[caption id="attachment_95165" align="aligncenter" width="784"] ਹਿੰਦੀ ਸਿਨੇਮਾ ਦੇ ਸਭ ਤੋਂ ਮਸ਼ਹੂਰ ਪਲਾਂ ਦੀ ਗੱਲ ਅਜੇ ਦੇਵਗਨ ਦੇ 'ਫੂਲ ਔਰ ਕਾਂਟੇ' ਫ਼ਿਲਮ ਵਿੱਚ ਦੋ ਬਾਈਕ 'ਤੇ ਐਂਟਰੀ ਕੀਤੇ ਬਗੈਰ ਪੂਰੀ ਨਹੀਂ ਹੋਵੇਗੀ। 90 ਦੇ ਦਹਾਕੇ ਤੋਂ ਬਾਲੀਵੁੱਡ 'ਚ ਐਕਸ਼ਨ ਹੀਰੋਜ਼ ਦੇ ਉਭਾਰਣ ਦੀ ਸ਼ੁਰੂਆਤ ਅਜੈ ਦੀ ਇਸ ਧਾਕੜ ਐਂਟਰੀ ਤੋਂ ਮੰਨੀ ਜਾ ਸਕਦੀ ਹੈ।[/caption] [caption id="attachment_95166" align="aligncenter" width="808"] ਅਮਿਤਾਭ ਬੱਚਨ ਤੋਂ ਲੈ ਕੇ ਧਰਮਿੰਦਰ ਤੇ ਮਿਥੁਨ ਤੱਕ ਕਈ ਵੱਡੀਆਂ ਫਿਲਮਾਂ 'ਚ ਐਕਸ਼ਨ ਦੀ ਕੋਰੀਓਗ੍ਰਾਫੀ ਕਰ ਚੁੱਕੇ ਵੀਰੂ ਦੇਵਗਨ ਦਾ ਬੇਟਾ ਅਜੈ 'ਫੂਲ ਔਰ ਕਾਂਟੇ' ਨਾਲ ਖੁਦ ਬਾਲੀਵੁੱਡ ਹੀਰੋ ਬਣਨ ਜਾ ਰਿਹਾ ਸੀ।[/caption] [caption id="attachment_95168" align="aligncenter" width="1200"] 22 ਨਵੰਬਰ, 1991 ਨੂੰ ਰਿਲੀਜ਼ ਹੋਈ 'ਫੂਲ ਔਰ ਕਾਂਟੇ' ਨੂੰ ਦੇਖ ਕੇ ਅੱਜ ਵੀ ਸਹਿਜੇ ਹੀ ਸਮਝ ਆ ਸਕਦੀ ਹੈ ਕਿ ਇਸ ਫ਼ਿਲਮ ਦਾ ਐਕਸ਼ਨ ਕਿੰਨਾ ਨਵਾਂ ਸੀ। ਪਰ ਵੀਰੂ ਨੇ ਨਾ ਸਿਰਫ 'ਫੂਲ ਔਰ ਕਾਂਟੇ' 'ਚ ਜ਼ਬਰਦਸਤ ਐਕਸ਼ਨ ਤਿਆਰ ਕਰਨ 'ਚ ਸਖ਼ਤ ਮਿਹਨਤ ਕੀਤੀ, ਸਗੋਂ ਅਜੇ ਦੇਵਗਨ ਨੂੰ ਬਣਾਉਣ 'ਚ ਵੀ ਉਨ੍ਹਾਂ ਦਾ ਅਟੁੱਟ ਮਿਹਨਤ ਕੀਤੀ ।[/caption] [caption id="attachment_95169" align="aligncenter" width="1200"] ਇੱਕ ਪੁਰਾਣੇ ਇੰਟਰਵਿਊ 'ਚ ਅਜੇ ਦੇਵਗਨ ਦੇ ਪਿਤਾ ਮਰਹੂਮ ਵੀਰੂ ਦੇਵਗਨ ਨੇ ਦੱਸਿਆ ਸੀ ਕਿ ਉਹ ਹਮੇਸ਼ਾ ਆਪਣੇ ਬੇਟੇ ਨੂੰ ਹੀਰੋ ਬਣਾਉਣਾ ਚਾਹੁੰਦੇ ਸੀ। ਕਾਰਨ ਇਹ ਸੀ ਕਿ ਹੀਰੋ ਬਣਨਾ ਉਸ ਦਾ ਵੀ ਸੁਪਨਾ ਸੀ, ਜੋ ਪੂਰਾ ਨਹੀਂ ਹੋਇਆ।[/caption] [caption id="attachment_95170" align="aligncenter" width="1080"] ਅਜੈ ਨੇ ਦੱਸਿਆ, 'ਜਦੋਂ ਤੋਂ ਉਹ ਪੈਦਾ ਹੋਇਆ ਸੀ, ਮੈਨੂੰ ਲੱਗਦਾ ਸੀ ਕਿ ਉਹ ਜ਼ਿੰਦਗੀ 'ਚ ਜ਼ਰੂਰ ਇੱਕ ਐਕਟਰ ਬਣੇਗਾ। ਇਹ ਮੇਰਾ ਸ਼ੌਕ ਵੀ ਸੀ ਕਿਉਂਕਿ ਮੈਂ ਵੀ ਐਕਟਰ ਬਣਨ ਆਇਆ ਸੀ।[/caption] [caption id="attachment_95171" align="aligncenter" width="1496"] 'ਫੂਲ ਔਰ ਕਾਂਟੇ' ਦੇ ਸੈੱਟ 'ਤੇ ਇੱਕ ਇੰਟਰਵਿਊ 'ਚ ਅਜੇ ਨੇ ਇਹ ਵੀ ਦੱਸਿਆ ਕਿ ਉਹ ਬਾਲੀਵੁੱਡ 'ਚ ਕੁਝ ਕਰਨ ਦੀ ਇੱਛਾ ਨਾਲ ਵੱਡਾ ਹੋਇਆ। ਅਜੇ ਨੇ ਕਿਹਾ, 'ਜਦੋਂ ਤੋਂ ਮੈਨੂੰ ਹੋਸ਼ ਆਇਆ, ਮੇਰੇ ਦਿਮਾਗ 'ਚ ਇਹੀ ਗੱਲ ਸੀ। ਇਹ ਫੈਸਲਾ ਹੋਇਆ ਕਿ ਅਸੀਂ ਇੰਡਸਟਰੀ ਵਿੱਚ ਹੀ ਰਹਿਣਾ ਹੈ, ਅਸੀਂ ਜੋ ਵੀ ਕਰਨਾ ਹੈ, ਇੱਥੇ ਹੀ ਕਰਨਾ ਹੈ।[/caption] [caption id="attachment_95173" align="aligncenter" width="778"] ਅਜੈ ਨੂੰ ਹੀਰੋ ਬਣਾਉਣ ਲਈ ਸਖ਼ਤ ਮਿਹਨਤ ਕਰਨ 'ਤੇ ਉਸ ਦੇ ਪਿਤਾ ਵੀਰੂ ਦੇਵਗਨ ਨੇ ਕਿਹਾ, 'ਏਸੀ ਕਮਰੇ 'ਚ ਸੌਂਣ ਵਾਲੇ ਇੱਕ ਬੱਚੇ ਨੂੰ ਸਵੇਰੇ 6 ਵਜੇ ਜਗਾਉਣਾ ਮੁਸ਼ਕਲ ਹੈ, ਕਿਉਂਕਿ ਉਹ ਇਸ ਦਾ ਆਦੀ ਨਹੀਂ। ਇਸ ਲਈ ਮੈਨੂੰ ਉਸ ਦੀ ਆਦਤ ਬਦਲਣ ਲਈ ਇੱਕ ਸਾਲ ਦਾ ਸਮਾਂ ਲੱਗਾ... ਕਿ ਉੱਠੋ, ਜੁਹੂ (ਬੀਚ) ਜਾਓ।[/caption] [caption id="attachment_95174" align="aligncenter" width="1920"] ਜਦੋਂ ਵੀਰੂ ਜੀ ਤੋਂ ਪੁੱਛਿਆ ਗਿਆ ਕਿ ਉਹ ਅਜੈ ਨੂੰ ਬਤੌਰ ਹੀਰੋ ਕਿਵੇਂ ਸੋਚਦੇ ਹਨ ਤਾਂ ਉਨ੍ਹਾਂ ਨੇ ਕਿਹਾ, 'ਮਾਲਿਕ ਕਰੇ ਕਾਮਜ਼ਾਬ ਹੋ, ਇਹ ਤਾਂ ਦੁਨੀਆ ਦੱਸੇਗੀ। ਮੇਰੀ 'ਤੇ ਕੋਸ਼ਿਸ ਹੈ, ਮਿਹਨਤ ਹੈ।[/caption] [caption id="attachment_95175" align="aligncenter" width="1920"] ਵੀਰੂ ਜੀ ਸਾਡੇ 'ਚ ਨਹੀਂ ਰਹੇ, ਪਰ ਅਜੈ ਨੂੰ ਤਿਆਰ ਕਰਨ 'ਚ ਉਨ੍ਹਾਂ ਵਲੋਂ ਕੀਤੀ ਗਈ ਮਿਹਨਤ ਜ਼ਰੂਰ ਰੰਗ ਲਿਆਈ। ਅੱਜ, ਨਾ ਸਿਰਫ ਅਜੈ ਦੀ ਪੂਰੇ ਭਾਰਤ 'ਚ ਫੈਨ ਫੋਲੋਇੰਗ ਹੈ ਤੇ ਐਕਟਰ ਉਸਨੂੰ ਆਪਣਾ ਆਈਡਲ ਮੰਨਦੇ ਹਨ, ਬਲਕਿ ਉਹ ਭਾਰਤ ਦੇ ਸਭ ਤੋਂ ਸੋਲਿਡ ਐਕਟਰ 'ਚ ਵੀ ਗਿਣੇ ਜਾਂਦੇ ਹਨ[/caption]