ਸ਼ਨੀਵਾਰ, ਮਾਰਚ 28, 2026 10:37 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Hansika Motwani ਨੇ ਗਰਲ ਗੈਂਗ ਨਾਲ ਬੈਚਲਰ ਪਾਰਟੀ ‘ਚ ਕੀਤੇ ਮਜ਼ੇ, ਦੇਰ ਰਾਤ ਤੱਕ ਕੀਤਾ ਡਾਂਸ

Hansika Motwani bachelorette party: ਦੱਖਣੀ ਫਿਲਮਾਂ ਦੀ ਐਕਟਰਸ ਹੰਸਿਕਾ ਮੋਟਵਾਨੀ ਦੁਲਹਨ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ।

by Bharat Thapa
ਨਵੰਬਰ 27, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
Hansika Motwani bachelorette party: ਦੱਖਣੀ ਫਿਲਮਾਂ ਦੀ ਐਕਟਰਸ ਹੰਸਿਕਾ ਮੋਟਵਾਨੀ ਦੁਲਹਨ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਐਕਟਰਸ ਦਾ ਵਿਆਹ 4 ਦਸੰਬਰ ਨੂੰ ਹੋਣਾ ਹੈ। ਵਿਆਹ ਤੋਂ ਪਹਿਲਾਂ ਉਹ ਪ੍ਰੀ-ਵੈਡਿੰਗ ਫੈਸਟੀਵਲ 'ਚ ਰੁੱਝੀ ਹੋਈ ਹੈ।
ਜਿਸ ਦੀਆਂ ਤਸਵੀਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਫੋਟੋਆਂ ਦੇਖੋ
ਸਾਊਥ ਫਿਲਮਾਂ ਦੀ ਐਕਟਰਸ Hansika Motwani ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ।
ਸਾਊਥ ਫਿਲਮਾਂ ਦੀ ਐਕਟਰਸ Hansika Motwani ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ।
ਐਕਟਰਸ ਦਾ ਵਿਆਹ ਇਸ ਸਾਲ ਦਸੰਬਰ ਮਹੀਨੇ ਵਿੱਚ ਹੋਣਾ ਹੈ। ਖ਼ਬਰਾਂ ਮੁਤਾਬਕ ਐਕਟਰਸ ਹੰਸਿਕਾ 4 ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ।
ਮੋਟਵਾਨੀ ਦੇ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੈ।
ਫਿਲਮ ਸਟਾਰ ਹੰਸਿਕਾ ਮੋਟਵਾਨੀ ਆਪਣੀ ਬੈਚਲੋਰੇਟ ਪਾਰਟੀ ਮਨਾਉਣ ਲਈ ਗ੍ਰੀਸ ਗਈ ਹੈ। ਜਿੱਥੋਂ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ।
ਮੋਟਵਾਨੀ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਅਤੇ ਫੈਸਨ ਨੂੰ ਆਪਣੀ ਬੈਚਲਰ ਪਾਰਟੀ ਦੀ ਝਲਕ ਦਿਖਾਈ। ਜਿਸ 'ਚ ਉਹ ਕਾਫੀ ਖੁਸ਼ ਨਜ਼ਰ ਆ ਰਹੀ ਸੀ।
ਮੰਗੇਤਰ ਸੋਹੇਲ ਕਥੂਰੀਆ ਨੇ ਐਕਟਰਸ ਹੰਸਿਕਾ ਮੋਟਵਾਨੀ ਦੀ ਬੈਚਲੋਰੇਟ ਪਾਰਟੀ 'ਚ ਪਿਆਰਾ ਬੁੱਕੇ ਭੇਜਿਆ ਸੀ। ਜਿਸ ਦੀ ਝਲਕ ਉਸ ਨੇ ਇੰਸਟਾਗ੍ਰਾਮ ਰਾਹੀਂ ਦਿਖਾਈ।
ਐਕਟਰਸ ਹੰਸਿਕਾ ਮੋਟਵਾਨੀ ਆਪਣੇ ਵਿਆਹ ਤੋਂ ਪਹਿਲਾਂ ਆਯੋਜਿਤ ਇਸ ਬੈਚਲਰ ਪਾਰਟੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਸੀ। ਜਿਸ ਦੀ ਝਲਕ ਇਨ੍ਹਾਂ ਤਸਵੀਰਾਂ ਤੋਂ ਐਕਟਰਸ ਨੇ ਦਿੱਤੀ।
ਐਕਟਰਸ ਹੰਸਿਕਾ ਮੋਟਵਾਨੀ ਨੇ ਆਪਣੀ ਬੈਚਲੋਰੇਟ ਪਾਰਟੀ ਲਈ ਸਥਾਨ ਵਜੋਂ ਗ੍ਰੀਸ ਨੂੰ ਚੁਣਿਆ। ਜਿੱਥੇ ਉਹ ਆਪਣੇ ਦੋਸਤਾਂ ਨਾਲ ਮਸਤੀ ਭਰੇ ਅੰਦਾਜ਼ 'ਚ ਸਮਾਂ ਬਿਤਾਉਂਦੀ ਨਜ਼ਰ ਆਈ।
ਹੰਸਿਕਾ ਮੋਟਵਾਨੀ ਨੇ ਆਪਣੀ ਬੈਚਲਰ ਪਾਰਟੀ 'ਚ ਸਫੇਦ ਰੰਗ ਦਾ ਸਕਰਟ ਟਾਪ ਪਾਇਆ ਸੀ। ਜਿਸ 'ਚ ਉਹ ਬੇਹੱਦ ਸ਼ਾਨਦਾਰ ਤੇ ਸਟਾਈਲਿਸ਼ ਲੱਗ ਰਹੀ ਸੀ।
ਮੋਟਵਾਨੀ ਨੇ ਇਸ ਬੈਚਲਰ ਪਾਰਟੀ ਦੀਆਂ ਤਸਵੀਰਾਂ ਸ਼ੇਅਰ ਨਹੀਂ ਕੀਤੀਆਂ ਹਨ। ਉਸ ਦੇ ਦੋਸਤਾਂ ਨੇ ਵੀ ਬਹੁਤ ਘੱਟ ਫੋਟੋਆਂ ਨਾਲ ਇਸ ਪਾਰਟੀ ਦੀ ਝਲਕ ਦਿਖਾਈ ਹੈ।
ਐਕਟਰਸ ਹੰਸਿਕਾ ਮੋਟਵਾਨੀ ਦੀ ਬੈਚਲਰ ਪਾਰਟੀ ਦੀਆਂ ਇਹ ਖੂਬਸੂਰਤ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦੇ ਪ੍ਰਸ਼ੰਸਕ ਅਭਿਨੇਤਰੀ ਨੂੰ ਬਹੁਤ-ਬਹੁਤ ਵਧਾਈ ਦੇ ਰਹੇ ਹਨ।
Hansika Motwani bachelorette party: ਦੱਖਣੀ ਫਿਲਮਾਂ ਦੀ ਐਕਟਰਸ ਹੰਸਿਕਾ ਮੋਟਵਾਨੀ ਦੁਲਹਨ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਐਕਟਰਸ ਦਾ ਵਿਆਹ 4 ਦਸੰਬਰ ਨੂੰ ਹੋਣਾ ਹੈ। ਵਿਆਹ ਤੋਂ ਪਹਿਲਾਂ ਉਹ ਪ੍ਰੀ-ਵੈਡਿੰਗ ਫੈਸਟੀਵਲ ‘ਚ ਰੁੱਝੀ ਹੋਈ ਹੈ।
ਜਿਸ ਦੀਆਂ ਤਸਵੀਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਫੋਟੋਆਂ ਦੇਖੋ
ਸਾਊਥ ਫਿਲਮਾਂ ਦੀ ਐਕਟਰਸ Hansika Motwani ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ।
ਸਾਊਥ ਫਿਲਮਾਂ ਦੀ ਐਕਟਰਸ Hansika Motwani ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ।
ਐਕਟਰਸ ਦਾ ਵਿਆਹ ਇਸ ਸਾਲ ਦਸੰਬਰ ਮਹੀਨੇ ਵਿੱਚ ਹੋਣਾ ਹੈ। ਖ਼ਬਰਾਂ ਮੁਤਾਬਕ ਐਕਟਰਸ ਹੰਸਿਕਾ 4 ਦਸੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ।
ਮੋਟਵਾਨੀ ਦੇ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੈ।
ਫਿਲਮ ਸਟਾਰ ਹੰਸਿਕਾ ਮੋਟਵਾਨੀ ਆਪਣੀ ਬੈਚਲੋਰੇਟ ਪਾਰਟੀ ਮਨਾਉਣ ਲਈ ਗ੍ਰੀਸ ਗਈ ਹੈ। ਜਿੱਥੋਂ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ।
ਮੋਟਵਾਨੀ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਅਤੇ ਫੈਸਨ ਨੂੰ ਆਪਣੀ ਬੈਚਲਰ ਪਾਰਟੀ ਦੀ ਝਲਕ ਦਿਖਾਈ। ਜਿਸ ‘ਚ ਉਹ ਕਾਫੀ ਖੁਸ਼ ਨਜ਼ਰ ਆ ਰਹੀ ਸੀ।
ਮੰਗੇਤਰ ਸੋਹੇਲ ਕਥੂਰੀਆ ਨੇ ਐਕਟਰਸ ਹੰਸਿਕਾ ਮੋਟਵਾਨੀ ਦੀ ਬੈਚਲੋਰੇਟ ਪਾਰਟੀ ‘ਚ ਪਿਆਰਾ ਬੁੱਕੇ ਭੇਜਿਆ ਸੀ। ਜਿਸ ਦੀ ਝਲਕ ਉਸ ਨੇ ਇੰਸਟਾਗ੍ਰਾਮ ਰਾਹੀਂ ਦਿਖਾਈ।
ਐਕਟਰਸ ਹੰਸਿਕਾ ਮੋਟਵਾਨੀ ਆਪਣੇ ਵਿਆਹ ਤੋਂ ਪਹਿਲਾਂ ਆਯੋਜਿਤ ਇਸ ਬੈਚਲਰ ਪਾਰਟੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਸੀ। ਜਿਸ ਦੀ ਝਲਕ ਇਨ੍ਹਾਂ ਤਸਵੀਰਾਂ ਤੋਂ ਐਕਟਰਸ ਨੇ ਦਿੱਤੀ।
ਐਕਟਰਸ ਹੰਸਿਕਾ ਮੋਟਵਾਨੀ ਨੇ ਆਪਣੀ ਬੈਚਲੋਰੇਟ ਪਾਰਟੀ ਲਈ ਸਥਾਨ ਵਜੋਂ ਗ੍ਰੀਸ ਨੂੰ ਚੁਣਿਆ। ਜਿੱਥੇ ਉਹ ਆਪਣੇ ਦੋਸਤਾਂ ਨਾਲ ਮਸਤੀ ਭਰੇ ਅੰਦਾਜ਼ ‘ਚ ਸਮਾਂ ਬਿਤਾਉਂਦੀ ਨਜ਼ਰ ਆਈ।
ਹੰਸਿਕਾ ਮੋਟਵਾਨੀ ਨੇ ਆਪਣੀ ਬੈਚਲਰ ਪਾਰਟੀ ‘ਚ ਸਫੇਦ ਰੰਗ ਦਾ ਸਕਰਟ ਟਾਪ ਪਾਇਆ ਸੀ। ਜਿਸ ‘ਚ ਉਹ ਬੇਹੱਦ ਸ਼ਾਨਦਾਰ ਤੇ ਸਟਾਈਲਿਸ਼ ਲੱਗ ਰਹੀ ਸੀ।
ਮੋਟਵਾਨੀ ਨੇ ਇਸ ਬੈਚਲਰ ਪਾਰਟੀ ਦੀਆਂ ਤਸਵੀਰਾਂ ਸ਼ੇਅਰ ਨਹੀਂ ਕੀਤੀਆਂ ਹਨ। ਉਸ ਦੇ ਦੋਸਤਾਂ ਨੇ ਵੀ ਬਹੁਤ ਘੱਟ ਫੋਟੋਆਂ ਨਾਲ ਇਸ ਪਾਰਟੀ ਦੀ ਝਲਕ ਦਿਖਾਈ ਹੈ।
ਐਕਟਰਸ ਹੰਸਿਕਾ ਮੋਟਵਾਨੀ ਦੀ ਬੈਚਲਰ ਪਾਰਟੀ ਦੀਆਂ ਇਹ ਖੂਬਸੂਰਤ ਤਸਵੀਰਾਂ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦੇ ਪ੍ਰਸ਼ੰਸਕ ਅਭਿਨੇਤਰੀ ਨੂੰ ਬਹੁਤ-ਬਹੁਤ ਵਧਾਈ ਦੇ ਰਹੇ ਹਨ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Bollywood actressHansika Motwanlatest newspro punjab tvpunjabi news
Share238Tweet149Share60

Related Posts

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026
Load More

Recent News

ਪੰਜਾਬ ਵਿੱਚ ਨਿਵੇਸ਼ ਦੀ ਰਫ਼ਤਾਰ ਜਾਰੀ: ਅੰਮ੍ਰਿਤਸਰ ਲਈ 400 ਕਰੋੜ ਰੁਪਏ ਦੇ ਟ੍ਰਾਈਡੈਂਟ ਹੋਟਲ ਪ੍ਰੋਜੈਕਟ ਦਾ ਐਲਾਨ: ਸੰਜੀਵ ਅਰੋੜਾ

ਮਾਰਚ 28, 2026

ਆਪ ਦੇ ‘ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ’ ਮੁਹਿੰਮ: ਮੰਤਰੀਆਂ ਅਤੇ ਵਿਧਾਇਕਾਂ ਨੇ ਪੰਜਾਬ ਦੇ ਘਰ-ਘਰ ਤੱਕ ਪਹੁੰਚਾਇਆ ਭਗਵੰਤ ਮਾਨ ਸਰਕਾਰ ਦਾ ਕੰਮ

ਮਾਰਚ 28, 2026

ਰਿਕਾਰਡ ਸਮੇਂ ਵਿੱਚ 292 ਕਰੋੜ ਰੁਪਏ ਦੇ ਮੁਫ਼ਤ ਇਲਾਜ ਨੂੰ ਮਨਜ਼ੂਰੀ, ਲੱਖਾਂ ਪਰਿਵਾਰਾਂ ਨੂੰ ਅਸਲ ਵਿੱਤੀ ਰਾਹਤ ਪ੍ਰਦਾਨ ਕੀਤੀ: ਡਾ. ਬਲਬੀਰ ਸਿੰਘ

ਮਾਰਚ 28, 2026

ਗੈਂਗਸਟਰਵਾਦ ਦੇ ਖਿਲਾਫ਼ ਮਾਨ ਸਰਕਾਰ ਦੀ ਮੁਹਿੰਮ ਨੂੰ ਮਿਲ ਰਿਹਾ ਜਨਤਾ ਦਾ ਭਾਰੀ ਸਮਰਥਨ: ਬਲਤੇਜ ਪੰਨੂ

ਮਾਰਚ 28, 2026

Tower Rush – An Overview

ਮਾਰਚ 27, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.