Apple ਨੇ ਭਾਰਤ ਵਿੱਚ ਨਵਾਂ M2-ਪਾਵਰਡ Apple iPad Pro 2022 ਲਾਂਚ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਏ14 ਬਾਇਓਨਿਕ ਚਿੱਪ ਦੇ ਨਾਲ ਆਈਪੈਡ (10ਵੀਂ-ਜਨਰਲ) 2022 ਨੂੰ ਵੀ ਪੇਸ਼ ਕੀਤਾ ਹੈ। ਹਾਲਾਂਕਿ, ਨਵਾਂ Pro ਮਾਡਲ ਪੁਰਾਣੇ ਵਰਜ਼ਨ ਵਰਗਾ ਹੀ ਦਿਖਦਾ ਹੈ। ਪਰ, iPad (10ਵੀਂ-ਜਨਰਲ) 2022 ਨੂੰ ਇੱਕ ਨਵੇਂ ਅਵਤਾਰ ਵਿੱਚ ਪੇਸ਼ ਕੀਤਾ ਗਿਆ ਹੈ।
iPad Pro 2022 ਅਤੇ iPad 2022 ਦੀ ਕੀਮਤ
iPad Pro 2022 ਦੀ ਗੱਲ ਕਰੀਏ ਤਾਂ ਇਹ ਟੈਬਲੇਟ ਦੋ ਕਲਰ ਸਪੇਸ ਗ੍ਰੇ ਅਤੇ ਸਿਲਵਰ ਕਲਰ ਆਪਸ਼ਨ ‘ਚ ਆਉਂਦਾ ਹੈ। ਇਹ 11-ਇੰਚ ਅਤੇ 12.9-ਇੰਚ ਸਾਈਜ਼ ਵਿੱਚ ਪੇਸ਼ ਕੀਤਾ ਗਿਆ ਹੈ।
iPad Pro 11-ਇੰਚ
-128GB Wi-Fi: 81,900 ਰੁਪਏ
-128GB Cellular: 96,000 ਰੁਪਏ
-256GB Wi-Fi: 91,900 ਰੁਪਏ
-256GB Cellular 1,06,900 ਰੁਪਏ
-512GB Wi-Fi: 1,11,900 ਰੁਪਏ
-512GB Cellular: 1,26,900 ਰੁਪਏ
-1TB Wi-Fi: 1,51,900 ਰੁਪਏ
-1TB Cellular: 1,66,990 ਰੁਪਏ
-2TB Wi-Fi: 1,91,900 ਰੁਪਏ
-2TB Cellular: 2,06,900 ਰੁਪਏ
iPad Pro 12-ਇੰਚ
-128GB Wi-Fi: 1,12,900 ਰੁਪਏ
-128GB Cellular: 1,27,900 ਰੁਪਏ
-256GB Wi-Fi: 1,22,900 ਰੁਪਏ
-256GB Cellular: 1,37,900 ਰੁਪਏ
-512GB Wi-Fi: 1,42,900 ਰੁਪਏ
-512GB Cellular: 1,57,900 ਰੁਪਏ
-1TB Wi-Fi: 1,82,900 ਰੁਪਏ
-1TB Cellular: 1,97,990 ਰੁਪਏ
-2TB Wi-Fi: 2,22,900 ਰੁਪਏ
-2ਟੀਬੀ Cellular: 2,37,900 ਰੁਪਏ
Apple ਦੇ ਕਿਫਾਇਤੀ ਆਈਪੈਡ 2022 ਨੂੰ ਦੋ ਸਟੋਰੇਜ ਅਤੇ ਚਾਰ ਰੰਗ ਵਿਕਲਪਾਂ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਨੂੰ ਸਿਲਵਰ, ਬਲੂ, ਪਿੰਕ ਅਤੇ ਯੈਲੋ ਕਲਰ ਆਪਸ਼ਨ ‘ਚ ਲਾਂਚ ਕੀਤਾ ਗਿਆ ਹੈ।
IPad 10th Gen
-64GB Wi-Fi: 44,900 ਰੁਪਏ
-64GB Cellular: 59,900 ਰੁਪਏ
-256GB Wi-Fi: 59,900 ਰੁਪਏ
-256GB Cellular: 74,900 ਰੁਪਏ
iPad Pro 2022 ਅਤੇ ਆਈਪੈਡ 2022 ਦੋਵੇਂ ਭਾਰਤ ਵਿੱਚ 28 ਅਕਤੂਬਰ ਤੋਂ ਵਿਕਰੀ ਲਈ ਸ਼ੁਰੂ ਹੋਣਗੇ। ਇਸ ਦੀ ਵਿਕਰੀ ਅਧਿਕਾਰਤ ਐਪਲ ਇੰਡੀਆ ਚੈਨਲਾਂ ਰਾਹੀਂ ਕੀਤੀ ਜਾਵੇਗੀ।