Gurjeet Kaur

Gurjeet Kaur

ਕੀ ਵਿਕਰਮ ਤੇ ਪ੍ਰਗਿਆਨ ਸਦਾ ਲਈ ਸੌਂ ਗਏ! ਅਜੇ ਤੱਕ ਨਹੀਂ ਭੇਜਿਆ ਕੋਈ ਸਿਗਨਲ, ਕਿੰਨਾ ਸਫਲ ਰਿਹਾ ਚੰਦਰਯਾਨ-3, ਜਾਣੋ

ਚੰਦਰਮਾ 'ਤੇ ਸੂਰਜ ਫਿਰ ਚੜ੍ਹ ਗਿਆ ਹੈ ਅਤੇ ਸੂਰਜ ਦੀ ਰੌਸ਼ਨੀ ਦੱਖਣੀ ਧਰੁਵ 'ਤੇ ਪਹੁੰਚ ਗਈ ਹੈ, ਪਰ ਵਿਕਰਮ ਲੈਂਡਰ...

Read more

ਭਾਰਤ ਬੰਗਲਾਦੇਸ਼ ਨੂੰ ਹਰਾ ਕੇ ਏਸ਼ੀਅਨ ਖੇਡਾਂ ਦੇ ਕ੍ਰਿਕੇਟ ਫਾਈਨਲ ‘ਚ ਪਹੁੰਚਿਆ

ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਟੀਮ ਨੇ ਐਤਵਾਰ ਨੂੰ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤੀ ਟੀਮ ਨੇ...

Read more

ਪੰਜਾਬ ਸਰਕਾਰ ਵੱਲੋਂ ਏਸ਼ਿਆਈ ਖੇਡਾਂ ’ਚ ਹਿੱਸਾ ਲੈ ਰਹੇ 58 ਖਿਡਾਰੀਆਂ ਨੂੰ ਤੋਹਫ਼ਾ,4.64 ਕਰੋੜ ਰੁਪਏ ਦੀ ਰਾਸ਼ੀ ਦਿੱਤੀ

ਖੇਡ ਮੰਤਰੀ ਨੇ ਖਿਡਾਰੀਆਂ ਦੀ ਨਗਦ ਇਨਾਮ ਰਾਸ਼ੀ ਨਾਲ ਹੌਸਲਾ ਅਫਜ਼ਾਈ ਲਈ ਮੁੱਖ ਮੰਤਰੀ ਦਾ ਕੀਤਾ ਧੰਨਵਾਦ ਮੀਤ ਹੇਅਰ ਨੇ...

Read more

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਿੰਗਾਪੁਰ ਵਿਖੇ ਸਿਖਲਾਈ ਲਈ 60 ਪ੍ਰਿੰਸੀਪਲਾਂ ਦੇ ਦੋ ਬੈਚਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ 

• ਸਿੱਖਿਆ ਮੰਤਰੀ ਨੇ ਭਗਵੰਤ ਸਿੰਘ ਮਾਨ ਸਰਕਾਰ ਦੀ  ਸਕੂਲੀ ਸਿੱਖਿਆ ਨੀਤੀ  ਨੂੰ ਕੌਮਾਂਤਰੀ ਪੱਧਰ ਤੱਕ ਪਹੁੰਚਾਉਣ ਦੀ ਵਚਨਬੱਧਤਾ ਨੂੰ...

Read more

ਰਾਘਵ-ਪਰਿਣੀਤੀ ਦਾ ਅੱਜ ਵਿਆਹ: ਇੰਗਲੈਂਡ ‘ਚ ਇਕੱਠੇ ਪੜ੍ਹੇ ਤੇ ਰਹੇ ਦੋਸਤ, 2022 ‘ਚ ਪੰਜਾਬੀ ਫਿਲਮ ਦੇ ਸੈੱਟ ਤੋਂ ਸ਼ੁਰੂ ਹੋਈ ਲਵ ਸਟੋਰੀ

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅੱਜ ਵਿਆਹ ਦੇ ਬੰਧਨ ਵਿੱਚ ਬੱਝ...

Read more

Health Tips: ਕਈ ਦਿਨਾਂ ਤੋਂ ਬੋਤਲ ‘ਚ ਬੰਦ ਪਾਣੀ ਬਣ ਜਾਂਦਾ ਜ਼ਹਿਰ! ਖ੍ਰੀਦਣ ਤੋਂ ਪਹਿਲਾਂ ਬੋਤਲ ‘ਤੇ ਲਿਖੀ ਇਹ ਚੀਜ਼ ਜ਼ਰੂਰ ਕਰੋ ਚੈੱਕ

Expiry Date on Water Bottles: ਪਾਣੀ ਸਾਡੇ ਜੀਵਨ ਲਈ ਸਭ ਤੋਂ ਮਹੱਤਵਪੂਰਨ ਚੀਜ਼ ਹੈ। ਜਦੋਂ ਅਸੀਂ ਕਿਤੇ ਬਾਹਰ ਜਾਂਦੇ ਹਾਂ...

Read more

Health: ਗੁੜ ਵਾਲੀ ਚਾਹ ਪੀਣ ਦੇ ਹਨ ਬੇਮਿਸਾਲ ਫਾਇਦੇ, ਇਨ੍ਹਾਂ 6 ਬੀਮਾਰੀਆਂ ਦਾ ਹੁੰਦਾ ਹਮੇਸ਼ਾ ਲਈ ਛੁਟਕਾਰਾ, ਪੜ੍ਹੋ

Jaggery Tea Benefits: ਰੋਜ਼ਾਨਾ ਸਵੇਰੇ ਉੱਠਣ ਤੋਂ ਬਾਅਦ ਦੁੱਧ ਦੇ ਨਾਲ ਚਾਹ ਜ਼ਰੂਰ ਪੀਓ। ਤੁਸੀਂ ਇਸ ਨੂੰ ਮਿੱਠਾ ਬਣਾਉਣ ਲਈ...

Read more

ਸ਼ਰਾਬ ਚੋਰੀ ਕਰਨ ਗਿਆ ਵਿਅਕਤੀ, ਪੈਂਟ ‘ਚ ਬੋਤਲ ਪਾਉਂਦੇ ਹੀ ਹੋਇਆ ਕਾਂਡ , ਇਸ ਤੋਂ ਬਾਅਦ ਵਾਪਰਿਆ ਇਕ ਹੋਰ ਹਾਦਸਾ ,ਦੇਖੋ ਵੀਡੀਓ

ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀ ਸਮੱਗਰੀ ਸਾਂਝੀ ਕੀਤੀ ਜਾਂਦੀ ਹੈ। ਇਸ 'ਤੇ ਕਈ ਵਾਰ ਹੈਰਾਨ ਕਰਨ ਵਾਲੇ ਵੀਡੀਓ ਦੇਖਣ...

Read more
Page 874 of 1610 1 … 873 874 875 … 1,610