੁਝ ਸਮਾਂ ਆਪਣੇ ਲਈ, ਤੁਹਾਡੀਆਂ ਰੁਚੀਆਂ ਲਈ ਕੱਢੋ, ਤੁਹਾਡੀ ਜੀਵਨ ਸ਼ੈਲੀ ਪੂਰੀ ਤਰ੍ਹਾਂ ਬਦਲ ਜਾਵੇਗੀ ਅਤੇ ਤੁਸੀਂ ਹਰ ਚੀਜ਼ ਨੂੰ ਖੁਸ਼ਹਾਲ ਪਾਓਗੇ।
ਇਸ ਭੱਜ-ਦੌੜ ਭਰੀ ਜ਼ਿੰਦਗੀ 'ਚ ਅਸੀਂ ਆਪਣੇ ਲਾਈਫਸਟਾਈਟ ਵੱਲ ਧਿਆਨ ਨਹੀਂ ਦਿੰਦੇ। ਅਸੀਂ ਨਾ ਤਾਂ ਆਪਣੇ ਲਾਈਫਸਟਾਈਟ ਨੂੰ ਲੈ ਕੇ ਚਿੰਤਤ ਹੁੰਦੇ ਹਾਂ ਤੇ ਨਾ ਹੀ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ। ਜਿਸ ਕਾਰਨ ਸਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਸੀਂ ਇੰਨੇ ਤਣਾਅ 'ਚ ਰਹਿਣ ਲੱਗ ਪਏ ਹਾਂ ਕਿ ਸਾਨੂੰ ਵਿਸ਼ਵਾਸ ਦੀ ਕਮੀ ਹੋਣ ਲੱਗ ਪਈ ਹੈ। ਆਤਮ-ਵਿਸ਼ਵਾਸ ਦੀ ਘਾਟ ਕਾਰਨ ਸਾਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ, ਸਾਡੀਆਂ ਯੋਗਤਾਵਾਂ ਘੱਟ ਜਾਂਦੀਆਂ ਹਨ, ਤੇ ਨਕਾਰਾਤਮਕ ਵਿਚਾਰ ਸਾਨੂੰ ਪਰੇਸ਼ਾਨ ਕਰਦੇ ਹਨ।
ਅਕਸਰ ਅਸੀਂ ਹਰ ਚੀਜ਼ ਬਾਰੇ ਨਕਾਰਾਤਮਕ ਹੋ ਜਾਂਦੇ ਹਾਂ। ਜੋ ਨਾ ਸਿਰਫ ਸਾਡੇ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਸਾਡੇ ਕੰਮ ਨੂੰ ਵੀ ਪ੍ਰਭਾਵਿਤ ਕਰਦਾ ਹੈ। ਸਿਹਤਮੰਦ ਦਿਮਾਗ ਲਈ ਸਾਡੇ ਲਈ ਹਰ ਸਮੇਂ ਸਕਾਰਾਤਮਕ ਰਹਿਣਾ ਜ਼ਰੂਰੀ ਹੈ। ਅਸੀਂ ਜਿੰਨੇ ਜ਼ਿਆਦਾ ਸਕਾਰਾਤਮਕ ਹੋਵਾਂਗੇ, ਸਾਡਾ ਲਾਈਫਸਟਾਈਟ ਉਨਾਂ ਹੀ ਵਧੀਆ ਰਹੇਗਾ।
ਜ਼ਰੂਰੀ ਗੱਲ ਇਹ ਵੀ ਹੈ ਕਿ ਸਾਨੂੰ ਆਪਣੇ ਆਪ ਲਈ ਸਮਾਂ ਕੱਢਣਾ ਚਾਹੀਦਾ ਹੈ। ਜਦੋਂ ਅਸੀਂ ਆਪਣੇ ਲਈ ਸਮਾਂ ਨਹੀਂ ਕੱਢਦੇ ਤਾਂ ਸਾਡਾ ਸਾਰਾ ਲਾਈਫਸਟਾਈਟ ਵਿਗੜ ਜਾਂਦਾ ਹੈ। ਤੁਸੀਂ ਜਿੰਨੇ ਵੀ ਰੁੱਝੇ ਹੋਏ ਹੋ, ਕੁਝ ਸਮਾਂ ਆਪਣੇ ਲਈ, ਤੁਹਾਡੀਆਂ ਰੁਚੀਆਂ ਲਈ ਵੀ ਕੱਢੋ, ਇਸ ਨਾਲ ਤੁਹਾਡਾ ਲਾਈਫਸਟਾਈਟ ਪੂਰੀ ਤਰ੍ਹਾਂ ਬਦਲ ਜਾਵੇਗਾ।
ਅਕਸਰ ਅਸੀਂ ਇੰਨੇ ਵਿਅਸਤ ਹੋ ਜਾਂਦੇ ਹਾਂ ਕਿ ਨਾ ਤਾਂ ਬਚਪਨ ਦੇ ਦੋਸਤਾਂ ਲਈ ਸਮਾਂ ਕੱਢ ਸਕਦੇ ਹਾਂ ਅਤੇ ਨਾ ਹੀ ਬਾਅਦ ਵਿੱਚ ਬਣੇ ਦੋਸਤਾਂ ਨੂੰ ਸਮਾਂ ਦੇ ਸਕਦੇ ਹਾਂ। ਜਿਸ ਕਾਰਨ ਸਾਡੇ ਕੰਮ ਦਾ ਤਣਾਅ ਬਾਹਰ ਨਹੀਂ ਨਿਕਲਦਾ ਅਤੇ ਅਸੀਂ ਆਪਣੇ ਆਪ ਵਿੱਚ ਘੁਟਣ ਮਹਿਸੂਸ ਕਰਦੇ ਹਾਂ। ਲਾਈਫਸਟਾਈਟ ਨੂੰ ਖੁਸ਼ਹਾਲ ਬਣਾਉਣ ਲਈ ਸਾਨੂੰ ਦੋਸਤਾਂ ਲਈ ਵੀ ਸਮਾਂ ਕੱਢਣਾ ਚਾਹੀਦਾ ਹੈ।
ਲਾਈਫਸਟਾਈਟ 'ਚ ਆਏ ਬਦਲਾਅ ਨੇ ਸਾਡੀ ਸਿਹਤ 'ਤੇ ਸਭ ਤੋਂ ਮਾੜਾ ਅਸਰ ਪਾਇਆ ਹੈ। ਫਾਸਟ ਫੂਡ ਕਲਚਰ ਤੋਂ ਲੈ ਕੇ ਦੇਰ ਰਾਤ ਤੱਕ ਜਾਗਣਾ ਅਤੇ ਫਿਰ ਦਿਨ ਭਰ ਸੌਣ ਤੱਕ ਸਾਡਾ ਲਾਈਫਸਟਾਈਟ ਵਿਗੜ ਰਿਹਾ ਹੈ ਤੇ ਅਸੀਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਆਪਣੀ ਸਿਹਤ ਦਾ ਖੁਦ ਧਿਆਨ ਰੱਖੋ।
Lifestyle Tips in Punjabi: ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਆਪਣੇ ਲਈ ਸਮਾਂ ਕੱਢੋ। ਜਦੋਂ ਅਸੀਂ ਆਪਣੇ ਲਈ ਸਮਾਂ ਨਹੀਂ ਕੱਢਦੇ ਤਾਂ ਸਾਡੀ ਸਾਰੀ ਲਾਈਫਸਟਾਈਟ ਵਿਗੜ ਜਾਂਦੀ ਹੈ। ਤੁਸੀਂ ਜਿੰਨੇ ਵੀ ਰੁੱਝੇ ਹੋਏ ਹੋ, ਕੁਝ ਸਮਾਂ ਆਪਣੇ ਲਈ, ਤੁਹਾਡੀਆਂ ਰੁਚੀਆਂ ਲਈ ਕੱਢੋ, ਤੁਹਾਡੀ ਜੀਵਨ ਸ਼ੈਲੀ ਪੂਰੀ ਤਰ੍ਹਾਂ ਬਦਲ ਜਾਵੇਗੀ ਅਤੇ ਤੁਸੀਂ ਹਰ ਚੀਜ਼ ਨੂੰ ਖੁਸ਼ਹਾਲ ਪਾਓਗੇ।
ਇਸ ਭੱਜ-ਦੌੜ ਭਰੀ ਜ਼ਿੰਦਗੀ ‘ਚ ਅਸੀਂ ਆਪਣੇ ਲਾਈਫਸਟਾਈਟ ਵੱਲ ਧਿਆਨ ਨਹੀਂ ਦਿੰਦੇ। ਅਸੀਂ ਨਾ ਤਾਂ ਆਪਣੇ ਲਾਈਫਸਟਾਈਟ ਨੂੰ ਲੈ ਕੇ ਚਿੰਤਤ ਹੁੰਦੇ ਹਾਂ ਤੇ ਨਾ ਹੀ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ। ਜਿਸ ਕਾਰਨ ਸਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਸੀਂ ਇੰਨੇ ਤਣਾਅ ‘ਚ ਰਹਿਣ ਲੱਗ ਪਏ ਹਾਂ ਕਿ ਸਾਨੂੰ ਵਿਸ਼ਵਾਸ ਦੀ ਕਮੀ ਹੋਣ ਲੱਗ ਪਈ ਹੈ। ਆਤਮ-ਵਿਸ਼ਵਾਸ ਦੀ ਘਾਟ ਕਾਰਨ ਸਾਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ, ਸਾਡੀਆਂ ਯੋਗਤਾਵਾਂ ਘੱਟ ਜਾਂਦੀਆਂ ਹਨ, ਤੇ ਨਕਾਰਾਤਮਕ ਵਿਚਾਰ ਸਾਨੂੰ ਪਰੇਸ਼ਾਨ ਕਰਦੇ ਹਨ।
ਅਕਸਰ ਅਸੀਂ ਹਰ ਚੀਜ਼ ਬਾਰੇ ਨਕਾਰਾਤਮਕ ਹੋ ਜਾਂਦੇ ਹਾਂ। ਜੋ ਨਾ ਸਿਰਫ ਸਾਡੇ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਸਾਡੇ ਕੰਮ ਨੂੰ ਵੀ ਪ੍ਰਭਾਵਿਤ ਕਰਦਾ ਹੈ। ਸਿਹਤਮੰਦ ਦਿਮਾਗ ਲਈ ਸਾਡੇ ਲਈ ਹਰ ਸਮੇਂ ਸਕਾਰਾਤਮਕ ਰਹਿਣਾ ਜ਼ਰੂਰੀ ਹੈ। ਅਸੀਂ ਜਿੰਨੇ ਜ਼ਿਆਦਾ ਸਕਾਰਾਤਮਕ ਹੋਵਾਂਗੇ, ਸਾਡਾ ਲਾਈਫਸਟਾਈਟ ਉਨਾਂ ਹੀ ਵਧੀਆ ਰਹੇਗਾ।
ਜ਼ਰੂਰੀ ਗੱਲ ਇਹ ਵੀ ਹੈ ਕਿ ਸਾਨੂੰ ਆਪਣੇ ਆਪ ਲਈ ਸਮਾਂ ਕੱਢਣਾ ਚਾਹੀਦਾ ਹੈ। ਜਦੋਂ ਅਸੀਂ ਆਪਣੇ ਲਈ ਸਮਾਂ ਨਹੀਂ ਕੱਢਦੇ ਤਾਂ ਸਾਡਾ ਸਾਰਾ ਲਾਈਫਸਟਾਈਟ ਵਿਗੜ ਜਾਂਦਾ ਹੈ। ਤੁਸੀਂ ਜਿੰਨੇ ਵੀ ਰੁੱਝੇ ਹੋਏ ਹੋ, ਕੁਝ ਸਮਾਂ ਆਪਣੇ ਲਈ, ਤੁਹਾਡੀਆਂ ਰੁਚੀਆਂ ਲਈ ਵੀ ਕੱਢੋ, ਇਸ ਨਾਲ ਤੁਹਾਡਾ ਲਾਈਫਸਟਾਈਟ ਪੂਰੀ ਤਰ੍ਹਾਂ ਬਦਲ ਜਾਵੇਗਾ।\
ਅਕਸਰ ਅਸੀਂ ਇੰਨੇ ਵਿਅਸਤ ਹੋ ਜਾਂਦੇ ਹਾਂ ਕਿ ਨਾ ਤਾਂ ਬਚਪਨ ਦੇ ਦੋਸਤਾਂ ਲਈ ਸਮਾਂ ਕੱਢ ਸਕਦੇ ਹਾਂ ਅਤੇ ਨਾ ਹੀ ਬਾਅਦ ਵਿੱਚ ਬਣੇ ਦੋਸਤਾਂ ਨੂੰ ਸਮਾਂ ਦੇ ਸਕਦੇ ਹਾਂ। ਜਿਸ ਕਾਰਨ ਸਾਡੇ ਕੰਮ ਦਾ ਤਣਾਅ ਬਾਹਰ ਨਹੀਂ ਨਿਕਲਦਾ ਅਤੇ ਅਸੀਂ ਆਪਣੇ ਆਪ ਵਿੱਚ ਘੁਟਣ ਮਹਿਸੂਸ ਕਰਦੇ ਹਾਂ। ਲਾਈਫਸਟਾਈਟ ਨੂੰ ਖੁਸ਼ਹਾਲ ਬਣਾਉਣ ਲਈ ਸਾਨੂੰ ਦੋਸਤਾਂ ਲਈ ਵੀ ਸਮਾਂ ਕੱਢਣਾ ਚਾਹੀਦਾ ਹੈ।
ਲਾਈਫਸਟਾਈਟ ‘ਚ ਆਏ ਬਦਲਾਅ ਨੇ ਸਾਡੀ ਸਿਹਤ ‘ਤੇ ਸਭ ਤੋਂ ਮਾੜਾ ਅਸਰ ਪਾਇਆ ਹੈ। ਫਾਸਟ ਫੂਡ ਕਲਚਰ ਤੋਂ ਲੈ ਕੇ ਦੇਰ ਰਾਤ ਤੱਕ ਜਾਗਣਾ ਅਤੇ ਫਿਰ ਦਿਨ ਭਰ ਸੌਣ ਤੱਕ ਸਾਡਾ ਲਾਈਫਸਟਾਈਟ ਵਿਗੜ ਰਿਹਾ ਹੈ ਤੇ ਅਸੀਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਆਪਣੀ ਸਿਹਤ ਦਾ ਖੁਦ ਧਿਆਨ ਰੱਖੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER
Tags: health tipslatest newsLifestylepro punjab tvpunjabi news
Share230Tweet144Share58

Related Posts

ਕੀ ਜਿੰਮ ਤੋਂ ਬਿਨਾਂ ਵੀ ਘੱਟ ਸਕਦਾ ਹੈ ਭਾਰ? ਇਹਨਾਂ ਮੁੱਢਲੇ ਕਦਮਾਂ ਦੀ ਕਰੋ ਪਾਲਣਾ

ਫਰਵਰੀ 20, 2026

ਬਦਲਦੇ ਮੌਸਮ ‘ਚ ਇੰਝ ਰੱਖੋ ਆਪਣੀ ਸਿਹਤ ਦਾ ਖਿਆਲ, ਇਨ੍ਹਾਂ ਸੁਝਾਵਾਂ ਦੀ ਕਰੋ ਪਾਲਣਾ

ਫਰਵਰੀ 13, 2026

ਖਜੂਰ ਜਾਂ ਗੁੜ, ਭਾਰ ਘਟਾਉਣ ਲਈ ਕਿਹੜਾ ਕੁਦਰਤੀ ਮਿੱਠਾ ਹੈ ਵਧੇਰੇ ਫਾਇਦੇਮੰਦ?

ਫਰਵਰੀ 12, 2026

ਉੜਦ, ਮਸੂਰ, ਮੂੰਗ ਜਾਂ ਚਨਾ: ਕਿਸ ਦਾਲ ਵਿੱਚ ਹੁੰਦਾ ਹੈ ਸਭ ਤੋਂ ਵੱਧ ਪ੍ਰੋਟੀਨ?

ਫਰਵਰੀ 12, 2026

ਕਿੰਨਾ ਚਿਰ ਠੀਕ ਰਹਿੰਦਾ ਹੈ ਅਚਾਰ? ਜਾਣੋ ਸ਼ੈਲਫ ਲਾਈਫ ਤੇ ਸਟੋਰੇਜ ਕਿਸਮਾਂ ਬਾਰੇ

ਫਰਵਰੀ 12, 2026

ਕੈਂਸਰ ਦੇ ਆਮ ਲੱਛਣ ਜਿਨ੍ਹਾਂ ਨੂੰ ਨਹੀਂ ਕਰਨਾ ਚਾਹੀਦਾ ਨਜ਼ਰਅੰਦਾਜ਼

ਫਰਵਰੀ 4, 2026
Load More

Recent News

ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਦੇ ਬੱਚਿਆਂ ਨੂੰ ਜਾਣ-ਬੁੱਝ ਕੇ ਅਨਪੜ੍ਹ ਰੱਖਿਆ: CM ਭਗਵੰਤ ਮਾਨ

ਫਰਵਰੀ 25, 2026

ਚੰਡੀਗੜ੍ਹ ਦੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਜ਼ਿਲ੍ਹਾ ਅਦਾਲਤ ਵਿੱਚ ਵਕੀਲਾਂ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਲਈ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੂੰ ਸੌਂਪਿਆ ਮੰਗ ਪੱਤਰ

ਫਰਵਰੀ 24, 2026

ਸੇਵਾ ਤੀਰਥ ‘ਚ ਮੋਦੀ ਕੈਬਨਿਟ ਦਾ ਪਹਿਲਾ ਫੈਸਲਾ, ਬਦਲਿਆ ਇਸ ਰਾਜ ਦਾ ਨਾਮ

ਫਰਵਰੀ 24, 2026

ਏਅਰ ਐਂਬੂਲੈਂਸ ਦਾ ਜਹਾਜ਼ ਕਰੈਸ਼ ਹੋਣ ਕਾਰਨ ਪੰਜਾਬ ਦੇ ਪਾਇਲਟ ਸਵਰਾਜਦੀਪ ਸਿੰਘ ਦੀ ਹੋਈ ਮੌਤ

ਫਰਵਰੀ 24, 2026

ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਨੇ ਪਿੰਡ ਨੂਰਪੁਰ ਬੇਦੀ, ਪੰਜਾਬ ਵਿੱਚ ਇੰਡੋਰ ਸਪੋਰਟਸ ਫੈਸਿਲਟੀ ਲਈ ₹1 ਕਰੋੜ MPLAD ਫੰਡ ਅਲਾਟ ਕੀਤਾ

ਫਰਵਰੀ 24, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.