ਵੀਰਵਾਰ, ਫਰਵਰੀ 26, 2026 10:38 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਤਕਨਾਲੋਜੀ

Nokia ਨੇ ਲਾਂਚ ਕੀਤਾ 3299000 ਰੁਪਏ ਦਾ ਜ਼ਬਰਦਸਤ ਬੈਟਰੀ ਵਾਲਾ Tablet, ਜਾਣੋ ਇਸ ਦੇ ਫੀਚਰਸ ਅਤੇ ਸ਼ਾਨਦਾਰ ਕੈਮਰਾ

HMD ਗਲੋਬਲ ਨੇ ਹਾਲ ਹੀ ਵਿੱਚ ਇੰਡੋਨੇਸ਼ੀਆ ਵਿੱਚ ਦੋ ਨਵੇਂ ਐਂਟਰੀ-ਲੈਵਲ ਸਮਾਰਟਫ਼ੋਨਸ ਦੇ ਲਾਂਚ ਦਾ ਐਲਾਨ ਕੀਤਾ।

by Bharat Thapa
ਨਵੰਬਰ 23, 2022
in ਤਕਨਾਲੋਜੀ, ਫੋਟੋ ਗੈਲਰੀ
0
HMD ਗਲੋਬਲ ਨੇ ਹਾਲ ਹੀ ਵਿੱਚ ਇੰਡੋਨੇਸ਼ੀਆ ਵਿੱਚ ਦੋ ਨਵੇਂ ਐਂਟਰੀ-ਲੈਵਲ ਸਮਾਰਟਫ਼ੋਨਸ ਦੇ ਲਾਂਚ ਦਾ ਐਲਾਨ ਕੀਤਾ ਜਿਨ੍ਹਾਂ ਦੇ ਨਾਂ Nokia C21 Plus ਅਤੇ Nokia C31 ਹਨ। ਇਨ੍ਹਾਂ ਦੋਵਾਂ ਸਮਾਰਟਫੋਨਜ਼ ਦੇ ਨਾਲ ਹੀ ਕੰਪਨੀ ਨੇ ਇੱਕ ਨਵਾਂ ਟੈਬਲੇਟ ਵੀ ਲਾਂਚ ਕੀਤਾ।
ਇਸ ਤੋਂ ਪਹਿਲਾਂ ਕਈ ਦੇਸ਼ਾਂ 'ਚ Nokia T21 ਟੈਬਲੇਟ ਨੂੰ ਲਾਂਚ ਕੀਤਾ ਜਾ ਚੁੱਕਿਆ ਹੈ। ਹੁਣ ਟੈਬਲੇਟ ਨੇ ਇੰਡੋਨੇਸ਼ੀਆਈ ਬਾਜ਼ਾਰ 'ਚ ਆਪਣੀ ਥਾਂ ਬਣਾਈ ਹੈ। ਇਹ ਸਿਰਫ਼ ਗਰੇ ਰੰਗ 'ਚ ਹੀ ਉਪਲਵਧ ਹੈ ਤੇ ਇਸਦੀ ਕੀਮਤ 3299000 ਇੰਡੋਨੇਸ਼ੀਆਈ ਰੁਪਏ ਹਨ, ਜੋ ਕਿ ਲਗਪਗ $210 ਹੈ। ਡਿਵਾਈਸ ਨੂੰ ਦਸੰਬਰ 'ਚ ਵੇਚਣਾ ਸ਼ੁਰੂ ਕਰ ਦਿੱਤਾ ਜਾਵੇਗਾ।
Nokia T21 Specifications - Nokia T21 ਮਜ਼ਬੂਤ ​​ਐਲੂਮੀਨੀਅਮ ਬਾਡੀ ਦੇ ਨਾਲ ਆਉਂਦਾ ਹੈ, ਜਿਸ 'ਚ ਐਂਟੀਨਾ ਲਈ 60 ਫੀਸਦੀ ਰੀਸਾਈਕਲਡ ਪਲਾਸਟਿਕ ਕਵਰ ਦੇ ਨਾਲ ਆਉਂਦਾ ਹੈ। ਇਸ 'ਚ 2000 x 1200 ਪਿਕਸਲ ਦੇ ਰੈਜ਼ੋਲਿਊਸ਼ਨ ਅਤੇ 400 ਨਾਈਟ ਬ੍ਰਾਈਟਨੈੱਸ ਵਾਲੀ 10.36 ਇੰਚ ਦੀ IPS LCD ਸਕਰੀਨ ਹੈ।
Nokia T21'ਚ Mali-G57 GPU ਦੇ ਨਾਲ UNISOC T612 ਆਕਟਾ-ਕੋਰ ਪ੍ਰੋਸੈਸਰ ਹੈ। ਇਸ ਨੂੰ 4GB LPDDR4 RAM ਨਾਲ ਜੋੜਿਆ ਗਿਆ ਹੈ, ਜਦੋਂ ਕਿ 512GB ਤੱਕ ਮਾਈਕ੍ਰੋਐੱਸਡੀ ਕਾਰਡ ਸਪੋਰਟ ਦੇ ਨਾਲ 64GB ਅਤੇ 128GB ਸਟੋਰੇਜ ਨਾਲ ਆਵੇਗਾ। ਹਾਲਾਂਕਿ, ਇੰਡੋਨੇਸ਼ੀਆਈ 'ਚ ਸਿਰਫ 64GB ਇੰਟਰਨਲ ਮੈਮੋਰੀ ਦੇ ਨਾਲ ਆਉਂਦਾ ਹੈ।
Nokia T21 Camera-ਇਸ 'ਚ LED ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ ਹੈ ਅਤੇ ਫਰੰਟ 'ਤੇ 8 ਮੈਗਾਪਿਕਸਲ ਦਾ ਸਨੈਪਰ ਹੈ। ਡਿਵਾਈਸ ਨੂੰ ਧੂੜ ਅਤੇ ਪਾਣੀ ਤੋਂ ਬਚਾਉਣ ਲਈ IP52 ਵਾਟਰ ਰਜਿਸਟੈਂਸ ਵੀ ਮਿਲੇਗਾ।
Nokia T21 ਟੈਬਲੇਟ android 12 ਓਪਰੇਟਿੰਗ ਸਿਸਟਮ 'ਤੇ ਚੱਲਦਾ ਹੈ, ਅਤੇ ਕੰਪਨੀ ਦੋ ਸਾਲਾਂ ਦੇ ਐਂਡਰਾਇਡ ਅਪਗ੍ਰੇਡ ਅਤੇ ਤਿੰਨ ਸਾਲਾਂ ਦੇ ਸਿਕੋਰਟੀ ਅਪਡੇਟ ਵੀ ਦੇਵੇਗੀ।  ਇਸ 'ਚ 8,200mAh ਬੈਟਰੀ ਮਿਲਦੀ ਹੈ ਅਤੇ 18W ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ।
HMD ਗਲੋਬਲ ਨੇ ਹਾਲ ਹੀ ਵਿੱਚ ਇੰਡੋਨੇਸ਼ੀਆ ਵਿੱਚ ਦੋ ਨਵੇਂ ਐਂਟਰੀ-ਲੈਵਲ ਸਮਾਰਟਫ਼ੋਨਸ ਦੇ ਲਾਂਚ ਦਾ ਐਲਾਨ ਕੀਤਾ ਜਿਨ੍ਹਾਂ ਦੇ ਨਾਂ Nokia C21 Plus ਅਤੇ Nokia C31 ਹਨ। ਇਨ੍ਹਾਂ ਦੋਵਾਂ ਸਮਾਰਟਫੋਨਜ਼ ਦੇ ਨਾਲ ਹੀ ਕੰਪਨੀ ਨੇ ਇੱਕ ਨਵਾਂ ਟੈਬਲੇਟ ਵੀ ਲਾਂਚ ਕੀਤਾ।
ਇਸ ਤੋਂ ਪਹਿਲਾਂ ਕਈ ਦੇਸ਼ਾਂ ‘ਚ Nokia T21 ਟੈਬਲੇਟ ਨੂੰ ਲਾਂਚ ਕੀਤਾ ਜਾ ਚੁੱਕਿਆ ਹੈ। ਹੁਣ ਟੈਬਲੇਟ ਨੇ ਇੰਡੋਨੇਸ਼ੀਆਈ ਬਾਜ਼ਾਰ ‘ਚ ਆਪਣੀ ਥਾਂ ਬਣਾਈ ਹੈ। ਇਹ ਸਿਰਫ਼ ਗਰੇ ਰੰਗ ‘ਚ ਹੀ ਉਪਲਵਧ ਹੈ ਤੇ ਇਸਦੀ ਕੀਮਤ 3299000 ਇੰਡੋਨੇਸ਼ੀਆਈ ਰੁਪਏ ਹਨ, ਜੋ ਕਿ ਲਗਪਗ $210 ਹੈ। ਡਿਵਾਈਸ ਨੂੰ ਦਸੰਬਰ ‘ਚ ਵੇਚਣਾ ਸ਼ੁਰੂ ਕਰ ਦਿੱਤਾ ਜਾਵੇਗਾ।
Nokia T21 Specifications – Nokia T21 ਮਜ਼ਬੂਤ ​​ਐਲੂਮੀਨੀਅਮ ਬਾਡੀ ਦੇ ਨਾਲ ਆਉਂਦਾ ਹੈ, ਜਿਸ ‘ਚ ਐਂਟੀਨਾ ਲਈ 60 ਫੀਸਦੀ ਰੀਸਾਈਕਲਡ ਪਲਾਸਟਿਕ ਕਵਰ ਦੇ ਨਾਲ ਆਉਂਦਾ ਹੈ। ਇਸ ‘ਚ 2000 x 1200 ਪਿਕਸਲ ਦੇ ਰੈਜ਼ੋਲਿਊਸ਼ਨ ਅਤੇ 400 ਨਾਈਟ ਬ੍ਰਾਈਟਨੈੱਸ ਵਾਲੀ 10.36 ਇੰਚ ਦੀ IPS LCD ਸਕਰੀਨ ਹੈ।
Nokia T21’ਚ Mali-G57 GPU ਦੇ ਨਾਲ UNISOC T612 ਆਕਟਾ-ਕੋਰ ਪ੍ਰੋਸੈਸਰ ਹੈ। ਇਸ ਨੂੰ 4GB LPDDR4 RAM ਨਾਲ ਜੋੜਿਆ ਗਿਆ ਹੈ, ਜਦੋਂ ਕਿ 512GB ਤੱਕ ਮਾਈਕ੍ਰੋਐੱਸਡੀ ਕਾਰਡ ਸਪੋਰਟ ਦੇ ਨਾਲ 64GB ਅਤੇ 128GB ਸਟੋਰੇਜ ਨਾਲ ਆਵੇਗਾ। ਹਾਲਾਂਕਿ, ਇੰਡੋਨੇਸ਼ੀਆਈ ‘ਚ ਸਿਰਫ 64GB ਇੰਟਰਨਲ ਮੈਮੋਰੀ ਦੇ ਨਾਲ ਆਉਂਦਾ ਹੈ।
Nokia T21 Camera-ਇਸ ‘ਚ LED ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ ਹੈ ਅਤੇ ਫਰੰਟ ‘ਤੇ 8 ਮੈਗਾਪਿਕਸਲ ਦਾ ਸਨੈਪਰ ਹੈ। ਡਿਵਾਈਸ ਨੂੰ ਧੂੜ ਅਤੇ ਪਾਣੀ ਤੋਂ ਬਚਾਉਣ ਲਈ IP52 ਵਾਟਰ ਰਜਿਸਟੈਂਸ ਵੀ ਮਿਲੇਗਾ।
Nokia T21 ਟੈਬਲੇਟ android 12 ਓਪਰੇਟਿੰਗ ਸਿਸਟਮ ‘ਤੇ ਚੱਲਦਾ ਹੈ, ਅਤੇ ਕੰਪਨੀ ਦੋ ਸਾਲਾਂ ਦੇ ਐਂਡਰਾਇਡ ਅਪਗ੍ਰੇਡ ਅਤੇ ਤਿੰਨ ਸਾਲਾਂ ਦੇ ਸਿਕੋਰਟੀ ਅਪਡੇਟ ਵੀ ਦੇਵੇਗੀ। ਇਸ ‘ਚ 8,200mAh ਬੈਟਰੀ ਮਿਲਦੀ ਹੈ ਅਤੇ 18W ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: latest newsnokia tabletpro punjab tvpunjabi newstechnology news
Share220Tweet137Share55

Related Posts

ਚੰਡੀਗੜ੍ਹ ਯੂਨੀਵਰਸਿਟੀ ਦੇ ‘ਏਆਈ ਫ਼ੈਸਟ 2026’ ਦੇ ਦੂਜੇ ਦਿਨ ਉੱਤਰ ਭਾਰਤ ਵਿੱਚ ਸਟਾਰਟਅੱਪ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ ‘ਸੈਂਡਬਾਕਸ ਰੈਜ਼ੀਡੈਂਸ਼ੀਅਲ ਪ੍ਰੋਗਰਾਮ’ ਕੀਤਾ ਗਿਆ ਲਾਂਚ

ਫਰਵਰੀ 21, 2026

WhatsApp ‘ਤੇ ਆਇਆ ਸ਼ਾਨਦਾਰ ਨਵਾਂ ਫੀਚਰ, ਜਾਣੋ ਕੀ ਹੈ ਖਾਸ

ਫਰਵਰੀ 20, 2026

ਯੂਟਿਊਬ ਹੋਇਆ ਡਾਊਨ, ਭਾਰਤ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ‘ਚ ਇੱਕ ਘੰਟੇ ਲਈ ਬੰਦ ਰਹੀਆਂ ਸੇਵਾਵਾਂ

ਫਰਵਰੀ 18, 2026

ਇਸ ਸਾਲ ਲਾਂਚ ਨਹੀਂ ਹੋਵੇਗਾ iPhone 18 ! ਇਹ ਹੈ ਵੱਡਾ ਕਾਰਨ

ਫਰਵਰੀ 16, 2026

ਜੀਮੇਲ ਨੂੰ ਸੁਰੱਖਿਅਤ ਰੱਖੇਗਾ ਇਹ ਗੂਗਲ ਐਪ, ਹੈਕਰ ਵੀ ਨਹੀਂ ਕਰ ਪਾਉਣਗੇ ਹੈਕ

ਫਰਵਰੀ 16, 2026

ਲਾਂਚ ਦੇ 5 ਮਹੀਨੇ ‘ਚ 25000 ਰੁਪਏ ਸਸਤਾ ਹੋਇਆ ਇਹ Apple iPhone

ਫਰਵਰੀ 13, 2026
Load More

Recent News

ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ : 2 IAS ਤੇ 40 PCS ਅਫ਼ਸਰਾਂ ਦੇ ਤਬਾਦਲੇ

ਫਰਵਰੀ 26, 2026

ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਲਈ 395 ਕਰੋੜ ਰੁਪਏ ਦੀ ਸਬਸਿਡੀ ਜਾਰੀ: ਖੁੱਡੀਆਂ

ਫਰਵਰੀ 26, 2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਨੂੰ ਵੱਡੀ ਸੌਗਾਤ, ਮਾਲਵਾ ਖੇਤਰ ਦੇ ਚਾਰ ਜ਼ਿਲ੍ਹਿਆਂ ਵਿੱਚ ਪਹੁੰਚਿਆ ਨਹਿਰੀ ਪਾਣੀ

ਫਰਵਰੀ 26, 2026

ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅੱਤਵਾਦ ਦਾ ਟਾਕਰਾ ਕਰ ਰਹੀ ਹੈ ਪੰਜਾਬ ਪੁਲਿਸ : CM ਭਗਵੰਤ ਸਿੰਘ ਮਾਨ

ਫਰਵਰੀ 26, 2026

ਚਿੱਟਾ ਅਤੇ ਗੈਂਗਸਟਰਵਾਦ ਅਕਾਲੀ ਦਲ ਦੀ ਹੀ ਦੇਣ, ਸੁਖਬੀਰ ਬਾਦਲ ਦਾ ਬਿਆਨ ਪੰਜਾਬੀਆਂ ਨਾਲ ਕੋਝਾ ਮਜ਼ਾਕ: ਬਲਤੇਜ ਪੰਨੂ

ਫਰਵਰੀ 26, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.