ਪੰਜਾਬ ਦੇ Cabinet ਮੰਤਰੀ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੂੰ ਸੰਗਰੂਰ ਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਅਮਨ ਅਰੋੜਾ ਦਾ ਆਪਣੇ ਜੀਜੇ ਦੇ ਨਾਲ ਚੱਲ ਰਹੇ ਘਰੇਲੂ ਕਲੇਸ਼ ਵਿੱਚ ਅਮਨ ਅਰੋੜਾ ਨੂੰ ਸੰਗਰੂਰ ਕੋਰਟ ਵੱਲੋਂ ਸਟੇ ਦੇ ਦਿੱਤੀ ਗਈ ਹੈ ਕੁਝ ਸਮਾਂ ਪਹਿਲਾਂ ਜ਼ਿਲ੍ਾ ਸੰਗਰੂਰ ਦੇ ਸੁਨਾਮ ਦੀ ਕੋਟ ਵੱਲੋਂ ਅਮਨ ਅਰੋੜਾ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ ਜਿਸ ਉੱਤੇ ਸੰਗਰੂਰ ਕੋਰਟ ਨੇ ਸਟੇ ਕਰ ਦਿੱਤੀ ਹੈ ਅਤੇ 1 ਮਾਰਚ ਨੂੰ ਅਗਲੀ ਪੇਸ਼ੀ ਹੋਏਗੀ।