ਮੰਗਲਵਾਰ, ਅਗਸਤ 5, 2025 03:28 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Alia Bhatt ਤੇ Ranveer Singh ਡਿਜ਼ਾਇਨਰ Manish ਲਈ ਬਣੇ ਸ਼ੋਅ ਸਟੋਪਰ, ਬ੍ਰਾਈਡਲ ਕਾਊਚਰ ਸ਼ੋਅ ‘ਚ ਰੈਂਪ ਵਾਕ ਕਰ ਛਾਏ ਸਟਾਰਸ

Alia Bhatt-Ranveer Singh On The Ramp: ਇਨ੍ਹੀਂ ਦਿਨੀਂ ਰਣਵੀਰ ਸਿੰਘ ਅਤੇ ਆਲੀਆ ਭੱਟ ਕਰਨ ਜੌਹਰ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ।

by ਮਨਵੀਰ ਰੰਧਾਵਾ
ਜੁਲਾਈ 21, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Alia Bhatt-Ranveer Singh On The Ramp: ਇਨ੍ਹੀਂ ਦਿਨੀਂ ਰਣਵੀਰ ਸਿੰਘ ਅਤੇ ਆਲੀਆ ਭੱਟ ਕਰਨ ਜੌਹਰ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਦੌਰਾਨ ਰਣਵੀਰ ਅਤੇ ਆਲੀਆ ਨੇ ਵੀਰਵਾਰ ਰਾਤ ਮਨੀਸ਼ ਮਲਹੋਤਰਾ ਦੇ ਇਵੈਂਟ 'ਚ ਰੈਂਪ ਵਾਕ ਕੀਤਾ।
'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦੇ ਸਟਾਰਸ ਨੇ ਆਪਣੇ ਸ਼ਾਹੀ ਰੈਂਪ ਵਾਕ ਨਾਲ ਸ਼ੋਅ ਨੂੰ ਚਾਰ ਚੰਨ ਲਗਾ ਦਿੱਤੇ। ਜਿੱਥੇ ਰਣਵੀਰ ਨੇ ਆਪਣੇ ਸਵੈਗ ਨਾਲ ਸਭ ਦਾ ਦਿਲ ਜਿੱਤ ਲਿਆ। ਦੂਜੇ ਪਾਸੇ ਆਲੀਆ ਭੱਟ ਬ੍ਰਾਈਡਲ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਰਣਵੀਰ ਅਤੇ ਆਲੀਆ ਦੋਵੇਂ ਹੀ ਆਪਣੀ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਦੌਰਾਨ ਆਲੀਆ ਨੇ ਹਾਲ ਹੀ 'ਚ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਫੈਸ਼ਨ ਸ਼ੋਅ 'ਚ ਸ਼ਿਰਕਤ ਕੀਤੀ। ਇੱਥੇ ਆਲੀਆ ਤੇ ਰਣਵੀਰ ਬ੍ਰਾਈਡਲ ਕਾਊਚਰ ਸ਼ੋਅ ਦੇ ਸ਼ੋਅ ਸਟਾਪਰ ਬਣੇ।
ਆਲੀਆ ਨੂੰ ਫੈਸ਼ਨ ਸ਼ੋਅ 'ਚ ਰੈਂਪ ਵਾਕ ਕਰਦੇ ਸਪੋਟ ਕੀਤਾ ਦਿਆ। ਆਲੀਆ ਸਿਲਵਰ ਲਹਿੰਗਾ-ਚੋਲੀ ਵਿੱਚ ਸ਼ਾਨਦਾਰ ਲੱਗ ਰਹੀ ਸੀ। ਆਲੀਆ ਦੀਆਂ ਵੀਡੀਓ-ਫੋਟੋਆਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਕੁਝ ਸਮਾਂ ਪਹਿਲਾਂ ਮਾਂ ਬਣੀ ਆਲੀਆ ਦੀ ਖੂਬਸੂਰਤੀ ਅਤੇ ਗਲੈਮਰ ਨੂੰ ਵੇਖ ਫੈਨਸ ਹੈਰਾਨ ਹਨ।
ਆਲੀਆ ਭੱਟ ਨੇ ਬ੍ਰਾਈਡਲ ਕਾਊਚਰ ਸ਼ੋਅ 'ਚ ਰੈਂਪ 'ਤੇ ਸਿਲਵਰ ਲਹਿੰਗਾ ਪਾਇਆ ਸੀ। ਇਹ ਡੂੰਘੇ ਗਰਦਨ ਦੇ ਬਲਾਊਜ਼ ਅਤੇ ਚਮਕਦਾਰ ਦੁਪੱਟੇ ਦੇ ਨਾਲ ਇੱਕ ਕਲਾਸਿਕ ਪਹਿਰਾਵਾ ਸੀ। ਮਨੀਸ਼ ਮਲਹੋਤਰਾ ਦੇ ਬ੍ਰਾਈਡਲ ਆਊਟਫਿਟ 'ਚ ਆਲੀਆ ਕਾਫੀ ਸ਼ਾਈਨ ਕਰ ਰਹੀ ਹੈ। ਦੁਲਹਨ ਅਵਤਾਰ 'ਚ ਆਲੀਆ ਕਾਫੀ ਕਿਊਟ ਲੱਗ ਰਹੀ ਸੀ।
ਜਦੋਂ ਕਿ ਰਣਵੀਰ ਸਿੰਘ ਨੇ ਸ਼ਾਨਦਾਰ ਸ਼ੇਰਵਾਨੀ ਪਹਿਨੀ ਅਤੇ ਆਪਣੇ ਖਿਲਜੀ ਅੰਦਾਜ਼ ਨੂੰ ਫਲੋਟ ਕੀਤਾ। ਮਲਹੋਤਰਾ ਦੀ ਇਸ ਸਿਲਵਰ ਸ਼ੇਰਵਾਨੀ 'ਚ ਉਹ ਸ਼ਾਹੀ ਲੱਗ ਰਹੀ ਸੀ।
ਰਣਵੀਰ ਸਿੰਘ ਅਤੇ ਆਲੀਆ ਭੱਟ ਇਕੱਠੇ ਰੈਂਪ ਵਾਕ ਕਰਦੇ ਨਜ਼ਰ ਆਏ। ਇੱਥੇ ਰਣਵੀਰ ਨੇ ਆਲੀਆ ਨਾਲ ਖੂਬ ਮਸਤੀ ਕੀਤੀ ਅਤੇ ਹਾਸੇ ਅਤੇ ਮਜ਼ਾਕ ਨਾਲ ਸ਼ੋਅ ਦਾ ਮਾਹੌਲ ਬਣਾਇਆ। ਰਣਵੀਰ ਦੀ ਪਤਨੀ ਅਤੇ ਅਭਿਨੇਤਰੀ ਦੀਪਿਕਾ ਪਾਦੁਕੋਣ ਨੇ ਵੀ ਸ਼ੋਅ 'ਚ ਸ਼ਿਰਕਤ ਕੀਤੀ।
ਕਰਨ ਜੌਹਰ, ਕਾਜੋਲ, ਦੀਪਿਕਾ ਪਾਦੂਕੋਣ ਜਾਹਨਵੀ ਕਪੂਰ ਸਮੇਤ ਕਈ ਬਾਲੀਵੁੱਡ ਹਸਤੀਆਂ ਵੀ ਮਨੀਸ਼ ਮਲਹੋਤਰਾ ਦੇ ਫੈਸ਼ਨ ਸ਼ੋਅ ਦਾ ਆਨੰਦ ਮਾਣਦੀਆਂ ਨਜ਼ਰ ਆਈਆਂ।
ਆਲੀਆ ਅਤੇ ਰਣਵੀਰ ਦੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 28 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ 'ਚ ਰਣਵੀਰ ਅਤੇ ਆਲੀਆ ਤੋਂ ਇਲਾਵਾ ਧਰਮਿੰਦਰ, ਜਯਾ ਬੱਚਨ ਅਤੇ ਸ਼ਬਾਨਾ ਆਜ਼ਮੀ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ।
Alia Bhatt-Ranveer Singh On The Ramp: ਇਨ੍ਹੀਂ ਦਿਨੀਂ ਰਣਵੀਰ ਸਿੰਘ ਅਤੇ ਆਲੀਆ ਭੱਟ ਕਰਨ ਜੌਹਰ ਦੇ ਨਿਰਦੇਸ਼ਨ ‘ਚ ਬਣ ਰਹੀ ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦੇ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਇਸ ਦੌਰਾਨ ਰਣਵੀਰ ਅਤੇ ਆਲੀਆ ਨੇ ਵੀਰਵਾਰ ਰਾਤ ਮਨੀਸ਼ ਮਲਹੋਤਰਾ ਦੇ ਇਵੈਂਟ ‘ਚ ਰੈਂਪ ਵਾਕ ਕੀਤਾ।
‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦੇ ਸਟਾਰਸ ਨੇ ਆਪਣੇ ਸ਼ਾਹੀ ਰੈਂਪ ਵਾਕ ਨਾਲ ਸ਼ੋਅ ਨੂੰ ਚਾਰ ਚੰਨ ਲਗਾ ਦਿੱਤੇ। ਜਿੱਥੇ ਰਣਵੀਰ ਨੇ ਆਪਣੇ ਸਵੈਗ ਨਾਲ ਸਭ ਦਾ ਦਿਲ ਜਿੱਤ ਲਿਆ। ਦੂਜੇ ਪਾਸੇ ਆਲੀਆ ਭੱਟ ਬ੍ਰਾਈਡਲ ਲੁੱਕ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਰਣਵੀਰ ਅਤੇ ਆਲੀਆ ਦੋਵੇਂ ਹੀ ਆਪਣੀ ਫਿਲਮ ਦੇ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਇਸ ਦੌਰਾਨ ਆਲੀਆ ਨੇ ਹਾਲ ਹੀ ‘ਚ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਫੈਸ਼ਨ ਸ਼ੋਅ ‘ਚ ਸ਼ਿਰਕਤ ਕੀਤੀ। ਇੱਥੇ ਆਲੀਆ ਤੇ ਰਣਵੀਰ ਬ੍ਰਾਈਡਲ ਕਾਊਚਰ ਸ਼ੋਅ ਦੇ ਸ਼ੋਅ ਸਟਾਪਰ ਬਣੇ।
ਆਲੀਆ ਨੂੰ ਫੈਸ਼ਨ ਸ਼ੋਅ ‘ਚ ਰੈਂਪ ਵਾਕ ਕਰਦੇ ਸਪੋਟ ਕੀਤਾ ਦਿਆ। ਆਲੀਆ ਸਿਲਵਰ ਲਹਿੰਗਾ-ਚੋਲੀ ਵਿੱਚ ਸ਼ਾਨਦਾਰ ਲੱਗ ਰਹੀ ਸੀ। ਆਲੀਆ ਦੀਆਂ ਵੀਡੀਓ-ਫੋਟੋਆਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਕੁਝ ਸਮਾਂ ਪਹਿਲਾਂ ਮਾਂ ਬਣੀ ਆਲੀਆ ਦੀ ਖੂਬਸੂਰਤੀ ਅਤੇ ਗਲੈਮਰ ਨੂੰ ਵੇਖ ਫੈਨਸ ਹੈਰਾਨ ਹਨ।
ਆਲੀਆ ਭੱਟ ਨੇ ਬ੍ਰਾਈਡਲ ਕਾਊਚਰ ਸ਼ੋਅ ‘ਚ ਰੈਂਪ ‘ਤੇ ਸਿਲਵਰ ਲਹਿੰਗਾ ਪਾਇਆ ਸੀ। ਇਹ ਡੂੰਘੇ ਗਰਦਨ ਦੇ ਬਲਾਊਜ਼ ਅਤੇ ਚਮਕਦਾਰ ਦੁਪੱਟੇ ਦੇ ਨਾਲ ਇੱਕ ਕਲਾਸਿਕ ਪਹਿਰਾਵਾ ਸੀ। ਮਨੀਸ਼ ਮਲਹੋਤਰਾ ਦੇ ਬ੍ਰਾਈਡਲ ਆਊਟਫਿਟ ‘ਚ ਆਲੀਆ ਕਾਫੀ ਸ਼ਾਈਨ ਕਰ ਰਹੀ ਹੈ। ਦੁਲਹਨ ਅਵਤਾਰ ‘ਚ ਆਲੀਆ ਕਾਫੀ ਕਿਊਟ ਲੱਗ ਰਹੀ ਸੀ।
ਜਦੋਂ ਕਿ ਰਣਵੀਰ ਸਿੰਘ ਨੇ ਸ਼ਾਨਦਾਰ ਸ਼ੇਰਵਾਨੀ ਪਹਿਨੀ ਅਤੇ ਆਪਣੇ ਖਿਲਜੀ ਅੰਦਾਜ਼ ਨੂੰ ਫਲੋਟ ਕੀਤਾ। ਮਲਹੋਤਰਾ ਦੀ ਇਸ ਸਿਲਵਰ ਸ਼ੇਰਵਾਨੀ ‘ਚ ਉਹ ਸ਼ਾਹੀ ਲੱਗ ਰਹੀ ਸੀ।
ਰਣਵੀਰ ਸਿੰਘ ਅਤੇ ਆਲੀਆ ਭੱਟ ਇਕੱਠੇ ਰੈਂਪ ਵਾਕ ਕਰਦੇ ਨਜ਼ਰ ਆਏ। ਇੱਥੇ ਰਣਵੀਰ ਨੇ ਆਲੀਆ ਨਾਲ ਖੂਬ ਮਸਤੀ ਕੀਤੀ ਅਤੇ ਹਾਸੇ ਅਤੇ ਮਜ਼ਾਕ ਨਾਲ ਸ਼ੋਅ ਦਾ ਮਾਹੌਲ ਬਣਾਇਆ। ਰਣਵੀਰ ਦੀ ਪਤਨੀ ਅਤੇ ਅਭਿਨੇਤਰੀ ਦੀਪਿਕਾ ਪਾਦੁਕੋਣ ਨੇ ਵੀ ਸ਼ੋਅ ‘ਚ ਸ਼ਿਰਕਤ ਕੀਤੀ।
ਕਰਨ ਜੌਹਰ, ਕਾਜੋਲ, ਦੀਪਿਕਾ ਪਾਦੂਕੋਣ ਜਾਹਨਵੀ ਕਪੂਰ ਸਮੇਤ ਕਈ ਬਾਲੀਵੁੱਡ ਹਸਤੀਆਂ ਵੀ ਮਨੀਸ਼ ਮਲਹੋਤਰਾ ਦੇ ਫੈਸ਼ਨ ਸ਼ੋਅ ਦਾ ਆਨੰਦ ਮਾਣਦੀਆਂ ਨਜ਼ਰ ਆਈਆਂ।
ਆਲੀਆ ਅਤੇ ਰਣਵੀਰ ਦੀ ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ 28 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ‘ਚ ਰਣਵੀਰ ਅਤੇ ਆਲੀਆ ਤੋਂ ਇਲਾਵਾ ਧਰਮਿੰਦਰ, ਜਯਾ ਬੱਚਨ ਅਤੇ ਸ਼ਬਾਨਾ ਆਜ਼ਮੀ ਵੀ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ।
Tags: Alia and Ranveer's Ramp Walkalia bhattAlia Bhatt and Ranveer SinghbollywoodBridal Couture Showentertainment newsFashion ShowManish Malhotrapro punjab tvpunjabi newsRanveer Singh
Share218Tweet136Share54

Related Posts

ਦਿਲਜੀਤ ਦੋਸਾਂਝ ਦੀ ਇਸ ਵਿਵਾਦਿਤ ਫਿਲਮ ਨੂੰ ਮਿਲੇਗਾ ਇਹ ਵੱਡਾ ਅਵਾਰਡ

ਅਗਸਤ 3, 2025

ਇਸ ਬਾਲੀਵੁੱਡ ਅਦਾਕਾਰਾ ਨੇ ਛੱਡੀ ਫ਼ਿਲਮੀ ਦੁਨੀਆ, ਵਿਦੇਸ਼ ਹੋਈ ਸ਼ਿਫਟ

ਅਗਸਤ 2, 2025

ਪੰਜਾਬੀ ਫਿਲਮ ਚੋਂ ਕਟਿਆ ਇਸ ਪੰਜਾਬੀ ਕਾਮੇਡੀਅਨ ਐਕਟਰ ਦਾ ਰੋਲ, ਇੰਡਸਟਰੀ ਬਾਰੇ ਬਿਆਨ ਦੇਣਾ ਪਿਆ ਮਹਿੰਗਾ

ਜੁਲਾਈ 28, 2025

ਸਰਕਾਰ ਨੇ BAN ਕੀਤੇ ULLU, ALTT, Desiflix, BigShots ਸਮੇਤ ਕਈ OTT APP!

ਜੁਲਾਈ 25, 2025

ਕਿਸਨੇ ਕੀਤਾ ਇਸ ਬਾਲੀਵੁੱਡ ਅਦਾਕਾਰਾ ਨੂੰ ਪ੍ਰੇਸ਼ਾਨ, ਪੁਲਿਸ ਨੂੰ ਰੋ ਰੋ ਦੱਸ ਰਹੀ ਗੱਲ ਦੇਖੋ ਵੀਡੀਓ

ਜੁਲਾਈ 23, 2025

ਦਿਲਜੀਤ ਦੁਸਾਂਝ ਦੀ ਫ਼ਿਲਮ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਫਿਲਮ ‘ਤੇ ਉਠਿਆ ਵਿਵਾਦ

ਜੁਲਾਈ 23, 2025
Load More

Recent News

Health Tips: ਦੁੱਧ ਜਾਂ ਚਾਹ ਨਾਲ ਦਵਾਈ ਲੈਣਾ ਸਹੀ ਜਾਂ ਗਲਤ, ਕੀ ਹਨ ਨੁਕਸਾਨ ਤੇ ਫਾਇਦੇ

ਅਗਸਤ 5, 2025

ਕਿਸਾਨਾਂ ਦੇ ਹੱਕ ‘ਚ ਆਵਾਜ਼ ਚੁੱਕਣ ਵਾਲੇ ਸਾਬਕਾ GOVERNOR ਦਾ ਹੋਇਆ ਦਿਹਾਂਤ

ਅਗਸਤ 5, 2025

ਅੰਮ੍ਰਿਤਸਰ ‘ਚ ਇਮੀਗ੍ਰੇਸ਼ਨ ਏਜੰਟ ਦੇ ਘਰ NIA ਦੀ ਰੇਡ

ਅਗਸਤ 5, 2025

Punjab Weather Update: ਪੰਜਾਬ ਦੇ ਇਨ੍ਹਾਂ 4 ਜ਼ਿਲ੍ਹਿਆਂ ‘ਚ ਅੱਜ ਪਏਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਅਗਸਤ 5, 2025

ਨਸ਼ਾ ਮੁਕਤੀ ਮੁਹਿੰਮ ਤਹਿਤ ਲੁਧਿਆਣੇ ਪਹੁੰਚੇ CM ਮਾਨ, ਕੀਤਾ ਇਹ ਖਾਸ ਐਲਾਨ

ਅਗਸਤ 4, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.