ਸੋਮਵਾਰ, ਜੁਲਾਈ 21, 2025 12:55 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

Auto Expo 2023: ਲਾਂਚ ਤੋਂ ਪਹਿਲਾਂ Maruti Jimny ਦੀਆਂ ਦੇਖੋ ਖੂਬਸੂਰਤ ਤਸਵੀਰਾਂ, ਜਾਣੋ ਕੀਮਤ ਤੇ ਫੀਚਰਜ਼

ਇਸ ਦੇ ਨਾਲ ਹੀ MUV ਸੈਗਮੈਂਟ 'ਚ Ertiga ਤੇ XL6 ਮੌਜੂਦ ਹਨ। ਜੇਕਰ ਭਾਰਤੀ ਬਾਜ਼ਾਰ 'ਚ ਇਸ ਕਾਰ ਦੀ ਤੁਲਨਾ 'ਚ ਹੋਰ ਕਾਰਾਂ ਨੂੰ ਦੇਖਿਆ ਜਾਵੇ ਤਾਂ ਇਹ ਮਹਿੰਦਰਾ ਦੀ ਬੋਲੇਰੋ ਤੇ ਥਾਰ, ਟਾਟਾ ਦੀ ਨੈਕਸਨ, ਕੀਆ ਦੀ ਸੋਨੇਟ ਤੋਂ ਹੋ ਸਕਦੀ ਹੈ।

by Bharat Thapa
ਜਨਵਰੀ 4, 2023
in ਆਟੋਮੋਬਾਈਲ, ਫੋਟੋ ਗੈਲਰੀ, ਫੋਟੋ ਗੈਲਰੀ
0
ਦੇਸ਼ ਦੇ SUV ਬਾਜ਼ਾਰ 'ਚ ਪਛੜ ਰਹੀ ਮਾਰੂਤੀ ਸੁਜ਼ੂਕੀ ਇਸ ਵਾਰ ਆਟੋ ਐਕਸਪੋ 2023 'ਚ ਆਪਣੀ ਬਹੁ-ਪ੍ਰਤੀਤ ਕਾਰ ਜਿਮਨੀ ਨੂੰ ਲਾਂਚ ਕਰਨ ਜਾ ਰਹੀ ਹੈ। ਮਾਰੂਤੀ ਇਸ ਖੂਬਸੂਰਤ ਜਿਮਨੀ ਨੂੰ ਆਟੋ ਐਕਸਪੋ 2020 'ਚ ਪਹਿਲਾਂ ਹੀ ਪੇਸ਼ ਕਰ ਚੁੱਕੀ ਹੈ। ਦੱਸ ਦੇਈਏ ਕਿ ਮਾਰੂਤੀ ਪਿਛਲੇ ਦੋ ਸਾਲਾਂ ਤੋਂ ਭਾਰਤ 'ਚ ਜਿਮਨੀ ਦਾ ਨਿਰਮਾਣ ਸਿਰਫ ਐਕਸਪੋਰਟ ਲਈ ਕਰ ਰਹੀ ਹੈ। ਹੁਣ ਇਹ ਕਾਰ ਭਾਰਤ 'ਚ ਧਮਾਲ ਮਚਾਉਣ ਦੀ ਤਿਆਰੀ ਕਰ ਰਹੀ ਹੈ।
ਮਾਰੂਤੀ ਸੁਜ਼ੂਕੀ ਦੀ Jimny ਦੇਸ਼ ਦੇ SUV ਸੈਗਮੈਂਟ ਵਿੱਚ ਮਾਰੂਤੀ ਦੀ ਨਵੀਂ ਪਹਿਲ ਹੋਵੇਗੀ। ਮਾਰੂਤੀ ਫਿਲਹਾਲ ਗ੍ਰੈਂਡ ਵਿਟਾਰਾ ਤੇ ਵਿਟਾਰਾ ਬ੍ਰੇਜ਼ਾ ਦੇ ਨਾਲ ਇਸ ਮਾਰਕੀਟ 'ਚ ਮੌਜੂਦ ਹੈ। ਇਸ ਦੇ ਨਾਲ ਹੀ MUV ਸੈਗਮੈਂਟ 'ਚ Ertiga ਤੇ XL6 ਮੌਜੂਦ ਹਨ। ਜੇਕਰ ਭਾਰਤੀ ਬਾਜ਼ਾਰ 'ਚ ਇਸ ਕਾਰ ਦੀ ਤੁਲਨਾ 'ਚ ਹੋਰ ਕਾਰਾਂ ਨੂੰ ਦੇਖਿਆ ਜਾਵੇ ਤਾਂ ਇਹ ਮਹਿੰਦਰਾ ਦੀ ਬੋਲੇਰੋ ਤੇ ਥਾਰ, ਟਾਟਾ ਦੀ ਨੈਕਸਨ, ਕੀਆ ਦੀ ਸੋਨੇਟ ਤੋਂ ਹੋ ਸਕਦੀ ਹੈ।
ਮਾਰੂਤੀ ਨੇ ਅਜੇ ਇਸ ਦੀ ਕੀਮਤ ਦਾ ਐਲਾਨ ਨਹੀਂ ਕੀਤਾ। ਪਰ ਜੇਕਰ ਇੰਡਸਟਰੀ ਮਾਹਿਰਾਂ ਦੀ ਮੰਨੀਏ ਤਾਂ ਮਾਰੂਤੀ ਜਿਮਨੀ ਨੂੰ ਕਰੀਬ 10 ਲੱਖ ਦੀ ਰੇਂਜ ਵਿੱਚ ਲਾਂਚ ਕਰ ਸਕਦੀ ਹੈ। ਜਿਮਨੀ ਦੀ ਪਹਿਲੀ ਲੁੱਕ ਮਾਰੂਤੀ ਸੁਜ਼ੂਕੀ ਦੁਆਰਾ 2020 ਆਟੋ ਐਕਸਪੋ 'ਚ ਦਿਖਾਈ ਗਈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਆਪਣੇ 5-ਡੋਰ ਐਕਸਪੋਰਟ ਮਾਡਲ 'ਚ ਕੁਝ ਬਦਲਾਅ ਕਰਕੇ ਇਸ ਨੂੰ ਭਾਰਤ 'ਚ ਲਾਂਚ ਕਰ ਸਕਦੀ ਹੈ।
ਭਾਰਤ 'ਚ ਲਾਂਚ ਹੋਣ ਵਾਲੀ ਮਾਰੂਤੀ ਜਿਮਨੀ ਦੀਆਂ ਕੁਝ ਲੀਕ ਹੋਈਆਂ ਤਸਵੀਰਾਂ ਪਿਛਲੇ ਸਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਕੁਝ ਤਸਵੀਰਾਂ 3door ਜਿਮਨੀ ਦੀਆਂ ਵੀ ਆਈਆਂ। ਪਰ ਜਿਮਨੀ ਦੇ 5-ਦਰਵਾਜ਼ੇ ਆਉਣ ਦੀ ਉਮੀਦ ਹੈ। ਇਸ ਦੇ ਪਿਛਲੇ ਦਰਵਾਜ਼ੇ 'ਤੇ ਸਟੈਪਨੀ ਵ੍ਹੀਲ ਦਿਖਾਈ ਦੇ ਰਿਹਾ ਹੈ।
ਜਿਮਨੀ ਦੀ ਲੰਬਾਈ - 3,850mm, ਚੌੜਾਈ - 1645mm ਤੇ ਉਚਾਈ - 1730mm ਹੋਵੇਗੀ। SUV ਦੀ ਗਰਾਊਂਡ ਕਲੀਅਰੈਂਸ 210mm ਹੋਵੇਗੀ। 5 ਦਰਵਾਜ਼ੇ ਦੇ ਵਿਕਲਪ ਹੋਣ ਦੇ ਨਾਲ, ਜਿਮਨੀ ਦੇ ਅੰਦਰੋਂ ਕਾਫ਼ੀ ਵਿਸ਼ਾਲ ਅਤੇ ਆਰਾਮਦਾਇਕ ਹੋਣ ਦੀ ਉਮੀਦ ਹੈ।
ਮਾਰੂਤੀ ਸੁਜ਼ੂਕੀ ਜਿਮਨੀ 'ਚ ਕਈ ਐਡਵਾਂਸ ਫੀਚਰ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਕਈ ਅਜਿਹੇ ਫੀਚਰ ਹੋਣਗੇ ਜੋ ਇਸ ਸੈਗਮੈਂਟ ਦੀਆਂ ਹੋਰ ਕਾਰਾਂ 'ਚ ਆਸਾਨੀ ਨਾਲ ਮਿਲ ਜਾਂਦੇ ਹਨ। ਨਵੀਂ ਜਿਮਨੀ ਸਮਾਰਟਫੋਨ ਕਨੈਕਟੀਵਿਟੀ, ਰੀਅਰ ਏਸੀ ਵੈਂਟਸ, ਸਟੀਅਰਿੰਗ ਮਾਊਂਟਡ ਕੰਟਰੋਲ, USB ਚਾਰਜਿੰਗ ਪੋਰਟ ਦੇ ਨਾਲ ਆਉਣ ਦੀ ਉਮੀਦ ਹੈ।
ਮਾਰੂਤੀ ਨੇ ਅਜੇ ਤੱਕ ਇਸ ਦੀਆਂ ਤਕਨੀਕੀ ਫ਼ੀਚਰਜ ਦਾ ਖੁਲਾਸਾ ਨਹੀਂ ਕੀਤਾ। ਪਰ ਮੰਨਿਆ ਜਾ ਰਿਹਾ ਹੈ ਕਿ ਸੁਜ਼ੂਕੀ ਜਿਮਨੀ 'ਚ 1.5-ਲੀਟਰ K15B ਪੈਟਰੋਲ ਇੰਜਣ ਮਿਲ ਸਕਦਾ ਹੈ। ਇਸਦਾ ਇੰਜਣ 102bhp ਅਤੇ 130Nm ਦਾ ਟਾਰਕ ਜਨਰੇਟ ਕਰੇਗਾ। ਇੰਜਣ ਨੂੰ ਸੁਜ਼ੂਕੀ ਦੀ ਹਲਕੀ ਹਾਈਬ੍ਰਿਡ ਤਕਨੀਕ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਟ੍ਰਾਂਸਮਿਸ਼ਨ ਵਿਕਲਪ 5-ਸਪੀਡ ਮੈਨੂਅਲ ਅਤੇ 4-ਸਪੀਡ ਆਟੋਮੈਟਿਕ ਹੋ ਸਕਦੇ ਹਨ।
ਦੇਸ਼ ਦੇ SUV ਬਾਜ਼ਾਰ ‘ਚ ਪਛੜ ਰਹੀ ਮਾਰੂਤੀ ਸੁਜ਼ੂਕੀ ਇਸ ਵਾਰ ਆਟੋ ਐਕਸਪੋ 2023 ‘ਚ ਆਪਣੀ ਬਹੁ-ਪ੍ਰਤੀਤ ਕਾਰ ਜਿਮਨੀ ਨੂੰ ਲਾਂਚ ਕਰਨ ਜਾ ਰਹੀ ਹੈ। ਮਾਰੂਤੀ ਇਸ ਖੂਬਸੂਰਤ ਜਿਮਨੀ ਨੂੰ ਆਟੋ ਐਕਸਪੋ 2020 ‘ਚ ਪਹਿਲਾਂ ਹੀ ਪੇਸ਼ ਕਰ ਚੁੱਕੀ ਹੈ। ਦੱਸ ਦੇਈਏ ਕਿ ਮਾਰੂਤੀ ਪਿਛਲੇ ਦੋ ਸਾਲਾਂ ਤੋਂ ਭਾਰਤ ‘ਚ ਜਿਮਨੀ ਦਾ ਨਿਰਮਾਣ ਸਿਰਫ ਐਕਸਪੋਰਟ ਲਈ ਕਰ ਰਹੀ ਹੈ। ਹੁਣ ਇਹ ਕਾਰ ਭਾਰਤ ‘ਚ ਧਮਾਲ ਮਚਾਉਣ ਦੀ ਤਿਆਰੀ ਕਰ ਰਹੀ ਹੈ।
ਮਾਰੂਤੀ ਸੁਜ਼ੂਕੀ ਦੀ Jimny ਦੇਸ਼ ਦੇ SUV ਸੈਗਮੈਂਟ ਵਿੱਚ ਮਾਰੂਤੀ ਦੀ ਨਵੀਂ ਪਹਿਲ ਹੋਵੇਗੀ। ਮਾਰੂਤੀ ਫਿਲਹਾਲ ਗ੍ਰੈਂਡ ਵਿਟਾਰਾ ਤੇ ਵਿਟਾਰਾ ਬ੍ਰੇਜ਼ਾ ਦੇ ਨਾਲ ਇਸ ਮਾਰਕੀਟ ‘ਚ ਮੌਜੂਦ ਹੈ। ਇਸ ਦੇ ਨਾਲ ਹੀ MUV ਸੈਗਮੈਂਟ ‘ਚ Ertiga ਤੇ XL6 ਮੌਜੂਦ ਹਨ। ਜੇਕਰ ਭਾਰਤੀ ਬਾਜ਼ਾਰ ‘ਚ ਇਸ ਕਾਰ ਦੀ ਤੁਲਨਾ ‘ਚ ਹੋਰ ਕਾਰਾਂ ਨੂੰ ਦੇਖਿਆ ਜਾਵੇ ਤਾਂ ਇਹ ਮਹਿੰਦਰਾ ਦੀ ਬੋਲੇਰੋ ਤੇ ਥਾਰ, ਟਾਟਾ ਦੀ ਨੈਕਸਨ, ਕੀਆ ਦੀ ਸੋਨੇਟ ਤੋਂ ਹੋ ਸਕਦੀ ਹੈ।
ਮਾਰੂਤੀ ਨੇ ਅਜੇ ਇਸ ਦੀ ਕੀਮਤ ਦਾ ਐਲਾਨ ਨਹੀਂ ਕੀਤਾ। ਪਰ ਜੇਕਰ ਇੰਡਸਟਰੀ ਮਾਹਿਰਾਂ ਦੀ ਮੰਨੀਏ ਤਾਂ ਮਾਰੂਤੀ ਜਿਮਨੀ ਨੂੰ ਕਰੀਬ 10 ਲੱਖ ਦੀ ਰੇਂਜ ਵਿੱਚ ਲਾਂਚ ਕਰ ਸਕਦੀ ਹੈ। ਜਿਮਨੀ ਦੀ ਪਹਿਲੀ ਲੁੱਕ ਮਾਰੂਤੀ ਸੁਜ਼ੂਕੀ ਦੁਆਰਾ 2020 ਆਟੋ ਐਕਸਪੋ ‘ਚ ਦਿਖਾਈ ਗਈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਆਪਣੇ 5-ਡੋਰ ਐਕਸਪੋਰਟ ਮਾਡਲ ‘ਚ ਕੁਝ ਬਦਲਾਅ ਕਰਕੇ ਇਸ ਨੂੰ ਭਾਰਤ ‘ਚ ਲਾਂਚ ਕਰ ਸਕਦੀ ਹੈ।
ਭਾਰਤ ‘ਚ ਲਾਂਚ ਹੋਣ ਵਾਲੀ ਮਾਰੂਤੀ ਜਿਮਨੀ ਦੀਆਂ ਕੁਝ ਲੀਕ ਹੋਈਆਂ ਤਸਵੀਰਾਂ ਪਿਛਲੇ ਸਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਕੁਝ ਤਸਵੀਰਾਂ 3door ਜਿਮਨੀ ਦੀਆਂ ਵੀ ਆਈਆਂ। ਪਰ ਜਿਮਨੀ ਦੇ 5-ਦਰਵਾਜ਼ੇ ਆਉਣ ਦੀ ਉਮੀਦ ਹੈ। ਇਸ ਦੇ ਪਿਛਲੇ ਦਰਵਾਜ਼ੇ ‘ਤੇ ਸਟੈਪਨੀ ਵ੍ਹੀਲ ਦਿਖਾਈ ਦੇ ਰਿਹਾ ਹੈ।
ਜਿਮਨੀ ਦੀ ਲੰਬਾਈ – 3,850mm, ਚੌੜਾਈ – 1645mm ਤੇ ਉਚਾਈ – 1730mm ਹੋਵੇਗੀ। SUV ਦੀ ਗਰਾਊਂਡ ਕਲੀਅਰੈਂਸ 210mm ਹੋਵੇਗੀ। 5 ਦਰਵਾਜ਼ੇ ਦੇ ਵਿਕਲਪ ਹੋਣ ਦੇ ਨਾਲ, ਜਿਮਨੀ ਦੇ ਅੰਦਰੋਂ ਕਾਫ਼ੀ ਵਿਸ਼ਾਲ ਅਤੇ ਆਰਾਮਦਾਇਕ ਹੋਣ ਦੀ ਉਮੀਦ ਹੈ।
ਮਾਰੂਤੀ ਸੁਜ਼ੂਕੀ ਜਿਮਨੀ ‘ਚ ਕਈ ਐਡਵਾਂਸ ਫੀਚਰ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਕਈ ਅਜਿਹੇ ਫੀਚਰ ਹੋਣਗੇ ਜੋ ਇਸ ਸੈਗਮੈਂਟ ਦੀਆਂ ਹੋਰ ਕਾਰਾਂ ‘ਚ ਆਸਾਨੀ ਨਾਲ ਮਿਲ ਜਾਂਦੇ ਹਨ। ਨਵੀਂ ਜਿਮਨੀ ਸਮਾਰਟਫੋਨ ਕਨੈਕਟੀਵਿਟੀ, ਰੀਅਰ ਏਸੀ ਵੈਂਟਸ, ਸਟੀਅਰਿੰਗ ਮਾਊਂਟਡ ਕੰਟਰੋਲ, USB ਚਾਰਜਿੰਗ ਪੋਰਟ ਦੇ ਨਾਲ ਆਉਣ ਦੀ ਉਮੀਦ ਹੈ।
ਮਾਰੂਤੀ ਨੇ ਅਜੇ ਤੱਕ ਇਸ ਦੀਆਂ ਤਕਨੀਕੀ ਫ਼ੀਚਰਜ ਦਾ ਖੁਲਾਸਾ ਨਹੀਂ ਕੀਤਾ। ਪਰ ਮੰਨਿਆ ਜਾ ਰਿਹਾ ਹੈ ਕਿ ਸੁਜ਼ੂਕੀ ਜਿਮਨੀ ‘ਚ 1.5-ਲੀਟਰ K15B ਪੈਟਰੋਲ ਇੰਜਣ ਮਿਲ ਸਕਦਾ ਹੈ। ਇਸਦਾ ਇੰਜਣ 102bhp ਅਤੇ 130Nm ਦਾ ਟਾਰਕ ਜਨਰੇਟ ਕਰੇਗਾ। ਇੰਜਣ ਨੂੰ ਸੁਜ਼ੂਕੀ ਦੀ ਹਲਕੀ ਹਾਈਬ੍ਰਿਡ ਤਕਨੀਕ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਟ੍ਰਾਂਸਮਿਸ਼ਨ ਵਿਕਲਪ 5-ਸਪੀਡ ਮੈਨੂਅਲ ਅਤੇ 4-ਸਪੀਡ ਆਟੋਮੈਟਿਕ ਹੋ ਸਕਦੇ ਹਨ।
Tags: automobile Newslatest newsmaruti suzukiMaruti Suzuki Jimnynew carpro punjab tvpunjabi news
Share304Tweet190Share76

Related Posts

Airtel ਨੇ ਜਾਰੀ ਕੀਤਾ ਅਜਿਹਾ ਰੀਚਾਰਜ ਪਲਾਨ, ਕੀਮਤ ਜਾਣ ਹੋ ਜਾਓਗੇ ਹੈਰਾਨ

ਜੁਲਾਈ 10, 2025

99 ਰੁਪਏ ਦੀ ਕਿਸ਼ਤ ਨਾਲ ਮਿਲੇਗੀ TOYOTA ਦੀ ਕਾਰ, ਕੰਪਨੀ ਨੇ ਸ਼ੁਰੂ ਕੀਤੀ ਅਜਿਹੀ Offer!

ਜੂਨ 17, 2025

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਤੇ ਨਿੱਕੇ ਸਿੱਧੂ ਦੀਆਂ ਤਸਵੀਰਾਂ

ਮਈ 29, 2025

ਇਸ ਅਦਾਕਾਰਾ ਨੇ ਡਰੈੱਸ ‘ਚ ਦਿਖਾਇਆ ਵੱਖਰਾ ਗਲੈਮਰ, ਦੇਖੋ ਤਸਵੀਰਾਂ

ਮਈ 27, 2025

Automobile Company Closure: ਕੀ ਭਾਰਤ ‘ਚ ਬੰਦ ਹੋਣ ਜਾ ਰਹੀ ਇਹ ਵੱਡੀ ਆਟੋ ਮੋਬਾਈਲ ਕੰਪਨੀ

ਮਈ 21, 2025

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025
Load More

Recent News

ਆਪ MLA ਅਨਮੋਲ ਗਗਨ ਮਾਨ ਨੇ ਦਿੱਤਾ ਅਸਤੀਫਾ,ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਜੁਲਾਈ 19, 2025
pre-bridal-skincare_OI

Skin care Tips: ਚਿਹਰੇ ਦੀਆਂ ਝੁਰੜੀਆਂ ਹੋ ਜਾਣਗੀਆਂ ਸਾਫ਼, ਅਪਣਾਓ ਇਹ ਘਰੇਲੂ ਨੁਸਖੇ

ਜੁਲਾਈ 19, 2025

ਮਾਨਸੂਨ ਦੌਰਾਨ ਕਮਰੇ ਚੋਂ ਨਮੀ ਨੂੰ ਇਸ ਤਰਾਂ ਕਰੋ ਦੂਰ, ਹੋਵੇਗਾ ਪੱਕਾ ਹੱਲ

ਜੁਲਾਈ 19, 2025

ਬਿਕਰਮ ਮਜੀਠੀਆ ਨੂੰ ਲੈ ਕੇ ਅਦਾਲਤ ਨੇ ਲਿਆ ਵੱਡਾ ਫੈਸਲਾ, ਮਾਮਲੇ ‘ਚ ਆਈ ਅਪਡੇਟ

ਜੁਲਾਈ 19, 2025

6 ਦਿਨ ‘ਚ ਸ੍ਰੀ ਦਰਬਾਰ ਸਾਹਿਬ ਨੂੰ 8ਵੀਂ ਵਾਰ ਮਿਲੀ ਧਮਕੀ

ਜੁਲਾਈ 19, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.