ਐਤਵਾਰ, ਜੂਨ 29, 2025 06:26 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਲਾਈਫਸਟਾਈਲ ਸਿਹਤ

Banana for Health: ਸਿਹਤਮੰਦ ਰਹਿਣ ਲਈ ਲਾਭਕਾਰੀ ਹੁੰਦਾ ਕੇਲਾ, ਖਾਣ ਤੋਂ ਪਹਿਲਾਂ ਜਾਣੋ ਕੇਲੇ ਦੇ ਫਾਇਦੇ ਅਤੇ ਨੁਕਸਾਨ

ਕੇਲੇ ਵਿੱਚ ਪਾਏ ਜਾਣ ਵਾਲੇ ਕਾਰਬੋਹਾਈਡਰੇਟ, ਵਿਟਾਮਿਨ ਏ, ਸੀ ਅਤੇ ਬੀ-6, ਆਇਰਨ, ਫਾਸਫੋਰਸ, ਕੈਲਸ਼ੀਅਮ, ਮੈਗਨੀਸ਼ੀਅਮ, ਜ਼ਿੰਕ, ਸੋਡੀਅਮ, ਪੋਟਾਸ਼ੀਅਮ ਸਰੀਰ ਨੂੰ ਪੂਰਾ ਪੋਸ਼ਣ ਪ੍ਰਦਾਨ ਕਰਦੇ ਹਨ।

by ਮਨਵੀਰ ਰੰਧਾਵਾ
ਮਾਰਚ 13, 2023
in ਸਿਹਤ, ਲਾਈਫਸਟਾਈਲ
0
Cut bananas in the plate

Cut bananas in the plate

Banana Benefits And Side Effects: ਲੋਕਾਂ ਨੂੰ ਸਿਹਤਮੰਦ ਰਹਿਣ ਲਈ ਫਲਾਂ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਫਲ ਸਰੀਰ ਨੂੰ ਪੋਸ਼ਣ ਦਿੰਦੇ ਹਨ। ਫਲ ਵਿਟਾਮਿਨ, ਪ੍ਰੋਟੀਨ, ਖਣਿਜਾਂ ਸਮੇਤ ਪੋਸ਼ਣ ਨਾਲ ਭਰਪੂਰ ਹੁੰਦੇ ਹਨ। ਕਿਹਾ ਜਾਂਦਾ ਹੈ ਕਿ ਰੋਜ਼ ਸਵੇਰੇ ਖਾਲੀ ਪੇਟ ਇੱਕ ਸੇਬ ਖਾਣ ਨਾਲ ਵਿਅਕਤੀ ਸਿਹਤਮੰਦ ਰਹਿੰਦਾ ਹੈ ਪਰ ਸੇਬ ਤੋਂ ਇਲਾਵਾ ਕਈ ਫਲ ਅਜਿਹੇ ਹੁੰਦੇ ਹਨ, ਜੋ ਬਹੁਤ ਪੌਸ਼ਟਿਕ ਹੁੰਦੇ ਹਨ।

ਜੇਕਰ ਤੁਸੀਂ ਸਿਹਤਮੰਦ ਰਹਿਣ ਲਈ ਲਾਭਕਾਰੀ ਭੋਜਨ ਖਾਣਾ ਚਾਹੁੰਦੇ ਹੋ ਤਾਂ ਕੇਲਾ ਵੀ ਫਾਇਦੇਮੰਦ ਹੋ ਸਕਦਾ ਹੈ। ਮਾਹਿਰ ਰੋਜ਼ਾਨਾ ਇੱਕ ਕੇਲਾ ਖਾਣ ਦੀ ਸਲਾਹ ਦਿੰਦੇ ਹਨ। ਕੇਲੇ ਵਿੱਚ ਵਿਟਾਮਿਨ ਅਤੇ ਪੌਸ਼ਟਿਕ ਤੱਤ ਹੁੰਦੇ ਹਨ। ਕੇਲੇ ਵਿੱਚ ਪਾਏ ਜਾਣ ਵਾਲੇ ਕਾਰਬੋਹਾਈਡਰੇਟ, ਵਿਟਾਮਿਨ ਏ, ਸੀ ਅਤੇ ਬੀ-6, ਆਇਰਨ, ਫਾਸਫੋਰਸ, ਕੈਲਸ਼ੀਅਮ, ਮੈਗਨੀਸ਼ੀਅਮ, ਜ਼ਿੰਕ, ਸੋਡੀਅਮ, ਪੋਟਾਸ਼ੀਅਮ ਸਰੀਰ ਨੂੰ ਪੂਰਾ ਪੋਸ਼ਣ ਪ੍ਰਦਾਨ ਕਰਦੇ ਹਨ।

ਇਸ ਤੋਂ ਇਲਾਵਾ, ਕੁਦਰਤੀ ਸ਼ੱਕਰ ਜਿਵੇਂ ਕਿ ਸੁਕਰੋਜ਼, ਫਰੂਟੋਜ਼ ਅਤੇ ਗਲੂਕੋਜ਼ ਪਾਏ ਜਾਂਦੇ ਹਨ। ਕੇਲੇ ਨੂੰ ਸੁਪਰਫੂਡ ਕਿਹਾ ਜਾ ਸਕਦਾ ਹੈ। ਪਰ ਕੇਲੇ ਦਾ ਸੇਵਨ ਕਰਨ ਦੇ ਕੁਝ ਨੁਕਸਾਨ ਵੀ ਹਨ।

ਜਾਣੋ ਕੇਲਾ ਖਾਣ ਦੇ ਫਾਇਦੇ ਅਤੇ ਨੁਕਸਾਨ-

ਸਭ ਤੋਂ ਪਹਿਲਾਂ ਜਾਣੋ ਕੇਲੇ ਦੇ ਫਾਇਦੇ

* ਕੇਲੇ ‘ਚ ਪੋਟਾਸ਼ੀਅਮ ਹੁੰਦਾ ਹੈ, ਵਰਕਆਉਟ ਤੋਂ ਬਾਅਦ ਨਿਯਮਿਤ ਰੂਪ ਨਾਲ ਕੇਲਾ ਖਾਣਾ ਫਾਇਦੇਮੰਦ ਹੋ ਸਕਦਾ ਹੈ।
* ਕੇਲੇ ‘ਚ ਵਿਟਾਮਿਨ ਬੀ6 ਪਾਇਆ ਜਾਂਦਾ ਹੈ, ਜੋ ਦਿਮਾਗ ਦੀ ਸ਼ਕਤੀ ਵਧਾਉਣ ‘ਚ ਫਾਇਦੇਮੰਦ ਹੁੰਦਾ ਹੈ ਅਤੇ ਇਸ ਦਾ ਸੇਵਨ ਯਾਦਾਸ਼ਤ ਨੂੰ ਤੇਜ਼ ਕਰਦਾ ਹੈ।
* ਵਜ਼ਨ ਨੂੰ ਕੰਟਰੋਲ ਕਰਨ ‘ਚ ਕੇਲਾ ਫਾਇਦੇਮੰਦ ਹੁੰਦਾ ਹੈ।
* ਕੇਲਾ ਕਬਜ਼ ਅਤੇ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ।
* ਕੇਲੇ ‘ਚ ਅਮੀਨੋ ਐਸਿਡ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਹਾਰਮੋਨਸ ਦਾ ਪੱਧਰ ਠੀਕ ਰਹਿੰਦਾ ਹੈ ਅਤੇ ਮੂਡ ਵੀ ਠੀਕ ਰਹਿੰਦਾ ਹੈ। ਇਸ ਨਾਲ ਤਣਾਅ ਘੱਟ ਹੁੰਦਾ ਹੈ।
* ਕੇਲਾ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ।

ਹੁਣ ਜਾਣੋ ਕੇਲਾ ਖਾਣ ਦੇ ਨੁਕਸਾਨ
* ਕੇਲੇ ਵਿੱਚ ਕੈਲੋਰੀ ਬਹੁਤ ਜ਼ਿਆਦਾ ਹੁੰਦੀ ਹੈ, ਜੋ ਭਾਰ ਵਧਾਉਂਦੀ ਹੈ। ਇਸ ਲਈ ਜਿਨ੍ਹਾਂ ਲੋਕਾਂ ਦਾ ਭਾਰ ਜ਼ਿਆਦਾ ਹੈ ਉਨ੍ਹਾਂ ਨੂੰ ਕੇਲੇ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
* ਕੇਲੇ ‘ਚ ਪ੍ਰੋਟੀਨ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਕਾਰਨ ਇਸ ਦੇ ਸੇਵਨ ਨਾਲ ਮਾਸਪੇਸ਼ੀਆਂ ਕਮਜ਼ੋਰ ਹੋ ਸਕਦੀਆਂ ਹਨ।
* ਕੇਲੇ ਵਿੱਚ ਪਾਇਆ ਜਾਣ ਵਾਲਾ ਫਰੂਟੋਜ਼ ਪੇਟ ਵਿੱਚ ਗੈਸ ਦੀ ਸਮੱਸਿਆ ਪੈਦਾ ਕਰ ਸਕਦਾ ਹੈ।
* ਜੇਕਰ ਤੁਹਾਡੀ ਕਿਡਨੀ ਕੰਮ ਨਹੀਂ ਕਰ ਰਹੀ ਹੈ ਤਾਂ ਤੁਹਾਨੂੰ ਕੇਲੇ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਕੇਲੇ ‘ਚ ਪਾਇਆ ਜਾਣ ਵਾਲਾ ਪੋਟਾਸ਼ੀਅਮ ਕਿਡਨੀ ‘ਤੇ ਦਬਾਅ ਪਾਉਂਦਾ ਹੈ।

Disclaimer: ਸਬੰਧਤ ਲੇਖ ਪਾਠਕ ਦੀ ਜਾਣਕਾਰੀ ਅਤੇ ਜਾਗਰੂਕਤਾ ਵਧਾਉਣ ਲਈ ਤਿਆਰ ਕੀਤਾ ਗਿਆ ਹੈ। Pro Punjab TV ਕਿਸੇ ਕਿਸਮ ਦੀ ਜਾਣਕਾਰੀ ਦਾ ਦਾਅਵਾ ਨਹੀਂ ਕਰਦਾ ਅਤੇ ਲੇਖ ‘ਚ ਦਿੱਤੀ ਗਈ ਜਾਣਕਾਰੀ ਬਾਰੇ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ। ਉਪਰੋਕਤ ਲੇਖ ਵਿੱਚ ਦੱਸੀ ਗਈ ਸੰਬੰਧਿਤ ਬਿਮਾਰੀ ਬਾਰੇ ਵਧੇਰੇ ਜਾਣਕਾਰੀ ਲਈ ਆਪਣੇ ਡਾਕਟਰ ਨਾਲ ਸਲਾਹ ਕਰੋ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: bananaBanana for HealthBeneficial for Healthhealth tipsknow Banana Side Effectspro punjab tvpunjabi news
Share1256Tweet785Share314

Related Posts

Monsoon Health Tips: ਮੀਂਹ ‘ਚ ਭਿੱਜਣ ਕਾਰਨ ਵਾਰ-ਵਾਰ ਹੋ ਜਾਂਦਾ ਹੈ ਜੁਖਾਮ, ਇੰਝ ਕਰੋ ਬਚਾਅ

ਜੂਨ 28, 2025

Monsoon Skin Care Tips: ਮਾਨਸੂਨ ‘ਚ ਕੁਝ ਇਸ ਤਰਾਂ ਰੱਖੋ ਆਪਣੀ SKIN ਦਾ ਧਿਆਨ

ਜੂਨ 26, 2025

Monsoon Health Tips: ਮਾਨਸੂਨ ‘ਚ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦੇ ਹਨ ਇਹ ਫ਼ਲ

ਜੂਨ 25, 2025

ਦਫਤਰ ਦੀ ਡੈਸਕ job ‘ਚ ਆਪਣੇ ਸਿਹਤ ਨੂੰ ਕਿਵੇਂ ਰੱਖਣਾ ਹੈ ਤੰਦਰੁਸਤ, ਅਪਣਾਓ ਇਹ ਤਰੀਕੇ

ਜੂਨ 24, 2025

Health Tips: ਕਿਹੜੇ ਸੁੱਕੇ ਮੇਵੇ ਸਿਹਤ ਲਈ ਜ਼ਿਆਦਾ ਫਾਇਦੇਮੰਦ ਹਨ, ਭੁੰਨੇ ਹੋਏ ਜਾਂ ਭਿੱਜੇ ਹੋਏ

ਜੂਨ 24, 2025

ਤੁਹਾਡੇ AC ਦਾ ਕੰਪਰੈਸਰ ਵੀ ਹੋ ਜਾਂਦਾ ਹੈ ਵਾਰ ਵਾਰ ਬੰਦ, ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ

ਜੂਨ 23, 2025
Load More

Recent News

WhatsApp ਗਰੁੱਪ ‘ਚ ਬਿਨਾਂ ਜਾਂਚੇ Add ਹੋਣਾ ਪੈ ਸਕਦਾ ਹੈ ਮਹਿੰਗਾ, ਠੱਗਾਂ ਨੇ ਲਭਿਆ ਨਵਾਂ ਤਰੀਕਾ

ਜੂਨ 28, 2025

ਰਾਸ਼ਟਰਪਤੀ ਟਰੰਪ ਦਾ ਈਰਾਨ ਦੇ ਸੁਪਰੀਮ ਲੀਡਰ ਖ਼ਾਮਨੇਈ ‘ਤੇ ਤਿੱਖਾ ਹਮਲਾ

ਜੂਨ 28, 2025

ਮਾਨ ਸਰਕਾਰ ਦੀ ਜੇਲ੍ਹਾਂ ‘ਚ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ, ਲਿਆ ਵੱਡਾ ਐਕਸ਼ਨ

ਜੂਨ 28, 2025

Monsoon Health Tips: ਮੀਂਹ ‘ਚ ਭਿੱਜਣ ਕਾਰਨ ਵਾਰ-ਵਾਰ ਹੋ ਜਾਂਦਾ ਹੈ ਜੁਖਾਮ, ਇੰਝ ਕਰੋ ਬਚਾਅ

ਜੂਨ 28, 2025

ਵੈਭਵ ਸੁਰਯਾਵੰਸ਼ੀ ਨੇ ਇੰਗਲੈਂਡ ਦੇ ਪਹਿਲੇ ਮੈਚ ‘ਚ ਹੀ ਕੀਤਾ ਕਮਾਲ, ਇੰਗਲੈਂਡ ਦੇ ਖਿਡਾਰੀਆਂ ਨੂੰ ਪਾਈ ਮਾਤ

ਜੂਨ 28, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.