[caption id="attachment_107555" align="aligncenter" width="1200"]<img class="wp-image-107555 size-full" src="https://propunjabtv.com/wp-content/uploads/2022/12/katrina-kaif-1-2.jpg" alt="" width="1200" height="900" /> ਕੈਟਰੀਨਾ ਕੈਫ ਦਾ ਜਨਮ ਹਾਂਗਕਾਂਗ ਵਿੱਚ ਹੋਇਆ ਸੀ। ਕੈਟਰੀਨਾ ਬ੍ਰਿਟਿਸ਼ ਨਾਗਰਿਕ ਹੈ ਅਤੇ ਇਸ ਲਈ ਉਸ ਨੂੰ ਵੀ ਭਾਰਤ ਵਿੱਚ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ।[/caption] [caption id="attachment_107554" align="aligncenter" width="752"]<img class="wp-image-107554 size-full" src="https://propunjabtv.com/wp-content/uploads/2022/12/jacky_5.jpg" alt="" width="752" height="752" /> ਸ਼੍ਰੀਲੰਕਾ ਦੀ ਸਾਬਕਾ ਮਿਸ ਯੂਨੀਵਰਸ ਜੈਕਲੀਨ ਫਰਨਾਂਡੀਜ਼ ਦਾ ਜਨਮ ਮਨਾਮਾ (ਬਹਿਰੀਨ) 'ਚ ਹੋਇਆ ਤੇ ਉਸ ਕੋਲ ਸ਼੍ਰੀਲੰਕਾ ਦੀ ਨਾਗਰਿਕਤਾ ਹੈ। ਜੈਕਲੀਨ ਕੋਲ ਭਾਰਤੀ ਨਾਗਰਿਕਤਾ ਨਾ ਹੋਣ ਕਾਰਨ ਉਸ ਨੂੰ ਇੱਥੇ ਵੋਟ ਪਾਉਣ ਦਾ ਅਧਿਕਾਰ ਵੀ ਨਹੀਂ ਹੈ।[/caption] [caption id="attachment_107551" align="aligncenter" width="1080"]<img class="wp-image-107551 size-full" src="https://propunjabtv.com/wp-content/uploads/2022/12/15719999205db2d0b0d12ad.jpg" alt="" width="1080" height="875" /> ਆਲੀਆ ਦੀ ਮਾਂ ਸੋਨੀ ਰਾਜ਼ਦਾਨ ਬਰਮਿੰਘਮ ਯੂਕੇ ਤੋਂ ਹੈ ਤੇ ਉਨ੍ਹਾਂ ਕੋਲ ਬ੍ਰਿਟਿਸ਼ ਨਾਗਰਿਕਤਾ ਹੈ। ਆਪਣੀ ਮਾਂ ਵਾਂਗ ਆਲੀਆ ਕੋਲ ਵੀ ਬ੍ਰਿਟਿਸ਼ ਨਾਗਰਿਕਤਾ ਅਤੇ ਪਾਸਪੋਰਟ ਹੈ। ਇਸ ਲਈ ਉਹ ਭਾਰਤ 'ਚ ਵੋਟ ਨਹੀਂ ਪਾ ਸਕਦੀ।[/caption] [caption id="attachment_107559" align="aligncenter" width="1200"]<img class="wp-image-107559 size-full" src="https://propunjabtv.com/wp-content/uploads/2022/12/akshay_kumar.jpg" alt="" width="1200" height="900" /> ਅਕਸ਼ੈ ਕੁਮਾਰ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਐਕਟੀਵ ਰਹਿੰਦੇ ਹਨ ਤੇ ਹਰ ਮੁੱਦੇ 'ਤੇ ਆਪਣੀ ਰਾਏ ਬੜੀ ਬੇਬਾਕੀ ਨਾਲ ਰੱਖਦੇ ਹਨ ਹੈ, ਉਨ੍ਹਾਂ ਨੂੰ ਭਾਰਤ ਵਿੱਚ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ ਕਿਉਂਕਿ ਅਕਸ਼ੈ ਕੋਲ ਕੈਨੇਡਾ ਦੀ ਨਾਗਰਿਕਤਾ ਹੈ।[/caption] [caption id="attachment_107546" align="aligncenter" width="1200"]<img class="wp-image-107546 size-full" src="https://propunjabtv.com/wp-content/uploads/2022/12/deepika-padukone-1-1.jpg" alt="" width="1200" height="1492" /> ਬਾਲੀਵੁੱਡ ਦੀ ਖੂਬਸੂਰਤ ਅਤੇ ਟੌਪ ਐਕਟਰਸ 'ਚ ਸ਼ਾਮਲ ਦੀਪਿਕਾ ਪਾਦੁਕੋਣ ਬਾਰੇ ਕਿਹਾ ਜਾਂਦਾ ਹੈ ਕੀ ਉਸ ਦਾ ਜਨਮ ਡੈਨਮਾਰਕ 'ਚ ਹੋਇਆ, ਇਸ ਲਈ ਉਸ ਕੋਲ ਡੈਨਮਾਰਕ ਦੀ ਨਾਗਰਿਕਤਾ ਹੈ। ਅਜਿਹੇ 'ਚ ਦੀਪਿਕਾ ਨੂੰ ਭਾਰਤ 'ਚ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ।[/caption]