ਐਤਵਾਰ, ਜੂਨ 29, 2025 01:26 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਬਾਲੀਵੁੱਡ

ਅਕਸ਼ੇ ਕੁਮਾਰ ਨੇ ਟਾਈਗਰ ਸ਼ਰਾਫ ਨੂੰ ਲੈ ਕੇ ਦਿਸ਼ਾ ਦਾ ਉਡਾਇਆ ਮਜ਼ਾਕ, ਕਿਹਾ- ‘ਉਸਨੂੰ ਚਿੰਤਾ ਕਿਤੇ ਅੱਗੇ ਟਾਈਗਰ ਨਾ ਮਿਲ ਜਾਵੇ’ (ਵੀਡੀਓ)

Disha Patani The Kapil Sharma Show: ਅਕਸ਼ੇ ਕੁਮਾਰ ਆਪਣੇ ਇੰਟਰਨੈਸ਼ਨਲ ਟੂਰ ਦ ਐਂਟਰਟੇਨਰਸ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਅਦਾਕਾਰ ਆਪਣੀ ਟੀਮ ਨਾਲ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ 'ਚ ਪਹੁੰਚੇ ਸਨ। ਜਿੱਥੇ ਉਨ੍ਹਾਂ ਨੇ ਹਾਸੇ-ਹਾਸੇ 'ਚ ਆਪਣੀਆਂ ਅਦਾਕਾਰਾਵਾਂ ਦਾ ਮਜ਼ਾਕ ਵੀ ਉਡਾਇਆ।

by Bharat Thapa
ਫਰਵਰੀ 28, 2023
in ਬਾਲੀਵੁੱਡ, ਮਨੋਰੰਜਨ
0

Disha Patani The Kapil Sharma Show: ਅਕਸ਼ੇ ਕੁਮਾਰ ਆਪਣੇ ਇੰਟਰਨੈਸ਼ਨਲ ਟੂਰ ਦ ਐਂਟਰਟੇਨਰਸ ਨੂੰ ਲੈ ਕੇ ਸੁਰਖੀਆਂ ‘ਚ ਹਨ। ਹਾਲ ਹੀ ‘ਚ ਅਦਾਕਾਰ ਆਪਣੀ ਟੀਮ ਨਾਲ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ‘ਚ ਪਹੁੰਚੇ ਸਨ। ਜਿੱਥੇ ਉਨ੍ਹਾਂ ਨੇ ਹਾਸੇ-ਹਾਸੇ ‘ਚ ਆਪਣੀਆਂ ਅਦਾਕਾਰਾਵਾਂ ਦਾ ਮਜ਼ਾਕ ਵੀ ਉਡਾਇਆ। ਜਿਸਨੂੰ ਸੁਣ ਸਾਰਿਆਂ ਦਾ ਹਾਸਾ ਨਹੀਂ ਰੁਕ ਰਿਹਾ ਸੀ। ਇਸ ਦੌਰਾਨ ਅਦਾਕਾਰ ਨੇ ਦਿਸ਼ਾ ਪਟਨੀ ਦਾ ਆਪਣੇ ਸਾਬਕਾ ਬੁਆਏਫ੍ਰੈਂਡ ਟਾਈਗਰ ਸ਼ਰਾਫ ਨੂੰ ਲੈ ਕੇ ਮਜ਼ਾਕ ਉਡਾਇਆ।

ਕਪਿਲ ਸ਼ਰਮਾ ਦੇ ਸ਼ੋਅ ‘ਚ ਪਹੁੰਚੇ ਸਿਤਾਰੇ
ਦਿ ਕਪਿਲ ਸ਼ਰਮਾ ਸ਼ੋਅ ‘ਚ ਅਕਸ਼ੇ ਨਾਲ ਮੌਨੀ ਰਾਏ, ਦਿਸ਼ਾ ਪਟਨੀ, ਸੋਨਮ ਬਾਜਵਾ ਅਤੇ ਨੋਰਾ ਫਤੇਹੀ ਪਹੁੰਚੇ। ਇਹ ਚਾਰੇ ਅਭਿਨੇਤਰੀਆਂ ਵੀ ਦ ਐਂਟਰਟੇਨਰਜ਼ ਟੂਰ ਦਾ ਹਿੱਸਾ ਹਨ। ਇਹ ਸਾਰੇ ਸ਼ੋਅ ‘ਚ ਆਪਣੇ ਟੂਰ ਨੂੰ ਪ੍ਰਮੋਟ ਕਰਨ ਪਹੁੰਚੇ ਸਨ। ਇਸ ਦੌਰਾਨ ਅਕਸ਼ੈ ਨੇ ਚਾਰੋਂ ਅਭਿਨੇਤਰੀਆਂ ਦਾ ਮਜ਼ਾਕ ਵੀ ਉਡਾਇਆ।

ਮੌਨੀ ਦੇ ਪਤੀ ‘ਤੇ ਕੀਤਾ ਮਜ਼ਾਕ
ਦਿ ਕਪਿਲ ਸ਼ਰਮਾ ਸ਼ੋਅ ਦੇ ਮੇਕਰਸ ਨੇ ਸ਼ੋਅ ਦੇ ਆਉਣ ਵਾਲੇ ਐਪੀਸੋਡ ਦਾ ਪ੍ਰੋਮੋ ਸ਼ੇਅਰ ਕੀਤਾ ਹੈ। ਵੀਡੀਓ ‘ਚ ਅਕਸ਼ੇ ਕੁਮਾਰ ਪਹਿਲਾਂ ਮੌਨੀ ਰਾਏ ਦਾ ਮਜ਼ਾਕ ਉਡਾਉਂਦੇ ਹੋਏ ਕਹਿੰਦੇ ਹਨ, “ਮੌਨੀ ਰਾਏ, ਉਸ ਦਾ ਹੁਣੇ-ਹੁਣੇ ਵਿਆਹ ਹੋਇਆ ਹੈ। ਉਸ ਨੇ ਸੱਪ ਦਾ ਕਿਰਦਾਰ ਨਿਭਾਇਆ ਹੈ। ਉਸ ਨੂੰ ਡਰ ਹੈ ਕਿ ਲੋਕ ਉਸ ਦੇ ਪਤੀ ਨੂੰ ਗਿਫਟ ‘ਚ ਬੀਨ ਦੇ ਦੇਣਗੇ। ਅਕਸ਼ੈ ਦੇ ਇਸ ਮਜ਼ਾਕ ‘ਤੇ ਮੌਨੀ ਦਾ ਚਿਹਰਾ ਬਣ ਗਿਆ ਅਤੇ ਅਦਾਕਾਰਾ ਨੇ ਜਵਾਬ ਦਿੱਤਾ, “ਤੁਸੀਂ ਬਹੁਤ ਬੁਰੇ ਹੋ।”

 

View this post on Instagram

 

A post shared by Sony Entertainment Television (@sonytvofficial)

ਦਿਸ਼ਾ ਦਾ ਟਾਈਗਰ ਨੂੰ ਲੈ ਕੇ ਉਡਾਇਆ ਮਜ਼ਾਕ
ਮੌਨੀ ਤੋਂ ਬਾਅਦ ਖਿਲਾੜੀ ਕੁਮਾਰ ਦਿਸ਼ਾ ਪਟਨੀ ਵੱਲ ਵਧੇ। ਦਿਸ਼ਾ ਦੇ ਪੁਰਾਣੇ ਰਿਸ਼ਤੇ ਬਾਰੇ ਗੱਲ ਕਰਦੇ ਹੋਏ ਅਕਸ਼ੈ ਨੇ ਕਿਹਾ, “ਦਿਸ਼ਾ ਪਟਨੀ ਘੁੰਮਣ-ਫਿਰਨ ਦੀ ਸ਼ੌਕੀਨ ਹੈ। ਉਸ ਨੂੰ ਚਿੰਤਾ ਹੈ ਕਿ ਕਿਤੇ ਉਹ ਸਫਾਰੀ ‘ਤੇ ਜਾਵੇ ਅਤੇ ਅੱਗੇ ਟਾਈਗਰ ਨਾ ਮਿਲ ਜਾਵੇ।” ਅਭਿਨੇਤਾ ਦੇ ਇਸ ਮਜ਼ਾਕ ਨੇ ਸ਼ੋਅ ਵਿੱਚ ਮੌਜੂਦ ਹਰ ਕਿਸੇ ਨੂੰ ਹਸਾ ਦਿੱਤਾ, ਪਰ ਦਿਸ਼ਾ ਕੁਝ ਨਹੀਂ ਕਹਿ ਸਕੀ।

ਸੋਨਮ ਬਾਜਵਾ ਦਾ ਮਜ਼ਾਕ ਉਡਾਇਆ
ਮੌਨੀ ਰਾਏ ਤੋਂ ਬਾਅਦ ਅਕਸ਼ੈ ਕੁਮਾਰ ਨੇ ਸੋਨਮ ਬਾਜਵਾ ਦਾ ਵੀ ਮਜ਼ਾਕ ਉਡਾਇਆ। ਅਕਸ਼ੈ ਨੇ ਅਭਿਨੇਤਰੀ ਬਾਰੇ ਗੱਲ ਕਰਦੇ ਹੋਏ ਕਿਹਾ, “ਉਹ ਪਹਿਲਾਂ ਏਅਰ ਹੋਸਟੈਸ ਸੀ, ਅਸੀਂ ਉਸ ਨੂੰ ਲੈ ਕੇ ਡਰ ਵਿੱਚ ਹਾਂ ਕਿ ਕੋਈ ਫਲਾਈਟ ਵਿੱਚ ਘੰਟੀ ਵਜਾਵੇਗਾ ਤਾਂ ਕਿਤੇ ਉਹ ਉੱਠ ਕੇ ਤੇ ਨਹੀਂ ਚਲੀ ਜਾਵੇਗੀ, ਤਾਂ ਸਾਨੂੰ ਉਸਨੂੰ ਰੁਕਣ ਲਈ ਕਹਿਣਾ ਪਵੇਗਾ। ਰੁਕੋ, ਬੈਠੋ” ਤੁਸੀਂ ਹੁਣ ਏਅਰ ਹੋਸਟੈਸ ਨਹੀਂ ਹੋ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Akshay KumarDisha Patanikapil sharma showmouni-royNora FatehipropunjabtvSonam Bajwa
Share242Tweet152Share61

Related Posts

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਵੱਡੀ ਬਾਲੀਵੁੱਡ ਅਦਾਕਾਰਾ ਦਾ 42 ਸਾਲ ਦੀ ਉਮਰ ‘ਚ ਦਿਹਾਂਤ

ਜੂਨ 28, 2025

42 ਸਾਲ ਦੀ ਬਾਲੀਵੁੱਡ ਅਦਾਕਰਾ ਹਾਰਟ ਅਟੈਕ ਨਾਲ ਹੋਈ ਮੌਤ! ਕੌਣ ਹੈ ‘ਕਾਂਟਾ ਲਗਾ’ ਫੇਮ ਗਰਲ

ਜੂਨ 28, 2025

Guru Randhawa X Account: ਦਿਲਜੀਤ ਦੋਸਾਂਝ ਦੀ ਫ਼ਿਲਮ ‘SardarJi3’ ਤੇ ਵਿਵਾਦਿਤ ਪੋਸਟ ਤੋਂ ਬਾਅਦ, ਗੁਰੂ ਰੰਧਾਵਾ ਨੇ ਆਪਣਾ X ਅਕਾਊਂਟ ਕੀਤਾ Deactivate

ਜੂਨ 27, 2025

ਫ਼ਿਲਮ ‘SardarJi-3’ ਦੇ ਵਿਵਾਦ ‘ਤੇ ਦਿਲਜੀਤ ਦੋਸਾਂਝ ਦਾ ਪਹਿਲਾ ਸਪਸ਼ਟੀਕਰਨ, ਫ਼ਿਲਮ ਨੂੰ ਲੈ ਕੇ ਕਹੀ ਵੱਡੀ ਗੱਲ

ਜੂਨ 25, 2025

ਇਸ ਅਦਾਕਾਰਾ ਨੇ ਡਰੈੱਸ ‘ਚ ਦਿਖਾਇਆ ਵੱਖਰਾ ਗਲੈਮਰ, ਦੇਖੋ ਤਸਵੀਰਾਂ

ਮਈ 27, 2025

Vogue Reader Role ‘ਚ ਦਿਲਜੀਤ ਦੋਸਾਂਝ ਨੇ ਲਿਆ ਪਹਿਲਾ ਸਥਾਨ ਇਹ ਸਿਤਾਰੇ ਵੀ ਛੱਡੇ ਪਿੱਛੇ

ਮਈ 11, 2025
Load More

Recent News

WhatsApp ਗਰੁੱਪ ‘ਚ ਬਿਨਾਂ ਜਾਂਚੇ Add ਹੋਣਾ ਪੈ ਸਕਦਾ ਹੈ ਮਹਿੰਗਾ, ਠੱਗਾਂ ਨੇ ਲਭਿਆ ਨਵਾਂ ਤਰੀਕਾ

ਜੂਨ 28, 2025

ਰਾਸ਼ਟਰਪਤੀ ਟਰੰਪ ਦਾ ਈਰਾਨ ਦੇ ਸੁਪਰੀਮ ਲੀਡਰ ਖ਼ਾਮਨੇਈ ‘ਤੇ ਤਿੱਖਾ ਹਮਲਾ

ਜੂਨ 28, 2025

ਮਾਨ ਸਰਕਾਰ ਦੀ ਜੇਲ੍ਹਾਂ ‘ਚ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ, ਲਿਆ ਵੱਡਾ ਐਕਸ਼ਨ

ਜੂਨ 28, 2025

Monsoon Health Tips: ਮੀਂਹ ‘ਚ ਭਿੱਜਣ ਕਾਰਨ ਵਾਰ-ਵਾਰ ਹੋ ਜਾਂਦਾ ਹੈ ਜੁਖਾਮ, ਇੰਝ ਕਰੋ ਬਚਾਅ

ਜੂਨ 28, 2025

ਵੈਭਵ ਸੁਰਯਾਵੰਸ਼ੀ ਨੇ ਇੰਗਲੈਂਡ ਦੇ ਪਹਿਲੇ ਮੈਚ ‘ਚ ਹੀ ਕੀਤਾ ਕਮਾਲ, ਇੰਗਲੈਂਡ ਦੇ ਖਿਡਾਰੀਆਂ ਨੂੰ ਪਾਈ ਮਾਤ

ਜੂਨ 28, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.