ਬੁੱਧਵਾਰ, ਅਗਸਤ 27, 2025 03:57 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਫੇਸਬੁੱਕ ‘ਤੇ ਦੋਸਤੀ ਹੋਣ ਮਗਰੋਂ, ਅੰਮ੍ਰਿਤਪਾਨ ਕਰਕੇ ਬੈਲਜ਼ੀਅਮ ਦੀ ਕੁੜੀ ਨੇ ਨਿਹੰਗ ਸਿੰਘ ਨਾਲ ਕੀਤਾ ਵਿਆਹ

ਕਪੂਰਥਲਾ ਦੇ ਪਿੰਡ ਸਿੰਧਵਾ ਦੋਨਾ ਦੇ ਇਕ ਨਿਹੰਗ ਨੌਜਵਾਨ ਜੈਲ ਸਿੰਘ ਨਾਲ ਜਗਦੀਪ ਦੀ ਫੇਸਬੁੱਕ 'ਤੇ ਦੋਸਤੀ ਹੋਈ।ਫਿਰ ਦੋਵਾਂ ਵਿਚਾਲੇ ਗਲਬਾਤ ਸ਼ੁਰੂ ਹੋਈ ਤੇ ਨਜ਼ਦੀਕੀਆਂ ਇੰਨੀਆਂ ਵਧੀਆਂ ਕਿ ਗੱਲ ਵਿਆਹ ਤਕ ਪਹੁੰਚ ਗਈ।

by Gurjeet Kaur
ਨਵੰਬਰ 9, 2022
in ਪੰਜਾਬ, ਵਿਦੇਸ਼
0

Nihang Jail Singh And Jagdeep Kaur: ਪਿਆਰ ਦੀ ਕੋਈ ਸਰਹੱਦ ਨਹੀਂ ਹੁੰਦੀ। ਇਹ ਗੱਲ ਇੱਕ ਵਾਰ ਫਿਰ ਬੈਲਜ਼ੀਅਮ ਦੀ ਰਹਿਣ ਵਾਲੀ ਲੜਕੀ ਨੇ ਸਾਬਿਤ ਕੀਤੀ ਹੈ।ਬੈਲਜ਼ੀਅਮ ਦੀ ਜਗਦੀਪ ਨੂੰ ਫੇਸਬੁੱਕ ‘ਤੇ ਇਕ ਪੰਜਾਬੀ ਨੌਜਵਾਨ ਨਾਲ ਪਿਆਰ ਹੋਇਆ ਤੇ ਪਿਆਰ ਨੂੰ ਪਾਉਣ ਲਈ ਉਹ ਪੰਜਾਬ ਆ ਗਈ।ਫਿਰ ਸਿੱਖ ਰੀਤੀ ਰਿਵਾਜ ਦੇ ਨਾਲ ਦੋਵਾਂ ਨੇ ਵਿਆਹ ਕੀਤਾ।

ਦਰਅਸਲ, ਕਪੂਰਥਲਾ ਦੇ ਪਿੰਡ ਸਿੰਧਵਾ ਦੋਨਾ ਦੇ ਇਕ ਨਿਹੰਗ ਨੌਜਵਾਨ ਜੈਲ ਸਿੰਘ ਨਾਲ ਜਗਦੀਪ ਦੀ ਫੇਸਬੁੱਕ ‘ਤੇ ਦੋਸਤੀ ਹੋਈ।ਫਿਰ ਦੋਵਾਂ ਵਿਚਾਲੇ ਗਲਬਾਤ ਸ਼ੁਰੂ ਹੋਈ ਤੇ ਨਜ਼ਦੀਕੀਆਂ ਇੰਨੀਆਂ ਵਧੀਆਂ ਕਿ ਗੱਲ ਵਿਆਹ ਤਕ ਪਹੁੰਚ ਗਈ। ਜਗਦੀਪ ਸਾਰੀਆਂ ਰੁਕਾਵਟਾਂ ਤੇ ਬੰਧਨ ਨੂੰ ਤੋੜਕੇ 8 ਮਹੀਨੇ ਪਹਿਲਾਂ ਕਪੂਰਥਲਾ ਆ ਪਹੁੰਚੀ।ਇਸ ਤੋਂ ਬਾਅਦ ਉਸਨੇ ਤੇ ਨਿਹੰਗ ਜੈਲ ਸਿੰਘ ਨੇ ਵਿਆਹ ਕਰਵਾ ਲਿਆ।

ਇਹ ਵੀ ਪੜ੍ਹੋ : Shaheen Afridi T20 World Cup 2022:ਸੈਮੀਫਾਈਨਲ ਤੋਂ ਪਹਿਲਾਂ ਪਾਕਿਸਤਾਨੀ ਖਿਡਾਰੀ ਸ਼ਾਹੀਨ ਅਫਰੀਦੀ ਨੇ ਲਹਿਰਾਇਆ ਭਾਰਤੀ ਤਿਰੰਗਾ

ਅੰਮ੍ਰਿਤਪਾਨ ਕਰਕੇ ਗੁਰਦੁਆਰਾ ਸਾਹਿਬ ‘ਚ ਕੀਤਾ ਵਿਆਹ: ਜਗਦੀਪ ਨੇ ਸਿਰਫ਼ ਵਿਆਹ ਹੀ ਨਹੀਂ, ਸਗੋਂ ਅੰਮ੍ਰਿਤਪਾਨ ਕਰਕੇ ਸਿੱਖ ਧਰਮ ਨੂੰ ਵੀ ਅਪਣਾਇਆ ਹੈ।ਦੋਵੇਂ ਬੀਤੇ ਦਿਨ ਗੁਰਪੁਰਬ ਮੌਕੇ ਸੁਲਤਾਨਪੁਰ ਗੁਰਦੁਆਰਾ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਤਾਂ ਉਥੇ ਮੌਜੂਦ ਸੰਗਤਾਂ ਨੇ ਉਨ੍ਹਾਂ ਨਾਲ ਸੈਲਫੀਆਂ ਕੀਤੀਆਂ।

ਨਿਹੰਗ ਜੈਲ ਸਿੰਘ ਨੇ ਕਿਹਾ ਕਿ ਬੈਲਜ਼ੀਅਮ ਨਿਵਾਸੀ ਜਗਦੀਪ ਕੌਰ ਨਾਲ ਦੋਸਤੀ ਫੇਸਬੁੱਕ ਰਾਹੀਂ ਹੋਈ, ਪਰ ਜਗਦੀਪ ਨੂੰ ਪਹਿਲਾਂ ਪੰਜਾਬੀ ਭਾਸ਼ਾ ਸਮਝ ਨਹੀਂ ਆਉਂਦੀ ਸੀ।ਉਹ ਸਿਰਫ਼ ਅੰਗਰੇਜ਼ੀ ਸਮਝਦੀ ਸੀ, ਪਰ ਫੇਸਬੁੱਕ ‘ਤੇ ਚੈਟਿੰਗ ਦੌਰਾਨ ਉਹ ਇਕ ਦੂਜੇ ਨੂੰ ਚਾਹੁਣ ਲੱਗੇ।ਫਿਰ ਕਰੀਬ 8 ਮਹੀਨੇ ਪਹਿਲਾਂ ਜਗਦੀਪ ਬੈਲਜ਼ੀਅਮ ਤੋਂ ਕਪੂਰਥਲਾ ਆ ਗਈ।ਇਸ ਤੋਂ ਬਾਅਦ ਗੁਰੁ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ‘ਚ ਉਨ੍ਹਾਂ ਦੇ ਆਨੰਦ ਕਾਰਜ ਹੋਏ ।

ਇਹ ਵੀ ਪੜ੍ਹੋ :AAP MLA: ਆਪ ਵਿਧਾਇਕ ਦੀ ਨਵੇਕਲੀ ਪਹਿਲ਼, ਗੱਡੀ ਨੂੰ ਬਣਾਇਆ ਦਫ਼ਤਰ, ਮੁਹੱਲਿਆਂ ‘ਚ ਪਹੁੰਚ ਵਿਧਾਇਕ ਲੋਕਾਂ ਦੀਆਂ ਸੁਣ ਰਹੇ ਸਮੱਸਿਆਵਾਂ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Friendship on Facebookjagdeep kaurlatest newsNihang Zail Singhpro punjab tvpunjabi news
Share228Tweet142Share57

Related Posts

ਪੰਜਾਬ ਦੇ ਇਸ ਜ਼ਿਲ੍ਹੇ ‘ਚ ਹੜ੍ਹ ਦੀ ਮਾਰ, ਹਾਸਟਲ ‘ਚ ਫਸੇ 400 ਵਿਦਿਆਰਥੀ

ਅਗਸਤ 27, 2025

CM ਮਾਨ ਨੇ ਲੋਕਾਂ ਹਵਾਲੇ ਕੀਤਾ ਆਪਣਾ ਹੈਲੀਕਾਪਟਰ, ਪਹੁੰਚੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ

ਅਗਸਤ 27, 2025

ਪੰਜਾਬ ਸਰਕਾਰ ਸਰਕਾਰੀ ਮੁਲਾਜ਼ਮਾਂ ਦੀਆਂ ਛੁੱਟੀਆਂ ਨੂੰ ਲੈ ਕੇ ਜਾਰੀ ਕੀਤੇ ਸਖ਼ਤ ਹੁਕਮ

ਅਗਸਤ 27, 2025

ਸ੍ਰੀ ਗੁਰੂਘਰ ‘ਚ ਕਈ ਕਈ ਫੁੱਟ ਫੜਿਆ ਪਾਣੀ, ਡੁੱਬਿਆ ਇੱਕ ਹਿੱਸਾ

ਅਗਸਤ 27, 2025

ਪੰਜਾਬ ਦੀ ਧੀ ਨੇ ਓਲੰਪੀਅਨ ਨਿਸ਼ਾਨੇਬਾਜ਼ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅਗਸਤ 27, 2025

ਰਾਸ਼ਟਰਪਤੀ ਟ੍ਰੰਪ ਨੇ ਡਰਾਈਵਰਾਂ ਲਈ ਜਾਰੀ ਕੀਤੇ ਸਖ਼ਤ ਹੁਕਮ

ਅਗਸਤ 27, 2025
Load More

Recent News

ਪੰਜਾਬ ਦੇ ਇਸ ਜ਼ਿਲ੍ਹੇ ‘ਚ ਹੜ੍ਹ ਦੀ ਮਾਰ, ਹਾਸਟਲ ‘ਚ ਫਸੇ 400 ਵਿਦਿਆਰਥੀ

ਅਗਸਤ 27, 2025

CM ਮਾਨ ਨੇ ਲੋਕਾਂ ਹਵਾਲੇ ਕੀਤਾ ਆਪਣਾ ਹੈਲੀਕਾਪਟਰ, ਪਹੁੰਚੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ

ਅਗਸਤ 27, 2025

ਗਲਤ ਨਬੰਰ ‘ਤੇ ਹੋ ਗਏ ਹਨ ਪੈਸੇ ਟਰਾਂਸਫਰ ਤਾਂ ਕਿਵੇਂ ਆਉਣਗੇ ਵਾਪਿਸ, ਜਾਣੋ ਕੀ ਹੈ ਇਸਦਾ ਸਹੀ ਤਰੀਕਾ

ਅਗਸਤ 27, 2025

ਸਿਰਫ 2 ਰੁਪਏ ‘ਚ ਮਿਲੇਗਾ ਲੱਕੜ ਦੀ ਸਿਉਂਕ ਤੋਂ ਛੁਟਕਾਰਾ

ਅਗਸਤ 27, 2025

ਪੰਜਾਬ ਸਰਕਾਰ ਸਰਕਾਰੀ ਮੁਲਾਜ਼ਮਾਂ ਦੀਆਂ ਛੁੱਟੀਆਂ ਨੂੰ ਲੈ ਕੇ ਜਾਰੀ ਕੀਤੇ ਸਖ਼ਤ ਹੁਕਮ

ਅਗਸਤ 27, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.