ਬੁੱਧਵਾਰ, ਜੂਨ 3, 2026 03:35 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Met Gala 2023 ‘ਚ Alia Bhatt ਬਣੀ ਐਂਜਲ, ਐਕਟਰਸ ਦੀਆਂ ਖੂਬਸੂਰਤ ਤਸਵੀਰਾਂ ਦੇਖ ਹਰ ਕੋਈ ਹੋਇਆ ਦੀਵਾਨਾ

Alia Bhatt in Met Gala: ਇਸ ਵਾਰ ਐਕਟਰਸ ਆਲੀਆ ਭੱਟ ਨੇ ਮੇਟ ਗਾਲਾ 2023 ਵਿੱਚ ਆਪਣਾ ਡੈਬਿਊ ਕੀਤਾ ਹੈ। ਆਲੀਆ ਭੱਟ ਨੇ ਵ੍ਹਾਈਟ ਗਾਊਨ ਪਾ ਕੇ ਈਵੈਂਟ 'ਚ ਐਂਟਰੀ ਕੀਤੀ।

by ਮਨਵੀਰ ਰੰਧਾਵਾ
ਮਈ 2, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Alia Bhatt Photos From Met Gala 2023: ਬਾਲੀਵੁੱਡ ਐਕਟਰਸ ਆਲੀਆ ਭੱਟ ਨੇ ਇਸ ਵਾਰ ਮੇਟ ਗਾਲਾ 2023 ਵਿੱਚ ਡੈਬਿਊ ਕੀਤਾ। ਇਸ ਇਵੈਂਟ 'ਚ ਐਕਟਰਸ ਆਲੀਆ ਭੱਟ ਨੇ ਵ੍ਹਾਈਟ ਗਾਊਨ ਪਾ ਕੇ ਐਂਟਰੀ ਕੀਤੀ।
ਇਸ ਡਰੈੱਸ 'ਚ ਐਕਟਰਸ ਬੇਹੱਦ ਖੂਬਸੂਰਤ ਲੱਗ ਰਹੀ ਸੀ। ਹੁਣ ਆਲੀਆ ਭੱਟ ਦੇ ਇਸ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਫੈਨਸ ਵਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ।
ਆਲੀਆ ਭੱਟ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ 'ਤੇ ਮੇਟ ਗਾਲਾ 2023 ਲਈ ਆਪਣੇ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਈਵੈਂਟ ਲਈ ਆਲੀਆ ਭੱਟ ਨੇ ਡਿਜ਼ਾਈਨਰ ਪ੍ਰਬਲ ਗੁਰੂੰਗ ਵਲੋਂ ਡਿਜ਼ਾਈਨ ਸੁੰਦਰ ਮੋਤੀਆਂ ਨਾਲ ਬਣਾਇਆ ਵ੍ਹਾਈਟ ਗਾਊਨ ਪਾਇਆ। ਇਸ ਦੇ ਨਾਲ ਹੀ ਐਕਟਰਸ ਨੇ ਮੈਚਿੰਗ ਗਲਵਜ਼ ਤੇ ਯੂਨੀਕ ਈਅਰਰਿੰਗਸ ਪਾ ਕੇ ਆਪਣਾ ਲੁੱਕ ਕੰਪਲੀਟ ਕੀਤਾ।
ਇਸ ਦੇ ਨਾਲ ਹੀ ਐਕਟਰਸ ਨੇ ਆਪਣੇ ਹੇਅਰਸਟਾਈਲ ਮਿਡਲ ਪਾਰਟਿੰਗ ਨਾਲ ਕਾਫੀ ਗਲੈਮਰਸ ਲੱਗ ਰਹੀ ਸੀ। ਆਲੀਆ ਭੱਟ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ ਤੇ ਫੈਨਸ ਵੀ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
ਇਸ ਦੇ ਨਾਲ ਹੀ ਆਲੀਆ ਦੇ ਖੂਬਸੂਰਤ ਲੁੱਕ ਦੀਆਂ ਤਸਵੀਰਾਂ ਉਸ ਦੀ ਭੈਣ ਸ਼ਾਹੀਨ ਭੱਟ ਨੇ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਆਪਣੀ ਪਿਆਰੀ ਭੈਣ ਦੀਆਂ ਤਸਵੀਰਾਂ ਸ਼ੇਅਰ ਕਰਨ ਦੇ ਨਾਲ ਹੀ ਸ਼ਾਹੀਨ ਨੇ ਕੈਪਸ਼ਨ 'ਚ ਐਂਜਲ ਵੀ ਲਿਖਿਆ ਹੈ।
ਆਲੀਆ ਨੇ ਵੀ ਫੈਨਸ ਲਈ ਆਪਣੇ ਖੂਬਸੂਰਤ ਚਿੱਟੇ ਗਾਊਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਐਕਟਰਸ ਆਲੀਆ ਨੇ ਇਸ ਤੋਂ ਪਹਿਲਾਂ ਵੀ ਆਪਣੀ ਮੇਟ ਗਾਲਾ ਲਈ ਹਿਡਨ ਤਸਵੀਰ ਵੀ ਸ਼ੇਅਰ ਕੀਤੀ ਸੀ।
ਦੱਸ ਦੇਈਏ ਕਿ ਮੇਟ ਗਾਲਾ 'ਚ ਆਲੀਆ ਦੀ ਇਹ ਲੁੱਕ ਉਸ ਦੇ ਹਾਲੀਵੁੱਡ ਡੈਬਿਊ 'ਹਾਰਟ ਆਫ ਸਟੋਨ' ਤੋਂ ਪਹਿਲਾਂ ਹੋਇਆ। 'ਹਾਰਟ ਆਫ ਸਟੋਨ' ਟਾਮ ਕਰੂਜ਼ ਦੀ 'ਮਿਸ਼ਨ ਇੰਪੌਸੀਬਲ' ਵਰਗੀ ਸੀਰੀਜ਼ ਹੋਵੇਗੀ।
ਫਿਲਮ ਵਿੱਚ ਗੈਲ, ਜੈਮੀ ਤੇ ਆਲੀਆ ਤੋਂ ਇਲਾਵਾ ਸੋਫੀ ਓਕੋਨੇਡੋ, ਮੈਥਿਆਸ ਸ਼ਵੇਗੋਫਰ, ਜ਼ਿੰਗ ਲੁਸੀ ਤੇ ਪਾਲ ਰੈਡੀ ਨੇ ਕੰਮ ਕੀਤਾ ਹੈ। ਇਸ ਦੇ ਨਾਲ ਹੀ ਇਸ ਦਾ ਡਾਇਰੈਕਸ਼ਨ ਟੌਮ ਹਾਰਪਰ ਨੇ ਕੀਤਾ ਹੈ।
ਦੱਸ ਦੇਈਏ ਕਿ ਮੇਟ ਗਾਲਾ ਸਭ ਤੋਂ ਵੱਡੀ ਫੈਸ਼ਨ ਨਾਈਟਸ ਚੋਂ ਇੱਕ ਹੈ। ਇਹ ਸਮਾਗਮ ਨਿਊਯਾਰਕ ਵਿੱਚ ਕਰਵਾਇਆ ਜਾ ਰਿਹਾ ਹੈ। ਇਹ ਕਾਸਟਿਊਮ ਇੰਸਟੀਚਿਊਟ ਪ੍ਰਦਰਸ਼ਨੀ ਦਾ ਜਸ਼ਨ ਮਨਾਉਂਦਾ ਹੈ। ਜਦੋਂ ਕਿ ਇਸ ਸਾਲ ਦੇ ਮੇਟ ਗਾਲਾ ਦਾ ਥੀਮ "ਕਾਰਲ ਲੇਜਰਫੀਲਡ: ਏ ਲਾਈਨ ਆਫ ਬਿਊਟੀ" ਹੈ।
Met Gala 2023 'ਚ ਬਾਲੀਵੁੱਡ ਐਕਟਰਸ Alia Bhatt ਨੇ ਸ਼ਾਨਦਾਰ ਡੈਬਿਊ ਕੀਤਾ।
Met Gala 2023 'ਚ ਬਾਲੀਵੁੱਡ ਐਕਟਰਸ Alia Bhatt
Alia Bhatt Photos From Met Gala 2023: ਬਾਲੀਵੁੱਡ ਐਕਟਰਸ ਆਲੀਆ ਭੱਟ ਨੇ ਇਸ ਵਾਰ ਮੇਟ ਗਾਲਾ 2023 ਵਿੱਚ ਡੈਬਿਊ ਕੀਤਾ। ਇਸ ਇਵੈਂਟ ‘ਚ ਐਕਟਰਸ ਆਲੀਆ ਭੱਟ ਨੇ ਵ੍ਹਾਈਟ ਗਾਊਨ ਪਾ ਕੇ ਐਂਟਰੀ ਕੀਤੀ।
ਇਸ ਡਰੈੱਸ ‘ਚ ਐਕਟਰਸ ਬੇਹੱਦ ਖੂਬਸੂਰਤ ਲੱਗ ਰਹੀ ਸੀ। ਹੁਣ ਆਲੀਆ ਭੱਟ ਦੇ ਇਸ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਫੈਨਸ ਵਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ।
ਆਲੀਆ ਭੱਟ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ‘ਤੇ ਮੇਟ ਗਾਲਾ 2023 ਲਈ ਆਪਣੇ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਈਵੈਂਟ ਲਈ ਆਲੀਆ ਭੱਟ ਨੇ ਡਿਜ਼ਾਈਨਰ ਪ੍ਰਬਲ ਗੁਰੂੰਗ ਵਲੋਂ ਡਿਜ਼ਾਈਨ ਸੁੰਦਰ ਮੋਤੀਆਂ ਨਾਲ ਬਣਾਇਆ ਵ੍ਹਾਈਟ ਗਾਊਨ ਪਾਇਆ। ਇਸ ਦੇ ਨਾਲ ਹੀ ਐਕਟਰਸ ਨੇ ਮੈਚਿੰਗ ਗਲਵਜ਼ ਤੇ ਯੂਨੀਕ ਈਅਰਰਿੰਗਸ ਪਾ ਕੇ ਆਪਣਾ ਲੁੱਕ ਕੰਪਲੀਟ ਕੀਤਾ।
ਇਸ ਦੇ ਨਾਲ ਹੀ ਐਕਟਰਸ ਨੇ ਆਪਣੇ ਹੇਅਰਸਟਾਈਲ ਮਿਡਲ ਪਾਰਟਿੰਗ ਨਾਲ ਕਾਫੀ ਗਲੈਮਰਸ ਲੱਗ ਰਹੀ ਸੀ। ਆਲੀਆ ਭੱਟ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ ਤੇ ਫੈਨਸ ਵੀ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
ਇਸ ਦੇ ਨਾਲ ਹੀ ਆਲੀਆ ਦੇ ਖੂਬਸੂਰਤ ਲੁੱਕ ਦੀਆਂ ਤਸਵੀਰਾਂ ਉਸ ਦੀ ਭੈਣ ਸ਼ਾਹੀਨ ਭੱਟ ਨੇ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ। ਆਪਣੀ ਪਿਆਰੀ ਭੈਣ ਦੀਆਂ ਤਸਵੀਰਾਂ ਸ਼ੇਅਰ ਕਰਨ ਦੇ ਨਾਲ ਹੀ ਸ਼ਾਹੀਨ ਨੇ ਕੈਪਸ਼ਨ ‘ਚ ਐਂਜਲ ਵੀ ਲਿਖਿਆ ਹੈ।
ਆਲੀਆ ਨੇ ਵੀ ਫੈਨਸ ਲਈ ਆਪਣੇ ਖੂਬਸੂਰਤ ਚਿੱਟੇ ਗਾਊਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਐਕਟਰਸ ਆਲੀਆ ਨੇ ਇਸ ਤੋਂ ਪਹਿਲਾਂ ਵੀ ਆਪਣੀ ਮੇਟ ਗਾਲਾ ਲਈ ਹਿਡਨ ਤਸਵੀਰ ਵੀ ਸ਼ੇਅਰ ਕੀਤੀ ਸੀ।
ਦੱਸ ਦੇਈਏ ਕਿ ਮੇਟ ਗਾਲਾ ‘ਚ ਆਲੀਆ ਦੀ ਇਹ ਲੁੱਕ ਉਸ ਦੇ ਹਾਲੀਵੁੱਡ ਡੈਬਿਊ ‘ਹਾਰਟ ਆਫ ਸਟੋਨ’ ਤੋਂ ਪਹਿਲਾਂ ਹੋਇਆ। ‘ਹਾਰਟ ਆਫ ਸਟੋਨ’ ਟਾਮ ਕਰੂਜ਼ ਦੀ ‘ਮਿਸ਼ਨ ਇੰਪੌਸੀਬਲ’ ਵਰਗੀ ਸੀਰੀਜ਼ ਹੋਵੇਗੀ।
ਫਿਲਮ ਵਿੱਚ ਗੈਲ, ਜੈਮੀ ਤੇ ਆਲੀਆ ਤੋਂ ਇਲਾਵਾ ਸੋਫੀ ਓਕੋਨੇਡੋ, ਮੈਥਿਆਸ ਸ਼ਵੇਗੋਫਰ, ਜ਼ਿੰਗ ਲੁਸੀ ਤੇ ਪਾਲ ਰੈਡੀ ਨੇ ਕੰਮ ਕੀਤਾ ਹੈ। ਇਸ ਦੇ ਨਾਲ ਹੀ ਇਸ ਦਾ ਡਾਇਰੈਕਸ਼ਨ ਟੌਮ ਹਾਰਪਰ ਨੇ ਕੀਤਾ ਹੈ।
ਦੱਸ ਦੇਈਏ ਕਿ ਮੇਟ ਗਾਲਾ ਸਭ ਤੋਂ ਵੱਡੀ ਫੈਸ਼ਨ ਨਾਈਟਸ ਚੋਂ ਇੱਕ ਹੈ। ਇਹ ਸਮਾਗਮ ਨਿਊਯਾਰਕ ਵਿੱਚ ਕਰਵਾਇਆ ਜਾ ਰਿਹਾ ਹੈ। ਇਹ ਕਾਸਟਿਊਮ ਇੰਸਟੀਚਿਊਟ ਪ੍ਰਦਰਸ਼ਨੀ ਦਾ ਜਸ਼ਨ ਮਨਾਉਂਦਾ ਹੈ। ਜਦੋਂ ਕਿ ਇਸ ਸਾਲ ਦੇ ਮੇਟ ਗਾਲਾ ਦਾ ਥੀਮ “ਕਾਰਲ ਲੇਜਰਫੀਲਡ: ਏ ਲਾਈਨ ਆਫ ਬਿਊਟੀ” ਹੈ।
Met Gala 2023 ‘ਚ ਬਾਲੀਵੁੱਡ ਐਕਟਰਸ Alia Bhatt ਨੇ ਸ਼ਾਨਦਾਰ ਡੈਬਿਊ ਕੀਤਾ।
Met Gala 2023 ‘ਚ ਬਾਲੀਵੁੱਡ ਐਕਟਰਸ Alia Bhatt
Tags: alia bhattAlia Bhatt at Met GalaAlia Bhatt debut in Met GalaAlia Bhatt PhotosbollywoodBollywood actressentertainment newsMet GalaMet Gala 2023pro punjab tvpunjabi news
Share271Tweet169Share68

Related Posts

ਪੰਜਾਬੀ ਗਾਇਕਾ ਇੰਦਰ ਕੌਰ ਕਤਲ ਕੇਸ ਨਾਲ ਜੁੜੀ ਵੱਡੀ ਖ਼ਬਰ, ਮੁੱਖ ਦੋਸ਼ੀ ਵਿਰੁੱਧ LOC ਜਾਰੀ

ਮਈ 23, 2026

ਦੁਨੀਆ ਨੂੰ ਹਸਾਉਣ ਵਾਲੇ ਕਾਮੇਡੀਅਨ ਜਸਵਿੰਦਰ ਭੱਲਾ ਨੂੰ ਮਿਲਿਆ ਵੱਡਾ ਸਨਮਾਨ; ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ

ਮਈ 4, 2026

ਨਹੀਂ ਰਹੀ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ, 92 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਕਿਹਾ ਅਲਵਿਦਾ

ਅਪ੍ਰੈਲ 12, 2026

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026
Load More

Recent News

ਰੈਸਟੋਰੈਂਟ ‘ਚ ਲੱਗੀ ਭਿਆਨਕ ਅੱਗ: 20ਦੀ ਮੌਤ

ਜੂਨ 3, 2026

Weather Update: ਗਰਮੀ ਦੇ ਕਹਿਰ ਤੋਂ ਮਿਲੇਗੀ ਰਾਹਤ, ਮੌਸਮ ਵਿਭਾਗ ਨੇ ਜਾਰੀ ਕੀਤੀ 15 ਰਾਜਾਂ ਲਈ ਭਾਰੀ ਮੀਂਹ ਦੀ ਚੇਤਾਵਨੀ

ਜੂਨ 3, 2026

ਈਰਾਨ ਨੇ ਕੁਵੈਤ, ਬਹਿਰੀਨ ‘ਚ ਅਮਰੀਕੀ ਠਿਕਾਣਿਆਂ ‘ਤੇ ਕੀਤੇ ਮਿਜ਼ਾਈਲ ਹਮਲੇ, ”ਹਿੱਟ ਐਂਡ ਰਨ ਦਾ ਯੁੱਗ ਖਤਮ ਹੋ ਗਿਆ ਹੈ” ਦਿੱਤੀ ਚੇਤਾਵਨੀ

ਜੂਨ 3, 2026

ਪੰਜਾਬ ਸਿੱਖਿਆ ਕ੍ਰਾਂਤੀ: ਸਰਕਾਰੀ ਸਕੂਲਾਂ ਦੇ 59 ਵਿਦਿਆਰਥੀਆਂ ਨੇ ਜੇ.ਈ.ਈ. ਐਡਵਾਂਸ ਪ੍ਰੀਖਿਆ ਕੀਤੀ ਪਾਸ; ਆਈ.ਆਈ.ਟੀ. ਕੁਆਲੀਫਾਇਰਾਂ ਵਿੱਚ 34 ਫੀਸਦ ਵਾਧਾ ਦਰਜ

ਜੂਨ 3, 2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਲਈ ਇਤਿਹਾਸਕ ਐਲਾਨ, ਕਿਸਾਨ ਕ੍ਰੈਡਿਟ ਕਾਰਡ ਦੀ ਕਰਜ਼ਾ ਹੱਦ ਵਿੱਚ ਵਾਧਾ

ਜੂਨ 3, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.