ਐਤਵਾਰ, ਜੁਲਾਈ 6, 2025 04:15 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

ਇੱਕ ਦੇ ਬਾਅਦ ਇਕ ਹੋ ਰਹੇ ਹਨ ਏਸੀ ਬਲਾਸਟ, ਕਿਤੇ ਤੁਸੀਂ ਤਾਂ ਨਹੀਂ ਕਰਦੇ ਇਹ ਗਲਤੀਆਂ

by Gurjeet Kaur
ਜੂਨ 6, 2024
in ਅਜ਼ਬ-ਗਜ਼ਬ
0

ਗਰਮੀ ਤੋਂ ਰਾਹਤ ਦੇ ਲਈ ਲੋਕ ਏਸੀ ਦਾ ਇਸਤੇਮਾਲ ਕਰਦੇ ਹਨ, ਪਰ ਇਸ ਸਾਲ ਏਸੀ ਬਲਾਸਟ ਦੇ ਕਈ ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਹਨ।ਇਸ ਦੇ ਬਾਅਦ ਇਕ ਕਈ ਅਜਿਹੇ ਹਾਦਸੇ ਹੋਏ ਹਨ।
ਹਾਲ ਹੀ ‘ਚ ਮਾਮਲਾ ਸਾਹਮਣੇ ਆਇਆ ਹੈ ਡੇਰਾ ਬੱਸੀ ਤੋਂ ਜਿੱਥੇ ਅਜੇ ਹਫਤਾ ਪਹਿਲਾਂ ਹੀ ਏਸੀ ਲਵਾਇਆ ਸੀ ਤੇ ਉਸਦਾ ਬਲਾਸਟ ਹੋ ਗਿਆ।

ਗਾਜ਼ੀਆਬਾਦ ਤੋਂ ਜਿੱਥੇ ਵਸੁੰਧਰਾ ਸੈਕਟਰ-1 ਸੋਸਾਇਟੀ ‘ਚ ਏਸੀ ਬਲਾਸਟ ਹੋਇਆ ਹੈ।ਇਸਦਾ ਕਾਰਨ ਹੈ ਭਿਆਨਕ ਅੱਗ ਲੱਗ ਗਈ।
ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ ਹੈ।ਇਹ ਕੋਈ ਪਹਿਲਾ ਮਾਮਲਾ ਨਹੀਂ ਹੈ।ਪਿਛਲੇ ਇਕ ਮਹੀਨੇ ‘ਚ ਅਜਿਹੇ ਦੋ ਹੋਰ ਮਾਮਲੇ ਵੀ ਸਾਹਮਣੇ ਆਏ ਹਨ।

ਅਜਿਹੇ ‘ਚ ਕਈ ਲੋਕਾਂ ਦੇ ਮਨ ‘ਚ ਸਵਾਲ ਆ ਰਿਹਾ ਹੈ ਕਿ ਏਸੀ ‘ਚ ਲਗਾਤਾਰ ਬਲਾਸਟ ਕਿਉਂ ਹੋ ਰਹੇ ਹਨ?ਵੈਸੇ ਤਾਂ ਇਨਾਂ੍ਹ ਸਾਰੇ ਮਾਮਲਿਆਂ ‘ਚ ਏਸੀ ਬਲਾਸਟ ਕਿਉਂ ਹੋਇਆ ਇਹ ਸਾਫ ਨਹੀਂ ਹੈ।
ਏਅਰ ਕੰਡੀਸ਼ਨਰ ਬਲਾਸਟ ਹੋਣ ਦੇ ਕੁਝ ਕਾਰਨ ਹਨ, ਜਿਸ ‘ਚ ਸਭ ਤੋਂ ਪਹਿਲਾਂ ਕੰਪ੍ਰੈਸਰ ਦਾ ਲੀਕ ਹੋਣਾ।ਇਸਦਾ ਕਾਰਨ ਬਲਾਸਟ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੁੰਦੀ ਹੈ।
ਇਸ ਤੋਂ ਇਲਾਵਾ ਜੇਕਰ ਤੁਸੀਂ ਤਾਪਮਾਨ ਨੂੰ ਕਾਫੀ ਘੱਟ ਰੱਖਦੇ ਹੋ, ਤਾਂ ਏਸੀ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ।ਇਸ ਕਾਰਨ ਵੀ ਹਾਦਸਾ ਹੋ ਸਕਦਾ।

ਜੇਕਰ ਤੁਸੀਂ ਏਸੀ ਨੂੰ ਲੰਬੇ ਸਮੇਂ ਤਕ ਸਾਫ ਨਹੀਂ ਕਰਦੇ ਤੇ ਉਸ ਨੂੰ ਗੰਦੇ ਫਿਲਟਰ ਦੇ ਨਾਲ ਯੂਜ਼ ਕਰਦੇ ਹੋ, ਤਾਂ ਵੀ ਇਸਦੇ ਇਹ ਖਤਰਨਾਕ ਬਣ ਸਕਦਾ ਹੈ।
ਇਸ ਤੋਂ ਇਲਾਵਾ ਜੇਕਰ ਤੁਸੀਂ ਸਮੇਂ ‘ਤੇ ਏਸੀ ਦਾ ਮੇਂਟੇਨੈਂਸ ਨਹੀਂ ਕਰਾਇਆ ਹੈ, ਤਾਂ ਇਸਦੀ ਵਜ੍ਹਾ ਨਾਲ ਵੀ ਹਾਦਸਾ ਹੋ ਸਕਦਾ ਹੈ।ਸ਼ਾਰਟਸ਼ਰਕਟ ਵੀ ਹਾਦਸੇ ਦੀ ਵਜ੍ਹਾਂ ਹੋ ਸਕਦਾ।
ਤੁਸੀਂ ਇਸ ਤਰ੍ਹਾਂ ਦੇ ਤਮਾਮ ਹਾਦਸਿਆਂ ਤੋਂ ਬਚ ਸਕਦੇ ਹੋ।ਇਸਦੇ ਲਈ ਤੁਸੀਂ ਸਮੇਂ ‘ਤੇ ਏਸੀ ਦੀ ਸਰਵਿਸ ਕਰਾਉਂਦੇ ਰਹਿਣੇ ਚਾਹੀਦੀ।

ਇਸਦੇ ਇਲਾਵਾ ਏਸੀ ਇਸਤੇਮਾਲ ਕਰਦੇ ਹੋਏ ਓਵਰ ਕੂਲਿੰਗ ਤੋਂ ਬਚਣਾ ਚਾਹੀਦਾ।ਨਾਲ ਹੀ ਬਹੁਤ ਵੱਡੇ ਕਮਰੇ ਦੇ ਲਈ ਛੋਟਾ ਏਸੀ ਯੂਜ਼ ਕਰਨਾ ਵੀ ਖਤਰਨਾਕ ਹੋ ਸਕਦਾ ਹੈ।
ੲਆ ਅਚਾਨਕ ਧਮਾਕਾ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ

Tags: Ac blastlatest newspro punjab tvpunjabi news
Share704Tweet440Share176

Related Posts

ਅਨਾਊਂਸਮੈਂਟ ਤੋਂ ਬਾਅਦ ਮਾਇਕ ਬੰਦ ਕਰਨਾ ਭੁੱਲੀ ਰੇਲਵੇ ਸਟੇਸ਼ਨ ਕਰਮਚਾਰੀ ਕਿਹਾ ਕੁਝ ਅਜਿਹਾ ਸੁਣ ਲੋਕ ਹੋ ਗਏ ਹੈਰਾਨ

ਜੂਨ 24, 2025

Punjab Weather Update: ਪੰਜਾਬ ‘ਚ ਮਾਨਸੂਨ ਦੀ ਹੋਈ ਐਂਟਰੀ, ਪੰਜਾਬ ਦੇ ਇਹਨਾਂ ਜ਼ਿਲਿਆਂ ਲਈ ਮੀਂਹ ਹਨੇਰੀ ਦਾ ਅਲਰਟ

ਜੂਨ 23, 2025

ਪੈਸਾ-ਪੈਸਾ ਜੋੜ 93 ਸਾਲਾਂ ਬਜ਼ੁਰਗ ਨੇ ਆਪਣੀ ਪਤਨੀ ਲਈ ਤੋਹਫ਼ਾ ਖਰੀਦਣ ਲਈ ਇਕੱਠੇ ਕੀਤੇ ਪੈਸੇ, ਅੱਗੋਂ ਦੁਕਾਨਦਾਰ ਨੇ ਕੀਤਾ ਕੁਝ ਅਜਿਹਾ

ਜੂਨ 20, 2025

ਹਾਥੀ ਤੋਂ ਇਲਾਵਾ ਇਸ ਜਾਨਵਰ ਦੇ ਦੰਦ ਹਨ ਬਹੁਤ ਮਹਿੰਗੇ, ਕੀਮਤ ਜਾਣ ਹੋ ਜਾਓਗੇ ਹੈਰਾਨ

ਜੂਨ 7, 2025

3BHK ਦੇ ਫਲੈਟ ਦਾ ਕਿਰਾਇਆ ਹੈ 2.7 ਲੱਖ ਰੁ. ਮਹੀਨਾ, ਭਰਨੀ ਪੈਂਦੀ ਹੈ 15 ਲੱਖ ਸਕਿਉਰਟੀ

ਜੂਨ 2, 2025

Viral News: ਵਿਆਹ ਦੀ ਕੀ ਹੈ ਅਸਲ ਉਮਰ? ਵਿਦਿਆਰਥੀ ਨੇ ਦਿੱਤਾ ਅਜਿਹਾ ਜਵਾਬ, ਦੇਖ ਹੋ ਜਾਓਗੇ ਹੈਰਾਨ

ਜੂਨ 1, 2025
Load More

Recent News

ਅਮਰੀਕਾ ਫਿਰ ਹੋਇਆ ਇਰਾਨ ‘ਤੇ ਸਖ਼ਤ, ਲਗਾਈ ਵੱਡੀ ਪਾਬੰਦੀ

ਜੁਲਾਈ 4, 2025

CRPF ਦੇ ਰਿਟਾਇਰਡ DSP ਨੇ ਅੰਮ੍ਰਿਤਸਰ ‘ਚ ਠਾਣੇ ਬਾਹਰ ਪਤਨੀ ਤੇ ਪੁੱਤ ਨੂੰ ਮਾਰੀ ਗੋਲੀ

ਜੁਲਾਈ 4, 2025

ਸੋਸ਼ਲ ਮੀਡੀਆ INFLUENCER ਹੋ ਜਾਣ ਸਾਵਧਾਨ, ਕੇਂਦਰ ਸਰਕਾਰ ਬਣਾਉਣ ਜਾ ਰਹੀ ਇਹ ਨਿਯਮ

ਜੁਲਾਈ 4, 2025

Fat Loss Tips: ਮੋਟਾਪਾ ਵਧਾ ਰਿਹਾ ਬਿਮਾਰੀਆਂ ਦਾ ਖ਼ਤਰਾ, ਇੰਝ ਬਦਲੇਗੀ ਸਿਹਤ

ਜੁਲਾਈ 4, 2025

ਪੰਜਾਬ ਦੇ ਸ਼ੇਰ ਸ਼ੁਭਮਨ ਗਿੱਲ ਨੇ ਰਚਿਆ ਨਵਾਂ ਇਤਿਹਾਸ, ਅਜਿਹਾ ਕਰਨ ਵਾਲਾ ਬਣਿਆ ਪਹਿਲਾ ਖਿਡਾਰੀ

ਜੁਲਾਈ 4, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.