Tag: Ranveer Singh

ਦੀਪਿਕਾ-ਰਣਵੀਰ ਦੇ ਘਰ ਗੂੰਜ਼ਣਗੀਆਂ ਕਿਲਕਾਰੀਆਂ, ਐਕਟਰਸ ਨੇ ਪੋਸਟ ਸਾਂਝੀ ਕਰ ਦੱਸਿਆ ਕਦੋਂ ਹੋਵੇਗੀ ਡਿਲੀਵਰੀ

ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਦੀਪਿਕਾ ਸਤੰਬਰ ...

Ranveer Singh ਨੇ ਲਕਸ਼ਦੀਪ ਨੂੰ ਪ੍ਰਮੋਟ ਕਰਨ ‘ਚ ਕਰ ਦਿੱਤੀ ਵੱਡੀ ਗਲਤੀ, ਲੋਕਾਂ ਨੇ ਕੀਤਾ ਟ੍ਰੋਲ, ਕਿਹਾ,…

Bollywood ਸੈਲੀਬ੍ਰਿਟੀਜ਼ ਅਕਸਰ ਮਾਲਦੀਵ 'ਚ ਮਸਤੀ ਕਰਦੇ ਨਜ਼ਰ ਆਉਂਦੇ ਹਨ। ਹਾਲ ਹੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਕਸ਼ਦੀਪ ਦੇ ਦੌਰੇ 'ਤੇ ਗਏ ਸਨ। ਮਾਲਦੀਵ ਦੇ ਤਿੰਨ ਨੇਤਾਵਾਂ ਨੇ ਉਥੋਂ ਪੀਐਮ ...

Deepika Padukone ਬਣਨਾ ਚਾਹੁੰਦੀ ਹੈ 37 ਸਾਲ ਦੀ ਉਮਰ ‘ਚ ਮਾਂ, ਕਿਹਾ, ‘ਅਸੀਂ ਆਪਣੇ ਬੱਚਿਆਂ ਨੂੰ ਬਹੁਤ…’

Deepika Padukone Pregnancy: ਦੀਪਿਕਾ ਪਾਦੁਕੋਣ ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ ਅਤੇ ਤੁਹਾਨੂੰ ਦੱਸ ਦੇਈਏ ਕਿ ਰਣਵੀਰ ਸਿੰਘ ਨਾਲ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਤੁਹਾਨੂੰ ਦੱਸ ...

Don 3 ‘ਚ Ranveer Singh ਦੀ ਧਮਾਕੇਦਾਰ ਐਂਟਰੀ, ਫਰਹਾਨ ਅਖ਼ਤਰ ਨੇ ਸ਼ੇਅਰ ਕੀਤਾ ਟੀਜ਼ਰ

Ranveer Singh and Kiara Advani in Don 3: ਫੇਮਸ ਬਾਲੀਵੁੱਡ ਐਕਟਰ ਤੇ ਨਿਰਦੇਸ਼ਕ ਫਰਹਾਨ ਅਖ਼ਤਰ ਨੇ ਆਪਣੀ ਨਵੀਂ ਫਿਲਮ 'ਡੌਨ 3' ਦਾ ਐਲਾਨ ਕੀਤਾ ਹੈ। ਉਦੋਂ ਤੋਂ ਹੀ ਫਰਹਾਨ ਅਖ਼ਤਰ ...

Ducati Diavel V4 ਨੂੰ 25.91 ਰੁਪਏ ਦੀ ਕੀਮਤ ‘ਚ ਲਾਂਚ, ਕੰਪਨੀ ਦਾ ਬ੍ਰਾਂਡ ਅੰਬੈਸਡਰ ਬਣਿਆ ਐਕਟਰ Ranveer Singh

ਫੇਮਸ ਲਗਜ਼ਰੀ ਮੋਟਰਸਾਈਕਲ ਬ੍ਰਾਂਡ ਡੁਕਾਟੀ ਇੰਡੀਆ (Ducati India) ਨੇ ਭਾਰਤੀ ਬਾਜ਼ਾਰ 'ਚ Diavel V4 ਲਾਂਚ ਕਰ ਦਿੱਤਾ ਹੈ। ਜਿਸ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 25.91 ਲੱਖ ਰੁਪਏ ਰੱਖੀ ਗਈ ਹੈ। Ducati ...

Sidhu Moosewala ਦਾ ਵੱਡਾ ਫੈਨ ਹੈ Ranveer Singh, ਕਿਹਾ ਅੱਜ ਵੀ ਦਿਨ ਦੀ ਸ਼ੁਰੂਆਤ ਸਿੱਧੂ ਭਾਜੀ ਦਾ ਗਾਣਾ ਸੁਣ ਕੀਤੀ

Ranveer Singh's Fan of Sidhu Moosewala: ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਨੂੰ ਦੇਸ਼ ਵਿਦੇਸ਼ 'ਚ ਚਾਹੁਣ ਵਾਲੇ ਕਰੋੜਾਂ ਫੈਨ ਹਨ। ਇਸ ਦੇ ਨਾਲ ਹੀ ਉਸ ਦੇ ਗਾਣੇ ਬਾਲੀਵੁੱਡ ਸਟਾਰਸ ਵੀ ਸੁਣਦੇ ...

ਆਪਣੀ ਆਉਣ ਵਾਲੀ ਫਿਲਮ ਨੂੰ ਪ੍ਰਮੋਟ ਕਰਦੇ ਨਜ਼ਰ ਆਏ Alia Bhatt-Ranveer Singh, ਬਲੈਕ ਕਲਰ ‘ਚ ਕੀਤੀ ਜ਼ਬਰਦਸਤ ਟਵੀਨਿੰਗ

Alia Bhatt and Ranveer Singh to promote Rocky Aur Rani Kii Prem Kahaani: ਬਾਲੀਵੁੱਡ ਸਟਾਰਸ ਆਲੀਆ ਭੱਟ ਅਤੇ ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਰੌਕੀ ਅਤੇ ਰਾਣੀ ਦੀ ...

Alia Bhatt ਤੇ Ranveer Singh ਡਿਜ਼ਾਇਨਰ Manish ਲਈ ਬਣੇ ਸ਼ੋਅ ਸਟੋਪਰ, ਬ੍ਰਾਈਡਲ ਕਾਊਚਰ ਸ਼ੋਅ ‘ਚ ਰੈਂਪ ਵਾਕ ਕਰ ਛਾਏ ਸਟਾਰਸ

Alia Bhatt-Ranveer Singh On The Ramp: ਇਨ੍ਹੀਂ ਦਿਨੀਂ ਰਣਵੀਰ ਸਿੰਘ ਅਤੇ ਆਲੀਆ ਭੱਟ ਕਰਨ ਜੌਹਰ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦੇ ਪ੍ਰਮੋਸ਼ਨ 'ਚ ...

Page 1 of 4 1 2 4