ਵੀਰਵਾਰ, ਸਤੰਬਰ 24, 2026 08:25 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਅਜੇ ਦੇਵਗਨ ਨੂੰ ਫ਼ਿਲਮ ‘ਫੂਲ ਔਰ ਕਾਂਟੇ’ ਲਈ ਤਿਆਰ ਕਰਨ ‘ਚ ਪਿਤਾ ਨੂੰ ਲੱਗਿਆ ਇੱਕ ਸਾਲ

ਹਿੰਦੀ ਸਿਨੇਮਾ ਦੇ ਸਭ ਤੋਂ ਮਸ਼ਹੂਰ ਪਲਾਂ ਦੀ ਗੱਲ ਅਜੇ ਦੇਵਗਨ ਦੇ 'ਫੂਲ ਔਰ ਕਾਂਟੇ' ਫ਼ਿਲਮ ਵਿੱਚ ਦੋ ਬਾਈਕ 'ਤੇ ਐਂਟਰੀ ਕੀਤੇ ਬਗੈਰ ਪੂਰੀ ਨਹੀਂ ਹੋਵੇਗੀ। 90 ਦੇ ਦਹਾਕੇ ਤੋਂ ਬਾਲੀਵੁੱਡ 'ਚ ਐਕਸ਼ਨ ਹੀਰੋਜ਼ ਦੇ ਉਭਾਰਣ ਦੀ ਸ਼ੁਰੂਆਤ ਅਜੈ ਦੀ ਇਸ ਧਾਕੜ ਐਂਟਰੀ ਤੋਂ ਮੰਨੀ ਜਾ ਸਕਦੀ ਹੈ।

by Bharat Thapa
ਨਵੰਬਰ 23, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਵੀਰੂ ਜੀ ਸਾਡੇ 'ਚ ਨਹੀਂ ਰਹੇ, ਪਰ ਅਜੈ ਨੂੰ ਤਿਆਰ ਕਰਨ 'ਚ ਉਨ੍ਹਾਂ ਵਲੋਂ ਕੀਤੀ ਗਈ ਮਿਹਨਤ ਜ਼ਰੂਰ ਰੰਗ ਲਿਆਈ। ਅੱਜ, ਨਾ ਸਿਰਫ ਅਜੈ ਦੀ ਪੂਰੇ ਭਾਰਤ 'ਚ ਫੈਨ ਫੋਲੋਇੰਗ ਹੈ ਤੇ ਐਕਟਰ ਉਸਨੂੰ ਆਪਣਾ ਆਈਡਲ ਮੰਨਦੇ ਹਨ, ਬਲਕਿ ਉਹ ਭਾਰਤ ਦੇ ਸਭ ਤੋਂ ਸੋਲਿਡ ਐਕਟਰ 'ਚ ਵੀ ਗਿਣੇ ਜਾਂਦੇ ਹਨ
ਅਜੈ ਨੂੰ ਹੀਰੋ ਬਣਾਉਣ ਲਈ ਸਖ਼ਤ ਮਿਹਨਤ ਕਰਨ 'ਤੇ ਉਸ ਦੇ ਪਿਤਾ ਵੀਰੂ ਦੇਵਗਨ ਨੇ ਕਿਹਾ, 'ਏਸੀ ਕਮਰੇ 'ਚ ਸੌਂਣ ਵਾਲੇ ਇੱਕ ਬੱਚੇ ਨੂੰ ਸਵੇਰੇ 6 ਵਜੇ ਜਗਾਉਣਾ ਮੁਸ਼ਕਲ ਹੈ, ਕਿਉਂਕਿ ਉਹ ਇਸ ਦਾ ਆਦੀ ਨਹੀਂ। ਇਸ ਲਈ ਮੈਨੂੰ ਉਸ ਦੀ ਆਦਤ ਬਦਲਣ ਲਈ ਇੱਕ ਸਾਲ ਦਾ ਸਮਾਂ ਲੱਗਾ... ਕਿ ਉੱਠੋ, ਜੁਹੂ (ਬੀਚ) ਜਾਓ।
ਜਦੋਂ ਵੀਰੂ ਜੀ ਤੋਂ ਪੁੱਛਿਆ ਗਿਆ ਕਿ ਉਹ ਅਜੈ ਨੂੰ ਬਤੌਰ ਹੀਰੋ ਕਿਵੇਂ ਸੋਚਦੇ ਹਨ ਤਾਂ ਉਨ੍ਹਾਂ ਨੇ ਕਿਹਾ, 'ਮਾਲਿਕ ਕਰੇ ਕਾਮਜ਼ਾਬ ਹੋ, ਇਹ ਤਾਂ ਦੁਨੀਆ ਦੱਸੇਗੀ। ਮੇਰੀ 'ਤੇ ਕੋਸ਼ਿਸ ਹੈ, ਮਿਹਨਤ ਹੈ।
'ਫੂਲ ਔਰ ਕਾਂਟੇ' ਦੇ ਸੈੱਟ 'ਤੇ ਇੱਕ ਇੰਟਰਵਿਊ 'ਚ ਅਜੇ ਨੇ ਇਹ ਵੀ ਦੱਸਿਆ ਕਿ ਉਹ ਬਾਲੀਵੁੱਡ 'ਚ ਕੁਝ ਕਰਨ ਦੀ ਇੱਛਾ ਨਾਲ ਵੱਡਾ ਹੋਇਆ। ਅਜੇ ਨੇ ਕਿਹਾ, 'ਜਦੋਂ ਤੋਂ ਮੈਨੂੰ ਹੋਸ਼ ਆਇਆ, ਮੇਰੇ ਦਿਮਾਗ 'ਚ ਇਹੀ ਗੱਲ ਸੀ। ਇਹ ਫੈਸਲਾ ਹੋਇਆ ਕਿ ਅਸੀਂ ਇੰਡਸਟਰੀ ਵਿੱਚ ਹੀ ਰਹਿਣਾ ਹੈ, ਅਸੀਂ ਜੋ ਵੀ ਕਰਨਾ ਹੈ, ਇੱਥੇ ਹੀ ਕਰਨਾ ਹੈ।
ਅਜੈ ਨੇ ਦੱਸਿਆ, 'ਜਦੋਂ ਤੋਂ ਉਹ ਪੈਦਾ ਹੋਇਆ ਸੀ, ਮੈਨੂੰ ਲੱਗਦਾ ਸੀ ਕਿ ਉਹ ਜ਼ਿੰਦਗੀ 'ਚ ਜ਼ਰੂਰ ਇੱਕ ਐਕਟਰ ਬਣੇਗਾ। ਇਹ ਮੇਰਾ ਸ਼ੌਕ ਵੀ ਸੀ ਕਿਉਂਕਿ ਮੈਂ ਵੀ ਐਕਟਰ ਬਣਨ ਆਇਆ ਸੀ।
ਇੱਕ ਪੁਰਾਣੇ ਇੰਟਰਵਿਊ 'ਚ ਅਜੇ ਦੇਵਗਨ ਦੇ ਪਿਤਾ ਮਰਹੂਮ ਵੀਰੂ ਦੇਵਗਨ ਨੇ ਦੱਸਿਆ ਸੀ ਕਿ ਉਹ ਹਮੇਸ਼ਾ ਆਪਣੇ ਬੇਟੇ ਨੂੰ ਹੀਰੋ ਬਣਾਉਣਾ ਚਾਹੁੰਦੇ ਸੀ। ਕਾਰਨ ਇਹ ਸੀ ਕਿ ਹੀਰੋ ਬਣਨਾ ਉਸ ਦਾ ਵੀ ਸੁਪਨਾ ਸੀ, ਜੋ ਪੂਰਾ ਨਹੀਂ ਹੋਇਆ।
22 ਨਵੰਬਰ, 1991 ਨੂੰ ਰਿਲੀਜ਼ ਹੋਈ 'ਫੂਲ ਔਰ ਕਾਂਟੇ' ਨੂੰ ਦੇਖ ਕੇ ਅੱਜ ਵੀ ਸਹਿਜੇ ਹੀ ਸਮਝ ਆ ਸਕਦੀ ਹੈ ਕਿ ਇਸ ਫ਼ਿਲਮ ਦਾ ਐਕਸ਼ਨ ਕਿੰਨਾ ਨਵਾਂ ਸੀ। ਪਰ ਵੀਰੂ ਨੇ ਨਾ ਸਿਰਫ 'ਫੂਲ ਔਰ ਕਾਂਟੇ' 'ਚ ਜ਼ਬਰਦਸਤ ਐਕਸ਼ਨ ਤਿਆਰ ਕਰਨ 'ਚ ਸਖ਼ਤ ਮਿਹਨਤ ਕੀਤੀ, ਸਗੋਂ ਅਜੇ ਦੇਵਗਨ ਨੂੰ ਬਣਾਉਣ 'ਚ ਵੀ ਉਨ੍ਹਾਂ ਦਾ ਅਟੁੱਟ ਮਿਹਨਤ ਕੀਤੀ ।
ਅਮਿਤਾਭ ਬੱਚਨ ਤੋਂ ਲੈ ਕੇ ਧਰਮਿੰਦਰ ਤੇ ਮਿਥੁਨ ਤੱਕ ਕਈ ਵੱਡੀਆਂ ਫਿਲਮਾਂ 'ਚ ਐਕਸ਼ਨ ਦੀ ਕੋਰੀਓਗ੍ਰਾਫੀ ਕਰ ਚੁੱਕੇ ਵੀਰੂ ਦੇਵਗਨ ਦਾ ਬੇਟਾ ਅਜੈ 'ਫੂਲ ਔਰ ਕਾਂਟੇ' ਨਾਲ ਖੁਦ ਬਾਲੀਵੁੱਡ ਹੀਰੋ ਬਣਨ ਜਾ ਰਿਹਾ ਸੀ।
ਹਿੰਦੀ ਸਿਨੇਮਾ ਦੇ ਸਭ ਤੋਂ ਮਸ਼ਹੂਰ ਪਲਾਂ ਦੀ ਗੱਲ ਅਜੇ ਦੇਵਗਨ ਦੇ 'ਫੂਲ ਔਰ ਕਾਂਟੇ' ਫ਼ਿਲਮ ਵਿੱਚ ਦੋ ਬਾਈਕ 'ਤੇ ਐਂਟਰੀ ਕੀਤੇ ਬਗੈਰ ਪੂਰੀ ਨਹੀਂ ਹੋਵੇਗੀ। 90 ਦੇ ਦਹਾਕੇ ਤੋਂ ਬਾਲੀਵੁੱਡ 'ਚ ਐਕਸ਼ਨ ਹੀਰੋਜ਼ ਦੇ ਉਭਾਰਣ ਦੀ ਸ਼ੁਰੂਆਤ ਅਜੈ ਦੀ ਇਸ ਧਾਕੜ ਐਂਟਰੀ ਤੋਂ ਮੰਨੀ ਜਾ ਸਕਦੀ ਹੈ।
ਹਿੰਦੀ ਸਿਨੇਮਾ ਦੇ ਸਭ ਤੋਂ ਮਸ਼ਹੂਰ ਪਲਾਂ ਦੀ ਗੱਲ ਅਜੇ ਦੇਵਗਨ ਦੇ ‘ਫੂਲ ਔਰ ਕਾਂਟੇ’ ਫ਼ਿਲਮ ਵਿੱਚ ਦੋ ਬਾਈਕ ‘ਤੇ ਐਂਟਰੀ ਕੀਤੇ ਬਗੈਰ ਪੂਰੀ ਨਹੀਂ ਹੋਵੇਗੀ। 90 ਦੇ ਦਹਾਕੇ ਤੋਂ ਬਾਲੀਵੁੱਡ ‘ਚ ਐਕਸ਼ਨ ਹੀਰੋਜ਼ ਦੇ ਉਭਾਰਣ ਦੀ ਸ਼ੁਰੂਆਤ ਅਜੈ ਦੀ ਇਸ ਧਾਕੜ ਐਂਟਰੀ ਤੋਂ ਮੰਨੀ ਜਾ ਸਕਦੀ ਹੈ।

 

ਅਮਿਤਾਭ ਬੱਚਨ ਤੋਂ ਲੈ ਕੇ ਧਰਮਿੰਦਰ ਤੇ ਮਿਥੁਨ ਤੱਕ ਕਈ ਵੱਡੀਆਂ ਫਿਲਮਾਂ ‘ਚ ਐਕਸ਼ਨ ਦੀ ਕੋਰੀਓਗ੍ਰਾਫੀ ਕਰ ਚੁੱਕੇ ਵੀਰੂ ਦੇਵਗਨ ਦਾ ਬੇਟਾ ਅਜੈ ‘ਫੂਲ ਔਰ ਕਾਂਟੇ’ ਨਾਲ ਖੁਦ ਬਾਲੀਵੁੱਡ ਹੀਰੋ ਬਣਨ ਜਾ ਰਿਹਾ ਸੀ।

 

22 ਨਵੰਬਰ, 1991 ਨੂੰ ਰਿਲੀਜ਼ ਹੋਈ ‘ਫੂਲ ਔਰ ਕਾਂਟੇ’ ਨੂੰ ਦੇਖ ਕੇ ਅੱਜ ਵੀ ਸਹਿਜੇ ਹੀ ਸਮਝ ਆ ਸਕਦੀ ਹੈ ਕਿ ਇਸ ਫ਼ਿਲਮ ਦਾ ਐਕਸ਼ਨ ਕਿੰਨਾ ਨਵਾਂ ਸੀ। ਪਰ ਵੀਰੂ ਨੇ ਨਾ ਸਿਰਫ ‘ਫੂਲ ਔਰ ਕਾਂਟੇ’ ‘ਚ ਜ਼ਬਰਦਸਤ ਐਕਸ਼ਨ ਤਿਆਰ ਕਰਨ ‘ਚ ਸਖ਼ਤ ਮਿਹਨਤ ਕੀਤੀ, ਸਗੋਂ ਅਜੇ ਦੇਵਗਨ ਨੂੰ ਬਣਾਉਣ ‘ਚ ਵੀ ਉਨ੍ਹਾਂ ਦਾ ਅਟੁੱਟ ਮਿਹਨਤ ਕੀਤੀ ।

 

 

ਇੱਕ ਪੁਰਾਣੇ ਇੰਟਰਵਿਊ ‘ਚ ਅਜੇ ਦੇਵਗਨ ਦੇ ਪਿਤਾ ਮਰਹੂਮ ਵੀਰੂ ਦੇਵਗਨ ਨੇ ਦੱਸਿਆ ਸੀ ਕਿ ਉਹ ਹਮੇਸ਼ਾ ਆਪਣੇ ਬੇਟੇ ਨੂੰ ਹੀਰੋ ਬਣਾਉਣਾ ਚਾਹੁੰਦੇ ਸੀ। ਕਾਰਨ ਇਹ ਸੀ ਕਿ ਹੀਰੋ ਬਣਨਾ ਉਸ ਦਾ ਵੀ ਸੁਪਨਾ ਸੀ, ਜੋ ਪੂਰਾ ਨਹੀਂ ਹੋਇਆ।

 

ਅਜੈ ਨੇ ਦੱਸਿਆ, ‘ਜਦੋਂ ਤੋਂ ਉਹ ਪੈਦਾ ਹੋਇਆ ਸੀ, ਮੈਨੂੰ ਲੱਗਦਾ ਸੀ ਕਿ ਉਹ ਜ਼ਿੰਦਗੀ ‘ਚ ਜ਼ਰੂਰ ਇੱਕ ਐਕਟਰ ਬਣੇਗਾ। ਇਹ ਮੇਰਾ ਸ਼ੌਕ ਵੀ ਸੀ ਕਿਉਂਕਿ ਮੈਂ ਵੀ ਐਕਟਰ ਬਣਨ ਆਇਆ ਸੀ।

 

‘ਫੂਲ ਔਰ ਕਾਂਟੇ’ ਦੇ ਸੈੱਟ ‘ਤੇ ਇੱਕ ਇੰਟਰਵਿਊ ‘ਚ ਅਜੇ ਨੇ ਇਹ ਵੀ ਦੱਸਿਆ ਕਿ ਉਹ ਬਾਲੀਵੁੱਡ ‘ਚ ਕੁਝ ਕਰਨ ਦੀ ਇੱਛਾ ਨਾਲ ਵੱਡਾ ਹੋਇਆ। ਅਜੇ ਨੇ ਕਿਹਾ, ‘ਜਦੋਂ ਤੋਂ ਮੈਨੂੰ ਹੋਸ਼ ਆਇਆ, ਮੇਰੇ ਦਿਮਾਗ ‘ਚ ਇਹੀ ਗੱਲ ਸੀ। ਇਹ ਫੈਸਲਾ ਹੋਇਆ ਕਿ ਅਸੀਂ ਇੰਡਸਟਰੀ ਵਿੱਚ ਹੀ ਰਹਿਣਾ ਹੈ, ਅਸੀਂ ਜੋ ਵੀ ਕਰਨਾ ਹੈ, ਇੱਥੇ ਹੀ ਕਰਨਾ ਹੈ।

 

ਅਜੈ ਨੂੰ ਹੀਰੋ ਬਣਾਉਣ ਲਈ ਸਖ਼ਤ ਮਿਹਨਤ ਕਰਨ ‘ਤੇ ਉਸ ਦੇ ਪਿਤਾ ਵੀਰੂ ਦੇਵਗਨ ਨੇ ਕਿਹਾ, ‘ਏਸੀ ਕਮਰੇ ‘ਚ ਸੌਂਣ ਵਾਲੇ ਇੱਕ ਬੱਚੇ ਨੂੰ ਸਵੇਰੇ 6 ਵਜੇ ਜਗਾਉਣਾ ਮੁਸ਼ਕਲ ਹੈ, ਕਿਉਂਕਿ ਉਹ ਇਸ ਦਾ ਆਦੀ ਨਹੀਂ। ਇਸ ਲਈ ਮੈਨੂੰ ਉਸ ਦੀ ਆਦਤ ਬਦਲਣ ਲਈ ਇੱਕ ਸਾਲ ਦਾ ਸਮਾਂ ਲੱਗਾ… ਕਿ ਉੱਠੋ, ਜੁਹੂ (ਬੀਚ) ਜਾਓ।

 

ਜਦੋਂ ਵੀਰੂ ਜੀ ਤੋਂ ਪੁੱਛਿਆ ਗਿਆ ਕਿ ਉਹ ਅਜੈ ਨੂੰ ਬਤੌਰ ਹੀਰੋ ਕਿਵੇਂ ਸੋਚਦੇ ਹਨ ਤਾਂ ਉਨ੍ਹਾਂ ਨੇ ਕਿਹਾ, ‘ਮਾਲਿਕ ਕਰੇ ਕਾਮਜ਼ਾਬ ਹੋ, ਇਹ ਤਾਂ ਦੁਨੀਆ ਦੱਸੇਗੀ। ਮੇਰੀ ‘ਤੇ ਕੋਸ਼ਿਸ ਹੈ, ਮਿਹਨਤ ਹੈ।

 

ਵੀਰੂ ਜੀ ਸਾਡੇ ‘ਚ ਨਹੀਂ ਰਹੇ, ਪਰ ਅਜੈ ਨੂੰ ਤਿਆਰ ਕਰਨ ‘ਚ ਉਨ੍ਹਾਂ ਵਲੋਂ ਕੀਤੀ ਗਈ ਮਿਹਨਤ ਜ਼ਰੂਰ ਰੰਗ ਲਿਆਈ। ਅੱਜ, ਨਾ ਸਿਰਫ ਅਜੈ ਦੀ ਪੂਰੇ ਭਾਰਤ ‘ਚ ਫੈਨ ਫੋਲੋਇੰਗ ਹੈ ਤੇ ਐਕਟਰ ਉਸਨੂੰ ਆਪਣਾ ਆਈਡਲ ਮੰਨਦੇ ਹਨ, ਬਲਕਿ ਉਹ ਭਾਰਤ ਦੇ ਸਭ ਤੋਂ ਸੋਲਿਡ ਐਕਟਰ ‘ਚ ਵੀ ਗਿਣੇ ਜਾਂਦੇ ਹਨ

 

Tags: Ajay Devgnbollywoodpropunjab tvpropunjabnewsVEERUDEVGUN
Share226Tweet142Share57

Related Posts

ਸੁਪਰੀਮ ਕੋਰਟ ਨੇ ਰਾਜਪਾਲ ਯਾਦਵ ਨੂੰ ਦਿੱਤਾ ਆਖਰੀ ਮੌਕਾ, 2 ਕਰੋੜ ਰੁਪਏ ਜਮ੍ਹਾ ਕਰਵਾਉਣ ਅਤੇ ਆਪਣਾ ਪਾਸਪੋਰਟ ਜਮ੍ਹਾ ਕਰਵਾਉਣ ਦਾ ਹੁਕਮ

ਸਤੰਬਰ 16, 2026

ਮਸ਼ਹੂਰ ਪੰਜਾਬੀ ਗਾਇਕਾ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

ਅਗਸਤ 4, 2026

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026
Load More

Recent News

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿੱਚ ਇੰਡਸਟਰੀ-ਇੰਟੀਗ੍ਰੇਟਿਡ ਬੋਰਡ (IIB) ਦਾ ਪਹਿਲਾ ਐਗਜ਼ੀਕਿਊਟਿਵ ਲੀਡਰਸ਼ਿਪ ਡਾਇਲਾਗ 2026 ਆਯੋਜਿਤ

ਸਤੰਬਰ 23, 2026

ਭਾਜਪਾ ਪੰਜਾਬ ਵਿੱਚ ਨਸ਼ਾ ਤਸਕਰਾਂ ਦੇ ਨਾਲ ਖੁੱਲ੍ਹ ਕੇ ਖੜ੍ਹੀ ਹੈ: ਮਨੀਸ਼ ਸਿਸੋਦੀਆ

ਸਤੰਬਰ 22, 2026

‘ਆਪ’ ਮੰਤਰੀਆਂ ਨੇ ‘ਮਾਨ ਦੇ ਮੁਨਾਫ਼ੇ’ ਘਰ-ਘਰ ਪਹੁੰਚਾਏ, ਪੰਜਾਬ ਨੂੰ 4.5 ਸਾਲਾਂ ਦਾ ‘ਗਾਰੰਟੀ ਪਲੱਸ’ ਰਿਪੋਰਟ ਕਾਰਡ ਪੇਸ਼ ਕੀਤਾ

ਸਤੰਬਰ 22, 2026

ਚੰਡੀਗੜ੍ਹ ‘ਚ ਅੱਜ ਨਹੀਂ ਲੱਗੇਗਾ iPhones ਦਾ ਲੰਗਰ, ਪ੍ਰਸ਼ਾਸਨ ਨੇ ਇਸ ਵਜ੍ਹਾ ਕਰਕੇ ਲਗਾਈ ਰੋਕ

ਸਤੰਬਰ 22, 2026

“ਫਤਿਹਗੜ੍ਹ ਸਾਹਿਬ ਡੇਰਾਬੱਸੀ ਅਤੇ ਲਾਲੜੂ ਵਿੱਚ ‘ਨਸ਼ਾ ਮੁਕਤ ਪੰਜਾਬ ਯਾਤਰਾ’ ਵਿੱਚ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਅਤੇ ਮਨੋਜ ਤਿਵਾੜੀ ਨੇ ਕੀਤੀ ਸ਼ਮੂਲੀਅਤ

ਸਤੰਬਰ 21, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.