ਪੰਜਾਬ ‘ਚ ਤਰਨਤਾਰਨ ‘ਚ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਨੇਤਾ ਗੁਰਪ੍ਰੀਤ ਸਿੰਘ ਉਰਫ ਗੋਪੀ ਚੋਲਾ ਦੀ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।ਇਹ ਘਟਨਾ ਤਰਨਤਾਰਨ ਦੇ ਅਧੀਨ ਗੋਇੰਦਵਾਲ ਸਾਹਿਬ ਰੋਡ ‘ਤੇ ਸਥਿਤ ਰੇਲਵੇ ਫਾਟਕ ‘ਤੇ ਹੋਈ।ਗੁਰਪ੍ਰੀਤ ਸਿੰਘ ਤਰਨਤਾਰਨ ਤੋਂ ਗੋਇੰਦਵਾਲ ਸਾਹਿਬ ਜਾ ਰਹੇ ਸੀ।ਉੱਥੇ ਇੱਕ ਕੇਸ ‘ਚ ਉਨ੍ਹਾਂ ਦੀ ਕੋਰਟ ‘ਚ ਪੇਸ਼ੀ ਸੀ।