26 ਮਈ 2024 : ਪੂਰਬੀ ਦਿੱਲੀ ਦੇ ਵਿਵੇਕ ਵਿਹਾਰ ਖੇਤਰ ਵਿੱਚ ਸ਼ਨੀਵਾਰ ਰਾਤ ਨੂੰ ਇੱਕ ਬੱਚਿਆਂ ਦੇ ਹਸਪਤਾਲ ਵਿੱਚ ਭਿਆਨਕ ਅੱਗ ਲੱਗਣ ਤੋਂ ਬਾਅਦ ਘੱਟੋ ਘੱਟ 11 ਨਵਜੰਮੇ ਬੱਚਿਆਂ ਵਿਚੋਂ ਕੁੱਝ ਜ਼ਖਮੀ ਪਾਏ ਗਏ ਹਨ ।
ਦਿੱਲੀ ਫਾਇਰ ਸਰਵਿਸਿਜ਼ ਨੇ ਕਿਹਾ ਕਿ ਉਸ ਨੂੰ ਰਾਤ 11.32 ‘ਤੇ ਇੱਕ ਕਾਲ ਆਈ ਅਤੇ ਨੌਂ ਫਾਇਰ ਟੈਂਡਰ ਮੌਕੇ ‘ਤੇ ਪਹੁੰਚ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ‘ਚੋਂ 11 ਨਵਜੰਮੇ ਬੱਚਿਆਂ ਦਾ ਅਪਰੇਸ਼ਨ ਜਾਰੀ ।