ਸ਼ਨੀਵਾਰ, ਅਗਸਤ 23, 2025 02:22 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਤਕਨਾਲੋਜੀ ਗੈਜੇਟਸ

ਯੂਜ਼ਰਜ਼ ਨੂੰ ਐਡ ਰਾਹੀਂ ਐਪਲ ਕੰਪਨੀ ਕਰ ਰਹੀ ਸੀ ਟਾਰਗੇਟ, ਲੱਗਾ ਕਰੋੜਾਂ ਦਾ ਜ਼ੁਰਮਾਨਾ

ਅਮਰੀਕੀ ਸਮਾਰਟਫੋਨ ਕੰਪਨੀ ਐਪਲ 'ਤੇ ਇਕ ਵਾਰ ਫਿਰ ਕਰੋੜਾਂ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਐਪਲ 'ਤੇ ਆਪਣੇ ਐਪ ਸਟੋਰ ਦਾ ਗਲਤ ਤਰੀਕੇ ਨਾਲ ਇਸਤੇਮਾਲ ਕਰਨ ਨੂੰ ਲੈ ਕੇ ਫਰਾਂਸ ਦੀ ਯੂਜ਼ਰ ਪ੍ਰਾਈਵੇਸੀ ਸੰਸਥਾ CNIL ਨੇ 8 ਮਿਲੀਅਨ ਯੂਰੋ (ਕਰੀਬ 70 ਕਰੋੜ ਰੁਪਏ) ਦਾ ਜ਼ੁਰਮਾਨਾ

by Bharat Thapa
ਜਨਵਰੀ 6, 2023
in ਗੈਜੇਟਸ, ਤਕਨਾਲੋਜੀ
0

ਅਮਰੀਕੀ ਸਮਾਰਟਫੋਨ ਕੰਪਨੀ ਐਪਲ ‘ਤੇ ਇਕ ਵਾਰ ਫਿਰ ਕਰੋੜਾਂ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਐਪਲ ‘ਤੇ ਆਪਣੇ ਐਪ ਸਟੋਰ ਦਾ ਗਲਤ ਤਰੀਕੇ ਨਾਲ ਇਸਤੇਮਾਲ ਕਰਨ ਨੂੰ ਲੈ ਕੇ ਫਰਾਂਸ ਦੀ ਯੂਜ਼ਰ ਪ੍ਰਾਈਵੇਸੀ ਸੰਸਥਾ CNIL ਨੇ 8 ਮਿਲੀਅਨ ਯੂਰੋ (ਕਰੀਬ 70 ਕਰੋੜ ਰੁਪਏ) ਦਾ ਜ਼ੁਰਮਾਨਾ ਲਗਾਇਆ ਹੈ। CNIL (ਸੀ.ਐੱਨ.ਆਈ.ਐੱਲ.) ਦਾ ਕਹਿਣਾ ਹੈ ਕਿ ਐਪਲ ਨੇ ਆਪਣੇ ਐਪ ਸਟੋਰ ਰਾਹੀਂ ਯੂਜ਼ਰਜ਼ ਨੂੰ ਪਰਸਨਲਾਈਜ਼ਡ ਐਡਵਰਟਾਈਜ਼ਮੈਂਟ ਰਾਹੀਂ ਟਾਰਗੇਟ ਕੀਤਾ ਹੈ। ਦੱਸ ਦੇਈਏ ਕਿ ਹਾਲ ਹੀ ‘ਚ ਐਪਲ ‘ਤੇ ਜਾਪਾਨ ‘ਚ ਆਈਫੋਨ ਦੀ ਬਲਕ ਵਿਕਰੀ ਨੂੰ ਲੈ ਕੇ 10.5 ਕਰੋੜ ਡਾਲਰ (ਕਰੀਬ 870 ਕਰੋੜ ਰੁਪਏ) ਦਾ ਵਾਧੂ ਟੈਕਸ ਲਗਾਇਆ ਗਿਆ ਹੈ ਅਤੇ ਬ੍ਰਾਜ਼ੀਲ ‘ਚ ਵੀ ਚਾਰਜਰ ਨਾ ਦੇਣ ‘ਤੇ ਕੰਪਨੀ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ।

70 ਕਰੋੜ ਰੁਪਏ ਦੇ ਜੁਰਮਾਨੇ ਤੋਂ ਬਾਅਦ ਕੰਪਨੀ ਨੇ ਪ੍ਰਾਈਵੇਸੀ ਨਿਗਰਾਨੀ ਸੰਸਥਾ ਦੇ ਫੈਸਲੇ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਅਤੇ ਇਸ ਖਿਲਾਫ ਅਪੀਲ ਕਰਨ ਦੀ ਗੱਲ ਕਹੀ ਹੈ। ਸੀ.ਐੱਨ.ਆਈ.ਐੱਲ. ਨੇ ਇਕ ਬਿਆਨ ‘ਚ ਕਿਹਾ ਕਿ ਆਈਫੋਨ ਦੇ ਸੈਟਿੰਗਸ ਆਈਕਨ ‘ਚ ਉਪਲੱਬਧ ਐਡਵਰਟਾਈਜ਼ਿੰਗ ਟਾਰਗੇਟਿੰਗ ਸੈਟਿੰਗਸ ਦੀ ਡਿਫਾਲਟ ਰੂਪ ਨਾਲ ਪਹਿਲਾਂ ਜਾਂਚ ਕੀਤੀ ਗਈ ਸੀ, ਹਾਲਾਂਕਿ ਡਿਵਾਈਸ ਦੇ ਫੰਕਸ਼ਨਿੰਗ ਲਈ ਇਹ ਬਦਲਾਅ ਜ਼ਰੂਰੀ ਨਹੀਂ ਹੈ।

ਸੀ.ਐੱਨ.ਆਈ.ਐੱਲ. ਦਾ ਕਹਿਣਾ ਹੈ ਕਿ ਇਸ ਸੈਟਿੰਗ ‘ਚ ਬਦਲਾਅ ਕਰਕੇ ਕੰਪਨੀ ਯੂਜ਼ਰਜ਼ ਦੀ ਮਰਜ਼ੀ ਦੇ ਬਿਨਾਂ ਉਨ੍ਹਾਂ ਦੇ ਆਈਫੋਨ ‘ਚ ਕੁਝ ਐਪ ਇੰਸਟਾਲ ਕਰ ਦਿੰਦਾ ਸੀ ਅਤੇ ਪਰਸਨਲਾਈਜ਼ਡ ਐਡਵਰਟਾਈਜ਼ਮੈਂਟ ਰਾਹੀਂ ਇਸਨੂੰ ਟਾਰਗੇਟ ਕੀਤਾ ਜਾਂਦਾ ਸੀ। ਦੱਸ ਦੇਈਏ ਕਿ ਇਹ ਮਾਮਲਾ 2021 ਦਾ ਹੈ ਅਤੇ ਆਈ.ਓ.ਐੱਸ. ਆਪਰੇਟਿੰਗ ਸਾਫਟਵੇਅਰ ਦੇ ਪੁਰਾਣੇ ਵਰਜ਼ਨ ਨਾਲ ਸੰਬੰਧਿਤ ਹੈ, ਜਿਸ ਵਿਚ ਯੂਜ਼ਰਜ਼ ਦੁਆਰਾ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਇਹ ਜ਼ੁਰਮਾਨਾ ਲਗਾਇਆ ਗਿਆ ਹੈ।

ਐਪਲ ਨੇ ਇਸ ‘ਤੇ ਸਫਾਈ ਦਿੰਦੇ ਹੋਏ ਕਿਹਾ ਕਿ ਐਪਲ ਸਰਚ ਵਿਗਿਆਪਨ ਕਿਸੇ ਵੀ ਹੋਰ ਡਿਜੀਟਲ ਵਿਗਿਆਪਨ ਪਲੇਟਫਾਰਮ ਤੋਂ ਉਪਰ ਹੈ, ਜਿਸ ਬਾਰੇ ਅਸੀਂ ਯੂਜ਼ਰਜ਼ ਨੂੰ ਸਪਸ਼ਟ ਤੌਰ ‘ਤੇ ਆਪਸ਼ਨ ਪ੍ਰਦਾਨ ਕਰਦੇ ਹਾਂ ਕਿ ਉਹ ਪਰਸਨਲਾਈਜ਼ਡ ਐਡਵਰਟਾਈਜ਼ਮੈਂਟ ਪਸੰਦ ਕਰਨਗੇ ਜਾਂ ਨਹੀਂ। ਐਪ ਟ੍ਰੈਕਿੰਗ ਟ੍ਰਾਂਸਪੇਰੈਂਸੀ ਕਹੇ ਜਾਣ ਵਾਲੇ ਐਪਲ ਦੇ ਪ੍ਰਾਈਵੇਸੀ ਅਪਡੇਟ, ਯੂਜ਼ਰਜ਼ ਨੂੰ ਹੋਰ ਕੰਪਨੀਆਂ ਦੀ ਮਲਕੀਅਤ ਵਾਲੇ ਐਪ ਅਤੇ ਵੈੱਬਸਾਈਟਾਂ ‘ਤੇ ਟ੍ਰੈਕਿੰਗ ਗਤੀਵਿਧੀ ਨਾਲ ਐਪ ਨੂੰ ਬਲਾਕ ਕਰਨ ਦਾ ਆਪਸ਼ਨ ਦਿੰਦੇ ਹਨ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Apple companypenalty crorespropunjabtvtargeting usersthrough ads
Share215Tweet135Share54

Related Posts

ਨਵੇਂ ਨੰਬਰ ‘ਤੇ ਚਲਾ ਸਕੋਗੇ Whatsapp, ਨਹੀਂ Delete ਹੋਵੇਗੀ ਪੁਰਾਣੀ Chat

ਅਗਸਤ 23, 2025

ਭਾਰਤ ‘ਚ UNBLOCK ਹੋਣ ਜਾ ਰਹੀ TIKTOK?, ਕੀ ਆਇਆ ਸਰਕਾਰ ਦਾ ਜਵਾਬ

ਅਗਸਤ 23, 2025

Redmi ਨੇ launch ਕੀਤਾ ਘੱਟ ਬਜਟ ਵਾਲਾ ਫ਼ੋਨ, ਕੀਮਤ ਤੇ ਫ਼ੀਚਰ ਜਾਣ ਹੋ ਜਾਓਗੇ ਹੈਰਾਨ

ਅਗਸਤ 19, 2025

ਜੇਕਰ ਤੁਹਾਡੇ ਵੀ AC ਚੋਂ ਡਿੱਗਦਾ ਹੈ ਪਾਣੀ ਤਾਂ ਜਾਣੋ ਕੀ ਹੈ ਇਸਦਾ ਕਾਰਨ, ਕਿਵੇਂ ਕਰ ਸਕਦੇ ਹੋ ਹੱਲ

ਅਗਸਤ 18, 2025

ਫੋਨ ਦੀ ਕੀਮਤ ‘ਤੇ MACBOOK ਲਾਂਚ ਕਰੇਗਾ APPLE, ਫ਼ੀਚਰ ਜਾਣ ਹੋ ਜਾਓਗੇ ਹੈਰਾਨ

ਅਗਸਤ 13, 2025

ELON MUSK ਨੇ ਹੁਣ APPLE ਨੂੰ ਦਿੱਤੀ ਧਮਕੀ, ਜਾਣੋ ਕਿਹੜੀ ਗੱਲ ਤੋਂ ਨਰਾਜ਼ ਹੋਏ ਮਸਕ

ਅਗਸਤ 12, 2025
Load More

Recent News

ਨਵੇਂ ਨੰਬਰ ‘ਤੇ ਚਲਾ ਸਕੋਗੇ Whatsapp, ਨਹੀਂ Delete ਹੋਵੇਗੀ ਪੁਰਾਣੀ Chat

ਅਗਸਤ 23, 2025

ਭਾਰਤ ‘ਚ UNBLOCK ਹੋਣ ਜਾ ਰਹੀ TIKTOK?, ਕੀ ਆਇਆ ਸਰਕਾਰ ਦਾ ਜਵਾਬ

ਅਗਸਤ 23, 2025

ਕਾਮੇਡੀ ਕਿੰਗ ਜਸਵਿੰਦਰ ਭੱਲਾ ਨੂੰ ਅੱਜ ਦਿੱਤੀ ਜਾਵੇਗੀ ਅੰਤਿਮ ਵਿਦਾਈ, ਦੇਖੋ ਕਿਹੜੇ ਸਿਤਾਰੇ ਪਹੁੰਚੇ ਵਿਦਾਈ ਦੇਣ

ਅਗਸਤ 23, 2025

ਧਰਾਲੀ ਤੋਂ ਬਾਅਦ ਹੁਣ ਉੱਤਰਾਖੰਡ ‘ਚ ਇਸ ਥਾਂ ਫਟਿਆ ਬੱਦਲ, ਮਚੀ ਤਬਾਹੀ

ਅਗਸਤ 23, 2025

ਟਰੱਕ ਦੀ ਟੱਕਰ ਨਾਲ ਵਾਪਰਿਆ ਭਿਆਨਕ ਹਾਦਸਾ, LPG ਟੈਂਕਰ ‘ਚ ਹੋਇਆ ਧਮਾਕਾ

ਅਗਸਤ 23, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.