ਸੋਮਵਾਰ, ਨਵੰਬਰ 17, 2025 03:27 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Shah Rukh Khan ਦੇ ਟਵੀਟ ‘ਤੇ ਮੰਨਤ ਡਿਨਰ ਨਾਲ ਪਹੁੰਚੀ Swiggy ਦੀ ਟੀਮ, ਜਾਣੋ ਐਕਟਰ ਨੇ ਅਜਿਹਾ ਕੀ ਲਿਖਿਆ

ਟਵਿੱਟਰ 'ਤੇ AskSrk ਸੈਸ਼ਨ ਦੇ ਦੌਰਾਨ, Shah Rukh Khan ਨੂੰ ਯੂਜ਼ਰ ਨੇ ਪੁੱਛਿਆ - ਖਾਣਾ ਖਾਧਾ ਭਾਈ, ਜਿਸ 'ਤੇ ਐਕਟਰ ਨੇ ਕਿਹਾ ਕਿ ਕਿਉਂ ਤੁਸੀਂ ਸਵਿੱਗੀ ਵਾਲੇ ਹੋ।

by ਮਨਵੀਰ ਰੰਧਾਵਾ
ਜੂਨ 13, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Shah Rukh Khan ਨੂੰ ਬਾਲੀਵੁੱਡ ਦਾ ਸੁਪਰਸਟਾਰ ਕਿਹਾ ਜਾਂਦਾ ਹੈ। ਉਹ ਆਪਣੀਆਂ ਫਿਲਮਾਂ, ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਐਕਟਰ ਦੇ ਦੁਨੀਆ ਭਰ ਵਿੱਚ ਕਰੋੜਾਂ ਫੈਨਸ ਹਨ।
ਸ਼ਾਹਰੁਖ ਅਕਸਰ ਆਪਣੇ ਫੈਨਸ ਨਾਲ ਜੁੜੇ ਰਹਿਣ ਲਈ ਟਵਿੱਟਰ 'ਤੇ ਪੋਸਟ ਸ਼ੇਅਰ ਕਰਦੇ ਹਨ। ਇਸ ਦੇ ਨਾਲ ਹੀ ਹਾਲ ਹੀ 'ਚ ਉਨ੍ਹਾਂ ਨੇ ਟਵਿਟਰ 'ਤੇ 15 ਮਿੰਟ ਦਾ ASKSRK ਸੈਸ਼ਨ ਰੱਖਿਆ ਸੀ। ਇਸ ਦੌਰਾਨ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਲਗਾਤਾਰ ਕਈ ਸਵਾਲ ਪੁੱਛੇ। ਇਸ ਦੇ ਨਾਲ ਹੀ ਸ਼ਾਹਰੁਖ ਨੇ ਆਪਣੇ ਪ੍ਰਸ਼ੰਸਕਾਂ ਨੂੰ ਮਜ਼ਾਕੀਆ ਅੰਦਾਜ਼ 'ਚ ਜਵਾਬ ਵੀ ਦਿੱਤੇ।
ਦਰਅਸਲ, AskSrk ਸੈਸ਼ਨ ਦੇ ਦੌਰਾਨ, ਸ਼ਾਹਰੁਖ ਖ਼ਾਨ ਨੂੰ ਇੱਕ ਟਵਿੱਟਰ ਯੂਜ਼ਰ ਨੇ ਪੁੱਛਿਆ - ਖਾਣਾ ਖਾਧਾ ਕੀ ਭਾਈ। ਆਪਣੇ ਫੈਨਸ ਦੇ ਇਸ ਸਵਾਲ 'ਤੇ ਸ਼ਾਹਰੁਖ ਖ਼ਾਨ ਨੇ ਬਹੁਤ ਹੀ ਮਜ਼ਾਕੀਆ ਅੰਦਾਜ਼ 'ਚ ਜਵਾਬ ਦਿੱਤਾ। ਉਸ ਨੇ ਕਿਹਾ- ਕਿਉਂ ਭਾਈ ਤੁਸੀਂ Swiggy ਵਾਲੇ ਹੋ, ਭੇਜ ਦਓਗੇ? ਐਕਟਰ ਦੇ ਇਸ ਜਵਾਬ ਤੋਂ ਬਾਅਦ ਸਵਿੱਗੀ ਵਾਲਿਆਂ ਨੇ ਟਵੀਟ ਕਰਕੇ ਮਜ਼ਾਕੀਆ ਪ੍ਰਤੀਕਿਰਿਆ ਦਿੱਤੀ ਹੈ।
Swiggy ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ 'ਤੇ ਟਵੀਟ ਕਰਕੇ ਸ਼ਾਹਰੁਖ ਖ਼ਾਨ ਨੂੰ ਜਵਾਬ ਦਿੱਤਾ। ਉਨ੍ਹਾਂ ਲਿਖਿਆ- ਅਸੀਂ ਸਵਿੱਗੀ ਹਾਂ ਤੇ ਅਸੀਂ ਡਿਨਰ ਲੈ ਕੇ ਆਏ ਹਾਂ। ਸਵਿੱਗੀ ਦੇ ਇਸ ਜਵਾਬ 'ਤੇ ਕਈ ਲੋਕ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ।
ਇੱਕ ਯੂਜ਼ਰ ਨੇ ਲਿਖਿਆ- ਡਿਨਰ ਲਈ ਇੰਨੇ ਲੋਕ? ਕੀ ਤੁਸੀਂ ਭੰਡਾਰੇ ਦਾ ਖਾਣਾ ਆਰਡਰ ਕੀਤਾ ਸੀ? ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ- ਬਾਦਸ਼ਾਹ ਇਕੱਲੇ ਖਾਣਾ ਨਹੀਂ ਖਾਂਦੇ। ਇੱਕ ਹੋਰ ਯੂਜ਼ਰ ਨੇ ਲਿਖਿਆ- ਕੀ ਤੁਸੀਂ ਚਿਕਨ ਤੰਦੂਰੀ ਲੈ ਕੇ ਆਏ ਹੋ, ਖ਼ਾਨ ਸਰ ਨੂੰ ਇਹ ਬਹੁਤ ਪਸੰਦ ਹੈ।
ਦੱਸ ਦੇਈਏ ਕਿ ਸ਼ਾਹਰੁਖ ਖ਼ਾਨ ਹਰ ਮਹੀਨੇ ਇੱਕ ਵਾਰ ਆਪਣੇ ਫੈਨਸ ਲਈ ਟਵਿੱਟਰ 'ਤੇ ASKSRK ਸੈਸ਼ਨ ਦਾ ਆਯੋਜਨ ਕਰਦੇ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਫੈਨਸ ਨਾਲ ਗੱਲਬਾਤ ਕੀਤੀ। ਇਸ ਦੇ ਨਾਲ ਹੀ ਪ੍ਰਸ਼ੰਸਕ ਉਸ ਤੋਂ ਪਰਸਨਲ, ਫਿਲਮ ਆਦਿ ਬਾਰੇ ਸਵਾਲ ਵੀ ਕਰਦੇ ਹਨ।
ਇਸ ਦੌਰਾਨ ਕਈ ਫੈਨਸ ਨੇ ਉਨ੍ਹਾਂ ਤੋਂ ਆਉਣ ਵਾਲੀ ਫਿਲਮ ਜਵਾਨ ਨੂੰ ਲੈ ਕੇ ਕਈ ਸਵਾਲ ਵੀ ਪੁੱਛੇ ਹਨ। ਲੋਕ ਅਦਾਕਾਰ ਦੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Shah Rukh Khan ਨੂੰ ਬਾਲੀਵੁੱਡ ਦਾ ਸੁਪਰਸਟਾਰ ਕਿਹਾ ਜਾਂਦਾ ਹੈ। ਉਹ ਆਪਣੀਆਂ ਫਿਲਮਾਂ, ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ। ਐਕਟਰ ਦੇ ਦੁਨੀਆ ਭਰ ਵਿੱਚ ਕਰੋੜਾਂ ਫੈਨਸ ਹਨ।
ਸ਼ਾਹਰੁਖ ਅਕਸਰ ਆਪਣੇ ਫੈਨਸ ਨਾਲ ਜੁੜੇ ਰਹਿਣ ਲਈ ਟਵਿੱਟਰ ‘ਤੇ ਪੋਸਟ ਸ਼ੇਅਰ ਕਰਦੇ ਹਨ। ਇਸ ਦੇ ਨਾਲ ਹੀ ਹਾਲ ਹੀ ‘ਚ ਉਨ੍ਹਾਂ ਨੇ ਟਵਿਟਰ ‘ਤੇ 15 ਮਿੰਟ ਦਾ ASKSRK ਸੈਸ਼ਨ ਰੱਖਿਆ ਸੀ। ਇਸ ਦੌਰਾਨ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਲਗਾਤਾਰ ਕਈ ਸਵਾਲ ਪੁੱਛੇ। ਇਸ ਦੇ ਨਾਲ ਹੀ ਸ਼ਾਹਰੁਖ ਨੇ ਆਪਣੇ ਪ੍ਰਸ਼ੰਸਕਾਂ ਨੂੰ ਮਜ਼ਾਕੀਆ ਅੰਦਾਜ਼ ‘ਚ ਜਵਾਬ ਵੀ ਦਿੱਤੇ।
ਦਰਅਸਲ, AskSrk ਸੈਸ਼ਨ ਦੇ ਦੌਰਾਨ, ਸ਼ਾਹਰੁਖ ਖ਼ਾਨ ਨੂੰ ਇੱਕ ਟਵਿੱਟਰ ਯੂਜ਼ਰ ਨੇ ਪੁੱਛਿਆ – ਖਾਣਾ ਖਾਧਾ ਕੀ ਭਾਈ। ਆਪਣੇ ਫੈਨਸ ਦੇ ਇਸ ਸਵਾਲ ‘ਤੇ ਸ਼ਾਹਰੁਖ ਖ਼ਾਨ ਨੇ ਬਹੁਤ ਹੀ ਮਜ਼ਾਕੀਆ ਅੰਦਾਜ਼ ‘ਚ ਜਵਾਬ ਦਿੱਤਾ। ਉਸ ਨੇ ਕਿਹਾ- ਕਿਉਂ ਭਾਈ ਤੁਸੀਂ Swiggy ਵਾਲੇ ਹੋ, ਭੇਜ ਦਓਗੇ? ਐਕਟਰ ਦੇ ਇਸ ਜਵਾਬ ਤੋਂ ਬਾਅਦ ਸਵਿੱਗੀ ਵਾਲਿਆਂ ਨੇ ਟਵੀਟ ਕਰਕੇ ਮਜ਼ਾਕੀਆ ਪ੍ਰਤੀਕਿਰਿਆ ਦਿੱਤੀ ਹੈ।
Swiggy ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ‘ਤੇ ਟਵੀਟ ਕਰਕੇ ਸ਼ਾਹਰੁਖ ਖ਼ਾਨ ਨੂੰ ਜਵਾਬ ਦਿੱਤਾ। ਉਨ੍ਹਾਂ ਲਿਖਿਆ- ਅਸੀਂ ਸਵਿੱਗੀ ਹਾਂ ਤੇ ਅਸੀਂ ਡਿਨਰ ਲੈ ਕੇ ਆਏ ਹਾਂ। ਸਵਿੱਗੀ ਦੇ ਇਸ ਜਵਾਬ ‘ਤੇ ਕਈ ਲੋਕ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ।
ਇੱਕ ਯੂਜ਼ਰ ਨੇ ਲਿਖਿਆ- ਡਿਨਰ ਲਈ ਇੰਨੇ ਲੋਕ? ਕੀ ਤੁਸੀਂ ਭੰਡਾਰੇ ਦਾ ਖਾਣਾ ਆਰਡਰ ਕੀਤਾ ਸੀ? ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ- ਬਾਦਸ਼ਾਹ ਇਕੱਲੇ ਖਾਣਾ ਨਹੀਂ ਖਾਂਦੇ। ਇੱਕ ਹੋਰ ਯੂਜ਼ਰ ਨੇ ਲਿਖਿਆ- ਕੀ ਤੁਸੀਂ ਚਿਕਨ ਤੰਦੂਰੀ ਲੈ ਕੇ ਆਏ ਹੋ, ਖ਼ਾਨ ਸਰ ਨੂੰ ਇਹ ਬਹੁਤ ਪਸੰਦ ਹੈ।
ਦੱਸ ਦੇਈਏ ਕਿ ਸ਼ਾਹਰੁਖ ਖ਼ਾਨ ਹਰ ਮਹੀਨੇ ਇੱਕ ਵਾਰ ਆਪਣੇ ਫੈਨਸ ਲਈ ਟਵਿੱਟਰ ‘ਤੇ ASKSRK ਸੈਸ਼ਨ ਦਾ ਆਯੋਜਨ ਕਰਦੇ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਫੈਨਸ ਨਾਲ ਗੱਲਬਾਤ ਕੀਤੀ। ਇਸ ਦੇ ਨਾਲ ਹੀ ਪ੍ਰਸ਼ੰਸਕ ਉਸ ਤੋਂ ਪਰਸਨਲ, ਫਿਲਮ ਆਦਿ ਬਾਰੇ ਸਵਾਲ ਵੀ ਕਰਦੇ ਹਨ।
ਇਸ ਦੌਰਾਨ ਕਈ ਫੈਨਸ ਨੇ ਉਨ੍ਹਾਂ ਤੋਂ ਆਉਣ ਵਾਲੀ ਫਿਲਮ ਜਵਾਨ ਨੂੰ ਲੈ ਕੇ ਕਈ ਸਵਾਲ ਵੀ ਪੁੱਛੇ ਹਨ। ਲੋਕ ਅਦਾਕਾਰ ਦੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Tags: AskSrkbollywoodentertainment newsMannatpro punjab tvpunjabi newsShah Rukh KhanShahrukh Khan's TweetSwiggytwitter
Share261Tweet163Share65

Related Posts

ਅਦਾਕਾਰ ਰਾਜਕੁਮਾਰ ਰਾਓ ਅਤੇ ਪਾਤਰਾਲੇਖਾ ਦੇ ਘਰ ਗੂੰਜੀਆਂ ਕਿਲਕਾਰੀਆਂ, ਬੱਚੀ ਨੇ ਲਿਆ ਜਨਮ

ਨਵੰਬਰ 15, 2025

ਮਸ਼ਹੂਰ ਗਾਇਕ ਹਸਨ ਮਾਣਕ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

ਨਵੰਬਰ 14, 2025

48 ਘੰਟੇ ਬਾਅਦ ਹਸਪਤਾਲ ਤੋਂ ਡਿਸਚਾਰਜ ਹੋਏ ਅਦਾਕਾਰ ਧਰਮਿੰਦਰ, ਪਰਿਵਾਰ ਨਾਲ ਪਰਤੇ ਘਰ

ਨਵੰਬਰ 12, 2025

ਪਤੀ ਧਰਮਿੰਦਰ ਦੀ ਮੌਤ ਦੀ ਖ਼ਬਰ ਫੈਲੀ ਤਾਂ ਗੁੱਸੇ ਵਿੱਚ ਆ ਗਈ ਹੇਮਾ ਮਾਲਿਨੀ, ਕਿਹਾ, “ਉਹ ਮਾਫ਼ੀ ਦੇ ਲਾਇਕ ਨਹੀਂ ਹੈ।”

ਨਵੰਬਰ 11, 2025

Big Breaking : ਇਸ ਤਾਰੀਕ ਨੂੰ ਰਿਲੀਜ਼ ਹੋਵੇਗੀ ਰਾਜਵੀਰ ਜਵੰਦਾ ਦੀ ਫ਼ਿਲਮ ‘ਯਮਲਾ’

ਨਵੰਬਰ 8, 2025

ਪੰਜਾਬ ਦੀ ਕਲਾ ਅਤੇ ਵਿਰਾਸਤ ਦਾ ਸਨਮਾਨ! ਸਰਕਾਰ ਨੇ ਗਾਇਕ ਸਤਿੰਦਰ ਸਰਤਾਜ ਦੇ ਨਾਮ ‘ਤੇ ਇੱਕ ਸੜਕ ਸਮਰਪਿਤ ਕਰਕੇ ਵਧਾਇਆ ‘ਪੰਜਾਬੀਅਤ’ ਦਾ ਮਾਣ

ਨਵੰਬਰ 8, 2025
Load More

Recent News

ਬੰਗਲਾਦੇਸ਼ ਦੀ ਅਦਾਲਤ ਨੇ ਸ਼ੇਖ ਹਸੀਨਾ ਨੂੰ ਮਨੁੱਖਤਾ ਵਿਰੁੱਧ ਅਪਰਾਧਾਂ ਲਈ ਸੁਣਾਈ ਮੌਤ ਦੀ ਸਜ਼ਾ

ਨਵੰਬਰ 17, 2025

FD ਛੱਡੋ, ਇਹ ਸਕੀਮ ਹੈ ਨਿਵੇਸ਼ ਲਈ ਸਭ ਤੋਂ ਵਧੀਆ

ਨਵੰਬਰ 17, 2025

ਸਾਊਦੀ ਅਰਬ ਵਿੱਚ ਵੱਡਾ ਸੜਕ ਹਾਦਸਾ ਮਦੀਨਾ ਨੇੜੇ ਬੱਸ-ਟੱਕਰ ‘ਚ 42 ਭਾਰਤੀ ਉਮਰਾਹ ਯਾਤਰੀਆਂ ਦੀ ਮੌਤ

ਨਵੰਬਰ 17, 2025

ਪ੍ਰਧਾਨ ਮੰਤਰੀ ਮੋਦੀ 19 ਨਵੰਬਰ ਨੂੰ ਜਾਰੀ ਕਰਨਗੇ 21ਵੀਂ ਕਿਸ਼ਤ, ਜਾਣੋ ਤੁਹਾਡੇ ਖਾਤੇ ਵਿੱਚ ਕਦ ਆਉਣਗੇ ਪੈਸੇ ?

ਨਵੰਬਰ 17, 2025

ਪਿੰਡ ਸਰਾਭਾ ਲਈ CM ਮਾਨ ਦਾ ਵੱਡਾ ਐਲਾਨ, ਵਿਕਾਸ ਕਾਰਜਾਂ ਲਈ ਦਿੱਤੇ ਜਾਣਗੇ 45 ਕਰੋੜ 84 ਲੱਖ ਰੁਪਏ

ਨਵੰਬਰ 17, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.