ਮੰਗਲਵਾਰ, ਅਗਸਤ 5, 2025 08:48 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਪਾਕਿਸਤਾਨ ‘ਚ ਜਨਮੀ ਇਹ ਹਸੀਨਾ ਸੀ ‘ਬਾਲੀਵੁੱਡ ਦੀ ਪਹਿਲੀ ਗਲੈਮਰ ਗਰਲ’, ਬੇਟਾ ਵੀ ਹੈ ਇੰਡਸਟਰੀ ਦਾ ਮਸ਼ਹੂਰ ਐਕਟਰ

Bollywood's Glamor Girl Begum Para: ਪਾਕਿਸਤਾਨ 'ਚ ਜਨਮੀ ਇਸ ਸੁੰਦਰੀ ਨੂੰ ਭਾਰਤ 'ਚ 'ਬਾਲੀਵੁੱਡ ਦੀ ਪਹਿਲੀ ਗਲੈਮਰ ਗਰਲ' ਵਜੋਂ ਜਾਣਿਆ ਜਾਂਦਾ ਹੈ। ਉਸ ਦੀ ਸੁੰਦਰਤਾ ਦੀ ਤੁਲਨਾ ਮਧੂਬਾਲਾ ਵਰਗੀਆਂ ਐਕਟਰਸ ਨਾਲ ਕੀਤੀ ਜਾਂਦੀ।

by Bharat Thapa
ਨਵੰਬਰ 24, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਪਾਕਿਸਤਾਨ ਵਿਚ ਪੈਦਾ ਹੋਣ ਤੋਂ ਬਾਅਦ ਵੀ ਉਹ ਭਾਰਤ ਵਿਚ ਹੀ ਕੰਮ ਕਰਦੀ ਰਹੀ। ਅਸੀਂ ਗੱਲ ਕਰ ਰਹੇ ਹਾਂ 'ਬੇਗਮ ਪਾਰਾ' ਦੀ, ਜਿਸ ਦੀ ਖੂਬਸੂਰਤੀ ਦੀ ਦੁਨੀਆ ਭਰ 'ਚ ਚਰਚਾ ਹੈ।
ਬੇਗਮ ਪਾਰਾ ਦਾ ਅਸਲੀ ਨਾਂਅ ਜ਼ੁਬੈਦਾ-ਉਲ-ਹੱਕ ਸੀ। ਉਹ ਬ੍ਰਿਟਿਸ਼ ਭਾਰਤ 'ਚ ਪੈਦਾ ਹੋਈ, ਜੋ ਹੁਣ ਪਾਕਿਸਤਾਨ ਵਿੱਚ ਹੈ। ਬੇਗਮ ਪਾਰਾ ਆਪਣੇ ਭਰਾ ਅਤੇ ਭਾਬੀ ਕਾਰਨ ਫਿਲਮਾਂ ਵਿੱਚ ਆਈ ਕਿਉਂਕਿ ਦੋਵੇਂ ਇਸ ਇੰਡਸਟਰੀ ਦਾ ਹਿੱਸਾ ਸੀ।
ਬੇਗਮ ਪਾਰਾ ਆਪਣੀ ਭਾਬੀ ਨਾਲ ਕਈ ਸਮਾਗਮਾਂ 'ਚ ਜਾਂਦੀ ਤੇ ਉੱਥੇ ਉਸ ਦੀ ਖੂਬਸੂਰਤੀ ਨੂੰ ਦੇਖ ਕੇ ਉਸ ਨੂੰ ਫਿਲਮਾਂ ਦੇ ਆਫਰ ਆਉਣ ਲੱਗੇ। ਉਨ੍ਹਾਂ ਨੇ 1944 'ਚ ਫਿਲਮ 'ਚਾਂਦ' ਨਾਲ ਫਿਲਮੀ ਦੁਨੀਆ 'ਚ ਡੈਬਿਊ ਕੀਤਾ।
ਬੇਗਮ ਪਾਰਾ ਨੇ 1951 'ਚ ਫੋਟੋਗ੍ਰਾਫਰ ਜੇਮਸ ਬਰਕ ਲਈ ਫੋਟੋਸ਼ੂਟ ਕਰਵਾਇਆ , ਜਿਸ ਤੋਂ ਬਾਅਦ ਦੁਨੀਆ ਭਰ 'ਚ ਉਸ ਦੀ ਖੂਬਸੂਰਤੀ ਦੀਆਂ ਚਰਚਾਵਾਂ ਹੋਣ ਲੱਗੀਆਂ।
ਬੇਗਮ ਪਾਰਾ ਨੇ ਐਕਟਰ ਦਿਲੀਪ ਕੁਮਾਰ ਦੇ ਭਰਾ ਨਾਸਿਰ ਖ਼ਾਨ ਨਾਲ ਵਿਆਹ ਕੀਤਾ, ਜਿਸ ਦੀ ਮੌਤ ਤੋਂ ਬਾਅਦ ਉਹ ਪਾਕਿਸਤਾਨ ਚਲੀ ਗਈ। ਦੋ ਸਾਲ ਬਾਅਦ ਉਹ ਫਿਰ ਭਾਰਤ ਆਈ।
ਭਾਰਤ ਵਾਪਸ ਆਉਣ ਤੋਂ ਬਾਅਦ ਬੇਗਮ ਪਾਰਾ ਨੇ 'ਸੋਨੀ ਮਹੀਵਾਲ', 'ਨੀਲ ਕਮਲ' ਅਤੇ 'ਲੈਲਾ ਮਜਨੂੰ' ਵਰਗੀਆਂ ਕਈ ਫਿਲਮਾਂ 'ਚ ਅਹਿਮ ਭੂਮਿਕਾ ਨਿਭਾਈ।
ਬੇਗਮ ਪਾਰਾ ਨੂੰ ਆਖਰੀ ਵਾਰ 2007 ਵਿੱਚ ਸੰਜੇ ਲੀਲਾ ਭੰਸਾਲੀ ਦੀ ਫਿਲਮ ਸਾਵਰੀਆ ਵਿੱਚ ਸੋਨਮ ਕਪੂਰ ਦੀ ਦਾਦੀ ਦੇ ਰੂਪ 'ਚ ਦੇਖਿਆ ਗਿਆ। ਉਸ ਤੋਂ ਬਾਅਦ 'ਚ ਉਨ੍ਹਾਂ ਦਾ 2008 ਵਿੱਚ ਦਿਹਾਂਤ ਹੋ ਗਿਆ।
ਆਯੂਬ ਖ਼ਾਨ ਬੇਗਮ ਪਾਰਾ ਦਾ ਪੁੱਤਰ ਹੈ। ਤੁਸੀਂ ਆਯੂਬ ਖਾਨ ਨੂੰ ਕਈ ਫਿਲਮਾਂ ਅਤੇ ਟੀਵੀ ਸੀਰੀਅਲਾਂ ਵਿੱਚ ਦੇਖਿਆ ਹੋਵੇਗਾ। ਉਹ ਇੱਕ ਸ਼ਾਨਦਾਰ ਐਕਟਰ ਹੈ ਅਤੇ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਭੂਮਿਕਾਵਾਂ ਬਹੁਤ ਚੰਗੀ ਤਰ੍ਹਾਂ ਨਿਭਾਉਂਦਾ ਹੈ।
ਪਾਕਿਸਤਾਨ ਵਿਚ ਪੈਦਾ ਹੋਣ ਤੋਂ ਬਾਅਦ ਵੀ ਉਹ ਭਾਰਤ ਵਿਚ ਹੀ ਕੰਮ ਕਰਦੀ ਰਹੀ। ਅਸੀਂ ਗੱਲ ਕਰ ਰਹੇ ਹਾਂ ‘ਬੇਗਮ ਪਾਰਾ’ ਦੀ, ਜਿਸ ਦੀ ਖੂਬਸੂਰਤੀ ਦੀ ਦੁਨੀਆ ਭਰ ‘ਚ ਚਰਚਾ ਹੈ।
ਬੇਗਮ ਪਾਰਾ ਦਾ ਅਸਲੀ ਨਾਂਅ ਜ਼ੁਬੈਦਾ-ਉਲ-ਹੱਕ ਸੀ। ਉਹ ਬ੍ਰਿਟਿਸ਼ ਭਾਰਤ ‘ਚ ਪੈਦਾ ਹੋਈ, ਜੋ ਹੁਣ ਪਾਕਿਸਤਾਨ ਵਿੱਚ ਹੈ। ਬੇਗਮ ਪਾਰਾ ਆਪਣੇ ਭਰਾ ਅਤੇ ਭਾਬੀ ਕਾਰਨ ਫਿਲਮਾਂ ਵਿੱਚ ਆਈ ਕਿਉਂਕਿ ਦੋਵੇਂ ਇਸ ਇੰਡਸਟਰੀ ਦਾ ਹਿੱਸਾ ਸੀ।
ਬੇਗਮ ਪਾਰਾ ਆਪਣੀ ਭਾਬੀ ਨਾਲ ਕਈ ਸਮਾਗਮਾਂ ‘ਚ ਜਾਂਦੀ ਤੇ ਉੱਥੇ ਉਸ ਦੀ ਖੂਬਸੂਰਤੀ ਨੂੰ ਦੇਖ ਕੇ ਉਸ ਨੂੰ ਫਿਲਮਾਂ ਦੇ ਆਫਰ ਆਉਣ ਲੱਗੇ। ਉਨ੍ਹਾਂ ਨੇ 1944 ‘ਚ ਫਿਲਮ ‘ਚਾਂਦ’ ਨਾਲ ਫਿਲਮੀ ਦੁਨੀਆ ‘ਚ ਡੈਬਿਊ ਕੀਤਾ।
ਬੇਗਮ ਪਾਰਾ ਨੇ 1951 ‘ਚ ਫੋਟੋਗ੍ਰਾਫਰ ਜੇਮਸ ਬਰਕ ਲਈ ਫੋਟੋਸ਼ੂਟ ਕਰਵਾਇਆ , ਜਿਸ ਤੋਂ ਬਾਅਦ ਦੁਨੀਆ ਭਰ ‘ਚ ਉਸ ਦੀ ਖੂਬਸੂਰਤੀ ਦੀਆਂ ਚਰਚਾਵਾਂ ਹੋਣ ਲੱਗੀਆਂ।
ਬੇਗਮ ਪਾਰਾ ਨੇ ਐਕਟਰ ਦਿਲੀਪ ਕੁਮਾਰ ਦੇ ਭਰਾ ਨਾਸਿਰ ਖ਼ਾਨ ਨਾਲ ਵਿਆਹ ਕੀਤਾ, ਜਿਸ ਦੀ ਮੌਤ ਤੋਂ ਬਾਅਦ ਉਹ ਪਾਕਿਸਤਾਨ ਚਲੀ ਗਈ। ਦੋ ਸਾਲ ਬਾਅਦ ਉਹ ਫਿਰ ਭਾਰਤ ਆਈ।
ਭਾਰਤ ਵਾਪਸ ਆਉਣ ਤੋਂ ਬਾਅਦ ਬੇਗਮ ਪਾਰਾ ਨੇ ‘ਸੋਨੀ ਮਹੀਵਾਲ’, ‘ਨੀਲ ਕਮਲ’ ਅਤੇ ‘ਲੈਲਾ ਮਜਨੂੰ’ ਵਰਗੀਆਂ ਕਈ ਫਿਲਮਾਂ ‘ਚ ਅਹਿਮ ਭੂਮਿਕਾ ਨਿਭਾਈ।
ਬੇਗਮ ਪਾਰਾ ਨੂੰ ਆਖਰੀ ਵਾਰ 2007 ਵਿੱਚ ਸੰਜੇ ਲੀਲਾ ਭੰਸਾਲੀ ਦੀ ਫਿਲਮ ਸਾਵਰੀਆ ਵਿੱਚ ਸੋਨਮ ਕਪੂਰ ਦੀ ਦਾਦੀ ਦੇ ਰੂਪ ‘ਚ ਦੇਖਿਆ ਗਿਆ। ਉਸ ਤੋਂ ਬਾਅਦ ‘ਚ ਉਨ੍ਹਾਂ ਦਾ 2008 ਵਿੱਚ ਦਿਹਾਂਤ ਹੋ ਗਿਆ।
ਆਯੂਬ ਖ਼ਾਨ ਬੇਗਮ ਪਾਰਾ ਦਾ ਪੁੱਤਰ ਹੈ। ਤੁਸੀਂ ਆਯੂਬ ਖਾਨ ਨੂੰ ਕਈ ਫਿਲਮਾਂ ਅਤੇ ਟੀਵੀ ਸੀਰੀਅਲਾਂ ਵਿੱਚ ਦੇਖਿਆ ਹੋਵੇਗਾ। ਉਹ ਇੱਕ ਸ਼ਾਨਦਾਰ ਐਕਟਰ ਹੈ ਅਤੇ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਭੂਮਿਕਾਵਾਂ ਬਹੁਤ ਚੰਗੀ ਤਰ੍ਹਾਂ ਨਿਭਾਉਂਦਾ ਹੈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Begum ParaBollywood actresslatest newspro punjab tvpunjabi news
Share221Tweet138Share55

Related Posts

ਦਿਲਜੀਤ ਦੋਸਾਂਝ ਦੀ ਇਸ ਵਿਵਾਦਿਤ ਫਿਲਮ ਨੂੰ ਮਿਲੇਗਾ ਇਹ ਵੱਡਾ ਅਵਾਰਡ

ਅਗਸਤ 3, 2025

ਇਸ ਬਾਲੀਵੁੱਡ ਅਦਾਕਾਰਾ ਨੇ ਛੱਡੀ ਫ਼ਿਲਮੀ ਦੁਨੀਆ, ਵਿਦੇਸ਼ ਹੋਈ ਸ਼ਿਫਟ

ਅਗਸਤ 2, 2025

ਪੰਜਾਬੀ ਫਿਲਮ ਚੋਂ ਕਟਿਆ ਇਸ ਪੰਜਾਬੀ ਕਾਮੇਡੀਅਨ ਐਕਟਰ ਦਾ ਰੋਲ, ਇੰਡਸਟਰੀ ਬਾਰੇ ਬਿਆਨ ਦੇਣਾ ਪਿਆ ਮਹਿੰਗਾ

ਜੁਲਾਈ 28, 2025

ਸਰਕਾਰ ਨੇ BAN ਕੀਤੇ ULLU, ALTT, Desiflix, BigShots ਸਮੇਤ ਕਈ OTT APP!

ਜੁਲਾਈ 25, 2025

ਕਿਸਨੇ ਕੀਤਾ ਇਸ ਬਾਲੀਵੁੱਡ ਅਦਾਕਾਰਾ ਨੂੰ ਪ੍ਰੇਸ਼ਾਨ, ਪੁਲਿਸ ਨੂੰ ਰੋ ਰੋ ਦੱਸ ਰਹੀ ਗੱਲ ਦੇਖੋ ਵੀਡੀਓ

ਜੁਲਾਈ 23, 2025

ਦਿਲਜੀਤ ਦੁਸਾਂਝ ਦੀ ਫ਼ਿਲਮ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਫਿਲਮ ‘ਤੇ ਉਠਿਆ ਵਿਵਾਦ

ਜੁਲਾਈ 23, 2025
Load More

Recent News

ਨਸ਼ਾ ਮੁਕਤੀ ਮੁਹਿੰਮ ਤਹਿਤ ਲੁਧਿਆਣੇ ਪਹੁੰਚੇ CM ਮਾਨ, ਕੀਤਾ ਇਹ ਖਾਸ ਐਲਾਨ

ਅਗਸਤ 4, 2025

‘ਬਾਰਿਸ਼ ‘ਚ ਠੀਕ ਤਰ੍ਹਾਂ ਨਹੀਂ ਸੁੱਕਦੇ ਕੱਪੜੇ, ਆਉਣ ਲਗਦੀ ਹੈ ਬਦਬੂ … 3 ਸੌਖੇ ਤਰੀਕਿਆਂ ਨਾਲ 5 ਮਿੰਟਾਂ ‘ਚ ਹੋਵੇਗੀ ਗਾਇਬ

ਅਗਸਤ 4, 2025

ਘੁੰਮਣ ਲਈ ਚੁਣੋ ਇਹ ਜਗ੍ਹਾ, ਜਾਣੋ ਭਾਰਤੀ ਪੈਸੇ ਦੇ ਬਰਾਬਰ ਕਿੰਨੀ ਹੈ ਉਥੋਂ ਦੀ ਕਰੰਸੀ

ਅਗਸਤ 4, 2025

Daily Morning Routine: ਸਵੇਰੇ ਉਠਦੇ ਹੀ ਅਪਣਾਓ ਇਹ ਰੁਟੀਨ, ਸਿਹਤ ‘ਚ ਦਿਖੇਗਾ ਵੱਖਰਾ ਬਦਲਾਅ

ਅਗਸਤ 4, 2025

ਇਹ ਟੈਲੀਕਾਮ ਕੰਪਨੀ ਨੇ ਲਾਂਚ ਕੀਤੀ ਨਵੀਂ ਸਸਤੀ ਰੀਚਾਰਜ ਸਕੀਮ, ਗਾਹਕ ਨੂੰ ਹੋਵੇਗਾ ਵੱਡਾ ਫਾਇਦਾ

ਅਗਸਤ 4, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.