[caption id="attachment_172641" align="aligncenter" width="1138"] Adipurush in IMDb Rating: ਪ੍ਰਭਾਸ-ਕ੍ਰਿਤੀ ਸੈਨਨ ਸਟਾਰਰ ਫਿਲਮ 'ਆਦਿਪੁਰਸ਼' ਸਾਲ 2023 ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਸੀ। ਹਾਲਾਂਕਿ ਸਿਨੇਮਾਘਰਾਂ 'ਚ ਪਹੁੰਚਣ ਤੋਂ ਬਾਅਦ ਫਿਲਮ ਨੂੰ ਪਹਿਲੇ ਵੀਕੈਂਡ ਤੱਕ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਪਰ ਇਸ ਤੋਂ ਬਾਅਦ ਇਹ ਫਿਲਮ ਅਜਿਹੇ ਵਿਵਾਦਾਂ 'ਚ ਫਸ ਗਈ ਕਿ ਲੋਕਾਂ ਨੇ ਇਸ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ।[/caption] [caption id="attachment_172642" align="aligncenter" width="949"] ਵੱਡੇ ਬਜਟ 'ਚ ਬਣੀ ਇਸ ਫਿਲਮ 'ਤੇ ਰਾਮਾਇਣ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਹੈ, ਜਿਸ ਕਾਰਨ ਇਸ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਅਜਿਹੇ 'ਚ ਪ੍ਰਭਾਸ ਦੀ ਇਸ ਫਿਲਮ ਲਈ ਇੱਕ ਹੋਰ ਵੱਡੀ ਝਟਕੇ ਵਾਲੀ ਖ਼ਬਰ ਹੈ ਕਿ ਹੁਣ ਇਹ ਫਿਲਮ ਸਭ ਤੋਂ ਖਰਾਬ ਫਿਲਮਾਂ ਦੀ ਸੂਚੀ 'ਚ ਸ਼ਾਮਲ ਹੋ ਗਈ ਹੈ।[/caption] [caption id="attachment_172643" align="aligncenter" width="1200"] ਕੁਝ ਸਮਾਂ ਪਹਿਲਾਂ IMDb ਵਲੋਂ 50 ਸਭ ਤੋਂ ਖਰਾਬ ਬਾਲੀਵੁੱਡ ਫਿਲਮਾਂ ਦੀ ਸੂਚੀ ਨੂੰ ਅਪਡੇਟ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਹੈ ਕਿ ਓਮ ਰਾਉਤ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਆਦਿਪੁਰਸ਼' ਇੱਕ ਹਫ਼ਤੇ ਦੇ ਅੰਦਰ ਹੀ ਇਸ ਲਿਸਟ 'ਚ ਟਾਪ 10 'ਚ ਪਹੁੰਚ ਗਈ ਹੈ।[/caption] [caption id="attachment_172644" align="aligncenter" width="1200"] IMDb ਦੀ ਤਾਜ਼ਾ ਅਪਡੇਟ ਸੂਚੀ ਵਿੱਚ ਪਹਿਲਾ ਨੰਬਰ ਰਾਮ ਗੋਪਾਲ ਵਰਮਾ ਦਾ ਆਗ ਹੈ। ਦੂਜੇ ਨੰਬਰ 'ਤੇ ਕੇਆਰਕੇ ਦੀ ਫਿਲਮ ਦੇਸ਼ਦ੍ਰੋਹੀ, ਤੀਜੇ 'ਤੇ ਹਮਸ਼ਕਲ ਅਤੇ ਚੌਥੇ 'ਤੇ ਅਜੇ ਦੇਵਗਨ ਦੀ ਫਿਲਮ ਹਿੰਮਤਵਾਲਾ ਹੈ।[/caption] [caption id="attachment_172645" align="aligncenter" width="901"] ਹਿਮੇਸ਼ ਰੇਸ਼ਮੀਆ ਦੀ ਫਿਲਮ ਕਰਜ਼ ਆਈਐਮਡੀਬੀ ਦੀ ਖਰਾਬ ਸੂਚੀ ਵਿੱਚ ਪੰਜਵੇਂ ਨੰਬਰ 'ਤੇ ਹੈ, ਜਦੋਂ ਕਿ ਮਲਟੀਸਟਾਰਰ ਫਿਲਮ ਜਾਨੀ ਦੁਸ਼ਮਨ ਛੇਵੇਂ ਨੰਬਰ 'ਤੇ ਹੈ। ਇਸ ਤੋਂ ਇਲਾਵਾ ਸੱਤਵੇਂ ਨੰਬਰ 'ਤੇ ਅਭਿਸ਼ੇਕ ਬੱਚਨ ਦੀ ਫਿਲਮ ਦਰੋਣਾ ਹੈ। ਅਜੇ ਦੇਵਗਨ ਦੀ ਫਿਲਮ ਰਾਸਕਲਸ ਅੱਠਵੇਂ ਨੰਬਰ 'ਤੇ ਹੈ। ਨੌਵੇਂ ਨੰਬਰ 'ਤੇ ਸਲਮਾਨ ਖ਼ਾਨ ਦੀ ਫਿਲਮ ਰੇਸ 3 ਜਦਕਿ 10ਵੇਂ ਨੰਬਰ 'ਤੇ ਆਦਿਪੁਰਸ਼ ਸਭ ਤੋਂ ਖਰਾਬ ਫਿਲਮ ਬਣ ਗਈ ਹੈ।[/caption] [caption id="attachment_172646" align="aligncenter" width="1500"] ਫਿਲਮ ਆਦਿਪੁਰਸ਼ ਨੂੰ IMDb 4.4 ਦੀ ਰੇਟਿੰਗ ਦਿੱਤੀ ਗਈ ਹੈ। ਦੱਸ ਦੇਈਏ ਕਿ ਕਰੀਬ 500 ਕਰੋੜ ਰੁਪਏ ਦੇ ਬਜਟ 'ਚ ਬਣੀ ਆਦਿਪੁਰਸ਼ ਨੂੰ ਸਿਨੇਮਾਘਰਾਂ 'ਚ ਦਿਖਾਉਣ ਲਈ ਮੇਕਰਸ ਨੇ ਟਿਕਟ ਦੀ ਕੀਮਤ ਘੱਟਾ ਕੇ 112 ਰੁਪਏ ਕਰ ਦਿੱਤੀ ਹੈ। ਇਸ ਤਰ੍ਹਾਂ 150 ਰੁਪਏ 'ਚੋਂ 38 ਰੁਪਏ ਵੀ ਕੱਟ ਲਏ ਤਾਂ ਕਿ ਕਿਸੇ ਤਰ੍ਹਾਂ ਪ੍ਰਭਾਸ, ਕ੍ਰਿਤੀ ਸੈਨਨ, ਸੰਨੀ ਸਿੰਘ, ਵਤਸਲ ਸੇਠ, ਦੇਵਦੱਤ ਨਾਗੇ ਅਤੇ ਸੈਫ ਅਲੀ ਖ਼ਾਨ ਦੀ ਫਿਲਮ ਦੇਖਣ ਲਈ ਦਰਸ਼ਕ ਥੀਏਟਰ ਵਿੱਚ ਆ ਸਕਣ।[/caption] [caption id="attachment_172647" align="aligncenter" width="1200"] 'ਆਦਿਪੁਰਸ਼' ਦੀ ਰਿਲੀਜ਼ ਦੇ 11ਵੇਂ ਦਿਨ ਅਤੇ ਦੂਜੇ ਸੋਮਵਾਰ ਨੂੰ ਫਿਲਮ ਦਾ ਕੁਲੈਕਸ਼ਨ ਸਭ ਤੋਂ ਘੱਟ ਰਿਹਾ ਅਤੇ ਇਸ ਨੇ ਅੰਦਾਜ਼ਨ 2 ਕਰੋੜ ਦੀ ਕਮਾਈ ਕੀਤੀ। ਬਾਕਸ ਆਫਿਸ 'ਤੇ ਫਿਲਮ ਦੀ ਰਫ਼ਤਾਰ ਨੂੰ ਦੇਖਦੇ ਹੋਏ 300 ਕਰੋੜ ਦੇ ਕਲੱਬ 'ਚ ਪਹੁੰਚਣਾ ਕਾਫੀ ਮੁਸ਼ਕਿਲ ਲੱਗ ਰਿਹਾ ਹੈ।[/caption]