Gurjeet Kaur

Gurjeet Kaur

ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਹੋਣਗੇ ਨਵੇਂ ਫੌਜ਼ ਮੁਖੀ, ਜਨਰਲ ਮਨੋਜ ਪਾਂਡੇ ਦੀ ਲੈਣਗੇ ਥਾਂ

ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨਵੇਂ ਥਲ ਸੈਨਾ ਮੁਖੀ ਹੋਣਗੇ। ਉਪੇਂਦਰ ਦਿਵੇਦੀ, ਜੋ ਵਰਤਮਾਨ ਵਿੱਚ ਥਲ ਸੈਨਾ ਦੇ ਉਪ ਮੁਖੀ ਹਨ,...

Read more

ਪੰਜਾਬ ‘ਚ ਗਰਮੀ ਤੋਂ ਰਾਹਤ ਨਹੀਂ,ਆਉਣ ਵਾਲੇ ਦਿਨਾਂ ‘ਚ ਪਵੇਗੀ ਭਿਆਨਕ ਗਰਮੀ , 12 ਜ਼ਿਲ੍ਹਿਆਂ ‘ਚ ਯੈਲੋ ਤੇ 8 ‘ਚ ਆਰੇਂਜ ਅਲਰਟ ਜਾਰੀ

ਪੰਜਾਬ ਵਿਚ ਆਉਣ ਵਾਲੇ 4 ਦਿਨਾਂ ਵਿਚ ਤੇਜ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਨੇ ਅੱਜ 12 ਜ਼ਿਲ੍ਹਿਆਂ ਲਈ...

Read more

14 ਸਾਲਾ ਜੈਸਮੀਨ ਦੀ ਮੌਤ ਦੇ ਢਾਈ ਸਾਲਾਂ ਬਾਅਦ ਹੋਇਆ ਖੁਲਾਸਾ ਮਾਂ ਨੇ ਅਚਾਨਕ ਖੋਲ੍ਹੀ ਧੀ ਦੀ ਕਿਤਾਬ ਤਾਂ ਦੇਖਿਆ…

ਹੁਸ਼ਿਆਰਪੁਰ ਦੇ ਮਹੇਟੀਆਣਾ ਤੋਂ ਇਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਢਾਈ ਸਾਲ ਪਹਿਲਾਂ ਜੈਸਮੀਨ ਨਾਂ...

Read more

200 ਫੁੱਟ ਉੱਚੇ ਮੋਬਾਈਲ ਟਾਵਰ ‘ਤੇ ਚੜ੍ਹਿਆ ਨੌਜਵਾਨ , CM ਮਾਨ ਨੂੰ ਮਿਲਣ ਦੀ ਜ਼ਿੱਦ ‘ਤੇ ਅੜਿਆ:ਵੀਡੀਓ

ਚੰਡੀਗੜ੍ਹ ਦੇ ਸੈਕਟਰ-17 ਦੇ ਬੱਸ ਸਟੈਂਡ ਵਿੱਚ ਅੱਜ ਤੜਕੇ ਪੁਲਿਸ ਸਟੇਸ਼ਨ ਦੇ ਵਿਚਕਾਰ ਪਾਰਕਿੰਗ ਵਿੱਚ ਇੱਕ ਵਿਅਕਤੀ 200 ਫੁੱਟ ਉੱਚੇ...

Read more

ਪੰਜਾਬ ‘ਚ ਅੱਜ ਤੋਂ ਝੋਨੇ ਦੀ ਲੁਆਈ ਸ਼ੁਰੂ, ਇਨ੍ਹਾਂ ਛੇ ਜ਼ਿਲ੍ਹਿਆਂ ‘ਚ ਮਿਲੇਗੀ 8 ਘੰਟੇ ਬਿਜਲੀ ਤੇ ਨਹਿਰੀ ਪਾਣੀ

ਪੰਜਾਬ ਵਿੱਚ ਅੱਜ 11 ਜੂਨ ਤੋਂ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਹੋਵੇਗਾ ਜੋ ਪਿਛਲੇ ਵਰ੍ਹੇ ਨਾਲੋਂ ਇਕ ਹਫ਼ਤਾ ਪਹਿਲਾਂ...

Read more
Page 416 of 1610 1 415 416 417 1,610