[caption id="attachment_108551" align="aligncenter" width="900"]<img class="wp-image-108551 size-full" src="https://propunjabtv.com/wp-content/uploads/2022/12/you-tube-1-1.jpg" alt="" width="900" height="426" /> ਦੱਖਣੀ ਕੋਰੀਆ ਤੇ ਅਮਰੀਕਾ ਤੋਂ ਇਲਾਵਾ ਭਾਰਤ 'ਚ ਵੀ ਆ ਰਿਹਾ ਹੈ YouTube ਦਾ ਇਹ ਨਵਾਂ ਫੀਚਰ, ਹੋਵੇਗੀ ਬੰਪਰ ਕਮਾਈ[/caption] [caption id="attachment_108581" align="aligncenter" width="2040"]<img class="wp-image-108581 size-full" src="https://propunjabtv.com/wp-content/uploads/2022/12/you-tube.jpg" alt="" width="2040" height="1360" /> ਕੰਪਨੀ ਨੇ Google for India ਈਵੈਂਟ ਦੌਰਾਨ ਇਸ ਫੀਚਰ ਬਾਰੇ ਦੱਸਿਆ। ਗੂਗਲ ਇਸ ਸਮੇਂ ਚੁਣੇ ਹੋਏ ਭਾਈਵਾਲਾਂ ਤੇ ਲੇਖਕਾਂ ਨਾਲ ਇਸਦਾ ਟੈਸਟ ਕਰ ਰਿਹਾ ਹੈ। ਕੰਪਨੀ ਸਬਸਕ੍ਰਿਪਸ਼ਨ ਆਧਾਰਿਤ ਮਾਡਲ ਕੋਰਸਾਂ ਦੀ ਬੀਟਾ ਟੈਸਟਿੰਗ ਕਰ ਰਹੀ ਹੈ।[/caption] <img class="aligncenter wp-image-108584 size-full" src="https://propunjabtv.com/wp-content/uploads/2022/12/you-tube-company.jpg" alt="" width="800" height="600" /> [caption id="attachment_108559" align="aligncenter" width="870"]<img class="wp-image-108559 size-full" src="https://propunjabtv.com/wp-content/uploads/2022/12/you-tube-master-class.jpg" alt="" width="870" height="572" /> ਸਬਸਕ੍ਰਿਪਸ਼ਨ ਬੇਸਡ ਮਾਡਲ Courses ਅਗਲੇ ਸਾਲ ਦੀ ਪਹਿਲੀ ਤਿਮਾਹੀ ਵਿੱਚ ਸ਼ੁਰੂ ਕੀਤੇ ਜਾ ਸਕਦੇ ਹਨ। ਹਾਲਾਂਕਿ ਕੰਪਨੀ ਨੇ ਇਸਦੀ ਲਾਂਚ ਡੇਟ ਨੂੰ ਲੈ ਕੇ ਕੋਈ ਜਾਣਕਾਰੀ ਜਾਂ ਟਾਈਮਲਾਈਨ ਸ਼ੇਅਰ ਨਹੀਂ ਕੀਤੀ। YouTube Courses ਤੋਂ ਨਵੇਂ ਕੋਰਸ ਨੂੰ ਕੰਪਨੀ ਸ਼ੁਰੂ ਕਰੇਗੀ।[/caption] [caption id="attachment_108562" align="aligncenter" width="1200"]<img class="wp-image-108562 size-full" src="https://propunjabtv.com/wp-content/uploads/2022/12/you-tube-3.jpg" alt="" width="1200" height="667" /> ਈਵੈਂਟ ਦੌਰਾਨ ਯੂਟਿਊਬ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਈਸ਼ਾਨ ਜੌਨ ਚੈਟਰਜੀ ਨੇ ਦੱਸਿਆ ਕੀ Courses ਸਿਰਫ਼ ਦੱਖਣੀ ਕੋਰੀਆ, ਭਾਰਤ ਅਤੇ ਅਮਰੀਕਾ ਵਿੱਚ ਹੀ ਸ਼ੁਰੂ ਕੀਤੇ ਜਾਣਗੇ। ਇਸ ਦੇ ਜ਼ਰੀਏ ਉਪਭੋਗਤਾ ਆਸਾਨੀ ਨਾਲ ਆਪਣੇ ਆਪ ਨੂੰ ਅਪਸਕਿਲ ਕਰ ਸਕਦੇ ਹਨ।[/caption] [caption id="attachment_108592" align="aligncenter" width="800"]<img class="wp-image-108592 size-full" src="https://propunjabtv.com/wp-content/uploads/2022/12/YouTube.jpg" alt="" width="800" height="430" /> ਉਨ੍ਹਾਂ ਨੇ ਅੱਗੇ ਦੱਸਿਆ ਕੀ ਇਹ ਕਨਟੈਂਟ ਕਰੀਏਟਰਾਂ 'ਤੇ ਨਿਰਭਰ ਕਰੇਗਾ ਕੀ ਉਹ ਡਿਜੀਟਲ ਸਿਖਲਾਈ ਨਾਲ ਸਬੰਧਤ ਸਮੱਗਰੀ ਦਾ ਮੁਦਰੀਕਰਨ ਕਰਨਾ ਚਾਹੁੰਦਾ ਹੈ ਜਾਂ ਨਹੀਂ। ਪਰ, ਜੇਕਰ ਉਹ ਇਸ ਤੋਂ ਵਿੱਤੀ ਇਨਾਮ ਪ੍ਰਾਪਤ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਜਲਦੀ ਹੀ ਇੱਕ ਵਿਕਲਪ ਮਿਲੇਗਾ।[/caption] [caption id="attachment_108573" align="aligncenter" width="900"]<img class="wp-image-108573 size-full" src="https://propunjabtv.com/wp-content/uploads/2022/12/you-tube-6.jpg" alt="" width="900" height="900" /> ਉਨ੍ਹਾਂ ਨੇ ਅੱਗੇ ਦੱਸਿਆ ਕੀ ਇਹ ਕਨਟੈਂਟ ਕਰੀਏਟਰਾਂ 'ਤੇ ਨਿਰਭਰ ਕਰੇਗਾ ਕੀ ਉਹ ਡਿਜੀਟਲ ਸਿਖਲਾਈ ਨਾਲ ਸਬੰਧਤ ਸਮੱਗਰੀ ਦਾ ਮੁਦਰੀਕਰਨ ਕਰਨਾ ਚਾਹੁੰਦਾ ਹੈ ਜਾਂ ਨਹੀਂ। ਪਰ, ਜੇਕਰ ਉਹ ਇਸ ਤੋਂ ਵਿੱਤੀ ਇਨਾਮ ਪ੍ਰਾਪਤ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਜਲਦੀ ਹੀ ਇੱਕ ਵਿਕਲਪ ਮਿਲੇਗਾ।[/caption] [caption id="attachment_108576" align="aligncenter" width="1200"]<img class="wp-image-108576 size-full" src="https://propunjabtv.com/wp-content/uploads/2022/12/digital-skills.jpg" alt="" width="1200" height="675" /> YouTube ਚਾਰ ਖੇਤਰਾਂ ਵਿੱਚ ਆਪਣੇ ਨਵੇਂ ਫੀਚਰ Courses ਦੀ ਸ਼ੁਰੂਆਤ ਕਰੇਗਾ--- ਡਿਜੀਟਲ ਹੁਨਰ, ਉੱਦਮਤਾ, ਪੇਸ਼ੇ ਅਤੇ ਪਰਸਨਲ ਪੈਸ਼ਨ। YouTube ਪ੍ਰੋਡਿਊਸਰਸ PNG ਅਤੇ PDF ਫਾਰਮੈਟਾਂ ਵਿੱਚ ਵੀ ਦਸਤਾਵੇਜ਼ ਅੱਪਲੋਡ ਕਰ ਸਕਦੇ ਹਨ। ਇਸ ਦੇ ਨਾਲ, ਉਹ ਜੋ ਕੋਰਸ ਪੜ੍ਹਾ ਰਿਹਾ ਹੈ, ਉਸ ਦੀ ਵਿਆਖਿਆ ਵੀ ਯੂਜ਼ਰਸ ਨੂੰ ਉਪਲਬਧ ਹੋਵੇਗੀ।[/caption]