Punjab Police Transfer: ਪੰਜਾਬ ਪੁਲਿਸ ਵਿੱਭਗ ਵੱਲੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ।
ਜਾਣਕਰੀ ਅਨੁਸਾਰ ਦੱਸ ਦੇਈਏ ਕਿ ਤਿੰਨ IPS ਅਧਿਕਾਰੀਆਂ ਸਮੇਤ 97 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਇਸ ਫੇਰਬਦਲ ਵਿੱਚ, ਰਵਜੋਤ ਗਰੇਵਾਲ ਨੂੰ AIG (ਕਾਊਂਟਰ ਇੰਟੈਲੀਜੈਂਸ) ਅਤੇ ਅਸ਼ਵਨੀ ਗੋਇਲ ਨੂੰ ਏਆਈਜੀ (ANTF ) ਨਿਯੁਕਤ ਕੀਤਾ ਗਿਆ ਹੈ।