ਸੋਮਵਾਰ, ਸਤੰਬਰ 22, 2025 12:58 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Jaya Prada ਦੀ ਬਦਲੀ ਹੋਈ ਲੁੱਕ ਦੀਆਂ ਤਸਵੀਰਾਂ ਦੇਖ ਫੈਨਸ ਨੇ ਕਿਹਾ- ‘ਉਮਰ ਸਿਰਫ ਇਕ ਨੰਬਰ ਹੈ’

Jaya Prada ਨੂੰ ਆਪਣੇ ਸਮੇਂ ਦੀਆਂ ਖੂਬਸੂਰਤ ਅਤੇ ਗਲੈਮਰਸ ਐਕਟਰਸ 'ਚ ਗਿਣਿਆ ਜਾਂਦਾ ਹੈ। ਉਸਨੇ ਆਪਣੇ ਸਮੇ 'ਚ ਕਈ ਵੱਡੇ ਸਿਤਾਰਿਆਂ ਨਾਲ ਜੋੜੀ ਬਣਾਈ ਅਤੇ ਅਣਗਿਣਤ ਹਿੱਟ ਫਿਲਮਾਂ ਦਿੱਤੀਆਂ।

by Bharat Thapa
ਨਵੰਬਰ 25, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਜਯਾ ਪ੍ਰਦਾ ਆਪਣੇ ਸਮੇਂ 'ਚ ਖੂਬਸੂਰਤ ਅਤੇ ਗਲੈਮਰਸ ਐਕਟਰਸ 'ਚ ਗਿਣੀ ਜਾਂਦੀ ਸੀ। ਉਸ ਨੇ ਆਪਣੇ ਸਮੇਂ 'ਚ ਕਈ ਵੱਡੇ ਸਿਤਾਰਿਆਂ ਨਾਲ ਜੋੜੀ ਬਣਾਈ ਅਤੇ ਅਣਗਿਣਤ ਹਿੱਟ ਫਿਲਮਾਂ ਦਿੱਤੀਆਂ।
ਜਯਾ ਪ੍ਰਦਾ ਆਪਣੇ ਸਮੇਂ 'ਚ ਖੂਬਸੂਰਤ ਅਤੇ ਗਲੈਮਰਸ ਐਕਟਰਸ 'ਚ ਗਿਣੀ ਜਾਂਦੀ ਸੀ। ਉਸ ਨੇ ਆਪਣੇ ਸਮੇਂ 'ਚ ਕਈ ਵੱਡੇ ਸਿਤਾਰਿਆਂ ਨਾਲ ਜੋੜੀ ਬਣਾਈ ਅਤੇ ਅਣਗਿਣਤ ਹਿੱਟ ਫਿਲਮਾਂ ਦਿੱਤੀਆਂ।
ਦੱਸ ਦੇਈਏ ਕਿ ਜਯਾ ਪ੍ਰਦਾ ਦਾ ਜਨਮ ਆਂਧਰਾ ਪ੍ਰਦੇਸ਼ 'ਚ ਸਥਿਤ ਰਾਜਮੁੰਦਰੀ ਦੇ ਇੱਕ ਮੱਧਵਰਗੀ ਪਰਿਵਾਰ 'ਚ ਹੋਇਆ। ਉਸਦੇ ਪਿਤਾ ਕ੍ਰਿਸ਼ਨਾ ਇੱਕ ਤੇਲਗੂ ਫਿਲਮ ਫਾਈਨਾਂਸ ਦੇਖਦੇ ਸੀ। ਉਸਦੀ ਮਾਂ ਨੀਲਾਵਾਨੀ ਨੇ ਉਸਨੂੰ ਛੋਟੀ ਉਮਰ ਵਿੱਚ ਹੀ ਡਾਂਸ ਅਤੇ ਸੰਗੀਤ ਦੀਆਂ ਕਲਾਸਾਂ ਵਿੱਚ ਦਾਖਲ ਕਰਵਾਇਆ।
ਜਯਾ ਪ੍ਰਦਾ ਝਿਜਕਦੀ ਸੀ, ਪਰ ਉਸਦੇ ਪਰਿਵਾਰ ਨੇ ਉਸਨੂੰ ਆਫਰ ਸਵੀਕਾਰ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੂੰ ਫਿਲਮ 'ਚ ਕੰਮ ਕਰਨ ਲਈ ਸਿਰਫ 10 ਰੁਪਏ ਦਿੱਤੇ ਗਏ ,ਪਰ ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਆਫਰ ਮਿਲਣ ਲੱਗੇ। ਬਾਅਦ ਵਿੱਚ ਉਹ ਹਿੰਦੀ ਫਿਲਮਾਂ ਵਿੱਚ ਵੀ ਨਜ਼ਰ ਆਈ।
ਜਯਾ ਪ੍ਰਦਾ ਨੇ 'ਸਰਗਮ', 'ਮਾਂ', 'ਘਰ ਘਰ ਕੀ ਕਹਾਣੀ', 'ਤੂਫਾਨ', 'ਸਵਰਗ ਸੇ ਸੁੰਦਰ', 'ਸੰਜੋਗ', 'ਮੁੱਦਤ', 'ਸੰਦੂਰ', 'ਜਬਰਦਸਤ' ਸਮੇਤ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ।
ਜਯਾ ਪ੍ਰਦਾ ਆਪਣੇ ਸਮੇਂ ‘ਚ ਖੂਬਸੂਰਤ ਅਤੇ ਗਲੈਮਰਸ ਐਕਟਰਸ ‘ਚ ਗਿਣੀ ਜਾਂਦੀ ਸੀ। ਉਸ ਨੇ ਆਪਣੇ ਸਮੇਂ ‘ਚ ਕਈ ਵੱਡੇ ਸਿਤਾਰਿਆਂ ਨਾਲ ਜੋੜੀ ਬਣਾਈ ਅਤੇ ਅਣਗਿਣਤ ਹਿੱਟ ਫਿਲਮਾਂ ਦਿੱਤੀਆਂ।
ਆਪਣੀ ਖੂਬਸੂਰਤੀ ਅਤੇ ਸਟਾਈਲ ਕਾਰਨ ਉਸ ਦੇ ਲੱਖਾਂ ਫੈਨਸ ਹਨ। ਹਾਲਾਂਕਿ ਬਾਅਦ ‘ਚ ਉਹ ਇੰਡਸਟਰੀ ਛੱਡ ਕੇ ਰਾਜਨੀਤੀ ‘ਚ ਨਜ਼ਰ ਆਈ ,ਪਰ ਅੱਜ ਵੀ ਉਨ੍ਹਾਂ ਦੀ ਫੈਨ ਫੋਲੋਇੰਗ ਘੱਟ ਨਹੀਂ। ਹਾਲ ਹੀ ‘ਚ ਜਯਾ ਪ੍ਰਦਾ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਦੱਸ ਦੇਈਏ ਕਿ ਜਯਾ ਪ੍ਰਦਾ ਦਾ ਜਨਮ ਆਂਧਰਾ ਪ੍ਰਦੇਸ਼ ‘ਚ ਸਥਿਤ ਰਾਜਮੁੰਦਰੀ ਦੇ ਇੱਕ ਮੱਧਵਰਗੀ ਪਰਿਵਾਰ ‘ਚ ਹੋਇਆ। ਉਸਦੇ ਪਿਤਾ ਕ੍ਰਿਸ਼ਨਾ ਇੱਕ ਤੇਲਗੂ ਫਿਲਮ ਫਾਈਨਾਂਸ ਦੇਖਦੇ ਸੀ। ਉਸਦੀ ਮਾਂ ਨੀਲਾਵਾਨੀ ਨੇ ਉਸਨੂੰ ਛੋਟੀ ਉਮਰ ਵਿੱਚ ਹੀ ਡਾਂਸ ਅਤੇ ਸੰਗੀਤ ਦੀਆਂ ਕਲਾਸਾਂ ਵਿੱਚ ਦਾਖਲ ਕਰਵਾਇਆ।
ਜਦੋਂ ਉਹ ਚੌਦਾਂ ਸਾਲ ਦੀ ਹੋਈ , ਉਸਨੇ ਆਪਣੇ ਸਕੂਲ ਦੇ ਸਾਲਾਨਾ ਸਮਾਰੋਹ ਵਿੱਚ ਇੱਕ ਡਾਂਸ ਪੇਸ਼ ਕੀਤਾ। ਇੱਕ ਫਿਲਮ ਡਾਇਰੈਕਟਰ ਵੀ ਦਰਸ਼ਕਾਂ ਵਿੱਚ ਸੀ ਅਤੇ ਜਯਾ ਪ੍ਰਦਾ ਨੂੰ ਤੇਲਗੂ ਫਿਲਮ ‘ਭੂਮੀਕੋਸਮ’ ਵਿੱਚ ਤਿੰਨ ਮਿੰਟ ਲਈ ਡਾਂਸ ਦਾ ਆਫਰ ਕੀਤਾ।
ਜਯਾ ਪ੍ਰਦਾ ਝਿਜਕਦੀ ਸੀ, ਪਰ ਉਸਦੇ ਪਰਿਵਾਰ ਨੇ ਉਸਨੂੰ ਆਫਰ ਸਵੀਕਾਰ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੂੰ ਫਿਲਮ ‘ਚ ਕੰਮ ਕਰਨ ਲਈ ਸਿਰਫ 10 ਰੁਪਏ ਦਿੱਤੇ ਗਏ ,ਪਰ ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਆਫਰ ਮਿਲਣ ਲੱਗੇ। ਬਾਅਦ ਵਿੱਚ ਉਹ ਹਿੰਦੀ ਫਿਲਮਾਂ ਵਿੱਚ ਵੀ ਨਜ਼ਰ ਆਈ।
ਜਯਾ ਪ੍ਰਦਾ ਨੇ ‘ਸਰਗਮ’, ‘ਮਾਂ’, ‘ਘਰ ਘਰ ਕੀ ਕਹਾਣੀ’, ‘ਤੂਫਾਨ’, ‘ਸਵਰਗ ਸੇ ਸੁੰਦਰ’, ‘ਸੰਜੋਗ’, ‘ਮੁੱਦਤ’, ‘ਸੰਦੂਰ’, ‘ਜਬਰਦਸਤ’ ਸਮੇਤ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Bollywood actressJaya Pradalatest newspro punjab tvpunjabi news
Share242Tweet152Share61

Related Posts

ਕਪਿਲ ਸ਼ਰਮਾ ਦੇ ਸ਼ੋਅ ‘ਚ ਇਹ ਕਿਰਦਾਰ ਨਿਭਾਉਣਾ ਪਿਆ ਮਹਿੰਗਾ, Netflix ਨੂੰ 25 ਕਰੋੜ ਦਾ ਕਾਨੂੰਨੀ ਨੋਟਿਸ

ਸਤੰਬਰ 20, 2025

ਨਹੀਂ ਰਹੇ ਮਸ਼ਹੂਰ ਗਾਇਕ ਜ਼ੁਬੀਨ ਗਰਗ: ਭਾਰਤ ਲਿਆਂਦੀ ਜਾਵੇਗੀ ਗਾਇਕ ਦੀ ਮ੍ਰਿਤਕ ਦੇਹ

ਸਤੰਬਰ 20, 2025

ਦਿਸ਼ਾ ਪਟਾਨੀ ਦੇ ਘਰ ‘ਤੇ ਗੋ/ਲੀ+ਬਾਰੀ ਕਰਨ ਵਾਲੇ ਦੋਵੇਂ ਸ਼ੂਟਰਾਂ ਦਾ ਗਾਜ਼ੀਆਬਾਦ ਵਿੱਚ ਐਨ+ਕਾਊਂ/ਟਰ

ਸਤੰਬਰ 18, 2025

Honey Singh ਨੂੰ ਮੋਹਾਲੀ ਲੋਕ ਅਦਾਲਤ ਤੋਂ ਮਿਲੀ ਵੱਡੀ ਰਾਹਤ, 6 ਸਾਲ ਪੁਰਾਣੀ FIR ਰੱਦ

ਸਤੰਬਰ 17, 2025

ਨੀਰੂ ਬਾਜਵਾ ਨੇ ਹੜ੍ਹ ਪੀੜਤ 15 ਪਿੰਡਾਂ ਦੇ ਬੱਚਿਆਂ ਦੀ ਫ਼ੀਸ ਅਤੇ ਗ੍ਰੰਥੀ ਸਿੰਘਾਂ ਨੂੰ ਹਰ ਮਹੀਨੇ ਪੈਸੇ ਦੇਣ ਦਾ ਕੀਤਾ ਐਲਾਨ

ਸਤੰਬਰ 17, 2025

ਰਾਜ ਕੁੰਦਰਾ ਤੋਂ 60 ਕਰੋੜ ਦੇ ਧੋਖਾਧੜੀ ਮਾਮਲੇ ਵਿੱਚ ਪੁਲਿਸ ਨੇ ਕੀਤੀ 5 ਘੰਟੇ ਤੱਕ ਪੁੱਛਗਿੱਛ

ਸਤੰਬਰ 16, 2025
Load More

Recent News

ਨਹੀਂ ਰਹੇ ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਹਰਮੇਲ ਸਿੰਘ ਟੌਹੜਾ

ਸਤੰਬਰ 21, 2025

22-28 ਸਤੰਬਰ ਤੱਕ ਬੈਂਕ ਰਹਿਣਗੇ ਬੰਦ, ਦੇਖੋ RBI ਦੀਆਂ ਛੁੱਟੀਆਂ ਦੀ ਸੂਚੀ

ਸਤੰਬਰ 21, 2025

ਸੋਨਾ ਖਰੀਦਣ ਵਾਲਿਆਂ ਲਈ ਖੁਸ਼ਖਬਰੀ : ਨਵਰਾਤਰਿਆਂ ਤੋਂ ਪਹਿਲਾਂ ਡਿੱਗੀਆਂ ਕੀਮਤਾਂ

ਸਤੰਬਰ 21, 2025

Made In India ਚੀਜ਼ਾਂ ਹੀ ਖ਼ਰੀਦੋ, ਸਾਨੂੰ ਵਿਦੇਸ਼ੀ ਸਮਾਨ ਤੋਂ ਛੁਟਕਾਰਾ ਪਾਉਣ ਦੀ ਲੋੜ ਹੈ : ਪ੍ਰਧਾਨ ਮੰਤਰੀ ਮੋਦੀ

ਸਤੰਬਰ 21, 2025

ਪੰਜਾਬ ‘ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਸਕੂਲ-ਕਾਲਜ ਤੇ ਦਫ਼ਤਰ

ਸਤੰਬਰ 21, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.