ਸੋਮਵਾਰ, ਮਈ 4, 2026 05:53 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

Azeem Mansuri: ਢਾਈ ਫੁੱਟ ਦੇ ਅਜ਼ੀਮ ਮੰਸੂਰੀ ਅੱਜ ਚੜਨਗੇ ਘੋੜੀ, 3 ਫੁੱਟ ਦੀ ਲਾੜੀ ਨਾਲ ਵਿਆਹ ਦੇ ਬੰਧਨ ‘ਚ ਬੱਝਣਗੇ

by Gurjeet Kaur
ਨਵੰਬਰ 2, 2022
in ਦੇਸ਼
0
azim mansoori wedding

Azeem Mansuri Wedding  : ਉਤਰ ਪ੍ਰਦੇਸ਼ ਦੇ ਹਾਪੁੜ ਦੇ ਮੁਹੱਲਾ ਮਜੀਦਪੁਰਾ ਨਿਵਾਸੀ ਤਿੰਨ ਫੁੱਟ ਦੀ 21 ਸਾਲਾ ਬੁਸ਼ਰਾ ਦਾ ਨਿਕਾਹ ਅੱਜ ਬੁੱਧਵਾਰ ਨੂੰ ਸ਼ਾਮਲੀ ਦੇ ਕੈਰਾਨਾ ਨਿਵਾਸੀ ਢਾਈ ਫੁੱਟ ਦੇ 32 ਸਾਲਾ ਅਜ਼ੀਮ ਮੰਸੂਰੀ ਨਾਲ ਹੋਵੇਗਾ।ਮੰਗਲਵਾਰ ਰਾਤ ਨਿਕਾਹ ਦੀ ਤਿਆਰੀ ਜੋਰ-ਸ਼ੋਰ ਨਾਲ ਚੱਲ ਰਹੀ ਸੀ।ਬੁਸ਼ਰਾ (bhusra) ਦੇ ਘਰ ‘ਤੇ ਮਹਿਮਾਨ ਦੀ ਭੀੜ ਹੈ।ਅੱਜ ਬੁੱਧਵਾਰ ਨਿਕਾਹ ਹੋਣ ਦੀ ਪੁਸ਼ਟੀ ਅਜ਼ੀਮ ਮਨਸੂਰੀ ਦੇ ਚਾਚਾ ਨਾਸਿਰ ਨੇ ਵੀ ਕੀਤੀ ਹੈ।ਦਰਅਸਲ, ਹਾਪੁੜ ਦੇ ਮਜੀਦਪੁਰਾ ਨਾਲ ਸਭਾਸਦ ਹਾਜੀ ਅਯੂਬ ਤੇ ਅਜ਼ੀਮ ਦੇ ਰਿਸ਼ਤੇਦਾਰ ਸ਼ਹੀਦ ਮੰਸੂਰੀ ਨੇ ਇਸ ਰਿਸ਼ਤੇ ਨੂੰ ਤੈਅ ਕਰਵਾਇਆ ਹੈ।

ਇਹ ਵੀ ਪੜ੍ਹੋ : Rapper Takeoff: 28 ਸਾਲ ਦੇ ਅਮਰੀਕੀ ਰੈਪਰ ਦਾ ਗੋਲੀਆਂ ਮਾਰ ਕੇ ਕਤਲ

ਹਾਜੀ ਅਯੂਬ ਨੇ ਅਜ਼ੀਮ ਮੰਸੂਰੀ (  Azeem Mansuri  ) ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਦੇਖਿਆ ਸੀ।ਇਸਦੇ ਬਾਅਦ ਉਨ੍ਹਾਂ ਨੇ ਸੋਚਾ ਕਿਉਂ ਨਾ ਉਨਾਂ੍ਹ ਦੇ ਮੁਹੱਲੇ ਦੀ ਰਹਿਣ ਵਾਲੀ ਬੁਸ਼ਰਾ ਨਾਲ ਉਨ੍ਹਾਂ ਦਾ ਵਿਆਹ ਤੈਅ ਕਰਵਾ ਦਿੱਤੀ ਜਾਵੇ।ਹਾਜ਼ੀ ਅਯੂਬ ਨੇ ਬਿਜ਼ਨੈਸ ਪਾਰਟਨਰ ਸ਼ਹੀਦ ਮਨਸੂਰੀ ਨਾਲ ਸੰਪਰਕ ਕੀਤਾ।ਇਸਦੇ ਬਾਅਦ ਦੋਵਾਂ ਪਰਿਵਾਰਾਂ ਦੇ ਵਿਚਾਲੇ ਗੱਲਬਾਤ ਨੂੰ ਅੱਗੇ ਵਧਾਇਆ ਗਿਆ, ਜਿਸ ‘ਤੇ ਦੋਵਾਂ ਦਾ ਨਿਕਾਹ ਤੈਅ ਹੋ ਗਿਆ।

ਬੁਸ਼ਰਾ ਇਸ ਸਮੇਂ ਬੀਕਾਮ ਦੀ ਪੜ੍ਹਾਈ ਕਰ ਰਹੀ ਹੈ।ਬੁਸ਼ਰਾ ਦੀ ਹਾਈਟ ਕਰੀਬ 3 ਫੁੱਟ ਹੈ।ਦੋ ਨਵੰਬਰ ਨੂੰ ਨਿਕਾਹ ਹੋਣਾ ਤੈਅ ਹੈ, ਹਾਲਾਂਕਿ ਪਹਿਲਾਂ ਚਰਚਾ ਸੀ ਕਿ 7 ਨਵੰਬਰ ਨੂੰ ਨਿਕਾਹ ਹੋਣਾ ਹੈ।ਮੰਗਲਵਾਰ ਨੂੰ ਵੀ ਭਾਰੀ ਗਿਣਤੀ ‘ਚ ਮਹਿਮਾਨ ਬੁਸ਼ਰਾ ਦੇ ਘਰ ਆ ਗਏ, ਘਰ ‘ਚ ਅਲੱਗ ਹੀ ਉਤਸ਼ਾਹ ਹੈ।ਇਸ ਦੌਰਾਨ ਘਰ ਨੂੰ ਪੂਰੀ ਤਰ੍ਹਾਂ ਸਜਾਇਆ ਗਿਆ।ਸ਼ਾਹਿਦ ਮੰਸੂਰੀ ਨੇ ਦੱਸਿਆ ਕਿ ਨਿਕਾਹ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀ ਕਰ ਲਈ ਗਈ ਹੈ।ਕਾਫੀ ਗਿਣਤੀ ‘ਚ ਮਹਿਮਾਨਾਂ ਦੇ ਆਉਣ ਦੀ ਉਮੀਦ ਹੈ ਦੂਜੇ ਪਾਸੇ ਪਰਿਵਾਰ ‘ਚ ਜਸ਼ਨ ਦਾ ਮਾਹੌਲ ਹੈ।

ਇਹ ਵੀ ਪੜ੍ਹੋ : ED: ਵਿਜੀਲੈਂਸ ਮਗਰੋਂ ਇਨ੍ਹਾਂ ਭ੍ਰਿਸ਼ਟਾਚਾਰੀ ਲੀਡਰਾਂ ਤੇ ਅਫ਼ਸਰਾਂ ‘ਤੇ ਸ਼ਿਕੰਜਾ ਕੱਸੇਗੀ ED

 

ਇਹ ਵੀ ਪੜ੍ਹੋ: Petrol-Diesel Price: ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧਾ, ਕੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਅੱਜ ਹੋਇਆ ਬਦਲਾਅ !

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Azeem MansuriAzeem Mansuri WeddingMansuribusharathree feet busharTwo Feet Azeem Mansuri
Share224Tweet140Share56

Related Posts

ਵੋਟਾਂ ਦੀ ਗਿਣਤੀ ਦੌਰਾਨ ਮਮਤਾ ਬੈਨਰਜੀ ਨੇ ਕਿਹਾ, “ਆਖਰੀ ਰਾਊਂਡ ਤੋਂ ਬਾਅਦ ਟੀਐਮਸੀ ਹੀ ਜਿੱਤੇਗੀ”

ਮਈ 4, 2026

ਚੌਥਾ ਭਾਰਤ-ਅਫਰੀਕਾ ਸੰਮੇਲਨ; 10 ਦੇਸ਼ਾਂ ਦੇ ਨੇਤਾ ਕਰਨਗੇ ਸ਼ਿਰਕਤ

ਮਈ 4, 2026

5 ਰਾਜਾਂ ਦੇ ਚੋਣ ਨਤੀਜਿਆਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦਾ ਸੰਦੇਸ਼

ਮਈ 4, 2026

ਪੱਛਮੀ ਬੰਗਾਲ ਵਿਧਾਨ ਸਭਾ ਚੋਣ ਨਤੀਜੇ 2026 ਅਪਡੇਟ: ਦੇਖੋ ਤਾਜ਼ਾ ਰੁਝਾਨ

ਮਈ 4, 2026

ਤੁਹਾਡੇ ਫ਼ੋਨ ‘ਚ ਵੀ ਆਇਆ ਅਚਾਨਕ ਅਲਰਟ? ਸਰਕਾਰ ਨੇ ਲੱਖਾਂ ਉਪਭੋਗਤਾਵਾਂ ਨੂੰ ਭੇਜੀ ‘ਆਫ਼ਤ ਦੀ ਚੇਤਾਵਨੀ’

ਮਈ 2, 2026

ਦੇਸ਼ ਦਾ ਪਹਿਲਾ ਬੈਰੀਅਰ ਰਹਿਤ ਟੋਲ ਪਲਾਜ਼ਾ ਗੁਜਰਾਤ ਵਿੱਚ ਹੋਇਆ ਸ਼ੁਰੂ, ਜਾਣੋ ਕਿਵੇਂ ਕਰੇਗਾ ਕੰਮ

ਮਈ 1, 2026
Load More

Recent News

ਵੋਟਾਂ ਦੀ ਗਿਣਤੀ ਦੌਰਾਨ ਮਮਤਾ ਬੈਨਰਜੀ ਨੇ ਕਿਹਾ, “ਆਖਰੀ ਰਾਊਂਡ ਤੋਂ ਬਾਅਦ ਟੀਐਮਸੀ ਹੀ ਜਿੱਤੇਗੀ”

ਮਈ 4, 2026

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ, ਜਾਣੋ ਅੱਜ ਦੇ ਤਾਜ਼ਾ ਰੇਟ

ਮਈ 4, 2026

ਬੰਗਾਲ ‘ਚ ਮਮਤਾ ਬਨਰਜੀ ਨੂੰ ਵੱਡਾ ਝਟਕਾ, BJP ਨੇ ਬਹੁਮਤ ਦੇ ਅੰਕੜੇ ਨੂੰ ਕੀਤਾ ਪਾਰ, 173 ਸੀਟਾਂ ‘ਤੇ ਚੱਲ ਰਹੀ ਅੱਗੇ

ਮਈ 4, 2026

ਚੌਥਾ ਭਾਰਤ-ਅਫਰੀਕਾ ਸੰਮੇਲਨ; 10 ਦੇਸ਼ਾਂ ਦੇ ਨੇਤਾ ਕਰਨਗੇ ਸ਼ਿਰਕਤ

ਮਈ 4, 2026

ਹੁਣੇ ਸਿਰਫ਼ 5 ਦਿਨਾਂ ‘ਚ ਪ੍ਰਾਪਤ ਕਰੋ ਆਪਣਾ ਪਾਸਪੋਰਟ! ਈ-ਪਾਸਪੋਰਟ ਤੇ ਪੁਲਿਸ ਵੈਰੀਫਿਕੇਸ਼ਨ ਬਾਰੇ 5 ਵੱਡੇ ਅਪਡੇਟਸ

ਮਈ 4, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.