ਐਤਵਾਰ, ਅਗਸਤ 17, 2025 08:33 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਪਾਲੀਵੁੱਡ

Satwinder Bitti: ਸਤਵਿੰਦਰ ਬਿੱਟੀ ਮਨਾ ਰਹੀ 47ਵਾਂ ਜਨਮਦਿਨ, ਜਾਣੋ ਇੱਕ ਖਿਡਾਰਣ ਤੋਂ ਸਿੰਗਰ ਬਣਨ ਦਾ ਸਫ਼ਰ

ਸਤਵਿੰਦਰ ਬਿੱਟੀ ਅੱਜ ਆਪਣਾ 47ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 29 ਨਵੰਬਰ 1975 ਨੂੰ ਪਟਿਆਲਾ ਵਿਖੇ ਹੋਇਆ।

by Gurjeet Kaur
ਨਵੰਬਰ 29, 2022
in ਪਾਲੀਵੁੱਡ, ਫੋਟੋ ਗੈਲਰੀ, ਫੋਟੋ ਗੈਲਰੀ
0
ਜਦੋਂ ਬਿੱਟੀ ਨੇ ਗਾਇਕੀ ਖਾਤਰ ਨੌਕਰੀ ਛੱਡੀ ਤਾਂ ਉਨ੍ਹਾਂ ਨੇ ਇਹ ਨਹੀਂ ਸੋਚਿਆ ਕਿ ਉਨ੍ਹਾਂ ਦੀ ਕਿਸਮਤ ਗਾਇਕੀ ;ਚ ਚਮਕੇਗੀ ਜਾਂ ਨਹੀਂ, ਬੱਸ ਉਹ ਆਪਣੇ ਜਨੂੰਨ ਵੱਲ ਵਧਦੀ ਗਈ। ਉਨ੍ਹਾਂ ਨੇ ਆਪਣੀ ਪਹਿਲੀ ਐਲਬਮ ‘ਪੁਰੇ ਦੀ ਹਵਾ’ ਕੱਢੀ
ਸਤਵਿੰਦਰ ਬਿੱਟੀ ਜਦੋਂ ਆਪਣੇ ਕਰੀਅਰ ਦੀਆਂ ਬੁਲੰਦੀਆਂ ‘ਤੇ ਸੀ ਤਾਂ ਉਨ੍ਹਾਂ ਨੇ 2007 ;ਚ ਕੁਲਰਾਜ ਸਿੰਘ ਗਰੇਵਾਲ ਨਾਲ ਵਿਆਹ ਕਰਵਾ ਲਿਆ।
ਸਾਲ 2011 ‘ਚ ਸਤਵਿੰਦਰ ਬਿੱਟੀ ਐਮਐਚ ਵੰਨ ਦੇ ਸ਼ੋਅ ‘ਆਵਾਜ਼ ਪੰਜਾਬ ਦੀ’ ‘ਚ ਜੱਜ ਰਹੀ ਸੀ। ਸਭ ਕੁੱਝ ਠੀਕ ਚੱਲ ਰਿਹਾ ਸੀ, ਪਰ ਫਰਵਰੀ 2011 ‘ਚ ਸਤਵਿੰਦਰ ਬਿੱਟੀ ਨਾਲ ਭਿਆਨਕ ਹਾਦਸਾ ਹੋਇਆ
ਬਿੱਟੀ ਦਾ ਜਨਮ ਇੱਕ ਪੰਜਾਬੀ ਸਿੱਖ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਸ: ਗੁਰਨੈਬ ਸਿੰਘ ਅਤੇ ਮਾਤਾ ਗੁਰਚਰਨ ਕੌਰ ਹੈ। ਉਨ੍ਹਾਂ ਨੂੰ ਸੰਗੀਤ ਵਿੱਚ ਬੇਹੱਦ ਰੁਚੀ ਸੀ। ਉਹ ਵੱਖ-ਵੱਖ ਸ਼ਰਧਾ ਭਾਵਨਾਵਾਂ 'ਤੇ ਧਾਰਮਿਕ ਗੀਤ ਗਾਉਂਦੀ ਸੀ
ਸਤਵਿੰਦਰ ਬਿੱਟੀ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਰਹੀ ਹੈ। ਆਪਣੇ ਸਮੇਂ ‘ਚ ਉਹ ਪੰਜਾਬੀ ਇੰਡਸਟਰੀ ‘ਤੇ ਰਾਜ ਕਰਦੀ ਸੀ। ਅੱਜ ਬਿੱਟੀ ਆਪਣਾ 47ਵਾਂ ਜਨਮਦਿਨ ਮਨਾ ਰਹੀ ਹੈ।

Happy Birthday Satwinder Bitti: ਸਤਵਿੰਦਰ ਬਿੱਟੀ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਰਹੀ ਹੈ। ਆਪਣੇ ਸਮੇਂ ‘ਚ ਉਹ ਪੰਜਾਬੀ ਇੰਡਸਟਰੀ ‘ਤੇ ਰਾਜ ਕਰਦੀ ਸੀ। ਅੱਜ ਬਿੱਟੀ ਆਪਣਾ 47ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 29 ਨਵੰਬਰ 1975 ਨੂੰ ਪਟਿਆਲਾ ਵਿਖੇ ਹੋਇਆ ਸੀ। ਤਾਂ ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਦੀਆਂ ਅਣਸੁਣੀਆਂ ਗੱਲਾਂ, ਜੋ ਸ਼ਾਇਦ ਹੀ ਤੁਸੀਂ ਕਿਤੇ ਸੁਣੀਆਂ ਹੋਣ:

ਸਤਵਿੰਦਰ ਬਿੱਟੀ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਰਹੀ ਹੈ। ਆਪਣੇ ਸਮੇਂ ‘ਚ ਉਹ ਪੰਜਾਬੀ ਇੰਡਸਟਰੀ ‘ਤੇ ਰਾਜ ਕਰਦੀ ਸੀ। ਅੱਜ ਬਿੱਟੀ ਆਪਣਾ 47ਵਾਂ ਜਨਮਦਿਨ ਮਨਾ ਰਹੀ ਹੈ।

 

ਜਨਮ ਤੇ ਸ਼ੁਰੂਆਤੀ ਜੀਵਨ
ਬਿੱਟੀ ਦਾ ਜਨਮ ਇੱਕ ਪੰਜਾਬੀ ਸਿੱਖ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਸ: ਗੁਰਨੈਬ ਸਿੰਘ ਅਤੇ ਮਾਤਾ ਗੁਰਚਰਨ ਕੌਰ ਹੈ। ਉਨ੍ਹਾਂ ਨੂੰ ਸੰਗੀਤ ਵਿੱਚ ਬੇਹੱਦ ਰੁਚੀ ਸੀ। ਉਹ ਵੱਖ-ਵੱਖ ਸ਼ਰਧਾ ਭਾਵਨਾਵਾਂ ‘ਤੇ ਧਾਰਮਿਕ ਗੀਤ ਗਾਉਂਦੀ ਸੀ ਅਤੇ ਇਸ ਤਰ੍ਹਾਂ ਪੰਜ ਸਾਲ ਦੀ ਛੋਟੀ ਉਮਰ ਤੋਂ ਹੀ ਗਾਉਣ ਲੱਗ ਪਈ। ਉਹ ਗਾਇਕਾ ਲਤਾ ਮੰਗੇਸ਼ਕਰ ਦੀ ਪ੍ਰਸ਼ੰਸਕ ਹੈ ਅਤੇ ਬਾਅਦ ਵਿੱਚ, ਗਾਇਕੀ ਨੂੰ ਪੇਸ਼ੇ ਵਜੋਂ ਅਪਣਾ ਲਿਆ ਅਤੇ ਬਹੁਤ ਸਾਰੀਆਂ ਧਾਰਮਿਕ ਅਤੇ ਲੋਕ ਐਲਬਮਾਂ ਜਾਰੀ ਕੀਤੀਆਂ।

 

ਬਿੱਟੀ ਦਾ ਜਨਮ ਇੱਕ ਪੰਜਾਬੀ ਸਿੱਖ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਸ: ਗੁਰਨੈਬ ਸਿੰਘ ਅਤੇ ਮਾਤਾ ਗੁਰਚਰਨ ਕੌਰ ਹੈ। ਉਨ੍ਹਾਂ ਨੂੰ ਸੰਗੀਤ ਵਿੱਚ ਬੇਹੱਦ ਰੁਚੀ ਸੀ। ਉਹ ਵੱਖ-ਵੱਖ ਸ਼ਰਧਾ ਭਾਵਨਾਵਾਂ ‘ਤੇ ਧਾਰਮਿਕ ਗੀਤ ਗਾਉਂਦੀ ਸੀ

ਬਿੱਟੀ ਦੇ ਪਿਤਾ ਪੀਡਬਲਿਊਡੀ ਦੇ ਮੁਲਾਜ਼ਮ ਸੀ ਅਤੇ ਉਨ੍ਹਾਂ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ। ਇਸ ਕਰਕੇ ਬਿੱਟੀ ਨੇ ਗਾਇਕੀ ਆਪਣੇ ਪਿਤਾ ਤੋਂ ਹੀ ਸਿੱਖੀ। ਬਿੱਟੀ ਨੇ 5 ਸਾਲ ਦੀ ਉਮਰ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਮਾਤਾ ਪਿਤਾ ਜਦੋਂ ਵੀ ਉਨ੍ਹਾਂ ਨੂੰ ਕਿਸੇ ਫੈਮਿਲੀ ਫੰਕਸ਼ਨ ‘ਤੇ ਲਿਜਾਂਦੇ ਸੀ, ਤਾਂ ਉਥੇ ਉਹ ਧਾਰਮਿਕ ਪ੍ਰੋਗਰਾਮਾਂ ‘ਚ ਭਜਨ ਗਾਉਂਦੀ ਹੁੰਦੀ ਸੀ। ਬਾਅਦ ਵਿੱਚ ਉਹ ਆਪਣੇ ਸਕੂਲ ਤੇ ਕਾਲਜ ਦੀ ਪੜ੍ਹਾਈ ਦੌਰਾਨ ਸਟੇਜ ‘ਤੇ ਨੱਚਣ ਗਾਉਣ ਲੱਗ ਪਈ। ਇਸ ਤਰ੍ਹਾਂ ਬਿੱਟੀ ਗਾਇਕੀ ‘ਚ ਮਾਹਰ ਹੋਈ। ਪੜ੍ਹਾਈ ਦੀ ਗੱਲ ਕਰੀਏ ਤਾਂ ਬਿੱਟੀ ਨੇ ਬੀਐਸਸੀ ਦੀ ਪੜ੍ਹਾਈ ਕੀਤੀ ਹੈ।

ਪਹਿਲੀ ਐਲਬਮ ਰਹੀ ਸੁਪਰਹਿੱਟ
ਜਦੋਂ ਬਿੱਟੀ ਨੇ ਗਾਇਕੀ ਖਾਤਰ ਨੌਕਰੀ ਛੱਡੀ ਤਾਂ ਉਨ੍ਹਾਂ ਨੇ ਇਹ ਨਹੀਂ ਸੋਚਿਆ ਕਿ ਉਨ੍ਹਾਂ ਦੀ ਕਿਸਮਤ ਗਾਇਕੀ ;ਚ ਚਮਕੇਗੀ ਜਾਂ ਨਹੀਂ, ਬੱਸ ਉਹ ਆਪਣੇ ਜਨੂੰਨ ਵੱਲ ਵਧਦੀ ਗਈ। ਉਨ੍ਹਾਂ ਨੇ ਆਪਣੀ ਪਹਿਲੀ ਐਲਬਮ ‘ਪੁਰੇ ਦੀ ਹਵਾ’ ਕੱਢੀ, ਜੋ ਕਿ ਸੁਪਰਹਿੱਟ ਰਹੀ।   ਸਤਵਿੰਦਰ ਬਿੱਟੀ ਦੇ ਗੀਤਾਂ ਵਿੱਚ ਪੂਰੇ ਦੀ ਹਵਾ, ਇੱਕ ਵਾਰੀ ਹੱਸ ਕੇ, ਨਚਦੀ ਦੇ ਸਿਰੋਂ ਪਤਾਸੇ, ਚਾਂਦੀ ਦੀਆਂ ਝਾਂਜਰਾਂ, ਨਚਨਾ ਪਟੋਲਾ ਬਣਕੇ, ਦਿਲ ਦੇ ਮਰੀਜ਼, ਗਿੱਧੇ ਚ ਗੁਲਾਬੋ ਨਚਦੀ, ਮਰ ਗਈ ਤੇਰੀ ਤੇ, ਮੈਂ ਨੀ ਮੰਗਣਾ ਕਰੌਣਾ, ਨੱਚਦੀ ਮੈਂ ਨੱਚਦੀ, ਪਰਦੇਸੀ ਢੋਲਾ, ਸਬਰ, ਖੰਡ ਦਾ ਖੇਡਨਾ, ਵੇ ਸੱਜਨਾ ਵਰਗੇ ਹਿੱਟ ਗੀਤ ਸ਼ਾਮਿਲ ਹਨ।

ਜਦੋਂ ਬਿੱਟੀ ਨੇ ਗਾਇਕੀ ਖਾਤਰ ਨੌਕਰੀ ਛੱਡੀ ਤਾਂ ਉਨ੍ਹਾਂ ਨੇ ਇਹ ਨਹੀਂ ਸੋਚਿਆ ਕਿ ਉਨ੍ਹਾਂ ਦੀ ਕਿਸਮਤ ਗਾਇਕੀ ;ਚ ਚਮਕੇਗੀ ਜਾਂ ਨਹੀਂ, ਬੱਸ ਉਹ ਆਪਣੇ ਜਨੂੰਨ ਵੱਲ ਵਧਦੀ ਗਈ। ਉਨ੍ਹਾਂ ਨੇ ਆਪਣੀ ਪਹਿਲੀ ਐਲਬਮ ‘ਪੁਰੇ ਦੀ ਹਵਾ’ ਕੱਢੀ

 

2007 ‘ਚ ਕੀਤਾ ਵਿਆਹ
ਸਤਵਿੰਦਰ ਬਿੱਟੀ ਜਦੋਂ ਆਪਣੇ ਕਰੀਅਰ ਦੀਆਂ ਬੁਲੰਦੀਆਂ ‘ਤੇ ਸੀ ਤਾਂ ਉਨ੍ਹਾਂ ਨੇ 2007 ;ਚ ਕੁਲਰਾਜ ਸਿੰਘ ਗਰੇਵਾਲ ਨਾਲ ਵਿਆਹ ਕਰਵਾ ਲਿਆ। ਇਸ ਤੋਂ ਉਨ੍ਹਾਂ ਦੇ ਘਰ ਇੱਕ ਪੁੱਤਰ ਯੁਵਰਾਜ ਗਰੇਵਾਲ ਨੇ ਜਨਮ ਲਿਆ। ਇੰਜ ਬਿੱਟੀ ਆਪਣੀ ਪਰਿਵਾਰਕ ਜ਼ਿੰਦਗੀ ‘ਚ ਬਿਜ਼ੀ ਹੋ ਗਈ ਅਤੇ ਗਾਇਕੀ ਤੋਂ ਉਨ੍ਹਾਂ ਨੇ ਦੂਰੀ ਬਣਾ ਲਈ।

ਸਤਵਿੰਦਰ ਬਿੱਟੀ ਜਦੋਂ ਆਪਣੇ ਕਰੀਅਰ ਦੀਆਂ ਬੁਲੰਦੀਆਂ ‘ਤੇ ਸੀ ਤਾਂ ਉਨ੍ਹਾਂ ਨੇ 2007 ;ਚ ਕੁਲਰਾਜ ਸਿੰਘ ਗਰੇਵਾਲ ਨਾਲ ਵਿਆਹ ਕਰਵਾ ਲਿਆ।

 

ਸਾਲ 2011 ‘ਚ ਸਤਵਿੰਦਰ ਬਿੱਟੀ ਐਮਐਚ ਵੰਨ ਦੇ ਸ਼ੋਅ ‘ਆਵਾਜ਼ ਪੰਜਾਬ ਦੀ’ ‘ਚ ਜੱਜ ਰਹੀ ਸੀ। ਸਭ ਕੁੱਝ ਠੀਕ ਚੱਲ ਰਿਹਾ ਸੀ, ਪਰ ਫਰਵਰੀ 2011 ‘ਚ ਸਤਵਿੰਦਰ ਬਿੱਟੀ ਨਾਲ ਭਿਆਨਕ ਹਾਦਸਾ ਹੋਇਆ, ਜਦੋਂ ਉਹ ਆਪਣੀ ਕਾਰ ‘ਚ ਜਾ ਰਹੀ ਸੀ ਅਤੇ ਰਾਹ ;ਚ ਉਨ੍ਹਾਂ ਦੀ ਕਾਰ ਦੀ ਟੱਕਰ ਟਰੱਕ ਨਾਲ ਹੋਈ ਅਤੇ ਬਿੱਟੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਪਰ ਬਿੱਟੀ ਨੇ ਹਾਰ ਨਹੀਂ ਮੰਨੀ। ਭਾਵੇਂ ਇਸ ਹਾਦਸੇ ਨੇ ਉਨ੍ਹਾਂ ਦੇ ਕਰੀਅਰ ਨੂੰ ਢਾਹ ਲਾਈ, ਪਰ ਬਾਵਜੂਦ ਇਸ ਦੇ ਉਹ ਫਿਰ ਤੋਂ ਆਪਣੇ ਪੈਰਾਂ ‘ਤੇ ਖੜੀ ਹੋਈ।

ਸਾਲ 2011 ‘ਚ ਸਤਵਿੰਦਰ ਬਿੱਟੀ ਐਮਐਚ ਵੰਨ ਦੇ ਸ਼ੋਅ ‘ਆਵਾਜ਼ ਪੰਜਾਬ ਦੀ’ ‘ਚ ਜੱਜ ਰਹੀ ਸੀ। ਸਭ ਕੁੱਝ ਠੀਕ ਚੱਲ ਰਿਹਾ ਸੀ, ਪਰ ਫਰਵਰੀ 2011 ‘ਚ ਸਤਵਿੰਦਰ ਬਿੱਟੀ ਨਾਲ ਭਿਆਨਕ ਹਾਦਸਾ ਹੋਇਆ
Tags: appy Birthday Satwinder Bittipro punjab tvpunjabi newsSatwinder BittiSatwinder Bitti punjabi Singer
Share373Tweet233Share93

Related Posts

ਦਿਲਜੀਤ ਦੁਸਾਂਝ ਦੀ ਫ਼ਿਲਮ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਫਿਲਮ ‘ਤੇ ਉਠਿਆ ਵਿਵਾਦ

ਜੁਲਾਈ 23, 2025

ਫ਼ਿਲਮ ‘SardarJi-3’ ਦੇ ਵਿਵਾਦ ‘ਤੇ ਦਿਲਜੀਤ ਦੋਸਾਂਝ ਦਾ ਪਹਿਲਾ ਸਪਸ਼ਟੀਕਰਨ, ਫ਼ਿਲਮ ਨੂੰ ਲੈ ਕੇ ਕਹੀ ਵੱਡੀ ਗੱਲ

ਜੂਨ 25, 2025

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਤੇ ਨਿੱਕੇ ਸਿੱਧੂ ਦੀਆਂ ਤਸਵੀਰਾਂ

ਮਈ 29, 2025

ਇਸ ਅਦਾਕਾਰਾ ਨੇ ਡਰੈੱਸ ‘ਚ ਦਿਖਾਇਆ ਵੱਖਰਾ ਗਲੈਮਰ, ਦੇਖੋ ਤਸਵੀਰਾਂ

ਮਈ 27, 2025

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ, ਕਿਹਾ CM ਮਾਨ ਤੇ ਉਨ੍ਹਾਂ ਦੀ ਪਤਨੀ ਦਾ ਧੰਨਵਾਦ ਕਰਦੀ ਹਾਂ

ਮਾਰਚ 14, 2025
Load More

Recent News

ਪੈਰਾਂ ‘ਚ ਸੋਜ ਆਉਣ ਦਾ ਕੀ ਹੈ ਮਤਲਬ, ਕਿਵੇਂ ਕਰ ਸਕਦੇ ਹੋ ਇਸਦਾ ਇਲਾਜ!

ਅਗਸਤ 16, 2025

Skin Care Routine: ਘਿਓ ਜਾਂ ਮਲਾਈ Skin ਨੂੰ ਮੁਲਾਇਮ, ਜਾਣੋ ਕੀ ਹੈ Best

ਅਗਸਤ 16, 2025

Air Canada ਨੇ ਰੱਦ ਕੀਤੀਆਂ 623 Flights, ਜਾਣੋ ਕੀ ਹੈ ਵੱਡਾ ਕਾਰਨ

ਅਗਸਤ 16, 2025

GYM ‘ਚ ਵੱਧ ਰਹੇ HEART ATTACK ਨੂੰ ਰੋਕਣ ਲਈ ਪੰਜਾਬ ਸਰਕਾਰ ਚੁੱਕਣ ਜਾ ਰਹੀ ਇਹ ਕਦਮ

ਅਗਸਤ 16, 2025

ਫਿਰੋਜ਼ਪੁਰ ਚ BSF ਨੇ ਕਾਬੂ ਕੀਤਾ ਸ਼ੱਕੀ ਵਿਅਕਤੀ, ਪਾਕਿਸਤਾਨ ਨਾਲ LINK ਹੋਣ ਦਾ ਸ਼ੱਕ

ਅਗਸਤ 16, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.