ਮੰਗਲਵਾਰ, ਮਾਰਚ 24, 2026 10:57 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Bday Special: ਕਿਸੇ ਸਮੇਂ ਹਿੰਦੀ ਸਿਨੇਮਾ ‘ਤੇ ਰਾਜ ਕਰਦੀ ਸੀ Meenakshi Sheshadri, ਜਿਸ ਦੀ ਇੱਕ ਗਲਤੀ ਕਰੀਅਰ ‘ਤੇ ਪਈ ਭਾਰੀ

Meenakshi Sheshadri Bday Special: 90 ਦੇ ਦਹਾਕੇ 'ਚ ਟਾਪ ਦੀਆਂ ਐਕਟਰਸ ਦੀ ਸੂਚੀ 'ਚ ਸ਼ਾਮਲ ਮੀਨਾਕਸ਼ੀ ਸ਼ੇਸ਼ਾਦਰੀ ਦਾ ਜਨਮ 16 ਨਵੰਬਰ 1963 ਨੂੰ ਹੋਇਆ ਸੀ। ਮੀਨਾਕਸ਼ੀ ਦਾ ਅਸਲੀ ਨਾਂ ਸ਼ਸ਼ੀਕਲਾ ਸੀ।

by Bharat Thapa
ਨਵੰਬਰ 16, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਅਫੇਅਰ ਦੀਆਂ ਖ਼ਬਰਾਂ ਨੇ ਮੀਨਾਕਸ਼ੀ ਦੇ ਕਰੀਅਰ 'ਤੇ ਬਹੁਤ ਬੁਰਾ ਪ੍ਰਭਾਵ ਪਾਇਆ। ਇੱਥੋਂ ਤੱਕ ਕਿ ਉਸਨੇ ਫਿਲਮਾਂ ਤੋਂ ਦੂਰੀ ਬਣਾ ਲਈ ਤੇ ਅਮਰੀਕਾ 'ਚ ਵਿਆਹ ਕਰਵਾ ਲਿਆ ਉੱਥੇ ਹੀ ਸੈਟਲ ਹੋ ਗਈ।
ਇਸ ਲਈ ਉਨ੍ਹਾਂ ਨੇ ਸ਼ਸ਼ੀਕਲਾ ਨੂੰ ਆਪਣਾ ਨਾਂ ਬਦਲ ਕੇ ਮੀਨਾਕਸ਼ੀ ਰੱਖਣ ਲਈ ਕਿਹਾ। ਸੁਭਾਸ਼ ਘਈ ਲਈ ਵੀ ਇਹ ਨਾਂ ਲੱਕੀ ਸਾਬਤ ਹੋਇਆ।
ਜਦੋਂ ਕੁਮਾਰ ਸਾਨੂ ਦਾ ਤਲਾਕ ਹੋਇਆ ਤਾਂ ਉਸ ਦੀ ਪਤਨੀ ਰੀਟਾ ਨੇ ਤਲਾਕ ਲਈ ਮੀਨਾਕਸ਼ੀ ਨੂੰ ਜ਼ਿੰਮੇਵਾਰ ਠਹਿਰਾਇਆ। ਸਾਰਿਆਂ ਨੂੰ ਲੱਗਦਾ ਸੀ ਕਿ ਤਲਾਕ ਤੋਂ ਬਾਅਦ ਇਹ ਦੋਵੇਂ ਵਿਆਹ ਕਰ ਲੈਣਗੇ ਪਰ ਅਜਿਹਾ ਨਹੀਂ ਹੋਇਆ।
ਪਹਿਲਾਂ ਤੋਂ ਵਿਆਹੁਤਾ ਹੋਣ ਦੇ ਬਾਵਜੂਦ ਕੁਮਾਰ ਸਾਨੂ ਨੂੰ ਮੀਨਾਕਸ਼ੀ ਸ਼ੇਸ਼ਾਦਰੀ ਨਾਲ ਪਿਆਰ ਹੋ ਗਿਆ, ਜਦਕਿ ਮੀਨਾਕਸ਼ੀ ਵੀ ਕੁਮਾਰ ਸਾਨੂ ਦੇ ਨੇੜੇ ਹੋਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੀ। ਇਨ੍ਹੀਂ ਦਿਨੀਂ ਮੀਨਾਕਸ਼ੀ ਅਤੇ ਕੁਮਾਰ ਸਾਨੂ ਦੇ ਅਫੇਅਰ ਦੀਆਂ ਖ਼ਬਰਾਂ ਨੇ ਕਾਫੀ ਸੁਰਖੀਆਂ ਬਟੋਰੀਆਂ।
ਕਿਹਾ ਜਾਂਦਾ ਹੈ ਕਿ ਮਨੋਜ ਕੁਮਾਰ ਅਤੇ ਸੁਭਾਸ਼ ਘਈ ਦੋਵਾਂ ਨੇ ਹੀ ਮੀਨਾਕਸ਼ੀ ਨੂੰ ਨਾਂ ਬਦਲਣ ਦਾ ਸੁਝਾਅ ਦਿੱਤਾ ਸੀ। ਜਿੱਥੇ ਮਨੋਜ ਕੁਮਾਰ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਸ਼ਸ਼ੀਕਲਾ ਨਾਂ ਦੀ ਐਕਟਰਸ ਸੀ, ਜੋ ਕਾਫੀ ਮਸ਼ਹੂਰ ਸੀ। ਸੁਭਾਸ਼ ਘਈ 'ਮ' ਅੱਖਰ ਨੂੰ ਲੱਕੀ ਮੰਨਦੇ ਸੀ।
ਫਿਲਮ 'ਹੀਰੋ' 'ਚ ਜੈਕੀ ਸ਼ਰਾਫ ਨਾਲ ਮੀਨਾਕਸ਼ੀ ਸ਼ੇਸ਼ਾਦਰੀ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਅਤੇ ਇਹ ਫਿਲਮ ਬਾਕਸ ਆਫਿਸ 'ਤੇ ਹਿੱਟ ਸਾਬਤ ਹੋਈ ।
ਮੀਨਾਕਸ਼ੀ ਸ਼ੇਸ਼ਾਦਰੀ ਨੇ ਮਹੇਸ਼ ਭੱਟ ਵਲੋਂ ਨਿਰਦੇਸ਼ਿਤ 'ਜੁਰਮ' ਵਿੱਚ ਵੀ ਕੰਮ ਕੀਤਾ। ਇਸ ਫਿਲਮ ਦਾ ਇੱਕ ਗੀਤ 'ਜਬ ਕੋਈ ਬਾਤ ਬਿਗੜ ਜਾਏ' ਬਹੁਤ ਮਸ਼ਹੂਰ ਹੋਇਆ। ਇਸ ਗੀਤ ਨੂੰ ਗਾਇਕ ਕੁਮਾਰ ਸਾਨੂ ਨੇ ਗਾਇਆ ਤੇ ਕੁਮਾਰ ਸਾਨੂ ਨੇ ਇਸ ਫਿਲਮ ਦੇ ਪ੍ਰੀਮੀਅਰ ਮੌਕੇ ਮੀਨਾਕਸ਼ੀ ਸ਼ੇਸ਼ਾਦਰੀ ਨਾਲ ਮੁਲਾਕਾਤ ਕੀਤੀ ।
ਮਨੋਜ ਕੁਮਾਰ ਦੀ ਫਿਲਮ ਦਾ ਨਾਂ 'ਪੇਂਟਰ ਬਾਬੂ' ਸੀ। ਜਿਸ 'ਚ ਸ਼ਸ਼ੀਕਲਾ ਉਰਫ ਮੀਨਾਕਸ਼ੀ ਨੇ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਕੰਮ ਕੀਤਾ। ਇਹ ਫਿਲਮ ਫਲਾਪ ਰਹੀ ਪਰ ਸ਼ੋਅ ਮੈਨ ਵਜੋਂ ਜਾਣੇ ਜਾਂਦੇ ਨਿਰਦੇਸ਼ਕ ਸੁਭਾਸ਼ ਘਈ ਦੀ ਨਜ਼ਰ ਸ਼ਸ਼ੀਕਲਾ 'ਤੇ ਪੈ ਗਈ ।
ਸ਼ਸ਼ੀਕਲਾ ਹਰ ਮੈਗਜ਼ੀਨ ਦੇ ਕਵਰ ਅਤੇ ਹਰ ਅਖਬਾਰ ਦੇ ਪੰਨੇ 'ਤੇ ਛਪੀ। ਇਸ ਦੌਰਾਨ ਜਦੋਂ ਐਕਟਰ ਮਨੋਜ ਕੁਮਾਰ ਨੇ ਇੱਕ ਅਖ਼ਬਾਰ 'ਚ ਸ਼ਸ਼ੀਕਲਾ ਦੀ ਤਸਵੀਰ ਦੇਖੀ ਤਾਂ ਉਹ ਉਸ ਦੀ ਖੂਬਸੂਰਤੀ ਦਾ ਕਾਇਲ ਹੋ ਗਏ ਤੇ ਉਨ੍ਹਾਂ ਨੇ ਸ਼ਸ਼ੀਕਲਾ ਨੂੰ ਆਪਣੀ ਅਗਲੀ ਫਿਲਮ ਵਿਚ ਬਤੌਰ ਐਕਟਰਸ ਕਾਸਟ ਕਰਨ ਦਾ ਫੈਸਲਾ ਕੀਤਾ।
ਸਿਰਫ 17 ਸਾਲ ਦੀ ਉਮਰ ਵਿੱਚ ਸ਼ਸ਼ੀਕਲਾ ਨੇ ਆਪਣੇ ਕਾਲਜ ਦੇ ਦਿਨਾਂ ਵਿੱਚ ਈਵ ਮਿਸ ਇੰਡੀਆ ਮੁਕਾਬਲਾ ਜਿੱਤਿਆ। ਇਹ ਮੁਕਾਬਲਾ ਜਿੱਤਣ ਤੋਂ ਬਾਅਦ ਹਰ ਪਾਸੇ ਸਿਰਫ ਐਕਟਰਸ ਦੀ ਹੀ ਚਰਚਾ ਹੋਈ।
ਬਾਲੀਵੁੱਡ ਦੇ ਮਸ਼ਹੂਰ ਗਾਇਕ ਨਾਲ ਨੇੜਤਾ ਕਾਰਨ ਐਕਟਰਸ ਦਾ ਸਾਰਾ ਕਰੀਅਰ ਬਰਬਾਦ ਹੋ ਗਿਆ।
ਐਕਟਰਸ ਟਾਪ 'ਤੇ ਸੀ ਜਦੋਂ ਕੋਈ ਮਾਧੁਰੀ ਦੀਕਸ਼ਿਤ ਨੂੰ ਜਾਣਦਾ ਵੀ ਨਹੀਂ ਸੀ। ਮਿਸ ਇੰਡੀਆ ਦਾ ਖਿਤਾਬ ਜਿੱਤਣ ਵਾਲੀ ਮੀਨਾਕਸ਼ੀ ਦੇ ਲੱਖਾਂ ਫੈਨਸ ਸੀ ਪਰ ਇੱਕ ਗਲਤੀ ਨੇ ਉਸ ਦੀ ਸਾਰੀ ਮਿਹਨਤ ਨੂੰ ਤਬਾਹ ਕਰ ਦਿੱਤਾ।
Meenakshi Sheshadri Bday Special: 90 ਦੇ ਦਹਾਕੇ 'ਚ ਟਾਪ ਦੀਆਂ ਐਕਟਰਸ ਦੀ ਸੂਚੀ 'ਚ ਸ਼ਾਮਲ ਮੀਨਾਕਸ਼ੀ ਸ਼ੇਸ਼ਾਦਰੀ ਦਾ ਜਨਮ 16 ਨਵੰਬਰ 1963 ਨੂੰ ਹੋਇਆ ਸੀ। ਮੀਨਾਕਸ਼ੀ ਦਾ ਅਸਲੀ ਨਾਂ ਸ਼ਸ਼ੀਕਲਾ ਸੀ।
Meenakshi Sheshadri Bday Special: 90 ਦੇ ਦਹਾਕੇ ‘ਚ ਟਾਪ ਦੀਆਂ ਐਕਟਰਸ ਦੀ ਸੂਚੀ ‘ਚ ਸ਼ਾਮਲ ਮੀਨਾਕਸ਼ੀ ਸ਼ੇਸ਼ਾਦਰੀ ਦਾ ਜਨਮ 16 ਨਵੰਬਰ 1963 ਨੂੰ ਹੋਇਆ ਸੀ। ਮੀਨਾਕਸ਼ੀ ਦਾ ਅਸਲੀ ਨਾਂ ਸ਼ਸ਼ੀਕਲਾ ਸੀ।

 

ਐਕਟਰਸ ਟਾਪ ‘ਤੇ ਸੀ ਜਦੋਂ ਕੋਈ ਮਾਧੁਰੀ ਦੀਕਸ਼ਿਤ ਨੂੰ ਜਾਣਦਾ ਵੀ ਨਹੀਂ ਸੀ। ਮਿਸ ਇੰਡੀਆ ਦਾ ਖਿਤਾਬ ਜਿੱਤਣ ਵਾਲੀ ਮੀਨਾਕਸ਼ੀ ਦੇ ਲੱਖਾਂ ਫੈਨਸ ਸੀ ਪਰ ਇੱਕ ਗਲਤੀ ਨੇ ਉਸ ਦੀ ਸਾਰੀ ਮਿਹਨਤ ਨੂੰ ਤਬਾਹ ਕਰ ਦਿੱਤਾ।

 

ਬਾਲੀਵੁੱਡ ਦੇ ਮਸ਼ਹੂਰ ਗਾਇਕ ਨਾਲ ਨੇੜਤਾ ਕਾਰਨ ਐਕਟਰਸ ਦਾ ਸਾਰਾ ਕਰੀਅਰ ਬਰਬਾਦ ਹੋ ਗਿਆ।

 

ਸਿਰਫ 17 ਸਾਲ ਦੀ ਉਮਰ ਵਿੱਚ ਸ਼ਸ਼ੀਕਲਾ ਨੇ ਆਪਣੇ ਕਾਲਜ ਦੇ ਦਿਨਾਂ ਵਿੱਚ ਈਵ ਮਿਸ ਇੰਡੀਆ ਮੁਕਾਬਲਾ ਜਿੱਤਿਆ। ਇਹ ਮੁਕਾਬਲਾ ਜਿੱਤਣ ਤੋਂ ਬਾਅਦ ਹਰ ਪਾਸੇ ਸਿਰਫ ਐਕਟਰਸ ਦੀ ਹੀ ਚਰਚਾ ਹੋਈ।

 

ਸ਼ਸ਼ੀਕਲਾ ਹਰ ਮੈਗਜ਼ੀਨ ਦੇ ਕਵਰ ਅਤੇ ਹਰ ਅਖਬਾਰ ਦੇ ਪੰਨੇ ‘ਤੇ ਛਪੀ। ਇਸ ਦੌਰਾਨ ਜਦੋਂ ਐਕਟਰ ਮਨੋਜ ਕੁਮਾਰ ਨੇ ਇੱਕ ਅਖ਼ਬਾਰ ‘ਚ ਸ਼ਸ਼ੀਕਲਾ ਦੀ ਤਸਵੀਰ ਦੇਖੀ ਤਾਂ ਉਹ ਉਸ ਦੀ ਖੂਬਸੂਰਤੀ ਦਾ ਕਾਇਲ ਹੋ ਗਏ ਤੇ ਉਨ੍ਹਾਂ ਨੇ ਸ਼ਸ਼ੀਕਲਾ ਨੂੰ ਆਪਣੀ ਅਗਲੀ ਫਿਲਮ ਵਿਚ ਬਤੌਰ ਐਕਟਰਸ ਕਾਸਟ ਕਰਨ ਦਾ ਫੈਸਲਾ ਕੀਤਾ।

 

ਮਨੋਜ ਕੁਮਾਰ ਦੀ ਫਿਲਮ ਦਾ ਨਾਂ ‘ਪੇਂਟਰ ਬਾਬੂ’ ਸੀ। ਜਿਸ ‘ਚ ਸ਼ਸ਼ੀਕਲਾ ਉਰਫ ਮੀਨਾਕਸ਼ੀ ਨੇ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਕੰਮ ਕੀਤਾ। ਇਹ ਫਿਲਮ ਫਲਾਪ ਰਹੀ ਪਰ ਸ਼ੋਅ ਮੈਨ ਵਜੋਂ ਜਾਣੇ ਜਾਂਦੇ ਨਿਰਦੇਸ਼ਕ ਸੁਭਾਸ਼ ਘਈ ਦੀ ਨਜ਼ਰ ਸ਼ਸ਼ੀਕਲਾ ‘ਤੇ ਪੈ ਗਈ ।

 

ਸੁਭਾਸ਼ ਘਈ ਨੇ ਫੈਸਲਾ ਕੀਤਾ ਕਿ ਉਹ ਆਪਣੀ ਫਿਲਮ ‘ਹੀਰੋ’ ਨਾਲ ਐਕਟਰਸ ਨੂੰ ਲਾਂਚ ਕਰਨਗੇ ਅਤੇ ਸੁਭਾਸ਼ ਨੇ ਆਪਣਾ ਵਾਅਦਾ ਨਿਭਾਇਆ।

 

ਕਿਹਾ ਜਾਂਦਾ ਹੈ ਕਿ ਮਨੋਜ ਕੁਮਾਰ ਅਤੇ ਸੁਭਾਸ਼ ਘਈ ਦੋਵਾਂ ਨੇ ਹੀ ਮੀਨਾਕਸ਼ੀ ਨੂੰ ਨਾਂ ਬਦਲਣ ਦਾ ਸੁਝਾਅ ਦਿੱਤਾ ਸੀ। ਜਿੱਥੇ ਮਨੋਜ ਕੁਮਾਰ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਸ਼ਸ਼ੀਕਲਾ ਨਾਂ ਦੀ ਐਕਟਰਸ ਸੀ, ਜੋ ਕਾਫੀ ਮਸ਼ਹੂਰ ਸੀ। ਸੁਭਾਸ਼ ਘਈ ‘ਮ’ ਅੱਖਰ ਨੂੰ ਲੱਕੀ ਮੰਨਦੇ ਸੀ।

 

ਇਸ ਲਈ ਉਨ੍ਹਾਂ ਨੇ ਸ਼ਸ਼ੀਕਲਾ ਨੂੰ ਆਪਣਾ ਨਾਂ ਬਦਲ ਕੇ ਮੀਨਾਕਸ਼ੀ ਰੱਖਣ ਲਈ ਕਿਹਾ। ਸੁਭਾਸ਼ ਘਈ ਲਈ ਵੀ ਇਹ ਨਾਂ ਲੱਕੀ ਸਾਬਤ ਹੋਇਆ।

 

ਫਿਲਮ ‘ਹੀਰੋ’ ‘ਚ ਜੈਕੀ ਸ਼ਰਾਫ ਨਾਲ ਮੀਨਾਕਸ਼ੀ ਸ਼ੇਸ਼ਾਦਰੀ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਅਤੇ ਇਹ ਫਿਲਮ ਬਾਕਸ ਆਫਿਸ ‘ਤੇ ਹਿੱਟ ਸਾਬਤ ਹੋਈ ।

 

ਮੀਨਾਕਸ਼ੀ ਸ਼ੇਸ਼ਾਦਰੀ ਨੇ ਮਹੇਸ਼ ਭੱਟ ਵਲੋਂ ਨਿਰਦੇਸ਼ਿਤ ‘ਜੁਰਮ’ ਵਿੱਚ ਵੀ ਕੰਮ ਕੀਤਾ। ਇਸ ਫਿਲਮ ਦਾ ਇੱਕ ਗੀਤ ‘ਜਬ ਕੋਈ ਬਾਤ ਬਿਗੜ ਜਾਏ’ ਬਹੁਤ ਮਸ਼ਹੂਰ ਹੋਇਆ। ਇਸ ਗੀਤ ਨੂੰ ਗਾਇਕ ਕੁਮਾਰ ਸਾਨੂ ਨੇ ਗਾਇਆ ਤੇ ਕੁਮਾਰ ਸਾਨੂ ਨੇ ਇਸ ਫਿਲਮ ਦੇ ਪ੍ਰੀਮੀਅਰ ਮੌਕੇ ਮੀਨਾਕਸ਼ੀ ਸ਼ੇਸ਼ਾਦਰੀ ਨਾਲ ਮੁਲਾਕਾਤ ਕੀਤੀ ।

 

ਪਹਿਲਾਂ ਤੋਂ ਵਿਆਹੁਤਾ ਹੋਣ ਦੇ ਬਾਵਜੂਦ ਕੁਮਾਰ ਸਾਨੂ ਨੂੰ ਮੀਨਾਕਸ਼ੀ ਸ਼ੇਸ਼ਾਦਰੀ ਨਾਲ ਪਿਆਰ ਹੋ ਗਿਆ, ਜਦਕਿ ਮੀਨਾਕਸ਼ੀ ਵੀ ਕੁਮਾਰ ਸਾਨੂ ਦੇ ਨੇੜੇ ਹੋਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੀ। ਇਨ੍ਹੀਂ ਦਿਨੀਂ ਮੀਨਾਕਸ਼ੀ ਅਤੇ ਕੁਮਾਰ ਸਾਨੂ ਦੇ ਅਫੇਅਰ ਦੀਆਂ ਖ਼ਬਰਾਂ ਨੇ ਕਾਫੀ ਸੁਰਖੀਆਂ ਬਟੋਰੀਆਂ।

 

ਜਦੋਂ ਕੁਮਾਰ ਸਾਨੂ ਦਾ ਤਲਾਕ ਹੋਇਆ ਤਾਂ ਉਸ ਦੀ ਪਤਨੀ ਰੀਟਾ ਨੇ ਤਲਾਕ ਲਈ ਮੀਨਾਕਸ਼ੀ ਨੂੰ ਜ਼ਿੰਮੇਵਾਰ ਠਹਿਰਾਇਆ। ਸਾਰਿਆਂ ਨੂੰ ਲੱਗਦਾ ਸੀ ਕਿ ਤਲਾਕ ਤੋਂ ਬਾਅਦ ਇਹ ਦੋਵੇਂ ਵਿਆਹ ਕਰ ਲੈਣਗੇ ਪਰ ਅਜਿਹਾ ਨਹੀਂ ਹੋਇਆ।

 

ਅਫੇਅਰ ਦੀਆਂ ਖ਼ਬਰਾਂ ਨੇ ਮੀਨਾਕਸ਼ੀ ਦੇ ਕਰੀਅਰ ‘ਤੇ ਬਹੁਤ ਬੁਰਾ ਪ੍ਰਭਾਵ ਪਾਇਆ। ਇੱਥੋਂ ਤੱਕ ਕਿ ਉਸਨੇ ਫਿਲਮਾਂ ਤੋਂ ਦੂਰੀ ਬਣਾ ਲਈ ਤੇ ਅਮਰੀਕਾ ‘ਚ ਵਿਆਹ ਕਰਵਾ ਲਿਆ ਉੱਥੇ ਹੀ ਸੈਟਲ ਹੋ ਗਈ।

 

Tags: bollywood newsmeenakshi sheshadripropunjabtv
Share436Tweet272Share109

Related Posts

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026
Load More

Recent News

ਜ਼ੋਮੈਟੋ ਤੋਂ ਬਾਅਦ, ਇਸ ਐਪ ਨੇ ਵੀ ਵਧਾਈਆਂ ਪਲੇਟਫਾਰਮ ਫੀਸਾਂ

ਮਾਰਚ 24, 2026

IPL 2026 ਤੋਂ ਪਹਿਲਾਂ RCB ਪ੍ਰਬੰਧਨ ਦਾ ਵੱਡਾ ਕਦਮ, ਇਸ ਤਰਾਂ ਦਿੱਤੀ ਜਾਵੇਗੀ ਭਗਦੜ ਪੀੜਤਾਂ ਨੂੰ ਸ਼ਰਧਾਂਜਲੀ

ਮਾਰਚ 24, 2026

ਜਾਰਜੀਆ ‘ਚ 132 ਸਾਲ ਪੁਰਾਣੇ ਕੋਰਟਹਾਊਸ ‘ਚ ਲੱਗੀ ਭਿਆਨਕ ਅੱਗ

ਮਾਰਚ 24, 2026

ਘਰੇਲੂ ਗੈਸ ਬੁਕਿੰਗ ਲਈ ਲਾਗੂ ਹੋਏ ਨਵੇਂ ਨਿਯਮ; ਖਪਤਕਾਰਾਂ ਨੂੰ ਹੁਣ ਹੋਵੇਗੀ ਹੋਰ ਵੀ ਆਸਾਨੀ

ਮਾਰਚ 24, 2026

ਅੰਮ੍ਰਿਤਸਰ-ਕਟੜਾ ਵੰਦੇ ਭਾਰਤ ਐਕਸਪ੍ਰੈਸ ਦਾ ਬਦਲਿਆ ਰੂਟ: ਜਲੰਧਰ ਸ਼ਹਿਰ ਦੀ ਬਜਾਏ ਹੁਣ ਇਸ ਸ਼ਹਿਰ ਰਾਹੀਂ ਚੱਲੇਗਾ

ਮਾਰਚ 24, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.