[caption id="attachment_156646" align="aligncenter" width="2048"] Alia Bhatt Photos From Met Gala 2023: ਬਾਲੀਵੁੱਡ ਐਕਟਰਸ ਆਲੀਆ ਭੱਟ ਨੇ ਇਸ ਵਾਰ ਮੇਟ ਗਾਲਾ 2023 ਵਿੱਚ ਡੈਬਿਊ ਕੀਤਾ। ਇਸ ਇਵੈਂਟ 'ਚ ਐਕਟਰਸ ਆਲੀਆ ਭੱਟ ਨੇ ਵ੍ਹਾਈਟ ਗਾਊਨ ਪਾ ਕੇ ਐਂਟਰੀ ਕੀਤੀ।[/caption] [caption id="attachment_156647" align="aligncenter" width="1280"] ਇਸ ਡਰੈੱਸ 'ਚ ਐਕਟਰਸ ਬੇਹੱਦ ਖੂਬਸੂਰਤ ਲੱਗ ਰਹੀ ਸੀ। ਹੁਣ ਆਲੀਆ ਭੱਟ ਦੇ ਇਸ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਫੈਨਸ ਵਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ।[/caption] [caption id="attachment_156648" align="aligncenter" width="843"] ਆਲੀਆ ਭੱਟ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ 'ਤੇ ਮੇਟ ਗਾਲਾ 2023 ਲਈ ਆਪਣੇ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਈਵੈਂਟ ਲਈ ਆਲੀਆ ਭੱਟ ਨੇ ਡਿਜ਼ਾਈਨਰ ਪ੍ਰਬਲ ਗੁਰੂੰਗ ਵਲੋਂ ਡਿਜ਼ਾਈਨ ਸੁੰਦਰ ਮੋਤੀਆਂ ਨਾਲ ਬਣਾਇਆ ਵ੍ਹਾਈਟ ਗਾਊਨ ਪਾਇਆ। ਇਸ ਦੇ ਨਾਲ ਹੀ ਐਕਟਰਸ ਨੇ ਮੈਚਿੰਗ ਗਲਵਜ਼ ਤੇ ਯੂਨੀਕ ਈਅਰਰਿੰਗਸ ਪਾ ਕੇ ਆਪਣਾ ਲੁੱਕ ਕੰਪਲੀਟ ਕੀਤਾ।[/caption] [caption id="attachment_156649" align="aligncenter" width="936"] ਇਸ ਦੇ ਨਾਲ ਹੀ ਐਕਟਰਸ ਨੇ ਆਪਣੇ ਹੇਅਰਸਟਾਈਲ ਮਿਡਲ ਪਾਰਟਿੰਗ ਨਾਲ ਕਾਫੀ ਗਲੈਮਰਸ ਲੱਗ ਰਹੀ ਸੀ। ਆਲੀਆ ਭੱਟ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ ਤੇ ਫੈਨਸ ਵੀ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।[/caption] [caption id="attachment_156650" align="aligncenter" width="854"] ਇਸ ਦੇ ਨਾਲ ਹੀ ਆਲੀਆ ਦੇ ਖੂਬਸੂਰਤ ਲੁੱਕ ਦੀਆਂ ਤਸਵੀਰਾਂ ਉਸ ਦੀ ਭੈਣ ਸ਼ਾਹੀਨ ਭੱਟ ਨੇ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਆਪਣੀ ਪਿਆਰੀ ਭੈਣ ਦੀਆਂ ਤਸਵੀਰਾਂ ਸ਼ੇਅਰ ਕਰਨ ਦੇ ਨਾਲ ਹੀ ਸ਼ਾਹੀਨ ਨੇ ਕੈਪਸ਼ਨ 'ਚ ਐਂਜਲ ਵੀ ਲਿਖਿਆ ਹੈ।[/caption] [caption id="attachment_156651" align="aligncenter" width="600"] ਆਲੀਆ ਨੇ ਵੀ ਫੈਨਸ ਲਈ ਆਪਣੇ ਖੂਬਸੂਰਤ ਚਿੱਟੇ ਗਾਊਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਐਕਟਰਸ ਆਲੀਆ ਨੇ ਇਸ ਤੋਂ ਪਹਿਲਾਂ ਵੀ ਆਪਣੀ ਮੇਟ ਗਾਲਾ ਲਈ ਹਿਡਨ ਤਸਵੀਰ ਵੀ ਸ਼ੇਅਰ ਕੀਤੀ ਸੀ।[/caption] [caption id="attachment_156652" align="aligncenter" width="1080"] ਦੱਸ ਦੇਈਏ ਕਿ ਮੇਟ ਗਾਲਾ 'ਚ ਆਲੀਆ ਦੀ ਇਹ ਲੁੱਕ ਉਸ ਦੇ ਹਾਲੀਵੁੱਡ ਡੈਬਿਊ 'ਹਾਰਟ ਆਫ ਸਟੋਨ' ਤੋਂ ਪਹਿਲਾਂ ਹੋਇਆ। 'ਹਾਰਟ ਆਫ ਸਟੋਨ' ਟਾਮ ਕਰੂਜ਼ ਦੀ 'ਮਿਸ਼ਨ ਇੰਪੌਸੀਬਲ' ਵਰਗੀ ਸੀਰੀਜ਼ ਹੋਵੇਗੀ।[/caption] [caption id="attachment_156653" align="aligncenter" width="1080"] ਫਿਲਮ ਵਿੱਚ ਗੈਲ, ਜੈਮੀ ਤੇ ਆਲੀਆ ਤੋਂ ਇਲਾਵਾ ਸੋਫੀ ਓਕੋਨੇਡੋ, ਮੈਥਿਆਸ ਸ਼ਵੇਗੋਫਰ, ਜ਼ਿੰਗ ਲੁਸੀ ਤੇ ਪਾਲ ਰੈਡੀ ਨੇ ਕੰਮ ਕੀਤਾ ਹੈ। ਇਸ ਦੇ ਨਾਲ ਹੀ ਇਸ ਦਾ ਡਾਇਰੈਕਸ਼ਨ ਟੌਮ ਹਾਰਪਰ ਨੇ ਕੀਤਾ ਹੈ।[/caption] [caption id="attachment_156654" align="aligncenter" width="1080"] ਦੱਸ ਦੇਈਏ ਕਿ ਮੇਟ ਗਾਲਾ ਸਭ ਤੋਂ ਵੱਡੀ ਫੈਸ਼ਨ ਨਾਈਟਸ ਚੋਂ ਇੱਕ ਹੈ। ਇਹ ਸਮਾਗਮ ਨਿਊਯਾਰਕ ਵਿੱਚ ਕਰਵਾਇਆ ਜਾ ਰਿਹਾ ਹੈ। ਇਹ ਕਾਸਟਿਊਮ ਇੰਸਟੀਚਿਊਟ ਪ੍ਰਦਰਸ਼ਨੀ ਦਾ ਜਸ਼ਨ ਮਨਾਉਂਦਾ ਹੈ। ਜਦੋਂ ਕਿ ਇਸ ਸਾਲ ਦੇ ਮੇਟ ਗਾਲਾ ਦਾ ਥੀਮ "ਕਾਰਲ ਲੇਜਰਫੀਲਡ: ਏ ਲਾਈਨ ਆਫ ਬਿਊਟੀ" ਹੈ।[/caption] [caption id="attachment_156655" align="aligncenter" width="1080"] Met Gala 2023 'ਚ ਬਾਲੀਵੁੱਡ ਐਕਟਰਸ Alia Bhatt ਨੇ ਸ਼ਾਨਦਾਰ ਡੈਬਿਊ ਕੀਤਾ।[/caption] [caption id="attachment_156656" align="aligncenter" width="1080"] Met Gala 2023 'ਚ ਬਾਲੀਵੁੱਡ ਐਕਟਰਸ Alia Bhatt[/caption]