ਸ਼ਨੀਵਾਰ, ਨਵੰਬਰ 1, 2025 03:24 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਪਾਲੀਵੁੱਡ

Ammy Virk ਤੇ Tania ਦੇ ਗਾਣੇ Chann Sitare ਨੇ ਬਣਾਇਆ ਨਵਾਂ ਰਿਕਾਰਡ, ਇੰਸਟਾਗ੍ਰਾਮ ‘ਤੇ ਵੱਧ ਰੀਲਸ ਬਣਾਉਣ ‘ਚ ਤੋੜਿਆ ਮੂਸੇਵਾਲਾ ਦੇ ਗਾਣੇ ‘ਸੋ ਹਾਈ’ ਦਾ ਰਿਕਾਰਡ

ਖ਼ਬਰਾਂ ਮੁਤਾਬਕ ਸੌਂਗ 'ਚੰਨ ਸਿਤਾਰੇ' ਨੇ ਪਿਛਲੇ ਹਫ਼ਤੇ ਇੰਸਟਾਗ੍ਰਾਮ 'ਤੇ 2 ਮਿਲੀਅਨ ਵਿਊਜ਼ ਨੂੰ ਪਾਰ ਕਰ ਲਿਆ ਹੈ। ਹੁਣ ਇਸ ਗੀਤ ਦੇ ਨਾਂ ਇੱਕ ਹੋਰ ਨਵਾਂ ਰਿਕਾਰਡ ਦਰਜ ਹੋ ਗਿਆ ਹੈ।

by ਮਨਵੀਰ ਰੰਧਾਵਾ
ਨਵੰਬਰ 29, 2022
in ਪਾਲੀਵੁੱਡ, ਮਨੋਰੰਜਨ
0

‘Chann Sitare’ Ammy Virk and Tania: ਪੰਜਾਬੀ ਫਿਲਮ Oye Makhna ਇੱਕ ਸੰਪੂਰਨ ਪਰਿਵਾਰਕ ਡਰਾਮਾ ਫਿਲਮ ਹੈ, ਜਿਸ ‘ਚ ਬਹੁਤ ਸਾਰੇ ਗਾਣਿਆਂ ਨੇ ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ। ਇਸੇ ਫਿਲਮ ਦਾ ਇੱਕ ਗਾਣਾ ‘ਚੰਨ ਸਿਤਾਰੇ’ ਸਾਰਿਆਂ ਦਾ ਪਸੰਦੀਦਾ ਬਣਿਆ ਹੈ। ਇੰਨਾ ਹੀ ਨਹੀਂ, ਇਹ ਲਵ ਬੈਲਡ ਐਮੀ ਵਿਰਕ ਨੇ ਗਾਇਆ ਗਿਆ ਹੈ ਤੇ ਹਰਮਨਜੀਤ ਸਿੰਘ ਨੇ ਇਸ ਨੂੰ ਤਿਆਰ ਕੀਤਾ ਤੇ ਲਿਖਿਆ ਹੈ। ਇਸ ਤੋਂ ਇਲਾਵਾ, ਇਸ ਦੇ Avvy Sra ਮਿਊਜ਼ਕ ਰਾਹੀਂ ਦਿੱਤਾ ਗਿਆ ਹੈ।

ਇਸ ਗਾਣੇ ਦੇ ਸਟਾਰਸ ਅਤੇ ਗਾਣੇ ਨੂੰ ਪਿਆਰ ਕਰਨ ਵਾਲੇ ਲੋਕਾਂ ਲਈ ਇੱਕ ਵਧੀਆ ਖ਼ਬਰ ਹੈ। ਖ਼ਬਰਾਂ ਮੁਤਾਬਕ ਸੌਂਗ ‘ਚੰਨ ਸਿਤਾਰੇ’ ਨੇ ਪਿਛਲੇ ਹਫ਼ਤੇ ਇੰਸਟਾਗ੍ਰਾਮ ‘ਤੇ 2 ਮਿਲੀਅਨ ਵਿਊਜ਼ ਨੂੰ ਪਾਰ ਕਰ ਲਿਆ ਹੈ। ਹੁਣ ਇਸ ਗੀਤ ਦੇ ਨਾਂ ਇੱਕ ਹੋਰ ਨਵਾਂ ਰਿਕਾਰਡ ਦਰਜ ਹੋ ਗਿਆ ਹੈ। ‘ਚੰਨ ਸਿਤਾਰੇ’ ਗੀਤ ਨੂੰ ਇੰਸਟਾਗ੍ਰਾਮ ‘ਤੇ 3.1 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਇਹ 31 ਲੱਖ ਰੀਲਾਂ ਵਾਲਾ ਪਹਿਲਾ ਪੰਜਾਬੀ ਗੀਤ ਬਣ ਗਿਆ ਹੈ। ਗੀਤ ਵਿੱਚ ਇੱਕ ਅਨੋਖੀ ਕਿਸਮ ਦਾ ਜਾਦੂ ਹੈ ਜੋ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ।

ਇਸ ਤੋਂ ਪਹਿਲਾਂ ਇਹ ਖਬਰ ਕਿਸੇ ਹੋਰ ਨੇ ਨਹੀਂ ਸਗੋਂ ਐਮੀ ਵਿਰਕ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ। ਉਸਨੇ ਇੰਸਟਾਗ੍ਰਾਮ ‘ਤੇ 3 ਮਿਲੀਅਨ ਰੀਲਾਂ ਦੇ ਸਕ੍ਰੀਨਸ਼ਾਟ ਪੋਸਟ ਕੀਤਾ ਤੇ ਇਸ ਗੀਤ ਨੂੰ ਪਿਆਰ ਕਰਨ ਵਾਲੀਆਂ ਟੀਮਾਂ ਅਤੇ ਫੈਨਸ ਦਾ ਧੰਨਵਾਦ ਕੀਤਾ। ਦੱਸ ਦਈਏ ਕਿ ਆਮ ਲੋਕਾਂ ਤੋਂ ਇਲਾਵਾ ਕਈ ਪੰਜਾਬੀ ਸਟਾਰਸ ਨੇ ਵੀ ਗੀਤ ਦੇ ਵੀਡੀਓਜ਼ ਬਣਾਏ ਹਨ।

ਚੰਨ ਸਿਤਾਰੇ ਨੇ ਸਿੱਧੂ ਮੂਸੇਵਾਲਾ ਦਾ ਰਿਕਾਰਡ ਤੋੜਿਆ ਹੈ। ਹੁਣ ਤੱਕ ਸਿੱਧੂ ਮੂਸੇਵਾਲਾ ਦੇ ਗੀਤ ‘ਸੋ ਹਾਈ’ ਦੀਆਂ ਇੰਸਟਾਗ੍ਰਾਮ ‘ਤੇ 3 ਮਿਲੀਅਨ ਰੀਲਾਂ ਸੀ, ਪਰ ਹੁਣ ਇਸ ਰਿਕਾਰਡ ਨੂੰ ਚੰਨ ਸਿਤਾਰੇ ਗੀਤ ਨੇ ਤੋੜ ਦਿੱਤਾ ਹੈ ਕਿਉਂਕਿ ਇਸ ਗੀਤ ‘ਤੇ 3.1 ਮਿਲੀਅਨ ਰੀਲਾਂ ਬਣ ਚੁੱਕੀਆਂ ਹਨ।

ਇਹ ਵੀ ਪੜ੍ਹੋ: Arvindr Khaira Weds Lavika Singh: ਵੀਡੀਓ ਡਾਇਰੈਕਟਰ ਅਰਵਿੰਦਰ ਖਹਿਰਾ ਵਿਆਹ ਦੇ ਬੰਧਨ ‘ਚ ਬੱਝੇ, ਲਵਿਕਾ ਸਿੰਘ ਨਾਲ ਲਈਆਂ ਲਾਵਾਂ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: ammy virkChann Sitare Instagram ReelsChann Sitare Songentertainment newsOye Makhna Moviepro punjab tvpunjabi newsPunjabi Songs 2022Punjabi Songs ReelsTania
Share708Tweet442Share177

Related Posts

ਵਿਵਾਦਾਂ ‘ਚ ਘਿਰੇ ਪੰਜਾਬੀ ਗਾਇਕ Garry Sandhu, ਧਾਰਮਿਕ ਭਜਨ ਦਾ ਅਪਮਾਨ ਕਰਨ ਦਾ ਦੋਸ਼

ਨਵੰਬਰ 1, 2025

ਸ਼ਿਲਪਾ ਸ਼ੈੱਟੀ ਦੀ ਮਾਂ ਸੁਨੰਦਾ ਦੀ ਵਿਗੜੀ ਸਿਹਤ: ਹਸਪਤਾਲ ‘ਚ ਦਾਖਲ, ਅਦਾਕਾਰਾ ਉਨ੍ਹਾਂ ਨੂੰ ਪਹੁੰਚੀ ਮਿਲਣ

ਅਕਤੂਬਰ 30, 2025

ਸਲਮਾਨ ਖਾਨ ਨੇ ਸਤੀਸ਼ ਸ਼ਾਹ ਦੇ ਦਿਹਾਂਤ ‘ਤੇ ਸਾਂਝੀ ਕੀਤੀ ਭਾਵੁਕ ਪੋਸਟ, ਇੰਝ ਦਿੱਤੀ ਸ਼ਰਧਾਂਜਲੀ

ਅਕਤੂਬਰ 27, 2025

ਬਾਲੀਵੁੱਡ ਤੇ ਟੀਵੀ ਅਦਾਕਾਰ ਸਤੀਸ਼ ਸ਼ਾਹ ਦਾ ਹੋਇਆ ਦਿਹਾਂਤ, ਦੋਸਤ ਅਸ਼ੋਕ ਪੰਡਿਤ ਨੇ ਦਿੱਤੀ ਜਾਣਕਾਰੀ

ਅਕਤੂਬਰ 25, 2025

ਪਰਿਣੀਤੀ ਚੋਪੜਾ ਨੇ ਪੁੱਤ ਨੂੰ ਦਿੱਤਾ ਜਨਮ, ਪਤੀ ਰਾਘਵ ਚੱਢਾ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾਣਕਾਰੀ

ਅਕਤੂਬਰ 19, 2025

ਦਿਲਜੀਤ ਦੋਸਾਂਝ ਦੀ KBC ਦੀ ਸ਼ੂਟਿੰਗ ਹੋਈ ਖ਼ਤਮ, ਕਿਹਾ ਜਿੰਨੇ ਵੀ ਪੈਸੇ ਜਿੱਤੇ ਸਾਰੇ ਹੜ੍ਹ ਪੀੜਤਾਂ ਦੀ ਮਦਦ ‘ਚ ਲਾਵਾਂਗੇ

ਅਕਤੂਬਰ 18, 2025
Load More

Recent News

ਵਿਵਾਦਾਂ ‘ਚ ਘਿਰੇ ਪੰਜਾਬੀ ਗਾਇਕ Garry Sandhu, ਧਾਰਮਿਕ ਭਜਨ ਦਾ ਅਪਮਾਨ ਕਰਨ ਦਾ ਦੋਸ਼

ਨਵੰਬਰ 1, 2025

ਦਿੱਲੀ ‘ਚ ਸਖ਼ਤ ਹੋਏ ਨਿਯਮ, ਅੱਜ ਤੋਂ ਇਨ੍ਹਾਂ ਵਾਹਨਾਂ ਦੀ Entry ਪੂਰੀ ਤਰ੍ਹਾਂ Ban; ਨਿਯਮਾਂ ਦੀ ਉਲੰਘਣਾ ਕਰਨ ‘ਤੇ ਲੱਗੇਗਾ ਭਾਰੀ ਜੁਰਮਾਨਾ

ਨਵੰਬਰ 1, 2025

ਲੁਧਿਆਣਾ ‘ਚ 11 ਸਾਲਾ ਮੁੰਡਾ ਬਣਿਆ ਕਰੋੜਪਤੀ: ਪੰਜਾਬ ਸਟੇਟ ਲਾਟਰੀ ਜਿੱਤੀ, ਦੁਕਾਨ ਤੋਂ ਖਰੀਦੀ ਸੀ ਆਖਰੀ ਟਿਕਟ

ਨਵੰਬਰ 1, 2025

ਨਵੰਬਰ ‘ਚ 11 ਦਿਨ ਬੰਦ ਰਹਿਣਗੇ ਬੈਂਕ! RBI ਨੇ ਜਾਰੀ ਕੀਤੀ ਛੁੱਟੀਆਂ ਦੀ ਸੂਚੀ; ਜਾਣੋ ਤੁਹਾਡੇ ਸ਼ਹਿਰ ਕਦੋਂ ਹੈ Bank Holiday

ਨਵੰਬਰ 1, 2025

ਆਂਧਰਾ ਪ੍ਰਦੇਸ਼ ਦੇ ਮੰਦਰ ‘ਚ ਮਚੀ ਭਗਦੜ, 9 ਲੋਕਾਂ ਦੀ ਮੌਤ

ਨਵੰਬਰ 1, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.