ਸ਼ਨੀਵਾਰ, ਮਈ 16, 2026 10:54 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਤਕਨਾਲੋਜੀ ਗੈਜੇਟਸ

Appleਨੇ ਭਾਰਤ ‘ਚ ਲਾਂਚ ਕੀਤਾ MacBook Pro ਤੇ Mac Mini, ਜਾਣੋ ਇੰਨੀ ਹੈ ਕੀਮਤ ਤੇ ਕੀ ਹਨ ਫੀਚਰਸ

Apple ਨੇ ਮੰਗਲਵਾਰ ਨੂੰ ਆਪਣੇ ਨਵੇਂ ਉਤਪਾਦ ਲਾਂਚ ਕੀਤੇ ਹਨ। ਭਾਰਤੀ ਬਾਜ਼ਾਰ 'ਚ ਬ੍ਰਾਂਡ ਨੇ 14-ਇੰਚ ਅਤੇ 16-ਇੰਚ ਸਕ੍ਰੀਨ ਸਾਈਜ਼ ਦੇ ਨਾਲ MacBook Pro ਲਾਂਚ ਕੀਤਾ ਹੈ।

by ਮਨਵੀਰ ਰੰਧਾਵਾ
ਜਨਵਰੀ 19, 2023
in ਗੈਜੇਟਸ, ਫੋਟੋ ਗੈਲਰੀ, ਫੋਟੋ ਗੈਲਰੀ
0
Apple ਨੇ ਮੰਗਲਵਾਰ ਨੂੰ ਆਪਣੇ ਨਵੇਂ ਉਤਪਾਦ ਲਾਂਚ ਕੀਤੇ ਹਨ। ਭਾਰਤੀ ਬਾਜ਼ਾਰ 'ਚ ਬ੍ਰਾਂਡ ਨੇ 14-ਇੰਚ ਅਤੇ 16-ਇੰਚ ਸਕ੍ਰੀਨ ਸਾਈਜ਼ ਦੇ ਨਾਲ MacBook Pro ਲਾਂਚ ਕੀਤਾ ਹੈ, ਜੋ ਕਿ M2 ਪ੍ਰੋ ਅਤੇ M2 ਮੈਕਸ ਚਿੱਪਸੈੱਟਾਂ ਦੇ ਨਾਲ ਆਉਂਦੇ ਹਨ। ਇਸ ਦੇ ਨਾਲ ਹੀ ਐਪਲ ਨੇ Mac Mini ਵੀ ਲਾਂਚ ਕੀਤਾ ਹੈ, ਜੋ ਕਿ M2 ਤੇ M2 ਪ੍ਰੋ ਦੇ ਨਾਲ ਆਉਂਦਾ ਹੈ।
ਇਹ ਨਵੇਂ ਪ੍ਰੋਸੈਸਰ ਹਨ, ਜੋ ਐਪਲ ਉਤਪਾਦਾਂ ਦੀ ਕੁਸ਼ਲਤਾ, ਪ੍ਰਦਰਸ਼ਨ ਤੇ ਬੈਟਰੀ ਲਾਈਫ ਨੂੰ ਵਧਾ ਸਕਦੇ ਹਨ। ਕੰਪਨੀ ਮੁਤਾਬਕ M2 Pro ਅਤੇ M2 Max ਦੇ ਨਾਲ ਆਉਣ ਵਾਲਾ ਨਵਾਂ ਮੈਕਬੁੱਕ ਪ੍ਰੋ ਮਾਡਲ ਇੰਟੈਲ ਆਧਾਰਿਤ ਮੈਕਬੁੱਕ ਪ੍ਰੋ ਤੋਂ 6 ਗੁਣਾ ਤੇਜ਼ ਹੋਵੇਗਾ।
ਤੁਸੀਂ ਮੈਕਬੁੱਕ ਪ੍ਰੋ ਦੇ 14-ਇੰਚ ਵੇਰੀਐਂਟ ਨੂੰ 1,99,900 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕੋਗੇ। ਇਹ ਵੇਰੀਐਂਟ M2 Pro ਚਿੱਪਸੈੱਟ ਦੇ ਨਾਲ ਆਉਂਦਾ ਹੈ। ਇਸ ਦੇ ਨਾਲ ਹੀ ਇਸ ਪ੍ਰੋਸੈਸਰ ਵਾਲੇ 16-ਇੰਚ ਵੇਰੀਐਂਟ ਦੀ ਕੀਮਤ 2,49,900 ਰੁਪਏ ਹੈ। ਜਦੋਂ ਕਿ ਤੁਸੀਂ 3,09,900 ਰੁਪਏ ਵਿੱਚ M2 ਮੈਕਸ ਚਿਪਸੈੱਟ ਅਤੇ 14-ਇੰਚ ਸਕ੍ਰੀਨ ਸਾਈਜ਼ ਵਾਲਾ ਮੈਕਬੁੱਕ ਪ੍ਰੋ ਖਰੀਦ ਸਕਦੇ ਹੋ।
ਇਸ ਦੇ 16 ਇੰਚ ਸਕਰੀਨ ਸਾਈਜ਼ ਵੇਰੀਐਂਟ ਦੀ ਕੀਮਤ 3,49,900 ਰੁਪਏ ਹੈ। ਲੈਪਟਾਪ ਸਪੇਸ ਗ੍ਰੇ ਅਤੇ ਸਿਲਵਰ ਕਲਰ 'ਚ ਆਉਂਦਾ ਹੈ। ਤੁਸੀਂ ਇਨ੍ਹਾਂ ਨੂੰ ਐਪਲ ਦੇ ਅਧਿਕਾਰਤ ਸਟੋਰ ਤੋਂ ਖਰੀਦ ਸਕਦੇ ਹੋ। M2 ਚਿੱਪ ਵਾਲੇ ਮੈਕ ਮਿਨੀ ਦੀ ਕੀਮਤ 59,900 ਰੁਪਏ ਹੈ, ਜਦਕਿ M2 ਪ੍ਰੋ ਪ੍ਰੋਸੈਸਰ ਵਾਲੇ ਵੇਰੀਐਂਟ ਦੀ ਕੀਮਤ 1,29,900 ਰੁਪਏ ਹੈ। ਇਹ ਡਿਵਾਈਸ 24 ਜਨਵਰੀ ਤੋਂ ਉਪਲਬਧ ਹੋਣਗੇ।
ਐਪਲ ਨੇ ਮੈਕਬੁੱਕ ਪ੍ਰੋ ਨੂੰ ਦੋ ਚਿੱਪਸੈੱਟਾਂ, ਦੋ ਸਕਰੀਨ ਆਕਾਰ ਅਤੇ ਦੋ ਰੰਗ ਵਿਕਲਪਾਂ ਵਿੱਚ ਲਾਂਚ ਕੀਤਾ ਹੈ। ਕੰਪਨੀ ਮੁਤਾਬਕ ਇਸ 'ਚ ਖਪਤਕਾਰਾਂ ਨੂੰ 22 ਘੰਟੇ ਤੱਕ ਦੀ ਬੈਟਰੀ ਲਾਈਫ ਮਿਲੇਗੀ। ਨਵੇਂ ਮੈਕਬੁੱਕ ਪ੍ਰੋ 'ਚ ਵਾਈ-ਫਾਈ 6ਈ ਸਪੋਰਟ ਕੀਤਾ ਜਾਵੇਗਾ। ਦੋਵੇਂ ਮਾਡਲਾਂ 'ਚ ਲਿਕਵਿਡ ਰੈਟੀਨਾ ਐਕਸਡੀਆਰ ਡਿਸਪਲੇਅ ਦਿੱਤੀ ਗਈ ਹੈ।
ਲੈਪਟਾਪ 1080p ਫੇਸਟਾਈਮ HD ਕੈਮਰਾ, 6 ਸਪੀਕਰ ਸਾਊਂਡ ਸਿਸਟਮ ਅਤੇ ਸਟੂਡੀਓ ਕੁਆਲਿਟੀ ਮਾਈਕ ਦੇ ਨਾਲ ਆਉਂਦਾ ਹੈ। ਡਿਵਾਈਸ macOS Ventura 'ਤੇ ਕੰਮ ਕਰਦਾ ਹੈ, ਜੋ ਕਿ ਡੈਸਕ ਵਿਊ, ਸੈਂਟਰ ਸਟੇਜ, ਸਟੂਡੀਓ ਲਾਈਟ ਵਰਗੀਆਂ ਸਾਰੀਆਂ ਵਿਸ਼ੇਸ਼ਤਾਵਾਂ ਨਾਲ ਆਉਂਦਾ ਹੈ।
Apple ਨੇ ਮੰਗਲਵਾਰ ਨੂੰ ਆਪਣੇ ਨਵੇਂ ਉਤਪਾਦ ਲਾਂਚ ਕੀਤੇ ਹਨ। ਭਾਰਤੀ ਬਾਜ਼ਾਰ ‘ਚ ਬ੍ਰਾਂਡ ਨੇ 14-ਇੰਚ ਅਤੇ 16-ਇੰਚ ਸਕ੍ਰੀਨ ਸਾਈਜ਼ ਦੇ ਨਾਲ MacBook Pro ਲਾਂਚ ਕੀਤਾ ਹੈ, ਜੋ ਕਿ M2 ਪ੍ਰੋ ਅਤੇ M2 ਮੈਕਸ ਚਿੱਪਸੈੱਟਾਂ ਦੇ ਨਾਲ ਆਉਂਦੇ ਹਨ। ਇਸ ਦੇ ਨਾਲ ਹੀ ਐਪਲ ਨੇ Mac Mini ਵੀ ਲਾਂਚ ਕੀਤਾ ਹੈ, ਜੋ ਕਿ M2 ਤੇ M2 ਪ੍ਰੋ ਦੇ ਨਾਲ ਆਉਂਦਾ ਹੈ।
ਇਸ ਦੇ 16 ਇੰਚ ਸਕਰੀਨ ਸਾਈਜ਼ ਵੇਰੀਐਂਟ ਦੀ ਕੀਮਤ 3,49,900 ਰੁਪਏ ਹੈ। ਲੈਪਟਾਪ ਸਪੇਸ ਗ੍ਰੇ ਅਤੇ ਸਿਲਵਰ ਕਲਰ ‘ਚ ਆਉਂਦਾ ਹੈ। ਤੁਸੀਂ ਇਨ੍ਹਾਂ ਨੂੰ ਐਪਲ ਦੇ ਅਧਿਕਾਰਤ ਸਟੋਰ ਤੋਂ ਖਰੀਦ ਸਕਦੇ ਹੋ। M2 ਚਿੱਪ ਵਾਲੇ ਮੈਕ ਮਿਨੀ ਦੀ ਕੀਮਤ 59,900 ਰੁਪਏ ਹੈ, ਜਦਕਿ M2 ਪ੍ਰੋ ਪ੍ਰੋਸੈਸਰ ਵਾਲੇ ਵੇਰੀਐਂਟ ਦੀ ਕੀਮਤ 1,29,900 ਰੁਪਏ ਹੈ। ਇਹ ਡਿਵਾਈਸ 24 ਜਨਵਰੀ ਤੋਂ ਉਪਲਬਧ ਹੋਣਗੇ।
ਤੁਸੀਂ ਮੈਕਬੁੱਕ ਪ੍ਰੋ ਦੇ 14-ਇੰਚ ਵੇਰੀਐਂਟ ਨੂੰ 1,99,900 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਖਰੀਦ ਸਕੋਗੇ। ਇਹ ਵੇਰੀਐਂਟ M2 Pro ਚਿੱਪਸੈੱਟ ਦੇ ਨਾਲ ਆਉਂਦਾ ਹੈ। ਇਸ ਦੇ ਨਾਲ ਹੀ ਇਸ ਪ੍ਰੋਸੈਸਰ ਵਾਲੇ 16-ਇੰਚ ਵੇਰੀਐਂਟ ਦੀ ਕੀਮਤ 2,49,900 ਰੁਪਏ ਹੈ। ਜਦੋਂ ਕਿ ਤੁਸੀਂ 3,09,900 ਰੁਪਏ ਵਿੱਚ M2 ਮੈਕਸ ਚਿਪਸੈੱਟ ਅਤੇ 14-ਇੰਚ ਸਕ੍ਰੀਨ ਸਾਈਜ਼ ਵਾਲਾ ਮੈਕਬੁੱਕ ਪ੍ਰੋ ਖਰੀਦ ਸਕਦੇ ਹੋ।
ਇਹ ਨਵੇਂ ਪ੍ਰੋਸੈਸਰ ਹਨ, ਜੋ ਐਪਲ ਉਤਪਾਦਾਂ ਦੀ ਕੁਸ਼ਲਤਾ, ਪ੍ਰਦਰਸ਼ਨ ਤੇ ਬੈਟਰੀ ਲਾਈਫ ਨੂੰ ਵਧਾ ਸਕਦੇ ਹਨ। ਕੰਪਨੀ ਮੁਤਾਬਕ M2 Pro ਅਤੇ M2 Max ਦੇ ਨਾਲ ਆਉਣ ਵਾਲਾ ਨਵਾਂ ਮੈਕਬੁੱਕ ਪ੍ਰੋ ਮਾਡਲ ਇੰਟੈਲ ਆਧਾਰਿਤ ਮੈਕਬੁੱਕ ਪ੍ਰੋ ਤੋਂ 6 ਗੁਣਾ ਤੇਜ਼ ਹੋਵੇਗਾ।
ਐਪਲ ਨੇ ਮੈਕਬੁੱਕ ਪ੍ਰੋ ਨੂੰ ਦੋ ਚਿੱਪਸੈੱਟਾਂ, ਦੋ ਸਕਰੀਨ ਆਕਾਰ ਅਤੇ ਦੋ ਰੰਗ ਵਿਕਲਪਾਂ ਵਿੱਚ ਲਾਂਚ ਕੀਤਾ ਹੈ। ਕੰਪਨੀ ਮੁਤਾਬਕ ਇਸ ‘ਚ ਖਪਤਕਾਰਾਂ ਨੂੰ 22 ਘੰਟੇ ਤੱਕ ਦੀ ਬੈਟਰੀ ਲਾਈਫ ਮਿਲੇਗੀ। ਨਵੇਂ ਮੈਕਬੁੱਕ ਪ੍ਰੋ ‘ਚ ਵਾਈ-ਫਾਈ 6ਈ ਸਪੋਰਟ ਕੀਤਾ ਜਾਵੇਗਾ। ਦੋਵੇਂ ਮਾਡਲਾਂ ‘ਚ ਲਿਕਵਿਡ ਰੈਟੀਨਾ ਐਕਸਡੀਆਰ ਡਿਸਪਲੇਅ ਦਿੱਤੀ ਗਈ ਹੈ।
ਲੈਪਟਾਪ 1080p ਫੇਸਟਾਈਮ HD ਕੈਮਰਾ, 6 ਸਪੀਕਰ ਸਾਊਂਡ ਸਿਸਟਮ ਅਤੇ ਸਟੂਡੀਓ ਕੁਆਲਿਟੀ ਮਾਈਕ ਦੇ ਨਾਲ ਆਉਂਦਾ ਹੈ। ਡਿਵਾਈਸ macOS Ventura ‘ਤੇ ਕੰਮ ਕਰਦਾ ਹੈ, ਜੋ ਕਿ ਡੈਸਕ ਵਿਊ, ਸੈਂਟਰ ਸਟੇਜ, ਸਟੂਡੀਓ ਲਾਈਟ ਵਰਗੀਆਂ ਸਾਰੀਆਂ ਵਿਸ਼ੇਸ਼ਤਾਵਾਂ ਨਾਲ ਆਉਂਦਾ ਹੈ।
Tags: Apple M2 MaxApple M2 ProApple MacBook ProMac miniMacBook Propro punjab tvpunjabi newstechnology news
Share207Tweet129Share52

Related Posts

Tech News: ਇਸ ਗਰਮੀਆਂ ‘ਚ ਵਾਰ-ਵਾਰ ਗਰਮ ਹੋ ਰਿਹਾ ਫ਼ੋਨ, ਅਪਣਾਓ ਇਹ ਸਧਾਰਨ ਤਰੀਕਾ

ਅਪ੍ਰੈਲ 16, 2026

ਭਾਰਤ ‘ਚ ਲਾਂਚ ਹੋਇਆ Apple ਦਾ ਨਵਾਂ Headphone; 67,900 ਰੁਪਏ ਹੈ ਕੀਮਤ

ਮਾਰਚ 17, 2026

1 ਜਾਂ 2 ਨਹੀਂ, ਭਾਰਤ ‘ਚ ਅੱਜ ਲਾਂਚ ਹੋਣਗੇ ਇਹ 3 ਸ਼ਾਨਦਾਰ ਫ਼ੋਨ

ਮਾਰਚ 17, 2026

ਅਚਾਨਕ ਕਰੈਸ਼ ਹੋਇਆ ਇੰਸਟਾਗ੍ਰਾਮ ! ਉਪਭੋਗਤਾਵਾਂ ਨੂੰ ਵਿਸ਼ਵ ਪੱਧਰ ‘ਤੇ DM ਗੜਬੜ ਤੇ ਐਪ ਐਕਸੈਸ ਸਮੱਸਿਆਵਾਂ ਦਾ ਕਰਨਾ ਪਿਆ ਸਾਹਮਣਾ

ਮਾਰਚ 11, 2026

WhatsApp ‘ਤੇ ਆਇਆ ਸ਼ਾਨਦਾਰ ਨਵਾਂ ਫੀਚਰ, ਜਾਣੋ ਕੀ ਹੈ ਖਾਸ

ਫਰਵਰੀ 20, 2026

ਯੂਟਿਊਬ ਹੋਇਆ ਡਾਊਨ, ਭਾਰਤ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ‘ਚ ਇੱਕ ਘੰਟੇ ਲਈ ਬੰਦ ਰਹੀਆਂ ਸੇਵਾਵਾਂ

ਫਰਵਰੀ 18, 2026
Load More

Recent News

ਪੰਜਾਬ ਅਤੇ ਚੰਡੀਗੜ੍ਹ ਵਿੱਚ Orange ਅਲਰਟ ਜਾਰੀ, ਤੂਫ਼ਾਨ ਅਤੇ ਤੇਜ਼ ਹਵਾਵਾਂ ਦੇ ਵਿਚਕਾਰ ਗਰਮੀ ਦੀ ਚੇਤਾਵਨੀ

ਮਈ 15, 2026

UAE ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਨੇ ਕੀਤਾ ਸਵਾਗਤ

ਮਈ 15, 2026

ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਵੱਡਾ ਝਟਕਾ, ਅਦਾਲਤ ਨੇ ਲਗਾਏ ਗੰਭੀਰ ਦੋਸ਼

ਮਈ 15, 2026

NEET ਪੇਪਰ ਲੀਕ ਤੋਂ ਬਾਅਦ ਸਿੱਖਿਆ ਮੰਤਰੀ ਨੇ ਵੱਡਾ ਐਲਾਨ, ਕਿਹਾ. . .

ਮਈ 15, 2026

ਦੁੱਧ ਅਤੇ ਸੀਐਨਜੀ ਮਗਰੋਂ ਹੁਣ ਪੈਟਰੋਲ ਅਤੇ ਡੀਜ਼ਲ ਵੀ ਹੋਇਆ ਮਹਿੰਗਾ

ਮਈ 15, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.