ਮੰਗਲਵਾਰ, ਅਪ੍ਰੈਲ 21, 2026 08:36 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਲਾਈਫਸਟਾਈਲ ਸਿਹਤ

Winter Skin Care Tips: ਆਂਵਲਾ ਸਿਹਤ ਦੇ ਨਾਲ ਚਮੜੀ ਲਈ ਵੀ ਹੈ ਫਾਇਦੇਮੰਦ, ਇਸ ਤਰ੍ਹਾਂ ਕਰੋ ਇਸਦੀ ਵਰਤੋਂ

ਠੰਢ ਦੇ ਮੌਸਮ 'ਚ ਸਿਹਤਮੰਦ ਰਹਿਣ ਲਈ ਕਈ ਲੋਕ ਆਂਵਲੇ ਦਾ ਸੇਵਨ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਸਕਿਨ ਕੇਅਰ 'ਚ ਆਂਵਲੇ ਦੇ ਫਾਇਦੇ? ਠੰਢ 'ਚ ਆਂਵਲਾ ਪਾਊਡਰ ਅਤੇ ਆਂਵਲੇ ਦੇ ਜੂਸ ਦਾ ਕੁਦਰਤੀ ਫੇਸ ਪੈਕ ਲਗਾ ਕੇ ਤੁਸੀਂ ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ।

by Bharat Thapa
ਦਸੰਬਰ 5, 2022
in ਸਿਹਤ, ਫੋਟੋ ਗੈਲਰੀ, ਫੋਟੋ ਗੈਲਰੀ, ਲਾਈਫਸਟਾਈਲ
0
ਠੰਢ ਦੇ ਮੌਸਮ 'ਚ ਸਿਹਤਮੰਦ ਰਹਿਣ ਲਈ ਕਈ ਲੋਕ ਆਂਵਲੇ ਦਾ ਸੇਵਨ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਸਕਿਨ ਕੇਅਰ 'ਚ ਆਂਵਲੇ ਦੇ ਫਾਇਦੇ? ਠੰਢ 'ਚ ਆਂਵਲਾ ਪਾਊਡਰ ਅਤੇ ਆਂਵਲੇ ਦੇ ਜੂਸ ਦਾ ਕੁਦਰਤੀ ਫੇਸ ਪੈਕ ਲਗਾ ਕੇ ਤੁਸੀਂ ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ।
Winter Skin Care Tips: ਆਂਵਲਾ ਠੰਢ ਦੇ ਮੌਸਮ ਦਾ ਸਭ ਤੋਂ ਵਧੀਆ ਫਲ ਮੰਨਿਆ ਜਾਂਦਾ ਹੈ, ਆਂਵਲੇ ਦਾ ਸੇਵਨ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਜਿਸ ਕਾਰਨ ਕਈ ਲੋਕ ਠੰਢ 'ਚ ਆਂਵਲਾ ਖਾਣਾ ਪਸੰਦ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਆਂਵਲਾ ਨਾ ਸਿਰਫ ਸਿਹਤ ਲਈ ਹੀ ਨਹੀਂ ਸਗੋਂ ਠੰਢ 'ਚ ਚਮੜੀ ਨੂੰ ਲਈ ਵੀ ਫਾਇਦੇਮੰਦ ਹੈ।
ਠੰਢ ਦੇ ਮੌਸਮ 'ਚ ਚਮੜੀ 'ਤੇ ਪਿਮਪਲਜ ਅਤੇ ਦਾਗ-ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਆਂਵਲੇ ਦੇ ਜੂਸ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ 1 ਆਂਵਲਾ ਲਓ, ਫਿਰ ਇਸ ਦਾ ਰਸ ਕੱਢ ਕੇ ਚਿਹਰੇ 'ਤੇ ਲਗਾਓ ਅਤੇ 15 ਮਿੰਟ ਬਾਅਦ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ।
ਆਂਵਲਾ ਅਤੇ ਹਲਦੀ ਦਾ ਫੇਸ ਪੈਕ ਵੀ ਠੰਢ 'ਚ ਚਮੜੀ ਦੀ ਦੇਖਭਾਲ ਲਈ ਸਭ ਤੋਂ ਵਧੀਆ ਨੁਸਖਾ ਹੈ। ਇਸ ਨਾਲ ਤੁਸੀਂ ਬਲੈਕਹੈੱਡਸ ਅਤੇ ਕਾਲੇ ਧੱਬੇ ਠੀਕ ਕਰ ਸਕਦੇ ਹੋ। ਅਜਿਹੇ 'ਚ 2 ਚੱਮਚ ਆਂਵਲਾ ਪਾਊਡਰ ਲਓ। ਫਿਰ ਇਸ 'ਚ 2 ਚਮਚ ਹਲਦੀ ਅਤੇ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਓ ਅਤੇ 15 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਧੋ ਲਓ।
ਠੰਢ 'ਚ ਚਮਕਦਾਰ ਅਤੇ ਗੋਰੀ ਚਮੜੀ ਪਾਉਣ ਲਈ ਤੁਸੀਂ ਆਂਵਲਾ ਅਤੇ ਸ਼ਹਿਦ ਦੇ ਫੇਸ ਮਾਸਕ ਨੂੰ ਵੀ ਅਜ਼ਮਾ ਸਕਦੇ ਹੋ। ਇਸ ਦੇ ਲਈ ਆਂਵਲੇ ਦੇ ਰਸ 'ਚ ਪਪੀਤੇ ਦਾ ਗੁੱਦਾ ਅਤੇ ਸ਼ਹਿਦ ਮਿਲਾ ਕੇ ਚਿਹਰੇ 'ਤੇ ਲਗਾਓ। ਹੁਣ 10 ਮਿੰਟ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਇਸ ਨਾਲ ਚਮੜੀ ਦੀ ਨਮੀ ਬਰਕਰਾਰ ਰਹੇਗੀ।
ਠੰਢ 'ਚ ਚਮੜੀ ਦੀ ਨਮੀ ਬਣਾਈ ਰੱਖਣ ਲਈ ਆਂਵਲਾ ਅਤੇ ਦਹੀਂ ਦਾ ਪੈਕ ਲਗਾਉਣਾ ਵੀ ਇੱਕ ਵਧੀਆ ਉਪਾਅ ਹੈ। ਇਸ ਦੇ ਲਈ 1 ਚਮਚ ਆਂਵਲਾ ਪਾਊਡਰ 'ਚ 1 ਚੱਮਚ ਦਹੀਂ ਮਿਲਾ ਕੇ ਚਿਹਰੇ 'ਤੇ ਲਗਾਓ ਅਤੇ 10-15 ਮਿੰਟ ਬਾਅਦ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ।
ਠੰਢ ਦੇ ਮੌਸਮ 'ਚ ਗੋਰੀ ਅਤੇ ਸੁੰਦਰ ਚਮੜੀ ਪਾਉਣ ਲਈ ਆਂਵਲਾ ਅਤੇ ਐਲੋਵੇਰਾ ਜੈੱਲ ਦਾ ਫੇਸ ਪੈਕ ਲਗਾਉਣਾ ਚਾਹੀਦਾ ਹੈ। ਇਸ ਨੂੰ ਬਣਾਉਣ ਲਈ 1 ਚਮਚ ਆਂਵਲਾ ਪਾਊਡਰ 'ਚ 1 ਚੱਮਚ ਐਲੋਵੇਰਾ ਜੈੱਲ ਮਿਲਾ ਕੇ ਚਿਹਰੇ 'ਤੇ ਲਗਾਓ ਅਤੇ ਕੁਝ ਦੇਰ ਬਾਅਦ ਚਿਹਰਾ ਧੋ ਲਓ।
ਠੰਢ ਦੇ ਮੌਸਮ ‘ਚ ਸਿਹਤਮੰਦ ਰਹਿਣ ਲਈ ਕਈ ਲੋਕ ਆਂਵਲੇ ਦਾ ਸੇਵਨ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਸਕਿਨ ਕੇਅਰ ‘ਚ ਆਂਵਲੇ ਦੇ ਫਾਇਦੇ? ਠੰਢ ‘ਚ ਆਂਵਲਾ ਪਾਊਡਰ ਅਤੇ ਆਂਵਲੇ ਦੇ ਜੂਸ ਦਾ ਕੁਦਰਤੀ ਫੇਸ ਪੈਕ ਲਗਾ ਕੇ ਤੁਸੀਂ ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ।
Winter Skin Care Tips: ਆਂਵਲਾ ਠੰਢ ਦੇ ਮੌਸਮ ਦਾ ਸਭ ਤੋਂ ਵਧੀਆ ਫਲ ਮੰਨਿਆ ਜਾਂਦਾ ਹੈ, ਆਂਵਲੇ ਦਾ ਸੇਵਨ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਜਿਸ ਕਾਰਨ ਕਈ ਲੋਕ ਠੰਢ ‘ਚ ਆਂਵਲਾ ਖਾਣਾ ਪਸੰਦ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਆਂਵਲਾ ਨਾ ਸਿਰਫ ਸਿਹਤ ਲਈ ਹੀ ਨਹੀਂ ਸਗੋਂ ਠੰਢ ‘ਚ ਚਮੜੀ ਨੂੰ ਲਈ ਵੀ ਫਾਇਦੇਮੰਦ ਹੈ।
ਠੰਢ ਦੇ ਮੌਸਮ ‘ਚ ਚਮੜੀ ‘ਤੇ ਪਿਮਪਲਜ ਅਤੇ ਦਾਗ-ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਆਂਵਲੇ ਦੇ ਜੂਸ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ 1 ਆਂਵਲਾ ਲਓ, ਫਿਰ ਇਸ ਦਾ ਰਸ ਕੱਢ ਕੇ ਚਿਹਰੇ ‘ਤੇ ਲਗਾਓ ਅਤੇ 15 ਮਿੰਟ ਬਾਅਦ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ।
ਆਂਵਲਾ ਅਤੇ ਹਲਦੀ ਦਾ ਫੇਸ ਪੈਕ ਵੀ ਠੰਢ ‘ਚ ਚਮੜੀ ਦੀ ਦੇਖਭਾਲ ਲਈ ਸਭ ਤੋਂ ਵਧੀਆ ਨੁਸਖਾ ਹੈ। ਇਸ ਨਾਲ ਤੁਸੀਂ ਬਲੈਕਹੈੱਡਸ ਅਤੇ ਕਾਲੇ ਧੱਬੇ ਠੀਕ ਕਰ ਸਕਦੇ ਹੋ। ਅਜਿਹੇ ‘ਚ 2 ਚੱਮਚ ਆਂਵਲਾ ਪਾਊਡਰ ਲਓ। ਫਿਰ ਇਸ ‘ਚ 2 ਚਮਚ ਹਲਦੀ ਅਤੇ ਨਿੰਬੂ ਦਾ ਰਸ ਮਿਲਾ ਕੇ ਚਿਹਰੇ ‘ਤੇ ਲਗਾਓ ਅਤੇ 15 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਧੋ ਲਓ।
ਠੰਢ ‘ਚ ਚਮਕਦਾਰ ਅਤੇ ਗੋਰੀ ਚਮੜੀ ਪਾਉਣ ਲਈ ਤੁਸੀਂ ਆਂਵਲਾ ਅਤੇ ਸ਼ਹਿਦ ਦੇ ਫੇਸ ਮਾਸਕ ਨੂੰ ਵੀ ਅਜ਼ਮਾ ਸਕਦੇ ਹੋ। ਇਸ ਦੇ ਲਈ ਆਂਵਲੇ ਦੇ ਰਸ ‘ਚ ਪਪੀਤੇ ਦਾ ਗੁੱਦਾ ਅਤੇ ਸ਼ਹਿਦ ਮਿਲਾ ਕੇ ਚਿਹਰੇ ‘ਤੇ ਲਗਾਓ। ਹੁਣ 10 ਮਿੰਟ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਇਸ ਨਾਲ ਚਮੜੀ ਦੀ ਨਮੀ ਬਰਕਰਾਰ ਰਹੇਗੀ।
ਠੰਢ ‘ਚ ਚਮੜੀ ਦੀ ਨਮੀ ਬਣਾਈ ਰੱਖਣ ਲਈ ਆਂਵਲਾ ਅਤੇ ਦਹੀਂ ਦਾ ਪੈਕ ਲਗਾਉਣਾ ਵੀ ਇੱਕ ਵਧੀਆ ਉਪਾਅ ਹੈ। ਇਸ ਦੇ ਲਈ 1 ਚਮਚ ਆਂਵਲਾ ਪਾਊਡਰ ‘ਚ 1 ਚੱਮਚ ਦਹੀਂ ਮਿਲਾ ਕੇ ਚਿਹਰੇ ‘ਤੇ ਲਗਾਓ ਅਤੇ 10-15 ਮਿੰਟ ਬਾਅਦ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ।
ਠੰਢ ਦੇ ਮੌਸਮ ‘ਚ ਗੋਰੀ ਅਤੇ ਸੁੰਦਰ ਚਮੜੀ ਪਾਉਣ ਲਈ ਆਂਵਲਾ ਅਤੇ ਐਲੋਵੇਰਾ ਜੈੱਲ ਦਾ ਫੇਸ ਪੈਕ ਲਗਾਉਣਾ ਚਾਹੀਦਾ ਹੈ। ਇਸ ਨੂੰ ਬਣਾਉਣ ਲਈ 1 ਚਮਚ ਆਂਵਲਾ ਪਾਊਡਰ ‘ਚ 1 ਚੱਮਚ ਐਲੋਵੇਰਾ ਜੈੱਲ ਮਿਲਾ ਕੇ ਚਿਹਰੇ ‘ਤੇ ਲਗਾਓ ਅਤੇ ਕੁਝ ਦੇਰ ਬਾਅਦ ਚਿਹਰਾ ਧੋ ਲਓ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: benefits of amlahealthlatest newspro punjab tvpunjabi news
Share319Tweet200Share80

Related Posts

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ : 28 ਮਾਰਚ ਤੋਂ ਜਨਤਾ ਲਈ ਖੁੱਲ੍ਹਣਗੇ 100 ਨਵੇਂ ਮੁਹੱਲਾ ਕਲੀਨਿਕ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਾਰਾ ਖਰਚਾ ਚੁੱਕੇਗੀ ਸਰਕਾਰ

ਮਾਰਚ 20, 2026

Health Tips: ਮੌਸਮ ਬਦਲਣ ਨਾਲ ਵਿਗੜ ਰਹੀ ਹੈ ਸਿਹਤ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ

ਮਾਰਚ 12, 2026

Summer Health Tips: ਗਰਮੀਆਂ ‘ਚ ਇਸ ਤਰਾਂ ਰੱਖੋ ਆਪਣੇ ਵਾਲਾਂ ਦਾ ਧਿਆਨ, ਡੈਂਡਰਫ ਤੋਂ ਮਿਲੇਗੀ ਪੱਕੀ ਛੁੱਟੀ

ਮਾਰਚ 12, 2026

ਖਾੜੀ ਦੇਸ਼ਾਂ ‘ਚ ਵੱਧ ਰਹੇ ਤਣਾਅ ਦਾ ਅਸਰ ਦਿਖੇਗਾ ਰਸੋਈ ‘ਤੇ? ਕੀ ਵਧਣਗੀਆਂ ਗੈਸ ਸਿਲੰਡਰ ਦੀਆਂ ਕੀਮਤਾਂ?

ਮਾਰਚ 6, 2026

After Holi Skin Care Tips: ਹੋਲੀ ਖੇਡਣ ਤੋਂ ਬਾਅਦ ਕਿਵੇਂ ਕਰੀਏ ਆਪਣੀ ਚਮੜੀ ਤੇ ਵਾਲਾਂ ਦੀ ਦੇਖਭਾਲ? ਜਾਣੋ ਇਹ ਸਧਾਰਨ ਸੁਝਾਅ

ਮਾਰਚ 4, 2026

ਕੀ ਜਿੰਮ ਤੋਂ ਬਿਨਾਂ ਵੀ ਘੱਟ ਸਕਦਾ ਹੈ ਭਾਰ? ਇਹਨਾਂ ਮੁੱਢਲੇ ਕਦਮਾਂ ਦੀ ਕਰੋ ਪਾਲਣਾ

ਫਰਵਰੀ 20, 2026
Load More

Recent News

ਵਿਜੀਲੈਂਸ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਇੰਸਪੈਕਟਰ ਰੰਗੇ ਹੱਥੀਂ ਕਾਬੂ

ਅਪ੍ਰੈਲ 21, 2026

ਮੁੱਖ ਮੰਤਰੀ ਭਗਵੰਤ ਮਾਨ ਨੇ ਡੱਚ ਹਾਕੀ ਦੇ ਦਿੱਗਜ Floris Jan Bovelander ਨਾਲ ਕੀਤੀ ਮੁਲਾਕਾਤ

ਅਪ੍ਰੈਲ 21, 2026

2025 ਦੇ ਮੁਕਾਬਲੇ ਕਿਊਐੱਸ ਵਰਲਡ ਯੂਨੀਵਰਸਿਟੀ ਵਿਸ਼ਾ ਰੈਂਕਿੰਗਜ਼-2026 ’ਚ ਚੰਡੀਗੜ੍ਹ ਯੂਨੀਵਰਸਿਟੀ ਦੇ 11 ਵਿਸ਼ੇ ਹੋਏ ਸ਼ਾਮਲ

ਅਪ੍ਰੈਲ 21, 2026

ਵਿਜੀਲੈਂਸ ਨੇ ਮਾਰਚ ਮਹੀਨੇ ਦੌਰਾਨ ਰਿਸ਼ਵਤਖੋਰੀ ਦੇ 9 ਮਾਮਲਿਆਂ ਵਿੱਚ 10 ਵਿਅਕਤੀਆਂ ਨੂੰ ਕੀਤਾ ਕਾਬੂ

ਅਪ੍ਰੈਲ 21, 2026

ਪੰਜਾਬ ‘ਚ ਡੀਐਸਪੀ ਦੀ ਗੋਲੀ ਲੱਗਣ ਨਾਲ ਮੌਤ

ਅਪ੍ਰੈਲ 21, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.