ਬੁੱਧਵਾਰ, ਜੁਲਾਈ 22, 2026 11:40 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

IMDb ਦੀਆਂ ਟਾਪ 10 ਸਭ ਤੋਂ ਖ਼ਰਾਬ ਫਿਲਮਾਂ ਦੀ ਸੂਚੀ ‘ਚ ਪਹੁੰਚੀ ‘Adipurush’, ਦੇਖੋ ਹੁਣ ਤੱਕ ਦੀਆਂ 10 ਸਭ ਤੋਂ ਖਰਾਬ ਫਿਲਮਾਂ ਦੀ ਲਿਸਟ

Adipurush IMDb: ਪ੍ਰਭਾਸ ਦੀ ਫਿਲਮ ਆਦਿਪੁਰਸ਼ ਨੂੰ ਦੇਖ ਕੇ ਆਮ ਤੋਂ ਖਾਸ ਤੱਕ ਹਰ ਕੋਈ ਨਿਰਾਸ਼ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਸੈਫ ਅਲੀ ਖ਼ਾਨ, ਕ੍ਰਿਤੀ ਸੈਨਨ ਤੇ ਸੰਨੀ ਸਿੰਘ ਵਰਗੇ ਕਲਾਕਾਰਾਂ ਨੇ ਮੁੱਖ ਭੂਮਿਕਾ ਨਿਭਾਈ ਹੈ।

by ਮਨਵੀਰ ਰੰਧਾਵਾ
ਜੂਨ 27, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Adipurush in IMDb Rating: ਪ੍ਰਭਾਸ-ਕ੍ਰਿਤੀ ਸੈਨਨ ਸਟਾਰਰ ਫਿਲਮ 'ਆਦਿਪੁਰਸ਼' ਸਾਲ 2023 ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਸੀ। ਹਾਲਾਂਕਿ ਸਿਨੇਮਾਘਰਾਂ 'ਚ ਪਹੁੰਚਣ ਤੋਂ ਬਾਅਦ ਫਿਲਮ ਨੂੰ ਪਹਿਲੇ ਵੀਕੈਂਡ ਤੱਕ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਪਰ ਇਸ ਤੋਂ ਬਾਅਦ ਇਹ ਫਿਲਮ ਅਜਿਹੇ ਵਿਵਾਦਾਂ 'ਚ ਫਸ ਗਈ ਕਿ ਲੋਕਾਂ ਨੇ ਇਸ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ।
ਵੱਡੇ ਬਜਟ 'ਚ ਬਣੀ ਇਸ ਫਿਲਮ 'ਤੇ ਰਾਮਾਇਣ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਹੈ, ਜਿਸ ਕਾਰਨ ਇਸ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਅਜਿਹੇ 'ਚ ਪ੍ਰਭਾਸ ਦੀ ਇਸ ਫਿਲਮ ਲਈ ਇੱਕ ਹੋਰ ਵੱਡੀ ਝਟਕੇ ਵਾਲੀ ਖ਼ਬਰ ਹੈ ਕਿ ਹੁਣ ਇਹ ਫਿਲਮ ਸਭ ਤੋਂ ਖਰਾਬ ਫਿਲਮਾਂ ਦੀ ਸੂਚੀ 'ਚ ਸ਼ਾਮਲ ਹੋ ਗਈ ਹੈ।
ਕੁਝ ਸਮਾਂ ਪਹਿਲਾਂ IMDb ਵਲੋਂ 50 ਸਭ ਤੋਂ ਖਰਾਬ ਬਾਲੀਵੁੱਡ ਫਿਲਮਾਂ ਦੀ ਸੂਚੀ ਨੂੰ ਅਪਡੇਟ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਹੈ ਕਿ ਓਮ ਰਾਉਤ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਆਦਿਪੁਰਸ਼' ਇੱਕ ਹਫ਼ਤੇ ਦੇ ਅੰਦਰ ਹੀ ਇਸ ਲਿਸਟ 'ਚ ਟਾਪ 10 'ਚ ਪਹੁੰਚ ਗਈ ਹੈ।
IMDb ਦੀ ਤਾਜ਼ਾ ਅਪਡੇਟ ਸੂਚੀ ਵਿੱਚ ਪਹਿਲਾ ਨੰਬਰ ਰਾਮ ਗੋਪਾਲ ਵਰਮਾ ਦਾ ਆਗ ਹੈ। ਦੂਜੇ ਨੰਬਰ 'ਤੇ ਕੇਆਰਕੇ ਦੀ ਫਿਲਮ ਦੇਸ਼ਦ੍ਰੋਹੀ, ਤੀਜੇ 'ਤੇ ਹਮਸ਼ਕਲ ਅਤੇ ਚੌਥੇ 'ਤੇ ਅਜੇ ਦੇਵਗਨ ਦੀ ਫਿਲਮ ਹਿੰਮਤਵਾਲਾ ਹੈ।
ਹਿਮੇਸ਼ ਰੇਸ਼ਮੀਆ ਦੀ ਫਿਲਮ ਕਰਜ਼ ਆਈਐਮਡੀਬੀ ਦੀ ਖਰਾਬ ਸੂਚੀ ਵਿੱਚ ਪੰਜਵੇਂ ਨੰਬਰ 'ਤੇ ਹੈ, ਜਦੋਂ ਕਿ ਮਲਟੀਸਟਾਰਰ ਫਿਲਮ ਜਾਨੀ ਦੁਸ਼ਮਨ ਛੇਵੇਂ ਨੰਬਰ 'ਤੇ ਹੈ। ਇਸ ਤੋਂ ਇਲਾਵਾ ਸੱਤਵੇਂ ਨੰਬਰ 'ਤੇ ਅਭਿਸ਼ੇਕ ਬੱਚਨ ਦੀ ਫਿਲਮ ਦਰੋਣਾ ਹੈ। ਅਜੇ ਦੇਵਗਨ ਦੀ ਫਿਲਮ ਰਾਸਕਲਸ ਅੱਠਵੇਂ ਨੰਬਰ 'ਤੇ ਹੈ। ਨੌਵੇਂ ਨੰਬਰ 'ਤੇ ਸਲਮਾਨ ਖ਼ਾਨ ਦੀ ਫਿਲਮ ਰੇਸ 3 ਜਦਕਿ 10ਵੇਂ ਨੰਬਰ 'ਤੇ ਆਦਿਪੁਰਸ਼ ਸਭ ਤੋਂ ਖਰਾਬ ਫਿਲਮ ਬਣ ਗਈ ਹੈ।
ਫਿਲਮ ਆਦਿਪੁਰਸ਼ ਨੂੰ IMDb 4.4 ਦੀ ਰੇਟਿੰਗ ਦਿੱਤੀ ਗਈ ਹੈ। ਦੱਸ ਦੇਈਏ ਕਿ ਕਰੀਬ 500 ਕਰੋੜ ਰੁਪਏ ਦੇ ਬਜਟ 'ਚ ਬਣੀ ਆਦਿਪੁਰਸ਼ ਨੂੰ ਸਿਨੇਮਾਘਰਾਂ 'ਚ ਦਿਖਾਉਣ ਲਈ ਮੇਕਰਸ ਨੇ ਟਿਕਟ ਦੀ ਕੀਮਤ ਘੱਟਾ ਕੇ 112 ਰੁਪਏ ਕਰ ਦਿੱਤੀ ਹੈ। ਇਸ ਤਰ੍ਹਾਂ 150 ਰੁਪਏ 'ਚੋਂ 38 ਰੁਪਏ ਵੀ ਕੱਟ ਲਏ ਤਾਂ ਕਿ ਕਿਸੇ ਤਰ੍ਹਾਂ ਪ੍ਰਭਾਸ, ਕ੍ਰਿਤੀ ਸੈਨਨ, ਸੰਨੀ ਸਿੰਘ, ਵਤਸਲ ਸੇਠ, ਦੇਵਦੱਤ ਨਾਗੇ ਅਤੇ ਸੈਫ ਅਲੀ ਖ਼ਾਨ ਦੀ ਫਿਲਮ ਦੇਖਣ ਲਈ ਦਰਸ਼ਕ ਥੀਏਟਰ ਵਿੱਚ ਆ ਸਕਣ।
'ਆਦਿਪੁਰਸ਼' ਦੀ ਰਿਲੀਜ਼ ਦੇ 11ਵੇਂ ਦਿਨ ਅਤੇ ਦੂਜੇ ਸੋਮਵਾਰ ਨੂੰ ਫਿਲਮ ਦਾ ਕੁਲੈਕਸ਼ਨ ਸਭ ਤੋਂ ਘੱਟ ਰਿਹਾ ਅਤੇ ਇਸ ਨੇ ਅੰਦਾਜ਼ਨ 2 ਕਰੋੜ ਦੀ ਕਮਾਈ ਕੀਤੀ। ਬਾਕਸ ਆਫਿਸ 'ਤੇ ਫਿਲਮ ਦੀ ਰਫ਼ਤਾਰ ਨੂੰ ਦੇਖਦੇ ਹੋਏ 300 ਕਰੋੜ ਦੇ ਕਲੱਬ 'ਚ ਪਹੁੰਚਣਾ ਕਾਫੀ ਮੁਸ਼ਕਿਲ ਲੱਗ ਰਿਹਾ ਹੈ।
Adipurush in IMDb Rating: ਪ੍ਰਭਾਸ-ਕ੍ਰਿਤੀ ਸੈਨਨ ਸਟਾਰਰ ਫਿਲਮ ‘ਆਦਿਪੁਰਸ਼’ ਸਾਲ 2023 ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਸੀ। ਹਾਲਾਂਕਿ ਸਿਨੇਮਾਘਰਾਂ ‘ਚ ਪਹੁੰਚਣ ਤੋਂ ਬਾਅਦ ਫਿਲਮ ਨੂੰ ਪਹਿਲੇ ਵੀਕੈਂਡ ਤੱਕ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਪਰ ਇਸ ਤੋਂ ਬਾਅਦ ਇਹ ਫਿਲਮ ਅਜਿਹੇ ਵਿਵਾਦਾਂ ‘ਚ ਫਸ ਗਈ ਕਿ ਲੋਕਾਂ ਨੇ ਇਸ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ।
ਵੱਡੇ ਬਜਟ ‘ਚ ਬਣੀ ਇਸ ਫਿਲਮ ‘ਤੇ ਰਾਮਾਇਣ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਹੈ, ਜਿਸ ਕਾਰਨ ਇਸ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਅਜਿਹੇ ‘ਚ ਪ੍ਰਭਾਸ ਦੀ ਇਸ ਫਿਲਮ ਲਈ ਇੱਕ ਹੋਰ ਵੱਡੀ ਝਟਕੇ ਵਾਲੀ ਖ਼ਬਰ ਹੈ ਕਿ ਹੁਣ ਇਹ ਫਿਲਮ ਸਭ ਤੋਂ ਖਰਾਬ ਫਿਲਮਾਂ ਦੀ ਸੂਚੀ ‘ਚ ਸ਼ਾਮਲ ਹੋ ਗਈ ਹੈ।
ਕੁਝ ਸਮਾਂ ਪਹਿਲਾਂ IMDb ਵਲੋਂ 50 ਸਭ ਤੋਂ ਖਰਾਬ ਬਾਲੀਵੁੱਡ ਫਿਲਮਾਂ ਦੀ ਸੂਚੀ ਨੂੰ ਅਪਡੇਟ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਹੈ ਕਿ ਓਮ ਰਾਉਤ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਆਦਿਪੁਰਸ਼’ ਇੱਕ ਹਫ਼ਤੇ ਦੇ ਅੰਦਰ ਹੀ ਇਸ ਲਿਸਟ ‘ਚ ਟਾਪ 10 ‘ਚ ਪਹੁੰਚ ਗਈ ਹੈ।
IMDb ਦੀ ਤਾਜ਼ਾ ਅਪਡੇਟ ਸੂਚੀ ਵਿੱਚ ਪਹਿਲਾ ਨੰਬਰ ਰਾਮ ਗੋਪਾਲ ਵਰਮਾ ਦਾ ਆਗ ਹੈ। ਦੂਜੇ ਨੰਬਰ ‘ਤੇ ਕੇਆਰਕੇ ਦੀ ਫਿਲਮ ਦੇਸ਼ਦ੍ਰੋਹੀ, ਤੀਜੇ ‘ਤੇ ਹਮਸ਼ਕਲ ਅਤੇ ਚੌਥੇ ‘ਤੇ ਅਜੇ ਦੇਵਗਨ ਦੀ ਫਿਲਮ ਹਿੰਮਤਵਾਲਾ ਹੈ।
ਹਿਮੇਸ਼ ਰੇਸ਼ਮੀਆ ਦੀ ਫਿਲਮ ਕਰਜ਼ ਆਈਐਮਡੀਬੀ ਦੀ ਖਰਾਬ ਸੂਚੀ ਵਿੱਚ ਪੰਜਵੇਂ ਨੰਬਰ ‘ਤੇ ਹੈ, ਜਦੋਂ ਕਿ ਮਲਟੀਸਟਾਰਰ ਫਿਲਮ ਜਾਨੀ ਦੁਸ਼ਮਨ ਛੇਵੇਂ ਨੰਬਰ ‘ਤੇ ਹੈ। ਇਸ ਤੋਂ ਇਲਾਵਾ ਸੱਤਵੇਂ ਨੰਬਰ ‘ਤੇ ਅਭਿਸ਼ੇਕ ਬੱਚਨ ਦੀ ਫਿਲਮ ਦਰੋਣਾ ਹੈ। ਅਜੇ ਦੇਵਗਨ ਦੀ ਫਿਲਮ ਰਾਸਕਲਸ ਅੱਠਵੇਂ ਨੰਬਰ ‘ਤੇ ਹੈ। ਨੌਵੇਂ ਨੰਬਰ ‘ਤੇ ਸਲਮਾਨ ਖ਼ਾਨ ਦੀ ਫਿਲਮ ਰੇਸ 3 ਜਦਕਿ 10ਵੇਂ ਨੰਬਰ ‘ਤੇ ਆਦਿਪੁਰਸ਼ ਸਭ ਤੋਂ ਖਰਾਬ ਫਿਲਮ ਬਣ ਗਈ ਹੈ।
ਫਿਲਮ ਆਦਿਪੁਰਸ਼ ਨੂੰ IMDb 4.4 ਦੀ ਰੇਟਿੰਗ ਦਿੱਤੀ ਗਈ ਹੈ। ਦੱਸ ਦੇਈਏ ਕਿ ਕਰੀਬ 500 ਕਰੋੜ ਰੁਪਏ ਦੇ ਬਜਟ ‘ਚ ਬਣੀ ਆਦਿਪੁਰਸ਼ ਨੂੰ ਸਿਨੇਮਾਘਰਾਂ ‘ਚ ਦਿਖਾਉਣ ਲਈ ਮੇਕਰਸ ਨੇ ਟਿਕਟ ਦੀ ਕੀਮਤ ਘੱਟਾ ਕੇ 112 ਰੁਪਏ ਕਰ ਦਿੱਤੀ ਹੈ। ਇਸ ਤਰ੍ਹਾਂ 150 ਰੁਪਏ ‘ਚੋਂ 38 ਰੁਪਏ ਵੀ ਕੱਟ ਲਏ ਤਾਂ ਕਿ ਕਿਸੇ ਤਰ੍ਹਾਂ ਪ੍ਰਭਾਸ, ਕ੍ਰਿਤੀ ਸੈਨਨ, ਸੰਨੀ ਸਿੰਘ, ਵਤਸਲ ਸੇਠ, ਦੇਵਦੱਤ ਨਾਗੇ ਅਤੇ ਸੈਫ ਅਲੀ ਖ਼ਾਨ ਦੀ ਫਿਲਮ ਦੇਖਣ ਲਈ ਦਰਸ਼ਕ ਥੀਏਟਰ ਵਿੱਚ ਆ ਸਕਣ।
‘ਆਦਿਪੁਰਸ਼’ ਦੀ ਰਿਲੀਜ਼ ਦੇ 11ਵੇਂ ਦਿਨ ਅਤੇ ਦੂਜੇ ਸੋਮਵਾਰ ਨੂੰ ਫਿਲਮ ਦਾ ਕੁਲੈਕਸ਼ਨ ਸਭ ਤੋਂ ਘੱਟ ਰਿਹਾ ਅਤੇ ਇਸ ਨੇ ਅੰਦਾਜ਼ਨ 2 ਕਰੋੜ ਦੀ ਕਮਾਈ ਕੀਤੀ। ਬਾਕਸ ਆਫਿਸ ‘ਤੇ ਫਿਲਮ ਦੀ ਰਫ਼ਤਾਰ ਨੂੰ ਦੇਖਦੇ ਹੋਏ 300 ਕਰੋੜ ਦੇ ਕਲੱਬ ‘ਚ ਪਹੁੰਚਣਾ ਕਾਫੀ ਮੁਸ਼ਕਿਲ ਲੱਗ ਰਿਹਾ ਹੈ।
Tags: 'Adipurush'bollywoodentertainment newsIMDbIMDb rating Adipurushkriti sanonPrabhaspro punjab tvpunjabi newssaif ali khanSunny SinghWorst Bollywood Films
Share237Tweet148Share59

Related Posts

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026

ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿਮ ‘ਤੇ ਹੋਈ ਅੰਨ੍ਹੇਵਾਹ ਫਾਇਰਿੰਗ !

ਜੂਨ 11, 2026

ਪੰਜਾਬੀ ਗਾਇਕਾ ਇੰਦਰ ਕੌਰ ਕਤਲ ਕੇਸ ਨਾਲ ਜੁੜੀ ਵੱਡੀ ਖ਼ਬਰ, ਮੁੱਖ ਦੋਸ਼ੀ ਵਿਰੁੱਧ LOC ਜਾਰੀ

ਮਈ 23, 2026

ਦੁਨੀਆ ਨੂੰ ਹਸਾਉਣ ਵਾਲੇ ਕਾਮੇਡੀਅਨ ਜਸਵਿੰਦਰ ਭੱਲਾ ਨੂੰ ਮਿਲਿਆ ਵੱਡਾ ਸਨਮਾਨ; ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ

ਮਈ 4, 2026
Load More

Recent News

‘DBT ਨੇ ਵਿਚੋਲਿਆਂ ਦੀ ਭੂਮਿਕਾ ਖਤਮ ਕਰਕੇ ਅਤੇ ਲੀਕੇਜ ਤੇ ਭ੍ਰਿਸ਼ਟਾਚਾਰ ‘ਤੇ ਰੋਕ ਲਗਾ ਕੇ ਭਲਾਈ ਸਕੀਮਾਂ ਦੇ ਲਾਭ ਪਹੁੰਚਾਉਣ ਦੇ ਤਰੀਕੇ ਨੂੰ ਬਦਲ ਦਿੱਤਾ ਹੈ’: ਸੰਸਦ ਮੈਂਬਰ ਸਤਨਾਮ ਸੰਧੂ

ਜੁਲਾਈ 21, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ ‘ਨੈਕਸਟਜੈਨ ਨੇਕਸਸ 2026’ ਨਾਲ ਨਵੇਂ ਅਕਾਦਮਿਕ ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ

ਜੁਲਾਈ 21, 2026

ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੇੜੇ ਪ੍ਰਦਰਸ਼ਨ, ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ ਕੇਂਦਰੀ ਮੰਤਰੀ ਜਤਿੰਦਰ ਸਿੰਘ

ਜੁਲਾਈ 21, 2026

ਮਾਨ ਸਰਕਾਰ ਵੱਲੋਂ ਔਰਤਾਂ ਦੀ ਮੁਫ਼ਤ ਬੱਸ ਯਾਤਰਾ ‘ਤੇ 298 ਕਰੋੜ ਰੁਪਏ ਖ਼ਰਚ : ਡਾ. ਬਲਜੀਤ ਕੌਰ

ਜੁਲਾਈ 21, 2026

ਵਿਜੀਲੈਂਸ ਬਿਊਰੋ ਨੇ 10000 ਰੁਪਏ ਰਿਸ਼ਵਤ ਲੈਂਦੇ ASI ਨੂੰ ਕੀਤਾ ਗ੍ਰਿਫ਼ਤਾਰ

ਜੁਲਾਈ 21, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.