ਮੰਗਲਵਾਰ, ਜੁਲਾਈ 28, 2026 03:32 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਦੀਪਕ ਟੀਨੂੰ ਦੇ ਫਰਾਰ ਹੋਣ ‘ਤੇ ਲਾਰੈਂਸ ਗੈਂਗ ਦੀ ਪੁਲਿਸ ਨੂੰ ਧਮਕੀ, ” ਜੇ ਟੀਨੂੰ ਨਾਲ ਕੁਝ ਨਜ਼ਾਇਜ ਹੋਇਆ ਤਾਂ ਭੁਗਤਣਾ ਪੈਣਾ ਅੰਜ਼ਾਮ”

by Bharat Thapa
ਅਕਤੂਬਰ 2, 2022
in Featured, ਪੰਜਾਬ
0
ਦੀਪਕ ਟੀਨੂੰ ਦੇ ਫਰਾਰ ਹੋਣ 'ਤੇ ਲਾਰੈਂਸ ਗੈਂਗ ਦੀ ਪੁਲਿਸ ਨੂੰ ਧਮਕੀ, '' ਜੇ ਟੀਨੂੰ ਨਾਲ ਕੁਝ ਨਜ਼ਾਇਜ ਹੋਇਆ ਤਾਂ ਭੁਗਤਣਾ ਪੈਣਾ ਅੰਜ਼ਾਮ''

ਦੀਪਕ ਟੀਨੂੰ ਦੇ ਫਰਾਰ ਹੋਣ 'ਤੇ ਲਾਰੈਂਸ ਗੈਂਗ ਦੀ ਪੁਲਿਸ ਨੂੰ ਧਮਕੀ, '' ਜੇ ਟੀਨੂੰ ਨਾਲ ਕੁਝ ਨਜ਼ਾਇਜ ਹੋਇਆ ਤਾਂ ਭੁਗਤਣਾ ਪੈਣਾ ਅੰਜ਼ਾਮ''

ਦੀਪਕ ਟੀਨੂੰ ਦੇ ਫਰਾਰ ਹੋਣ ‘ਤੇ ਲਾਰੈਂਸ ਗੈਂਗ ਨੇ ਪੁਲਿਸ ਨੂੰੰ ਦਿੱਤੀ ਧਮਕੀ।ਲਾਰੈਂਸ ਗੈਂਗ ਦਾ ਕਹਿਣਾ ਹੈ ਜੇਕਰ ਟੀਨੂੰ ਨੂੰ ਕੁਝ ਹੋਇਆ ਤਾਂ ਭੁਗਤਣਾ ਪਵੇਗਾ ਅੰਜ਼ਾਮ।ਟੀਨੂੰ ਨਾਲ ਕੋਈ ਧੱਕਾ ਨਾ ਕਰੇ ਪੁਲਿਸ ਲਾਰੈਂਸ ਗੈਂਗ ਪੋਸਟ ਪਾ ਕੇ ਪੁਲਿਸ ਨੂੰ ਧਮਕੀ ਦਿੱਤੀ।ਲਾਰੈਂਸ ਗੈਂਗ ਨੇ ਪੋਸਟ ਪਾ ਕੇ ਲਿਖਿਆ ਹੈ’ ਇਹ ਪੋਸਟ ਖਾਸ ਹਰਿਆਣਾ ਪੁਲਿਸ ਪੰਜਾਬ ਪੁਲਿਸ ਲਈ ਹੈ।

ਪੁਲਿਸ ਉਹਦੇ ਨਾਲ ਕੁਝ ਵੀ ਨਜਾਇਜ਼ ਕਰ ਸਕਦੀ ਹੈ… ਸਾਨੂੰ ਮਜ਼ਬੂਰ ਨਾ ਕਰੋ, ਪੁਲਿਸ ਜੋ ਬਣਦੀ ਕਾਰਵਾਈ ਹੈ ਉਹ ਕਰੇ…ਅਜੇ ਵੀ ਸਮਝ ਜਾਓ ਕੁਝ ਨਜਾਇਜ਼ ਨਾ ਕਰਿਓ ਨਹੀਂ ਤਾਂ ਭੁਗਤਣਾ ਪੈਣਾ।ਦੱਸ ਦੇਈਏ ਕਿ ਅੱਜ ਸਵੇਰੇ ਪੁਲਿਸ ਕਸਟੱਡੀ ‘ਚੋਂ ਗੈਂਗਸਟਰ ਦੀਪਕ ਟੀਨੂੰ ਫਰਾਰ ਹੋ ਗਿਆ ਸੀ ਸੂਤਰਾਂ ਮੁਤਾਬਕ ਪੁਲਿਸ ਦੀਪਕ ਟੀਨੂ ਪ੍ਰਾਈਵੇਟ ਗੱਡੀ ‘ਚ ਲਿਜਾ ਰਹੀ ਸੀ।

ਅੱਜ ਮਾਨਸਾ ਸੀਆਈਏ ਸਟਾਫ ਕੋਲੋਂ ਗੈਂਗਸਟਰ ਫਰਾਰ ਹੋ ਗਿਆ ਸੀ।ਦੱਸ ਦੇਈਏ ਕਿ ਦੀਪਕ ਟੀਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਸਾਥੀ ਹੈ।ਸਿੱਧੂ ਮੂਸੇਵਾਲਾ ਦੇ ਕਤਲ ਤੋਂ ਦੋ ਦਿਨ ਪਹਿਲਾਂ ਲਾਰੈਂਸ ਤੇ ਦੀਪਕ ਦੀ ਵੀਡੀਓਕਾਲ ਰਾਹੀਂ ਗਲਬਾਤ ਹੋਈ।ਦੱਸ ਦੇਈਏ ਕਿ ਮੂਸੇਵਾਲਾ ਕਤਲਕਾਂਡ ਦੀ ਚਾਰਜਸ਼ੀਟ ‘ਚ ਸੀ ਨਾਮਜ਼ਦ ਦੀਪਕ ਟੀਨੂੰ।

Tags: deepak tinuLawrence Bishnoilawrence gangpolice theartpro punjab tv
Share230Tweet144Share58

Related Posts

ਪੰਜਾਬ ਦੇ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਹੋਈ ਖਤਮ, ਵਿੱਤ ਮੰਤਰੀ ਨੇ ਕਿਹਾ . . . .

ਜੁਲਾਈ 28, 2026

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

ਪੰਜਾਬ ‘ਚ ਖੁੱਲ੍ਹਣਗੀਆਂ ਦੋ ਡਿਜ਼ੀਟਲ ਯੂਨੀਵਰਸਿਟੀਆਂ, ਮੌਨਸੂਨ ਸੈਸ਼ਨ ‘ਚ ਬਿੱਲ ਲਿਆਏਗੀ ਸਰਕਾਰ: ਹਰਜੋਤ ਬੈਂਸ

ਜੁਲਾਈ 27, 2026

ਅਕਾਲੀ ਦਲ ਨੂੰ ਵੱਡਾ ਝਟਕਾ : ਸੀਨੀਅਰ ਆਗੂਆਂ ਨੇ ਸਮੂਹਿਕ ਅਸਤੀਫ਼ਿਆਂ ਦਾ ਕੀਤਾ ਐਲਾਨ

ਜੁਲਾਈ 27, 2026

ਪੇਪਰ ਲੀਕ ਨੂੰ ਰੋਕਣ ਲਈ ਕੱਲ੍ਹ ਸਖ਼ਤ ਕਾਨੂੰਨ ਲੈ ਕੇ ਆਵਾਂਗੇ : ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਜੁਲਾਈ 26, 2026

ਸਰਕਾਰ ਨੇ ਫਾਰਮੇਸੀ ਅਫਸਰਾਂ ਦੀ ਭਰਤੀ ਪ੍ਰੀਖਿਆ ਵਿੱਚ ਨਕਲ ਦੀ ਕੋਸ਼ਿਸ਼ ਵਿਰੁੱਧ ਤੁਰੰਤ ਕਾਰਵਾਈ ਕੀਤੀ, 21 ਦੋਸ਼ੀਆਂ ਨੂੰ ਜੇਲ੍ਹ ਭੇਜਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਜੁਲਾਈ 26, 2026
Load More

Recent News

ਪੰਜਾਬ ਦੇ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਹੋਈ ਖਤਮ, ਵਿੱਤ ਮੰਤਰੀ ਨੇ ਕਿਹਾ . . . .

ਜੁਲਾਈ 28, 2026

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

ਪੰਜਾਬ ‘ਚ ਖੁੱਲ੍ਹਣਗੀਆਂ ਦੋ ਡਿਜ਼ੀਟਲ ਯੂਨੀਵਰਸਿਟੀਆਂ, ਮੌਨਸੂਨ ਸੈਸ਼ਨ ‘ਚ ਬਿੱਲ ਲਿਆਏਗੀ ਸਰਕਾਰ: ਹਰਜੋਤ ਬੈਂਸ

ਜੁਲਾਈ 27, 2026

ਅਕਾਲੀ ਦਲ ਨੂੰ ਵੱਡਾ ਝਟਕਾ : ਸੀਨੀਅਰ ਆਗੂਆਂ ਨੇ ਸਮੂਹਿਕ ਅਸਤੀਫ਼ਿਆਂ ਦਾ ਕੀਤਾ ਐਲਾਨ

ਜੁਲਾਈ 27, 2026

ਪੇਪਰ ਲੀਕ ਨੂੰ ਰੋਕਣ ਲਈ ਕੱਲ੍ਹ ਸਖ਼ਤ ਕਾਨੂੰਨ ਲੈ ਕੇ ਆਵਾਂਗੇ : ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਜੁਲਾਈ 26, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.