[caption id="attachment_96145" align="alignnone" width="640"] Nushrratt Bharuccha ਦੀ ਫੈਸਨ ਡਾਇਰੀ ਦਿਨੋ ਦਿਨ ਬੇਹਤਰ ਹੁੰਦੀ ਜਾ ਰਹੀ ਹੈ। ਹਾਲ ਹੀ 'ਚ ਨੁਸਰਤ ਨੇ ਬੇਹੱਦ ਹੀ ਸਟਾਈਲਿਸ਼ ਤਸਵੀਰਾਂ ਆਪਣੇ ਫੈਨਸ ਨਾਲ ਸ਼ੇਅਰ ਕੀਤੀਆਂ।[/caption] [caption id="attachment_96146" align="alignnone" width="640"] ਨੁਸਰਤ ਨੇ ਫੈਸਨ ਡਿਜਾਇਨਰ ਹਾਊਸ ਲੇਬਲ ਪ੍ਰੇਰਨਾ ਮਹਿਰਾ ਲਈ ਮਿਊਜ਼ਿਕ ਬਣਾਇਆ ਅਤੇ ਡਿਜਾਇਨਰ ਹਾਊਸ ਦੀ ਕਲੈਕਸ਼ਨ ਚੋਂ ਇੱਕ ਡ੍ਰੇਸ ਚੁਣੀ।[/caption] [caption id="attachment_96147" align="alignnone" width="640"] ਉਸਨੇ ਇੱਕ ਸਲੀਵਲੇਸ ਸਿਲਵਰ ਸਿਕੁਇੰਡ ਬਲਾਊਜ ਨਾਲ ਬਲੈਕ ਸਰਾਰਾ ਪਾਇਆ।[/caption] [caption id="attachment_96148" align="alignnone" width="640"] ਨੁਸਰਤ ਨੇ ਕਾਲੇ ਸਾਟਿਨ ਦੁਪੱਟੇ 'ਚ ਬਹੁਤ ਹੀ ਸੁੰਦਰ ਸਿਲਵਰ ਹੀਰਿਆਂ ਨਾਲ ਕੰਮ ਕੀਤਾ ਹੋਇਆ ਹੈ।[/caption] [caption id="attachment_96149" align="alignnone" width="640"] ਇਹ ਡ੍ਰੇਸ ਫੈਸਨ ਸਟੈਲਿਸਟ ਨਿਧੀ ਜੇਸਵਾਨੀ ਵਲੋਂ ਸਟਾਈਲ ਕੀਤਾ ਗਿਆ। ਉਸਨੇ ਆਪਣੇ ਵੱਲ ਖੁੱਲੇ ਛੱਡੇ ਹੋਏ ਨੇ ਤੇ ਉਸਨੇ ਨਿਊਡ ਆਈਸੇਡੋ ,ਬ੍ਲੈਕ ਆਈਲਾਈਨਰ ,ਮਸਕਾਰਾ ਅਤੇ ਨਿਊਡ ਲਿਪਸਟਿਕ ਸੇਡ ਲਗਾਈ ਹੋਈ ਹੈ।[/caption] [caption id="attachment_96150" align="alignnone" width="640"] ਸੋਸਲ ਮੀਡੀਆ 'ਤੇ ਉਸਦੇ ਬਹੁਤ ਫੈਨਸ ਹਨ ਜੋ ਉਸਦੀ ਪਿਆਰੀ ਲੁੱਕ ਦੇ ਦੀਵਾਨੇ ਹਨ।[/caption] TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP APP ਡਾਉਨਲੋਡ ਕਰਨ ਲਈ Link ‘ਤੇ Click ਕਰੋ: Android: https://bit.ly/3VMis0h iOS: https://apple.co/3F63oER