ਐਤਵਾਰ, ਮਈ 24, 2026 06:02 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

Tiger Mosquito: ਇੱਕ ਅਜਿਹਾ ਮੱਛਰ ਜਿਸਦੇ ਕੱਟਣ ਤੋਂ ਬਾਅਦ ‘ਚ ਵਿਅਕਤੀ ਦੇ ਹੋਏ 30 ਅਪਰੇਸ਼ਨ, ਜਾਣੋ ਕੀ ਹੈ ਮਾਮਲਾ

ਇਹ ਇੱਕ ਬਹੁਤ ਹੀ ਹੈਰਾਨੀਜਨਕ ਮਾਮਲਾ ਹੈ, ਜਿਸ ਨੂੰ ਸੁਣ ਕੇ ਡਾਕਟਰਾਂ ਦੀ ਟੀਮ ਵੀ ਹੈਰਾਨ ਹੈ। ਹਾਲਾਂਕਿ ਡਾਕਟਰਾਂ ਦੀ ਟੀਮ ਇਸ ਵਿਅਕਤੀ ਦੀ ਜਾਨ ਬਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਪਰ ਉਹ ਅਜੇ ਵੀ ਕੋਮਾ 'ਚ ਹੈ ਅਤੇ ਉਸ ਦੀ ਹਾਲਤ 'ਚ ਜ਼ਿਆਦਾ ਸੁਧਾਰ ਨਹੀਂ ਹੋ ਰਿਹਾ ਹੈ।

by Bharat Thapa
ਨਵੰਬਰ 28, 2022
in ਅਜ਼ਬ-ਗਜ਼ਬ
0

ਭਾਰਤ ‘ਚ ਕਈ ਸ਼ਹਿਰਾਂ ਵਿੱਚ ਡੇਂਗੂ ਦੇ ਅਜਿਹੇ ਭਿਆਨਕ ਮਾਮਲੇ ਸਾਹਮਣੇ ਆ ਰਹੇ ਹਨ ਕਿ ਲੋਕ ਵੱਡੀ ਗਿਣਤੀ ਵਿੱਚ ਇਸ ਨਾਲ ਮਰ ਰਹੇ ਹਨ।ਡਾਕਟਰ ਵੀ ਮੱਛਰ ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਹਰ ਤਰ੍ਹਾਂ ਦਾ ਇਲਾਜ ਦੱਸ ਰਹੇ ਹਨ।ਪਰ ਹਾਲ ਹੀ ‘ਚ ਜਰਮਨੀ ਤੋਂ ਸਾਹਮਣੇ ਆਇਆ ਮਾਮਲਾ ਸੁਣ ਕੇ ਹਰ ਕਿਸੇ ਦੇ ਹੋਸ਼ ਉੱਡ ਗਏ।ਇੱਕ ਮੱਛਰ ਦੇ ਕੱਟਣ ਕਾਰਨ ਇੱਕ ਵਿਅਕਤੀ ਦੇ ਤੀਹ ਆਪ੍ਰੇਸ਼ਨ ਕਰਨੇ ਪਏ।ਉਸ ਵਿਅਕਤੀ ਦੇ ਪੱਟ ‘ਤੇ ਮੱਛਰ ਨੇ ਡੰਗ ਮਾਰਿਆ, ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਉਥੇ ਕੋਈ ਸਮੱਸਿਆ ਮਹਿਸੂਸ ਹੋਈ।

ਪਰ ਹੌਲੀ-ਹੌਲੀ ਇਨਫੈਕਸ਼ਨ ਇੰਨੀ ਫੈਲ ਗਈ ਕਿ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ।ਇਨਫੈਕਸ਼ਨ ਕਾਰਨ ਉਸ ਦੇ ਜਿਗਰ, ਗੁਰਦੇ, ਦਿਲ ਅਤੇ ਫੇਫੜਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ।ਇਸ ਤੋਂ ਬਾਅਦ ਉਨ੍ਹਾਂ ਦੇ ਪੱਟ ਦਾ ਅਪਰੇਸ਼ਨ ਕੀਤਾ ਤੇ ਡਾਕਟਰਾਂ ਨੇ ਸੋਚਿਆ ਕਿ ਸ਼ਾਇਦ ਆਪਰੇਸ਼ਨ ਤੋਂ ਬਾਅਦ ਹਾਲਤ ਸਹੀ ਹੋ ਜਾਵੇਗੀ।ਪਰ ਇਨਫੈਕਸ਼ਨ ਹੋਰ ਵਧ ਗਈ, ਇਸ ਤੋਂ ਬਾਅਦ ਚਮੜੀ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਚੀਜ਼ਾਂ ਨੂੰ ਪੱਟ ‘ਤੇ ਟਰਾਂਸਪਲਾਂਟ ਕਰਨਾ ਪਿਆ।ਇਸ ਵਿਅਕਤੀ ਦੇ ਕੁੱਲ ਮਿਲਾ ਕੇ 30 ਵੱਡੇ ਅਤੇ ਛੋਟੇ ਆਪਰੇਸ਼ਨ ਕੀਤੇ ਗਏ।ਇਸ ਵਿਅਕਤੀ ਨੂੰ ਕਈ ਮਹੀਨੇ ਪਹਿਲਾਂ ਮੱਛਰ ਨੇ ਕੱਟਿਆ।ਪਰ ਹਾਲ ਹੀ ‘ਚ ਜਦੋਂ ਉਹ ਕੋਮਾ ‘ਚ ਚਲਾ ਗਿਆ ਤਾਂ ਇਹ ਗੱਲ ਦੁਨੀਆ ਭਰ ‘ਚ ਵਾਇਰਲ ਹੋ ਗਈ।ਦੱਸ ਦਈਏ ਕਿ ਵਿਅਕਤੀ ਨੂੰ ਏਸ਼ੀਅਨ ਟਾਈਗਰ ਸਪੀਸੀਜ਼ ਦੇ ਮੱਛਰ ਨੇ ਕੱਟਿਆ, ਜੋ ਕਿ ਬਹੁਤ ਖਤਰਨਾਕ ਮੱਛਰ ਹੈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: ajab gajb newslatest newspro punjab tvpunjabi newsTiger Mosquito
Share206Tweet129Share51

Related Posts

‘ਕਾਕਰੋਚ ਜਨਤਾ ਪਾਰਟੀ’ ਵਿਰੁੱਧ ਵੱਡੀ ਕਾਰਵਾਈ: ਭਾਰਤ ਵਿੱਚ ‘ਐਕਸ’ ਖਾਤਾ ਬੈਨ

ਮਈ 21, 2026

ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ : ਮਨਪ੍ਰੀਤ ਇਆਲੀ ਨੇ SAD ਪੁਨਰ ਸੁਰਜੀਤ ਤੋਂ ਦਿੱਤਾ ਅਸਤੀਫ਼ਾ

ਮਈ 20, 2026

ਮਾਨ ਸਰਕਾਰ ਨੇ ਪੰਜਾਬ ਪੁਲਿਸ ਨੂੰ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਲਈ ਕੀਤਾ ਹੋਰ ਮਜ਼ਬੂਤ: ਬਲਤੇਜ ਪੰਨੂ

ਮਈ 4, 2026

ਸਰਕਾਰ ਨੇ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੀ ਕੀਤੀ ਸ਼ੁਰੂਆਤ, ਸੰਗਠਿਤ ਅਪਰਾਧ ਵਿਰੁੱਧ ਜੰਗੀ ਪੱਧਰ ‘ਤੇ ਕਾਰਵਾਈ ਸ਼ੁਰੂ

ਅਪ੍ਰੈਲ 23, 2026

ਦਿੱਲੀ ਪੁਲਿਸ ਦੀ ‘ਸਰਜੀਕਲ ਸਟ੍ਰਾਈਕ’,113 ਸਾਈਬਰ ਧੋਖਾਧੜੀ ਕਰਨ ਵਾਲੇ ਗ੍ਰਿਫ਼ਤਾਰ

ਅਪ੍ਰੈਲ 9, 2026

ਸਾਵਧਾਨ ! ਮੌਸਮ ਵਿਭਾਗ ਨੇ ਪੰਜਾਬ ‘ਚ ਅਗਲੇ 24 ਘੰਟਿਆਂ ਲਈ ਜਾਰੀ ਕੀਤਾ ਅਲਰਟ

ਮਾਰਚ 15, 2026
Load More

Recent News

ਪੰਜਾਬ ‘ਚ ਗਰਮੀ ਨੂੰ ਲੈ ਕੇ ਸਿਹਤ ਵਿਭਾਗ ਅਲਰਟ ‘ਤੇ; ਸਾਰੇ ਹਸਪਤਾਲਾਂ ਵਿੱਚ ਹੀਟ ਸਟ੍ਰੋਕ ਯੂਨਿਟ ਸਰਗਰਮ

ਮਈ 23, 2026

ਕੋਲੇ ਦੀ ਖਾਨ ਵਿੱਚ ਵੱਡਾ ਧਮਾਕਾ : 90 ਲੋਕਾਂ ਦੀ ਮੌਤ, ਕਈ ਲਾਪਤਾ

ਮਈ 23, 2026

ਫਿਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

ਮਈ 23, 2026

ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ, ਮੌਸਮ ਵਿਭਾਗ ਨੇ ਜਾਰੀ ਕੀਤੀ ਲੂ ਦੀ ਚੇਤਾਵਨੀ

ਮਈ 23, 2026

ਤਵਿਸ਼ਾ ਸ਼ਰਮਾ ਮਾਮਲੇ ‘ਚ ਅਪਡੇਟ, ਪਤੀ ਸਮਰਥ ਜਬਲਪੁਰ ਤੋਂ ਗ੍ਰਿਫ਼ਤਾਰ

ਮਈ 23, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.